ਮੂਲਮੰਤਰ ਸਾਹਿਬ ਜੀ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਸਾਰਾ ਕਰਜ਼ਾ ਉਤਰ ਗਿਆ।।ਸੱਚੀ ਘਟਨਾ।।

Поделиться
HTML-код
  • Опубликовано: 29 окт 2024

Комментарии • 88

  • @shubhrandhawa6544
    @shubhrandhawa6544 День назад +14

    ਵਾਹਿਗੁਰੂ ਜੀ ਮੈਂ ਵੀ ਹਰ ਰੋਜ ਮੂਲਮੰਤਰ ਸਾਹਿਬ ਕਰਦੀ ਸੀ ਮੇਰੀ ਜਿੰਦਗੀ ਬਦਲ ਗਈ ਏ 🙏🙏🙏🤲🤲🤲

  • @harsimransidhu9713
    @harsimransidhu9713 День назад +4

    ਵਾਹਿਗੁਰੂ ਜੀ ਸਭ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ 🙏

  • @Jaspreetkaur-z1w
    @Jaspreetkaur-z1w 2 дня назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻🙏🏻

  • @MEHAKCHANNA-kn6ud
    @MEHAKCHANNA-kn6ud 2 дня назад +5

    Eh sach a di Meri lfy sari change ho Chuki a mere Sare kam ban gye a baba Ji d mehar nal te ek tahudi videos ne Meri lfy change kri

  • @shubhrandhawa6544
    @shubhrandhawa6544 День назад +3

    ਵਾਹਿਗੁਰੂ ਜੀ ਰੱਬ ਹੈਗਾ ਏ 🙏🙏🙏🙏🙏🙏🙏🙏

  • @reetawalia8007
    @reetawalia8007 День назад +2

    Waheguru g Mehar Karo Dya Kro Sade te Tandrustian bakhsho greebi dur kro 🙏🏻🤲🙏🏻😭🫂🫂🫂🫂

  • @SandeepDod
    @SandeepDod 2 дня назад +6

    Dhan dhan baba deep singh ji

  • @surinderkaurbrar63
    @surinderkaurbrar63 7 часов назад

    Waheguru ji

  • @harjitbhangoo4227
    @harjitbhangoo4227 День назад +2

    Thanks so much puter ji 🙏🏼🙏🏼

  • @KarmjeetKaur-j3i
    @KarmjeetKaur-j3i День назад +2

    ਵਾਹਿਗੂਰੁ ਜੀ

  • @JaswantsinghJaswant-xy2ll
    @JaswantsinghJaswant-xy2ll 2 дня назад +4

    dhan dhan guru Ramdas sahib ji

  • @MadanLal-on3wn
    @MadanLal-on3wn 23 часа назад

    Waheguru ji❤

    • @Kaurpreet557
      @Kaurpreet557  22 часа назад

      ਵਾਹਿਗੁਰੂ ਜੀ

  • @navneetsidhu6038
    @navneetsidhu6038 19 часов назад

    didi g plz mere bete lai pray kro waheguru g age 🙏🙏

  • @परमजीतkaur-w6o
    @परमजीतkaur-w6o День назад

    🙏🙏

  • @jashandeepdhalio
    @jashandeepdhalio День назад

    Waheguru ji 🙏🙏🙏🙏🙏

  • @MeenaRani-hp7bm
    @MeenaRani-hp7bm День назад

    Thank you didi ji waheguru ji maher karn

  • @kinderdeepkaur1002
    @kinderdeepkaur1002 День назад

    Thanks u di motivation lai

  • @Chardikala_khalsa
    @Chardikala_khalsa День назад

    ❤🎉❤🎉ਵਾਹਿਗੁਰੂ ਜੀ

    • @Kaurpreet557
      @Kaurpreet557  22 часа назад

      ਵਾਹਿਗੁਰੂ ਜੀ

  • @zoradon265
    @zoradon265 День назад

    Waheguru ji🙏🙏❤❤

  • @hssingh1051
    @hssingh1051 День назад +1

    ਦਵਿੰਦਰ ਕੌਰ ਮੇਰੇ ਘਰ ਵੀ ਇਹੀ ਕਹਾਣੀ

    • @Kaurpreet557
      @Kaurpreet557  День назад +1

      ਓਕੇ ਜੀ ਦਵਿੰਦਰ ਕੌਰ ਜੀ ਤੁਸੀਂ ਪਾਠ ਜਰੂਰ ਕਰਿਆ ਕਰੋ ਜੀ ਗੁਰੂ ਸਾਹਿਬ ਜਰੂਰ ਮਿਹਰ ਕਰਨਗੇ ਜੀ।

  • @ramanpreet3820
    @ramanpreet3820 День назад +4

    ਵਾਹਿਗੁਰੂ ਜੀ ਮੈ ਹਰ ਰੋਜ਼ ਨਾਮ ਜਾਪ ਵੀ ਕਰਦਾ ਹਾਂ ਤੇ ਬਾਣੀ ਵੀ ਪੜਦਾ ਹਾਂ ਪਰ ਵਾਹਿਗੁਰੂ ਜੀ ਮੇਰਾ ਫਰੇਂਡ ਆਰਮੀ ਵਿੱਚ ਹੈ ਤੇ ਉਹ ਛੁੱਟੀ ਆਈਆਂ ਹੋਇਆ ਹੈ ਤੇ ਉਹਨਾਂ ਨੇ ਮੈਨੂੰ ਨਾ ਚੋਂਦੇ ਹੋਏ ਵੀ ਦਾਰੂ ਪੀਣ ਲਈ ਮਜਬੂਰ ਕੀਤਾ ਤੇ ਮੈਨੂੰ ਥੋੜ੍ਹੀ ਦਾਰੂ ਪਿਨੀ ਪਈ ਵਹਿਗੁਰੂ ਕੀ ਦਾਸ ਤੋਂ ਕੋਈ ਪਾਪ ਤਾਂ ਨੀ ਹੋਗਿਆ ਵਹਿਗੁਰੂ ਜੀ ਦਾਸ ਬਹੁਤ ਪ੍ਰੇਸ਼ਾਨੀ ਵਿਚ ਹੈ

    • @neetsimpleteaching1798
      @neetsimpleteaching1798 День назад

      galat hai veer g guru sahib lyi sb kuj chd dai da hunda sara jug rusda rus jawe guru to utte nhi hunda kini takif hoi hou guru sahib nu jd uhna dkhya hou k mra put kr ki.reha

    • @simarjit904
      @simarjit904 День назад +1

      Say sorry to Waheguru ji n don’t do it again. Waheguru ji maaf kar dindey hun don’t listen to your friends listen to Waheguru ji.🙏🙏

    • @ramanpreet3820
      @ramanpreet3820 День назад

      Hanji waheguru ji hun Manu bhut pachtawa he apni galti te ❤❤​@@simarjit904

  • @Jatt_vlog2011
    @Jatt_vlog2011 День назад

    🙏❤️

    • @Kaurpreet557
      @Kaurpreet557  22 часа назад

      ਵਾਹਿਗੁਰੂ ਜੀ

  • @manisingh88888
    @manisingh88888 19 часов назад

    didi ji sanu dukh bhut ne path v krde a fr v koi fienda ni hoyea

  • @KashmirSingh-j8h
    @KashmirSingh-j8h День назад

    Satnam waheguru g sab te kirpa kero

  • @RajinderKaur-kp8xq
    @RajinderKaur-kp8xq 2 дня назад

    🙏🙏🙏🙏❤❤

  • @HarwinderGill-t7d
    @HarwinderGill-t7d День назад

    ❤❤❤❤

  • @daljitjudge9963
    @daljitjudge9963 День назад

    Dhan dhan baba deep Singh Ji 🙏

    • @Kaurpreet557
      @Kaurpreet557  День назад

      ਧੰਨ ਧੰਨ ਬਾਬਾ ਦੀਪ ਸਿੰਘ ਜੀ

  • @GaganDeep-ww7hy
    @GaganDeep-ww7hy День назад +2

    ਸਤਿ ਸ੍ਰੀ ਆਕਾਲ ਜੀ ਮੈਡਮ ਮੈਂ ਆਪ ਦੇ ਨਾਲ ਫੋਨ ਤੇ ਗੱਲ ਕਰਨੀ ਹੈ ਕਰ ਸਕਦੇ

  • @jggaming3809
    @jggaming3809 2 дня назад +1

    Sat shri akal Didi🙏🙏

    • @zoradon265
      @zoradon265 День назад

      Waheguru ji🙏🙏🙏🙏❤❤

  • @sukhvirkaur5938
    @sukhvirkaur5938 2 дня назад

    Ajj di bhut hi jiada help😢 sister ji 🙏🏻🙏🏻🙏🏻🙏🏻🙏🏻🙏🏻🙏🏻

  • @ManpreetSinghDhillon-fz5sb
    @ManpreetSinghDhillon-fz5sb 2 дня назад +1

    Satsri akal bhene

  • @SarbjotSingh-j6l
    @SarbjotSingh-j6l 2 дня назад +5

    ਦੀਦੀ ਜੀ ਮੇਰੇ ਬੇਟੇ ਨੇ ਪੁਲੀਸ ਦਾ ਟੇਸਟ ਦਿਤਾ ਹੈ ਅਰਦਾਸ ਕਰੋ ਭਰਤੀ ਹੋ ਜਾਵੇ

  • @gurbuxsinghgog2242
    @gurbuxsinghgog2242 2 дня назад

    Waheguru Ji Mehar Karna DidiTha

  • @Khushman_99
    @Khushman_99 2 дня назад

    Very nice

  • @RickeyAggarwal
    @RickeyAggarwal 47 минут назад

    Aap g naal gal ho sakdi hai

  • @manpreet_singh355
    @manpreet_singh355 День назад

    Please eh dado ki kithni der karna hai waheguru ji

  • @Saraodamanjot4151
    @Saraodamanjot4151 2 дня назад +1

    Sat Sri akal didi

  • @ninabharath1092
    @ninabharath1092 День назад

    Me bi Mool mantar kardi a 5 mala

  • @SimjeetKaur
    @SimjeetKaur День назад

    Waheguru g ❤ maaf kro g ❤

    • @Kaurpreet557
      @Kaurpreet557  День назад

      ਵਾਹਿਗੁਰੂ ਜੀ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ।

  • @SonuSingh-iz8ts
    @SonuSingh-iz8ts День назад +3

    Didi me path krdi aa par meri ardas ni puri ho rhi

    • @InderGill-yg7ff
      @InderGill-yg7ff День назад

      दीदी बाबा रामदेव Aa दुनिया vi had Aa

    • @shubhrandhawa6544
      @shubhrandhawa6544 День назад +2

      ਤੁਹਾਡੀ ਅਰਦਾਸ ਜਰੂਰ ਪੂਰੀ ਹੋਵੇਗੀ ਮੈਂਨੂੰ ਪੂਰਾ ਯਕੀਨ ਏ ਵਾਹਿਗੁਰੂ ਜੀ ਤੇ🙏🙏🙏🙏🙏🙏

    • @neetsimpleteaching1798
      @neetsimpleteaching1798 День назад +1

      brosa rkho g

    • @SonuSingh-iz8ts
      @SonuSingh-iz8ts 22 часа назад

      Hanji thank you 🙏🙏

    • @Akaall100
      @Akaall100 20 часов назад

      Bhrosa rakho ..je tuadi ardas puri nai ho rahi te sade ch koi kami ae ..maharaj agge tarle kdo ..jime koi bikhari sade piche tarle kad paise leyi ..ohda tusi tarle kdo maharaj aage Jadoo ardas krde hoo .

  • @Gurpinder_kaur_999
    @Gurpinder_kaur_999 День назад +1

    Waheguru ji ka khalsa waheguru ji ki fateh 🙏🙏🙏🙏 Waheguru ji tuhanu te tuhade parivar nu hamesha khush rkan ji ✨😊

    • @Kaurpreet557
      @Kaurpreet557  День назад +1

      Waheguru ji ka Khalsa waheguru ji ki Fateh 🙏

  • @jaskaur9540
    @jaskaur9540 День назад

    Didi g mul mantar da path v Aasn lga k krna. Aasn lgona mtlb niche farsh te beth k path krna. Ehi aa didii ? Kuch ni vichona chadr kpda niche mnu smja deo didi confusion hoyi pyi aa

    • @Akaall100
      @Akaall100 20 часов назад

      Hanji behan ji tusi thalle kuch v bichaa skde hoo saaf kapda hove ..

  • @ninabharath1092
    @ninabharath1092 День назад

    Didi ji mere bête liye ardaas karo pl 🙏🙏🙏🙏 Austim a Theak ho jave

    • @Kaurpreet557
      @Kaurpreet557  22 часа назад +1

      ਹਾਂਜੀ ਜਰੂਰ ਜੀ ਤੇ ਬਾਕੀ ਤੁਸੀਂ ਵੀ ਨਾ ਬ੍ਰਹਮ ਕਵਚ ਦਾ ਪਾਠ ਕਰਿਆ ਕਰੋ ਹਰ ਰੋਜ਼ ਬ੍ਰਹਮ ਕਬਜ ਦਾ ਪਾਠ ਦਿਨ ਵਿੱਚ ਬੱਤੀ ਵਾਰ ਕਰਨਾ ਇੱਕੋ ਚੌਂਕੜੇ ਦੇ ਵਿੱਚ ਅੰਮ੍ਰਿਤ ਵੇਲੇ ਉੱਠ ਕੇ ਜੋ ਧੂਫ ਕਰਕੇ ਫਿਰ ਪਾਠ ਕਰਿਆ ਕਰੋ ਕੋਲ ਜਲ ਜਰੂਰ ਰੱਖਿਆ ਕਰੋ ਪਾਠ ਦੀ ਸਮਾਪਤੀ ਤੋਂ ਬਾਅਦ ਨਾ ਉਹ ਜਲ ਆਪਣੇ ਬੇਟੇ ਨੂੰ ਜਰੂਰ ਛਕਾਇਆ ਕਰੋ ਆਪ ਵੀ ਛਕਿਆ ਕਰੋ ਪੂਰੇ ਪਰਿਵਾਰ ਨੂੰ ਛਕਾਇਆ ਕਰੋ ਪੂਰੇ ਘਰ ਵਿੱਚ ਉਸੇ ਜਲ ਦਾ ਛਿੱਟਾ ਜਰੂਰ ਦਿਆ ਕਰੋ ਆਪਣੇ ਇੱਕ ਵਿਊਅਰਸ ਆ ਜੀ ਉਹਨਾਂ ਨੇ ਗੁਰਬਾਣੀ ਵਾਲੇ ਜਨ ਜਦੋਂ ਉਹ ਛਕਣਾ ਸ਼ੁਰੂ ਕੀਤਾ ਨਾ ਤਾਂ ਉਹ ਕਹਿੰਦੇ ਕਮੈਂਟ ਕਰਿਆ ਸੀ ਉਹਨਾਂ ਨੇ ਉਹ ਕਹਿੰਦੇ 15 ਦਿਨਾਂ ਚ ਸਾਡੇ ਘਰੇ ਬਹੁਤ ਜਿਆਦਾ ਫਰਕ ਪੈ ਗਿਆ ਸੋ ਤੁਸੀਂ ਵੀ ਗੁਰਬਾਣੀ ਵਾਲਾ ਜਲ ਜਰੂਰ ਛਕਿਆ ਕਰੋ ਇਹ ਸ਼ਰਧਾ ਭਾਵਨਾ ਦੇ ਨਾਲ ਛਕਿਆ ਕਰੋ ਵੀ ਇਹ ਗੁਰੂ ਸਾਹਿਬ ਦਾ ਅੰਮ੍ਰਿਤ ਹੈ ਤੇ ਇਹਦੇ ਨਾਲ ਮੇਰੇ ਸਾਰੇ ਦੁੱਖ ਤਕਲੀਫ ਦੂਰ ਹੋਣਗੇ ਕਿਉਂਕਿ ਜਦੋਂ ਆਪਾਂ ਗੁਰਬਾਣੀ ਵਿੱਚ ਵਿਸ਼ਵਾਸ ਰੱਖਦੇ ਆਂ ਪੋਜੀਟਿਵ ਸੋਚਦੇ ਆ ਨਾ ਤਾਂ ਸਾਨੂੰ ਉਹਦਾ ਰਿਜਲਟ ਜਰੂਰ ਮਿਲਦਾ

    • @ninabharath1092
      @ninabharath1092 17 часов назад

      @@Kaurpreet557 thank you 🙏🙏🙏🙏🙏♥️♥️♥️

  • @KomalSarwara-g9w
    @KomalSarwara-g9w 2 дня назад

    Didi ji ma be mool Mantra kardi apana beta lye osnabe police da paper dita hai

  • @sanchitkhurana-165
    @sanchitkhurana-165 2 дня назад +2

    Didi eh gal real hai

    • @Kaurpreet557
      @Kaurpreet557  2 дня назад +1

      Haji ji

    • @Kaurpreet557
      @Kaurpreet557  2 дня назад

      Hoe bhi bohot sariea ghatnava ne ji jo me pehla bhi channel te sharekitea ne thusi channel te ja ke check kar sakde ho ji ☺️☺️❤️

  • @SurinderGill-v3g
    @SurinderGill-v3g 2 дня назад +2

    Sat siri akal ji
    Mera grandson (Arman)7 years d hai
    3 Sal tk oh Kuja bola c per hun oh kuj nhi bolda
    Tuci usde lye areas kro
    Eh bhi dso k mainu kis bani d Jaap krna chahida hai

    • @Akaall100
      @Akaall100 20 часов назад

      Sukhmani sahib da path kro ..ardas app kro benti kro ...ek gurdawara sahib aa ambala ch ohda naam bhool gya .ohte Jayo pata kro .ohte jehda nai bolda oh v bol painda ..Waheguru ji mehar krn ji

    • @nav6498
      @nav6498 17 часов назад +2

      ​@@Akaall100oh guru dwara PANJOKHDA SAHIB...kala Amb road te hai

  • @pawanpreetbrar3370
    @pawanpreetbrar3370 2 дня назад +2

    Didi m parminder kaur muktsar di tuade nl insta te gl ni ho rahi menu intsa folow kro ta ke thade nl gl ho ske🙏🙏🙏🙏🙏🙏

  • @SamarsohiSohi
    @SamarsohiSohi День назад +1

    Waheguru ji

  • @sweetymadaan6501
    @sweetymadaan6501 2 дня назад

    Waheguruji 🙏

  • @lakhvirkaur9912
    @lakhvirkaur9912 День назад

    🙏🙏

  • @sukhbirkaur7849
    @sukhbirkaur7849 2 дня назад

    Waheguru Waheguru ji 🙏

  • @Art_boy3632
    @Art_boy3632 2 дня назад +1

    Sat shri akal didi g

  • @jodhvir4825
    @jodhvir4825 2 дня назад

    🙏🙏❤

  • @daljitjudge9963
    @daljitjudge9963 День назад

    Waheguru ji 🙏

  • @hardevkaur1938
    @hardevkaur1938 День назад

    Waheguru Ji 🙏❤️

  • @abhijotsingh1872
    @abhijotsingh1872 2 дня назад +1

    Waheguru ji 🙏

  • @kaurpreeti633
    @kaurpreeti633 День назад

    Waheguru ji