JAI MATA DI HOVE l NEW BHAJAN l By Sohan Lal Saini

Поделиться
HTML-код
  • Опубликовано: 1 янв 2025

Комментарии • 11

  • @M.K.SHONKI
    @M.K.SHONKI 5 месяцев назад +1

    Jai maa di

  • @ShivCharanBhaktiSongs-kb8ik
    @ShivCharanBhaktiSongs-kb8ik 5 месяцев назад +2

    वाह सैनी साहब

  • @honeykohli4269
    @honeykohli4269 5 месяцев назад +2

    JAI MERI MA CHINTAPURNI JI DI❣️🦚🌏🕉️💎💫🔱🌀🤲🏼🤲🏼🤲🏼🙏🏼🙏🏼🙏🏼🛐

  • @JOGIBABABALAKNATHBHAJANS
    @JOGIBABABALAKNATHBHAJANS 5 месяцев назад +1

    Jai Mata di

  • @chamanjaswal442
    @chamanjaswal442 5 месяцев назад +1

    🙏🌹🌹🌹🌹🙏

  • @manjitmanjitsingh7851
    @manjitmanjitsingh7851 2 месяца назад

    Jai mata di 🙏 nice

  • @j.s.fillms.sharma4828
    @j.s.fillms.sharma4828 5 месяцев назад +1

    🙏🙏 Jai mata di ji 🙏🙏

  • @ankitkumarjaibabedig4148
    @ankitkumarjaibabedig4148 5 месяцев назад

    Jai mata di g

  • @princegautam6469
    @princegautam6469 5 месяцев назад

    Jai mata di 🌹🙏

  • @bhopalanil473
    @bhopalanil473 5 месяцев назад

    ਜੈ ਮਾਤਾ ਦੀ ਹੋਵੇ ਗੱਡੀ ਦੇ ਵਿੱਚ
    ==================
    ਛੂੰ ਛਾਂ, ਛਾਰਾ ਰਾਰਾ, ਹੋਵੇ,ਪਹਾੜਾਂ ਵਿੱਚ ll
    ਜੈ ਮਾਤਾ ਦੀ, ਜੈ ਮਾਤਾ ਦੀ, ਹੋਵੇ, ਮੰਦਿਰਾਂ ਦੇ ਵਿੱਚ ll
    ਮੇਹਰ ਕਰਕੇ, ਦਾਤੀ / ਮਈਆ ਨੇ, ਮੇਹਰ ਕਰਕੇ ll
    ਸਾਨੂੰ, ਤਾਰਿਆ ਦਾਤੀ ਨੇ, ਸਾਡੀ ਬਾਂਹ ਫੜ੍ਹ ਕੇ l
    ਚਿੰਤ, ਪੁਰਨੀ ਮਾਂ ਨੇ, ਤਾਰਿਆ ਹੈ, ਬਾਂਹ ਫੜ੍ਹ ਕੇ l
    ਸਾਨੂੰ, ਤਾਰਿਆ ਮਈਆ ਨੇ, ਸਾਡੀ ਬਾਂਹ ਫੜ੍ਹ ਕੇ l
    ਆਰ ਛੱਲੀਆਂ, ਪਾਰ ਛੱਲੀਆਂ ll
    ਮੈਂ ਤਾਂ, ਮਈਆ ਜੀ ਦੇ ਦਰਸ਼ਨ, ਪਾਉਣ ਚੱਲੀ ਆਂ l
    ਚਿੰਤ, ਪੁਰਨੀ ਮਾਂ ਦੇ ਦਰਸ਼ਨ, ਪਾਉਣ ਚੱਲੀ ਆਂ l
    ਨੈਣਾਂ, ਦੇਵੀ ਮਾਂ ਦੇ ਦਰਸ਼ਨ, ਪਾਉਣ ਚੱਲੀ ਆਂ l
    ਮੈਂ ਨੀ, ਡੋਲ੍ਹਦਾ, ਓ ਮਈਆ / ਦਾਤੀ, ਮੈਂ ਨੀ ਡੋਲ੍ਹਦਾ ll
    ਮੇਰਾ, ਮਈਆ ਦੇ, ਸਵਾਲੀਆਂ 'ਚ ਨਾਂਅ ਬੋਲਦਾ l
    ਚਿੰਤ, ਪੁਰਨੀ ਮਾਂ ਦੇ, ਭਗਤਾਂ 'ਚ, ਨਾਂਅ ਬੋਲਦਾ l
    ਨੈਣਾਂ, ਦੇਵੀ ਮਾਂ ਦੇ, ਭਗਤਾਂ 'ਚ, ਨਾਂਅ ਬੋਲਦਾ l
    ਲੋੜ੍ਹ ਕੋਈ ਨਾ, ਕਿਸੇ ਦੀ, ਲੋੜ੍ਹ ਕੋਈ ਨਾ ll
    ਸਾਡਾ, ਮਈਆ ਤੋਂ ਵਗੈਰ, ਏਥੇ ਹੋਰ ਕੋਈ ਨਾ l
    ਚਿੰਤ, ਪੁਰਨੀ ਤੋਂ ਵਗੈਰ, ਸਾਡਾ ਹੋਰ ਕੋਈ ਨਾ l
    ਨੈਣਾਂ, ਦੇਵੀ ਤੋਂ ਵਗੈਰ, ਸਾਡਾ ਹੋਰ ਕੋਈ ਨਾ l
    ਝੋਲੀ ਭਰ ਦੇ, ਓ ਮਈਆ / ਦਾਤੀ, ਝੋਲੀ ਭਰ ਦੇ ll
    ਅਸੀਂ, ਮਈਆ ਦੇ ਦਵਾਰੇ ਉੱਤੇ, ਆ ਗਏ ਚੜ੍ਹ ਕੇ l
    ਚਿੰਤ, ਪੁਰਨੀ ਮਾਂ ਦੇ ਦਰ ਉੱਤੇ, ਆ ਗਏ ਚੜ੍ਹ ਕੇ l
    ਨੈਣਾਂ, ਦੇਵੀ ਮਾਂ ਦੇ ਭਵਨਾਂ 'ਚ, ਆ ਗਏ ਚੜ੍ਹ ਕੇ l
    ਕੌਣ ਗੱਜ਼ਦਾ, ਓਹ ਵੇਖੋ, ਕੌਣ ਗੱਜ਼ਦਾ ll
    ਮੇਰੀ, ਮਈਆ ਦੇ ਦਵਾਰੇ ਉੱਤੇ, ਸ਼ੇਰ ਗੱਜ਼ਦਾ l
    ਵੈਸ਼ਣੋਂ, ਦੇਵੀ ਮਾਂ ਦੇ ਦਰ ਉੱਤੇ, ਸ਼ੇਰ ਗੱਜ਼ਦਾ l
    ਨੈਣਾਂ, ਦੇਵੀ ਮਾਂ ਦੇ ਭਵਨਾਂ 'ਚ, ਸ਼ੇਰ ਗੱਜ਼ਦਾ l
    ਚੰਗਾ, ਰਹਿ ਗਿਆ, ਸੋਹਣੀ, ਚੰਗਾ ਰਹਿ ਗਿਆ ll
    ਹੋ ਜੇਹੜਾ, ਮਈਆ ਦੇ ਦਵਾਰੇ ਉੱਤੇ, ਆ ਕੇ ਬਹਿ ਗਿਆ l
    ਚਿੰਤ, ਪੁਰਨੀ ਮਾਂ ਦੇ ਦਰ ਉੱਤੇ, ਆ ਕੇ ਬਹਿ ਗਿਆ l
    ਹੋ ਜੇਹੜਾ, ਮਈਆ ਜੀ ਦੇ ਭਵਨਾਂ 'ਚ, ਆ ਕੇ ਬਹਿ ਗਿਆ ll
    ਅਪਲੋਡਰ- ਅਨਿਲਰਾਮੂਰਤੀਭੋਪਾਲ

  • @sukhbirbittu8268
    @sukhbirbittu8268 5 месяцев назад

    Jai mata di 🙏