NOOH DI SHORE TE CHODER ਨੂੰਹ ਦੀ ਸੋਹਰੇ ਤੇ ਚੋਧਰ

Поделиться
HTML-код
  • Опубликовано: 11 янв 2025

Комментарии • 33

  • @gurdarshansingh8101
    @gurdarshansingh8101 3 месяца назад +27

    ਬਹੁਤ ਵਧੀਆ ਵੀਡੀਓ ਹੈ ਸਾਰਿਆਂ ਨੇ ਵਧੀਆ ਕੰਮ ਕੀਤਾ❤❤

  • @surjitsingh3662
    @surjitsingh3662 2 месяца назад +1

    ਬੱਜੂਰਗਾ ਦੀ ਸੇਵਾ ਇਕ ਮਹਾਨ ਸੇਵਾ ਹੁੰਦੀ ਹੈ ਜਿਹਨਾ ਦੇ ਘਰ ਵਿਚ ਬੱਜੂਰਗ ਹਨ ਉਹਨਾ ਨੂੰ ਤੀਰਥਾ ਤੇ ਜਾਣ ਦੀ ਕੋਈ ਲੋੜ ਨਹੀਂ ਕਿਉਂਕਿ ਉਹਨਾਂ ਦੇ ਘਰ ਵਿਚ ਬੱਜੂਰਗ ਹਨ ।

    • @banturampura
      @banturampura  2 месяца назад

      ਸਹੀ ਗੱਲ ਆ ਜੀ

  • @Sukhraj-v9c
    @Sukhraj-v9c Месяц назад +6

    Nice video from payal

  • @rajinderpaul710
    @rajinderpaul710 2 месяца назад +1

    रब्ब दी सेवा ,घर दे बजूराग दी सेवा इक सामान होती है। आपदा v d o बहुत बढ़िया है,समाज कल्याण हित ,आपका हार्दिक धन्यवाद जी।

    • @banturampura
      @banturampura  2 месяца назад

      ਧੰਨਵਾਦ ਜੀ 🙏🙏

  • @banturampurawala-rq7kg
    @banturampurawala-rq7kg 3 месяца назад

    ਵੱਧ ਤੋਂ ਵੱਧ ਸਬਸਕ੍ਰਾਈਬ ਜਰੂਰ ਕਰਨਾ ਜੀ 🙏

  • @kirandeep1518
    @kirandeep1518 3 месяца назад

    Very nice video 🎉🎉

  • @BalveerSingh-kz7nf
    @BalveerSingh-kz7nf Месяц назад +2

    ਏਹ ਟੈਈਮ। ਸੋਡੇ। ਤੇ। ਵੀ। ਆਉ

  • @PreetDhaliwal-mj3ou
    @PreetDhaliwal-mj3ou 3 месяца назад

    Good work all team members

  • @DeepDeeep-gj7bg
    @DeepDeeep-gj7bg 3 месяца назад +1

    Very nice 👍🏻

  • @charanjitkaur909
    @charanjitkaur909 21 день назад

    Aasei kannada tu dekh diaa ji but veda ji🙏🏼👍🏻👌

  • @kulwinderjassar963
    @kulwinderjassar963 3 месяца назад +1

    Bahot vdia movie bai ji❤❤❤

  • @rameshkumarsharma573
    @rameshkumarsharma573 3 месяца назад +1

    Very good story super

  • @balvirsahota9447
    @balvirsahota9447 2 месяца назад

    ਬਹੁਤ ਵਧੀਆ ਵੀਡੀਓ ਬਾਈ ਤੁਹਾਡਾ ਧੰਨਵਾਦ ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈਆਂ ਬਹੁਤ ਵਧੀਆ ਸਟੋਰੀ ਬਹੁਤ ਵਧੀਆ ਸੁਝਾਅ ਖੁਸ਼ ਰਹੋ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਹੱਸਦੇ ਰਹੋ ਵਸਦੇ ਰਹੋ

    • @banturampura
      @banturampura  2 месяца назад +1

      ਬਹੁਤ ਬਹੁਤ ਧੰਨਵਾਦ ਜੀ 🙏

  • @SushilSharma-ee6sj
    @SushilSharma-ee6sj 3 месяца назад +1

    Good & Nice Video

  • @happyjoshi5426
    @happyjoshi5426 3 месяца назад

    Nice episode

  • @ChaniSingh-r9d
    @ChaniSingh-r9d 3 месяца назад

    Very nice vido ji

  • @FaheemMahuldin
    @FaheemMahuldin 2 месяца назад +1

    Ahmad

  • @banturampurawala-rq7kg
    @banturampurawala-rq7kg 3 месяца назад +2

    ਹਾਜੀ ਦੋਸਤੋ ਆਪਣੀ ਨਵੀਂ ਫ਼ਿਲਮ ਆ ਗਈ ਹੈ ਜੀ ਪਲੀਜ਼ ਵਿਡੀਉ ਨੂੰ ਧਿਆਨ ਨਾਲ ਪੁਰਾ ਦੇਖਣਾ ਅਤੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਧੰਨਵਾਦ ਜੀ 🙏

  • @gurdarshansingh8101
    @gurdarshansingh8101 3 месяца назад +2

    ਬਹੂ ਦਾ ਸੁਭਾਅ ਕੁਝ ਜਿਆਦਾ ਈ ਤੱਤਾ

  • @gurmindergondara4485
    @gurmindergondara4485 2 месяца назад

    ਬਹੁਤ ਵਧੀਅ ਵੀਡੀੳ ਲਾਤੋਂ ਕੇ ਭੂਤ ਬਾਂਤੋੰ ਸੇ ਨਹੀਂ ਮਾਨਤੇ