Faridkot Maharaja's property dispute: 20 ਹਜ਼ਾਰ ਕਰੋੜ ਦੀ ਜਾਇਦਾਦ, ਇੱਕ ਹਸਤਾਖਰ ਨੇ ਖੋਲ੍ਹਿਆ ਸਾਜਿਸ਼ ਦਾ ਭੇਤ

Поделиться
HTML-код
  • Опубликовано: 11 сен 2024
  • ਸੁਪਰੀਮ ਕੋਰਟ ਨੇ ਫਰੀਦਕੋਟ ਰਿਆਸਤ ਦੀ ਜਾਇਦਾਦ ਬਾਰੇ ਮਲਕੀਅਤੀ ਦਾ ਲਗਭਗ ਤਿੰਨ ਦਹਾਕੇ ਪੁਰਾਣਾ ਕੇਸ ਨਿਪਟਾ ਦਿੱਤਾ ਹੈ।
    ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ ਹੈ, ਜਿਸ ਵਿੱਚ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀਆਂ ਬੇਟੀਆਂ ਅੰਮ੍ਰਿਤ ਕੌਰ ਅਤੇ ਦੀਪਿੰਦਰ ਕੌਰ ਦੇ ਹੱਕ ਨੂੰ ਬਰਕਾਰ ਰੱਖਿਆ ਸੀ।
    ਸੁਪਰੀਮ ਕੋਰਟ ਦੇ ਤਿੰਨ ਮੈਂਬਰੀ ਬੈਂਚ ਨੇ ਚੀਫ਼ ਜਸਟਿਸ ਉਦੇ ਉਮੇਸ਼ ਲਲਿਤ ਦੀ ਅਗਵਾਈ ਵਿੱਚ ਸੁਣਾਏ ਫ਼ੈਸਲੇ ਵਿੱਚ ਜਾਇਦਾਦ ਦੀ ਸੰਭਾਲ ਕਰ ਰਹੇ 33 ਸਾਲ ਪੁਰਾਣੇ ਮਹਾਰਾਵਲ ਖੇਵਜੀ ਟਰੱਸਟ ਨੂੰ ਰੱਦ ਕਰਾਰ ਦੇ ਦਿੱਤਾ।
    ਸੁਪਰੀਮ ਕੋਰਟ ਨੇ ਸੰਬਧਿਤ ਧਿਰਾਂ ਦੇ ਜਾਇਦਾਦਾ ਵਿੱਚ ਹਿੱਸੇ ਬਾਰੇ ਹਾਈਕੋਰਟ ਦੇ ਹੁਕਮਾਂ ਵਿੱਚ ਕੁਝ ਬਦਲਾਅ ਕਰਨ ਦੇ ਵੀ ਹੁਕਮ ਦਿੱਤੇ ਹਨ।
    ਅਦਾਲਤ ਨੇ ਸਾਰੀਆਂ ਧਿਰਾਂ ਦੀ ਸੁਣਵਾਈ ਤੋਂ ਬਾਅਦ ਆਪਣਾ ਫ਼ੈਸਲਾ 28 ਜੁਲਾਈ ਨੂੰ ਰਾਖਵਾਂ ਰੱਖ ਲਿਆ ਸੀ।
    ਸੁਪਰੀਮ ਕੋਰਟ ਵਿੱਚ ਮਰਹੂਮ ਮਹਾਰਾਣੀ ਨੇ (ਜਿਨ੍ਹਾਂ ਦੀ ਉਸ ਸਮੇਂ ਮੌਤ ਹੋ ਚੁੱਕੀ ਸੀ) ਆਪਣੇ ਕਾਨੂੰਨੀ ਵਾਰਸਾਂ ਰਾਹੀਂ ਸੁਪਰੀਮ ਕੋਰਟ ਵਿੱਚ ਅਰਜੀ ਲਗਾਈ ਸੀ।
    ਸੁਪਰੀਮ ਕੋਰਟ ਨੇ ਕਿਹਾ ਹੈ ਕਿ ਟਰੱਸਟ ਸਿਰਫ਼ 30 ਸਤੰਬਰ ਤੱਕ ਚੈਰੀਟੇਬਲ ਹਸਪਤਾਲ ਦਾ ਸੰਚਾਲਨ ਹੀ ਕਰ ਸਕੇਗਾ। ਉਸ ਤੋਂ ਬਾਅਦ ਦੀ ਪ੍ਰਕਿਰਿਆ ਸੁਪਰੀਮ ਕੋਰਟ ਦੇ ਅਗਲੇ ਹੁਕਮਾਂ ਉੱਪਰ ਨਿਰਭਰ ਕਰੇਗੀ।
    ਇਸ ਕੇਸ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਫੋਰੈਂਸਿਕ ਐਕਸਪਰਟ ਜੱਸੀ ਆਨੰਦ ਨੇ। ਉਨ੍ਹਾਂ ਨੇ ਇੱਕ ਜਾਅਲੀ ਹਸਤਾਖ਼ਰ ਨੂੰ ਕਰੜੀ ਮਿਹਨਤ ਤੋਂ ਬਾਅਦ ਫੜਿਆ।
    ਰਿਪੋਰਟ- ਅਰਵਿੰਦ ਛਾਬੜਾ
    ਐਡਿਟ- ਰਾਜਨ ਪਪਨੇਜਾ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

Комментарии • 40

  • @jassmalhi8415
    @jassmalhi8415 2 года назад +11

    ਬੀਬੀ ਸਾਨੂੰ ਪਤਾ ਥੋਨੂੰ ਅੰਗਰੇਜੀ ਆਉਂਦੀ ਆ। ਜਾ ਤਾ ਅੰਗਰੇਜੀ ਹੀ ਬੋਲ ਲਊ ਜਾ ਪੰਜਾਬੀ ਚ ਗੱਲ ਕਰ ਲਊ ।

  • @jagga10
    @jagga10 2 года назад +4

    I think this lady deserves the highest award in Indian Government legal system

  • @ArunSinghDhaliwal
    @ArunSinghDhaliwal 2 года назад +7

    Finally the property goes to the rightful owners 🙌

  • @AmritpalSingh-cz2ec
    @AmritpalSingh-cz2ec 2 года назад +18

    Khalsa raaj naal gaddariyan teh angrejan de talve chatt ke kamayi hoyi zayedaat hai... Iss outte punjab de lokan da haq hai naa ki kisse individual daa...

    • @akashdeeppannu
      @akashdeeppannu 2 года назад +1

      ਕਿਹੜੀ ਗੱਦਾਰੀ ਜਿਹੜੀ ਰਣਜੀਤ ਸਿੰਘ ਨੇ ਬਾਕੀ ਮਿਸਲਾਂ ਵਾਲਿਆਂ ਨਾਲ ਕੀਤੀ ਸੀ ।

  • @vandemattaram
    @vandemattaram 2 года назад +5

    Congratulations Maharaj's family

  • @Qayyumhanjra
    @Qayyumhanjra 2 года назад +7

    Took 30 Years
    .....
    A Life

  • @sahilgill91
    @sahilgill91 2 года назад

    Detective + Advocate 💯

  • @BaljinderSingh-ri9gw
    @BaljinderSingh-ri9gw 2 года назад +3

    ਵਾਹ ਕਿੰਨਾ ਬਰੀਕ ਕੰਮ ਕੀਤਾ ਫ਼ਿਲਮੀ ਕਹਾਣੀ ਵਾਂਗੂ

  • @sehajvirjhamat4180
    @sehajvirjhamat4180 2 года назад +1

    Good job by forensic experts.

  • @arshveersinghdhanoa
    @arshveersinghdhanoa 9 месяцев назад

    Contribution of Office of Designated Sr. Advocate Mr. Manjit Singh Khaira Punjab and Haryana High Court Chandigarh, cannot be overlooked.

  • @nehasidhu7982
    @nehasidhu7982 2 года назад

    *Good Report.*

  • @Gauriverma2412
    @Gauriverma2412 2 года назад +5

    Ma'am what educational degree u did for this and from which college
    My daughter also want to become forensic expert

  • @cigerette22
    @cigerette22 2 года назад

    congratulations

  • @cigerette22
    @cigerette22 2 года назад

    I sent a token money of 15 thousand to buy some plot in chandigarh and mohali, that person never showed up again

  • @deejay891
    @deejay891 2 года назад

    The rightfull owners are the people.

  • @dimpybhardwaj7088
    @dimpybhardwaj7088 2 года назад

    very good decision

  • @cigerette22
    @cigerette22 2 года назад

    it's a case between land mafia and harinder brar

  • @dharmindersingh3823
    @dharmindersingh3823 2 года назад

    Chalo vadiya barar saab dia dhiya hun kisi greeb county nu loan de sakdia ne😂😊

  • @karama709
    @karama709 2 года назад +1

    What will become of Amrinder singh grandson of Maharaja Faridkot now

  • @Rajput_bistdoaba
    @Rajput_bistdoaba 2 года назад

    Esnu commission mily hona 😅ena hardwork liy

  • @gssandhu1129
    @gssandhu1129 2 года назад

    30 saal toh kisse nu eh gal pta ni lggi documents fake ne wah court ne case bina verify kitte clear krdita

  • @nsdhillon9937
    @nsdhillon9937 2 года назад +1

    Haram di kamai da ehi haal hunda

  • @cigerette22
    @cigerette22 2 года назад

    somebody, Sharma, it was 2009

  • @ramanpreet5204
    @ramanpreet5204 2 года назад +1

    Kinny sony raja se

  • @lakhwinderluffa1771
    @lakhwinderluffa1771 2 года назад

    This black suit lady turn table around its a true fact a person can never sign perfectly same multiple times there is always minor variation.

  • @nexion5144
    @nexion5144 2 года назад +2

    gaddar King si brar

  • @cigerette22
    @cigerette22 2 года назад

    land mafia is still operating in punjab

  • @cesiumion
    @cesiumion 2 года назад +3

    ਚਵਲ਼ੋ ਹਸਤਾਖਰ ਨਹੀ ਹੁੰਦਾ, ਦਸਤਖਤ ਹੁੰਦਾ।।

    • @Sports_world356
      @Sports_world356 2 года назад

      ਭੇਡੇ ਦਸਤਖ਼ਤ ਹੀ ਕਿਹਾ 4:25
      ਕੰਨਾਂ ਦਾ ਇਲਾਜ ਕਰਾ

    • @lovereenkaurlove1134
      @lovereenkaurlove1134 2 года назад +1

      @@Sports_world356 😝😝

  • @PMCinema01
    @PMCinema01 2 года назад +1

    ਅੰਗਰੇਜ਼ਾ ਦੀ ਔਲਾਦ ਪੰਜਾਬੀ ਬੋਲ ਲੈ

  • @sehajvirjhamat4180
    @sehajvirjhamat4180 2 года назад

    ਘੜੂਸ ਮਾਰਨ ਵਾਲੇ ਵੀ ਕਮਾਲ ਕਰ ਦਿੰਦੇ ਆ।

  • @amritpalsingh3494
    @amritpalsingh3494 2 года назад

    Lag gyi lottery

    • @gursimransingh5748
      @gursimransingh5748 2 года назад +1

      Lottery ta fer keha janda veer j kise dusre di property mili hundi, eh ta ohna di apni property c ,fer v ohna nu 30 saal wait karni pyi.

    • @jassbanga3232
      @jassbanga3232 2 года назад

      @@gursimransingh5748 Bai 1 Tara di lottery hi keh sakde Haan kyon ke eh kehra Unha ne dihariya karke khoon pasina 1 karke khareedi ja bnai hai dihariya ja majdoori karke sari umar 1 Ghar Nahi Banda eh ta fer b 20000 crore hai so 1 lottery hi keh sakde Han Duja kannoni Taur te eh Haqdar San so is karke Inha nu hi milni chahidi si is de wich eh keh sakde si ke inha di jaddi property bajruga di na ke inha di property