Kahnuwan ਦੇ ਛੰਭ 'ਚ ਸਿੰਘ ਕਿਵੇਂ ਰਹਿੰਦੇ ਸੀ ? ਨਲਕੇ ਚੋਂ ਆਪੇ ਪਾਣੀ ਨਿਕਲਦਾ । ਘੜੀ ਤੋਹਫੇ 'ਚ ਮਿਲੀ- Gurdaspur 09

Поделиться
HTML-код
  • Опубликовано: 2 ноя 2024

Комментарии • 205

  • @NishanSinghAustralia
    @NishanSinghAustralia  11 месяцев назад +23

    🙏 ਸ਼ੇਅਰ ਜ਼ਰੂਰ ਕਰੋ ਜੀ 🙏 Please Share 🙏
    RUclips ਤੇ ਚੈਂਨਲ Nishan Singh Australia ਤੇ ਨਵੀਆਂ ਵੀਡੀਓ ਵੇਖੋ । ਆਪ subscribe ਕਰੋ ਤੇ ਹੋਰਨਾਂ ਨੂੰ ਵੀ ਕਰਾਓ 🙏
    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏

  • @HarpreetSingh-ux1ex
    @HarpreetSingh-ux1ex 11 месяцев назад +23

    ਕਾਦਰ ਦੀ ਕੁਦਰਤ ਦੇ ਕੀ ਕਹਿਣੇ ਕਿੰਨੇ ਅੌਖੇ ਅਸਥਾਨਾਂ ਤੇ ਸਿੰਘਾਂ ਨੇ ਭੁੱਖਣ ਭਾਣੇ ਲੜਾਈਆਂ ਲੜੀਆਂ ਤੇ ਮਹਾਨ ਸ਼ਹੀਦੀਆਂ ਦਿੱਤੀਆਂ ਪ੍ਰਣਾਮ ਸ਼ਹੀਦਾਂ ਨੂੰ 🙏

  • @brargaming6766
    @brargaming6766 11 месяцев назад +3

    ਅੱਜ ਤਾਂ ਸਿੰਘ ਜੀ ਨੇ ਸਿੰਘਾਂ ਦੇ ਲੋਹੇ ਦੇ ਕਿਲ੍ਹੇ ਦੇ ਦਰਸ਼ਨ ਕਰਾ ਦਿੱਤੇ

  • @tarandhillon05
    @tarandhillon05 11 месяцев назад +20

    ਵਾਹ ਜੀ ਵਾਹ ਭਾਈ ਸਾਹਬ ਬੜੀ ਸੋਹਣੀ ਜਗ੍ਹਾ ਦੇ ਦਰਸ਼ਨ ਕਰਾਏ ਜੀ ਆਪ ਜੀ ਨੇ ....ਪਹਿਲਾਂ ਕਦੇ ਨੀ ਦਰਸ਼ਨ ਕੀਤੀ ਐਸੀ ਥਾਂ 😊😊🙏🙏

  • @gurnamkaurdulat3883
    @gurnamkaurdulat3883 11 месяцев назад +18

    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਸਿਰ ਤੇ ਰੱਖ ਕੇ ਆਪੇ ਹੀ ਸੇਵਾ ਕਰਵਾ ਲੈਣਾ ਜੀ ਬੇਟਾ ਨਿਸ਼ਾਨ ਸਿੰਘ ਤੋਂ।

  • @jagrajsandhu8421
    @jagrajsandhu8421 11 месяцев назад +1

    ਬਹੁਤ ਵਧੀਆ ਜੀ ਹਰਭਾਲ ਸਿੰਘ ਜੀ,
    ਇਹਨਾਂ ਛੰਭਾਂ ਵਿੱਚ ਸਿੰਘਾਂ ਦਾ ਰਹਿਣ ਬਸੇਰਾ ਹੁੰਦਾ ਸੀ,

  • @SukhwinderSingh-wq5ip
    @SukhwinderSingh-wq5ip 11 месяцев назад +8

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤

  • @KuldeepSingh-cx2iq
    @KuldeepSingh-cx2iq 11 месяцев назад +4

    ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕਿ ਫਤਿਹ ਬਹੁਤ ਚੰਗਾ ਲਗਿਆ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਧੰਨ ਗੁਰੂ ਜੀ ਦੇ ਪਿਆਰ ਵਾਲੇ ਸਿੱਖ ਧੰਨ ਸਿੱਖਾਂ ਦੀਆਂ ਕੁਰਬਾਨੀਆਂ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਪਿੰਡ ਦੋਸਾਂਝ ਮੋਗਾ ।।

  • @RaazBajwa-gr6jn
    @RaazBajwa-gr6jn 11 месяцев назад +9

    ਵਾਹਿਗੁਰੂ ਜੀ ਮੈਂ ਜਰਮਨੀ ਚ ਹਾਂ ਜੰਮਿਆ ਪਲਿਆ ਗੁਰਦਾਸ ਪੁਰ ਚ ਹਾਂ ਕਾਨੁਵਾਨ ਦੇ ਲਾਗੇ ਕਾਦੀਆਂ ਦੇ ਲਾਗੇ ਦਾ ਹਾਂ ਮੈਂ ਸਾਰਾ ਪੰਜਾਬ ਘੁਮ ਲਿਆ ਪਰ ਇਦੇ ਮੈਨੂੰ ਪਤਾ ਨਹੀ ਸੋ ਧੰਨਵਾਦ ਤੁਹਾਡਾ ਭਾਈ ਸਾਹਬ ਜੀ ਤੁਸਾ ਦਰਸ਼ਨ ਕਰਵਾਏ 🎉

  • @pardeepgill917
    @pardeepgill917 11 месяцев назад +6

    ਪਰਮੇਸ਼ਰ ਦੀ ਕੁਦਰਤ ਬੇਅੰਤ ਹੈ ਧੰਨਵਾਦ ਜੀ 🙏 ਹਰਪਾਲ ਸਿੰਘ ਦਾ ਵੀ ਧੰਨਵਾਦ

  • @gurjeetboparai62
    @gurjeetboparai62 11 месяцев назад +12

    🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏

  • @prabhdyalsingh4722
    @prabhdyalsingh4722 11 месяцев назад +2

    ਨਿਸ਼ਾਨ ਸਿੰਘ ਜੀ ਦੁਨੀਆ ਦੇ ਗੁਰਧਾਮਾ ਦੇ ਸਿੱਖੀ ਰਹੁ ਰੀਤਾਂ ਮਤਾਬਿਕ ਦਰਸ਼ਨ ਕਰਾਉਣ ਦੇ ਨਾਲ-ਨਾਲ ਦੁਨੀਆ ਵਿੱਚ ਪੰਜਾਬੀ ਦੇ ਪ੍ਰਚਾਰ-ਪ੍ਰਸਾਰ ਦੀ ਵੀ ਸੇਵਾ ਕਰ ਰਹੇ ਹਨ।

  • @prabhjotPandher493
    @prabhjotPandher493 11 месяцев назад +3

    ਧੰਨ ਭਾਗ ਸਾਡੇ ਜੋ ਸਿੰਘ ਵੀਰਾਂ ਦੇ ਦਰਸ਼ਨ ਹੋਏ ਵਾਹਿਗੁਰੂ ਜੀ।

  • @Jjkkfjklffjkllkgfdfdddddr7631
    @Jjkkfjklffjkllkgfdfdddddr7631 11 месяцев назад +7

    ਕਾਹਨੂੰਵਾਨ ਦਾ ਛੰਭ ਦਿਖਾ ਕੇ ਬਾਬਾ ਜੀ ਅਨੰਦ ਬੰਨ੍ਹ ਦਿੱਤਾ। ਉਸ ਸਮੇਂ ਸਿੰਘ ਕਿਦਾਂ ਰਹਿੰਦੇ ਹੋਣਗੇ। ਸਾਨੂੰ ਮਹਿਸੂਸ ਕਰਨਾ ਚਾਹੀਦਾ ਹੈ।ਅੱਜਕੱਲ ਕੋਠੀਆਂ ,ਜਮੀਨਾਂ , ਗੱਡੀਆਂ ਹੋਰ ਸਹੂਲਤਾਂ ਹੋਣ ਦੇ ਬਾਵਜੂਦ ਵੀ ਸਿੱਖੀ 😂ਤੋਂ ਦੂਰ ਦੁਰਾਡੇ ਹੁੰਦੇ ਜਾਂ ਰਹੇ ਆ।

  • @hardialsinghsarpanch5026
    @hardialsinghsarpanch5026 11 месяцев назад

    ਭਾਈ ਨਿਸ਼ਾਨ ਸਿੰਘ ਜੀ ਤੁਹਾਡਾ ਬਹੁਤ ਵਧੀਆ ਉਪਰਾਲਾ ਦਰਸ਼ਨ ਕਰਾਉਣ ਦਾ

  • @vanshikamehra2413
    @vanshikamehra2413 11 месяцев назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @MotiLal-qj9sp
    @MotiLal-qj9sp 11 месяцев назад +2

    ਵਾਹਿਗੁਰੂ ਜੀ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਤੁਹਾਡੀਆਂ ਵੀਡੀਓ ਵੇਖ ਕੇ ਬਹੁਤ ਆਨੰਦ ਅਤੇ ਜਾਣਕਾਰੀ ਮਿਲਦੀ ਹੈ ਸਿੱਖ ਇਤਹਾਸ ਬਾਰੇ ਬਹੁਤ ਬਹੁਤ ਧੰਨਵਾਦ 🙏🙏🌹🌹🙏🙏

  • @kamaljitsingh3781
    @kamaljitsingh3781 11 месяцев назад

    ਬਾਬਾ,ਮੋਹਣ, ਸਿੰਘ, ਮਾੜੀ ਬੱਚਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @BhupinderKaur-df8tb
    @BhupinderKaur-df8tb 11 месяцев назад +2

    ਸਾਇੰਸ ਦੇ ਹਿਸਾਬ ਨਾਲ ਤਾਂ ਧਰਤੀ ਚੋਂ ਪਾਣੀ ਖਤਮ ਹੋ ਚੱਲਿਆ ਪਰ ਉਸ ਅਕਾਲ ਪੁਰਖ ਦੀਆਂ ਰਮਜਾਂ ਦਾ ਭੇਦ ਕੋਈ ਨਹੀਂ ਪਾ ਸਕਦਾ।

  • @ਤਰਸੇਮਸਿੰਘਰੰਧਾਵਾ
    @ਤਰਸੇਮਸਿੰਘਰੰਧਾਵਾ 11 месяцев назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @somadevi1570
    @somadevi1570 11 месяцев назад

    ਕਾਹਨੂੰ ਵਾਨ ਦੀ ਛੰਭ ਬਾਰੇ ਸਿੱਖ ਇਤਿਹਾਸ ਵਿੱਚ ਬਹੁਤ ਪੜਿਆ ਸੁਣਿਆ ਸੀ। ਪਰ ਇਹ ਨਹੀਂ ਸੀ ਪਤਾ ਕਿ ਏਨਾ ਦਲਦਲੀ ਇਲਾਕਾ ਹੈ। ਧੰਨ ਗੁਰੂ ਮਹਾਰਾਜ ਜਿਨ੍ਹਾਂ ਨੇ ਸਿੰਘਾਂ ਨੂੰ ਏਨਾ ਬਲ ਬਖਸ਼ਿਆ। ਵਾਹਿਗੁਰੂ ਜੀ।

  • @jagrajsandhu8421
    @jagrajsandhu8421 11 месяцев назад

    ਧੰਨਵਾਦ ਭਾਈ ਨਿਸ਼ਾਨ ਸਿੰਘ ਜੀ ਖ਼ਾਲਸਾ,ਜੀ, ਤੁਸੀਂ ਬਹੁਤ ਅਮੁੱਲ ਥਾਂਵਾਂ ਦੇ ਦਰਸ਼ਨ ਕਰਵਾਉਂਦੇ ਹੋ

  • @prabhjotsandhu1545
    @prabhjotsandhu1545 11 месяцев назад

    ਧੰਨਵਾਦ ਖਾਲਸਾ ਜੀ ਬਹੁਤ ਸੁੰਦਰ ਅਤੇ ਅਸਚਰਜ ਜਗਾ ਦੇ ਦਰਸ਼ਨ ਕਰਵਾਏ

  • @NavtejKhosa-mu7dj
    @NavtejKhosa-mu7dj 11 месяцев назад +1

    Waheguru meaher rakhe sarbet te ji

  • @gs_yt9175
    @gs_yt9175 11 месяцев назад

    ਵਾਹਿਗੁਰੂ ਚੱੜਦੀਕਲਾ

  • @savjitsingh8947
    @savjitsingh8947 11 месяцев назад +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @Jasvir-Singh8360
    @Jasvir-Singh8360 11 месяцев назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਨਿਸ਼ਾਨ ਸਿੰਘ ਜੀ ਸਾਰੀਆਂ ਸੰਗਤਾਂ ਨਾਲ ਇਕੱਠੇ ਦਰਸ਼ਨ ਕਰਕੇ ਮਨ ਬੜਾ ਖੁਸ਼ ਹੈ ਜੀ ਬੋਰ ਦੇ ਮਿੱਠੇ ਪਾਣੀ ਦੀ ਬੋਤਲ ਹੀ ਭਰ ਲਿਆਉਂਦੇ ਤਾਂ ਛਕ ਲੈਂਦੇ।

  • @jashanjotkaur2100
    @jashanjotkaur2100 11 месяцев назад +6

    Waheguru ji ka Khalsa waheguru ji ki Fateh

  • @AmandeepSingh-uc8kh
    @AmandeepSingh-uc8kh 11 месяцев назад +9

    Waheguru ji 🙏

  • @gurnekdhillon504
    @gurnekdhillon504 11 месяцев назад

    ਵਾਹਿਗੁਰੂ ਜੀ ਦੀ ਕਿਰਪਾ ਸਦਕਾ ਕਿੰਨੀਆ ਰੂਹਾਂ ਦਾ ਮਿਲਾਪ ਹੋਇਆ🙏🙏

  • @tanbirsingh777
    @tanbirsingh777 11 месяцев назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤

  • @kuldeepsingh-cy8jt
    @kuldeepsingh-cy8jt 11 месяцев назад

    ੴ..ਵਾਹੇਗੁਰੂ..ਜੀ..ਕਾ..ਖਾੰਲਸਾ..ਸੀ੍..ਵਾਹੇਗੁਰੂ..ਜੀ..ਕੀ..ਫਤिਹ..ਜੀ...ੴ..

  • @gursewaksingh8299
    @gursewaksingh8299 11 месяцев назад

    ਵਾਹਿਗੁਰੂ ਜੀ ਆਪ ਜੀ ਹਮੇਸ਼ਾ ਹੀ ਚੜ੍ਹਦੀ ਕਲਾ ਬਖਸ਼ੇ ਜੀ

  • @nirankarsingh8884
    @nirankarsingh8884 11 месяцев назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @SukhdeepSingh-zo7vg
    @SukhdeepSingh-zo7vg 11 месяцев назад

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।

  • @varinderkaursandhu708
    @varinderkaursandhu708 11 месяцев назад +6

    Waheguru ji Waheguru ji 🙏

  • @bhajanbhangu4766
    @bhajanbhangu4766 11 месяцев назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @dilpreetsingh1057
    @dilpreetsingh1057 11 месяцев назад +1

    Bhai Ranbir Singh ji Khare wale (Qadian ) Ne Bahut kirpa ehh bhai Ranbir Singh ji tai Rangi hoi Roh hai

  • @Gurmeet_kaur_khalsa
    @Gurmeet_kaur_khalsa 11 месяцев назад

    ਧੰਨ ਧੰਨ ਗੁਰੂ ਧੰਨ ਗੁਰੂ ਪਿਆਰੇ ਭਾਈ ਨਿਸ਼ਾਨ ਸਿੰਘ ਜੀ ਧੰਨਵਾਦ ਜੀ 💕🙇‍♀️👏

  • @kuldeepsingh-yc7ls
    @kuldeepsingh-yc7ls 11 месяцев назад

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ। ਮੈਂ ਡਾਕਟਰ ਕੁਲਦੀਪ ਸਿੰਘ ਜੋਧਪਰ ਜੀ

  • @mukhtiarsingh5475
    @mukhtiarsingh5475 11 месяцев назад

    ਵਾਹਿਗੁਰੂ ਜੀ

  • @Gurmeet_kaur_khalsa
    @Gurmeet_kaur_khalsa 11 месяцев назад

    ਧੰਨ ਵਾਹਿਗੁਰੂ ਧੰਨ ਵਾਹਿਗੁਰੂ ਜੀ 👏💕🙇‍♀️👏

  • @SatnamSingh-dv7jx
    @SatnamSingh-dv7jx 11 месяцев назад

    ਵੀਰ ਜੀ ਬਹੁਤ ਵਧੀਆ ੳਪਰਾਲਾ ਕਰ ਰਹੇ ਹੋ

  • @santokhsingh7168
    @santokhsingh7168 8 месяцев назад

    ਭਰਾਵੋ ਬਾਬਾ ਨਈ ਸਤਿਕਾਰਤ ਸ਼ਬਦ ਬਾਬਾ ਜੀ ਬੋਲੀ ਦਾ

  • @harrydhesi7388
    @harrydhesi7388 11 месяцев назад +3

    Waheguru Ji Ka Khalsa Waheguru Ji Ki Fateh,Bhai Sahib Ji.Guru Patshah aap ji de Ang Sang rehan ji

  • @csdhillon1
    @csdhillon1 11 месяцев назад +2

    🙏 ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏
    🙏 ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏
    🙏 ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏
    🙏 ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏
    🙏 ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏

  • @sharanjitsingh8625
    @sharanjitsingh8625 11 месяцев назад

    Wah ji wah kya baat hai, bohat sohni video, jagah ta darshani hai par sb to wadia lgga ji Sangat da pyar tuhade nal, akha nam ho jandia ne enna pyar wekhke veer ji🎉
    Waheguru ji mehar krn edda hi sewa kri jao aor saano sikhi nal jodi rakho

  • @dalbirminhas7078
    @dalbirminhas7078 11 месяцев назад

    Waheguru ji di leela nyari hai ji.Dhan Dhan Guru Nanak Dev Ji 🙏🙏

  • @Waheguru_dhan_Waheguru
    @Waheguru_dhan_Waheguru 11 месяцев назад +1

    ਧੰਨ ਗੁਰੂ ਧੰਨ ਗੁਰੂ ਪਿਆਰੇ!

  • @kuldeepsingh-yc7ls
    @kuldeepsingh-yc7ls 11 месяцев назад

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਮੈਂ ਡਾਕਟਰ ਕੁਲਦੀਪ ਸਿੰਘ ਜੋਧਪਰ ਜੀ

  • @ekamrandhawa5123
    @ekamrandhawa5123 11 месяцев назад +1

    Waheguru ji

  • @SainipablaPablasaab
    @SainipablaPablasaab 11 месяцев назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ❤️🎉🎉🌹🌹🙏

  • @nirbhaisingh8894
    @nirbhaisingh8894 11 месяцев назад +1

    Wahaguru ji 🙏 wahaguru ji 🙏 wahaguru ji 🙏 wahaguru ji 🙏 wahaguru ji 🙏 wahaguru ji 🙏 wahaguru ji 🙏 wahaguru ji 🙏 wahaguru ji 🙏 wahaguru ji 🙏

  • @kuldeepsingh-yc7ls
    @kuldeepsingh-yc7ls 11 месяцев назад

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਸਿੰਘ ਜੀ। ਮੈਂ ਡਾਕਟਰ ਕੁਲਦੀਪ ਸਿੰਘ ਜੋਧਪਰ ਜੀ

  • @AmandeepSingh-ej6ey
    @AmandeepSingh-ej6ey 11 месяцев назад

    Satnam waheguru waheguru waheguru waheguru waheguru ji 🙏

  • @GurmeetSingh-yb6zi
    @GurmeetSingh-yb6zi 11 месяцев назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @DavindersinghLaddigill-wn2hh
    @DavindersinghLaddigill-wn2hh 11 месяцев назад

    ਵਾਹਿਗੁਰੂ ਵਾਹਿਗੁਰੂ

  • @SitalSingh-ve4qv
    @SitalSingh-ve4qv 11 месяцев назад

    Wahe guru ji kirpa karo Ji

  • @jatinderkaur4634
    @jatinderkaur4634 11 месяцев назад

    Waheguru ji ka khalsa waheguru ji ki fahta

  • @cristiano-c3z5q
    @cristiano-c3z5q 11 месяцев назад

    ਵਹਿਗੁਰੂ ਜੀ।

  • @jaimalsidhu607
    @jaimalsidhu607 11 месяцев назад +1

    Wow dhanvad bhai Sahib Ji

  • @GurpreetSingh-pv8cf
    @GurpreetSingh-pv8cf 11 месяцев назад +1

    ਇਹ ਮੇਰਾ ਪਿੰਡ ਏ

  • @MohanSingh-gt9ks
    @MohanSingh-gt9ks 11 месяцев назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @sukhdevkaur9697
    @sukhdevkaur9697 11 месяцев назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 🙏🌷💕🌹❤️🌻❤️🌹💕🌷🙏🌷💕🌹❤️🌻❤️🌹💕🌷🙏🌷💕🌹🌻❤️🌹💕🌷🙏🙏

  • @majsurindersinghsandhu4180
    @majsurindersinghsandhu4180 11 месяцев назад +2

    Waheguru ji waheguru ji waheguru ji🙏

  • @harpreetjawandha4299
    @harpreetjawandha4299 11 месяцев назад

    Dhan c saade saheed singh

  • @JaspalSing-zj1sh
    @JaspalSing-zj1sh 11 месяцев назад

    Wahe guru g

  • @gurbaajsingh-qo4rw
    @gurbaajsingh-qo4rw 11 месяцев назад +1

    Wahguruji❤❤❤❤❤❤❤

  • @ਵਿਸ਼ਵਦੇਰਾਜੇ
    @ਵਿਸ਼ਵਦੇਰਾਜੇ 11 месяцев назад

    ਧੰਨ ਵਾਹਿਗੁਰੂ ਜੀ

  • @bhaihardevsingh2994
    @bhaihardevsingh2994 11 месяцев назад

    chardikala bhai saab ji

  • @sukhdevsingh4796
    @sukhdevsingh4796 11 месяцев назад

    ਜਾਰ ਇਹ ਕੋਈ ਵੱਡੀ ਗੱਲ ਨਹੀਂ ਆ ਇਸ ਦੇ ਲਾਗੇ ਦਰਿਆ ਹੋਵੇਗਾ ਪਾਣੀ ਦਾ ਦਵਾਬ ਹੁੰਦਾ ਆ

  • @SunderSingh-zu9fc
    @SunderSingh-zu9fc 11 месяцев назад

    Bahut badhiya

  • @AmarjitSingh-tm3pu
    @AmarjitSingh-tm3pu 11 месяцев назад

    ਪਹਿਲੀ ਵਾਰ ਵੇਖਿਆ ਇਹ ਦ੍ਰਿਸ਼😮

  • @JaswinderKaur-iu2vc
    @JaswinderKaur-iu2vc 11 месяцев назад

    Waheguru ji ka khalsa Waheguru ji ki Fateh Dhanbad khalsa ji

  • @gurdarshansingh4627
    @gurdarshansingh4627 11 месяцев назад

    bohout VadiA ji ahe seen dakhaoun lai

  • @Gurvindersingh-dg2bl
    @Gurvindersingh-dg2bl 11 месяцев назад +1

    Satnam waheguru ji

  • @JasveerSingh-ji4sl
    @JasveerSingh-ji4sl 11 месяцев назад

    ਵਾਹ ਜੀ ਵਾਹ ਬਹੁਤ ਵਧੀਆ

  • @Varindersingh-cz6xn
    @Varindersingh-cz6xn 11 месяцев назад

    ਅਸੀਂ 2010 ਵਿਚ ਗੁਰਦੁਆਰਾ ਘੱਲੂਘਾਰਾ ਵਿਖੇ ਥੋੜ੍ਹੇ ਦਿਨਾ ਲਈ ਠਹਿਰੇ ਸੀ..ਓਸ ਟਾਈਮ ਏਨ੍ਹਾ ਬੋਰਾਂ ਦੇ ਪਾਣੀ ਨਾਲ ਨਹਾਉਂਦੇ ਸੀ...

  • @TZR_Gaming_125_com
    @TZR_Gaming_125_com 11 месяцев назад

    Sada sohana veer ji ghar bethe hi darshan karva rahe sanu

  • @DashmeshGhulara
    @DashmeshGhulara 11 месяцев назад

    ਵਾਹਿਗੁਰੂ ਜੀ 🙏🏻🙏🏻

  • @dhillonnumberdar7017
    @dhillonnumberdar7017 11 месяцев назад +1

    ਸ ਨਿਸ਼ਾਨ ਸਿੰਘ ਜੀ ਸਾਡੇ ਪਿੰਡ ਨਿਜ਼ਾਮ ਦੀਨ ਵਾਲਾ ਨੇੜੇ ਹਰੀਕੇ ਪੱਤਣ ((ਬੰਗਾਲੀ ਵਾਲਾ ਪੁਲ )) ਬਹੁਤ ਵਡੀ ਮਨਸੂਈ ਝੀਲ ਹੈ ਪੰਜਾਬ ਦੀ । ਦੋ ਦਰਿਆਵਾਂ ਦਾ ਸੰਗਮ ਹੈ ਦੂਜੇ ਗੁਰੂ ਸਾਹਿਬ ਜੀ ਦੇ ਵੇਲੇ ਦਾ ਛੋਟਾ ਜਿਹਾ ਪਿੰਡ ਹੈ ਤਾਹਨੂੰ ਜਿਥੇ (( ਛੱਲੇ )))ਦੀ ਘਟਨਾ ਵਾਪਰੀ ਸੀ ਓਹ ਜਗ੍ਹਾ ਦਿਖਾਵਾਂਗੇ । ਬੇਨਤੀ ਹੈ ਕਿ ਖਾਲਸਾ ਜੀ
    ਤੇਈ ਤਾਰੀਖ ਤੋਂ ਪਹਿਲਾਂ ਆਉਣਾਂ ਜੀ
    ਮੈਂ ਨਾਨਕ ਜੀ ਦੇ ਦਰਬਾਰ ਨਨਕਾਣਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਜਾਣਾ ਹੈ ਜੀ ਕਿ੍ਪਾ ਕਰਕੇ ਆਓਣ ਦੀ ਕਿਰਪਾਲਤਾ ਕਰਨੀ ਜੀ
    ਦਾਸ
    ਰਾਜ ਬਹਾਦਰ ਸਿੰਘ ਨੰਬਰਦਾਰ
    ਪਿੰਡ ਨਿਜ਼ਾਮ ਦੀਨ ਵਾਲਾ
    ਮੋਬਾਇਲ ਫੋਨ ੯੯੧੫੪ ੫੦੦੫੧

    • @dhillonnumberdar7017
      @dhillonnumberdar7017 11 месяцев назад

      ਫੂਨ ਕਰ ਦੇਣਾ ਜੀ ੯੯੧੫੪ ੫੦੦੫੧ ਨੰਬਰਦਾਰ ਰਾਜ ਬਹਾਦਰ ਸਿੰਘ

  • @ਪੰਥਖਾਲਸਾ-ਖ6ਞ
    @ਪੰਥਖਾਲਸਾ-ਖ6ਞ 11 месяцев назад

    waheguru ji veer ji te mehar hamesa banayi rekheyo

  • @Adab_punjabi.
    @Adab_punjabi. 11 месяцев назад

    ਬਾਬਾ ਜੀ ਤੁਸੀਂ ਸਾਡੇ ਪਿੰਡ ਵੀ ਆਏ ਸੀ ਘੋੜੇਵਾਹ ਕਿਸੇ ਨੂੰ ਪਤਾ ਨਹੀਂ ਲਗਿਆ, ਤੁਹਾਡੀ ਵੀਡੀਓ ਦੇਖ ਕੇ ਪਤਾ ਲਗਾ , ਵਾਹਿਗੁਰੂ 🙏 ਤੁਹਾਨੂੰ ਚੜ੍ਹਦੀਕਲਾ ਬਕਸੇ

  • @sukhwindersing5283
    @sukhwindersing5283 11 месяцев назад

    ❤️🌹🙏 Satnam Waheguru Ji 🙏🌹❤️

  • @Jatt673
    @Jatt673 11 месяцев назад

    Baba g bahut vadieaaa

  • @BarindersinghENKM-iv9qs
    @BarindersinghENKM-iv9qs 11 месяцев назад

    Satnaam waheguru ji

  • @ajitpalkharoud7608
    @ajitpalkharoud7608 10 месяцев назад

    Wahaguru g

  • @ekamrandhawa5123
    @ekamrandhawa5123 11 месяцев назад +1

    Gurdaspur🌳

  • @kuldeepsingh-yc7ls
    @kuldeepsingh-yc7ls 11 месяцев назад +1

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ

  • @jogindersingh4350
    @jogindersingh4350 11 месяцев назад

    Waheguru ji ka khalsa waheguru ji ki Fateh ji waheguru waheguru ji ka khalsa waheguru ji ki Fateh ji waheguru waheguru ji ka khalsa waheguru ji ki Fateh ji waheguru waheguru jiwaheguru ji waheguru ji 🇸🇪🇸🇪👍🌹💐🙏🏼💕💞👏🌷

  • @vickyhair5522
    @vickyhair5522 11 месяцев назад

    wahaguru ji🙏

  • @satveendersinghkala
    @satveendersinghkala 11 месяцев назад

    Dhan Dhan Shri Guru Pita Gobind Singh Gi

  • @Sandeepsingh-ce7fj
    @Sandeepsingh-ce7fj 11 месяцев назад

    Waheguru Ji ka Khalsa Waheguru Ji Ki Fathe Ji

  • @HARJEETSINGH-yv1np
    @HARJEETSINGH-yv1np 11 месяцев назад

    ਵਾਹਿਗੁਰੂ ਵਾਹਿਗੁਰੂ ❤❤

  • @RanjitSingh-wr8fz
    @RanjitSingh-wr8fz 11 месяцев назад +2

    ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @guri681
    @guri681 11 месяцев назад

    🙏🏼🙏🏼ਵਾਹਿਗੁਰੂ ਜੀ 🙏🙏

  • @sidhumusicsm8056
    @sidhumusicsm8056 11 месяцев назад

    ਵਾਹਿਗੁਰੂ ਜੀ🙏🙏🙏🙏🙏🙏🙏🙏

  • @kulwinderkhaira-vm6dg
    @kulwinderkhaira-vm6dg 11 месяцев назад

    Waheguruji ❤

  • @Sukhvindersingh1313-i2b
    @Sukhvindersingh1313-i2b 11 месяцев назад

    ਖਾਲਸਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹੴ

  • @jaspalmaanjaspalmaan9473
    @jaspalmaanjaspalmaan9473 11 месяцев назад

    ਸਤਿ ਸ੍ਰੀ ਆਕਾਲ ਬਾਬਾ ਜੀ ਬਾਬਾ ਜੀ ਕਦੀ ਸਾਡੇ ਇਲਾਕੇ ਵੱਲ ਭੀ ਚਰਨ ਪਾਓ ਜੀ