ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਣਾ | Guru Gobind Singh | Dasam Granth | ਮਾਛੀਵਾੜਾ | Heer Ranjha

Поделиться
HTML-код
  • Опубликовано: 13 дек 2024

Комментарии • 95

  • @jaswinderkaurdhillon6832
    @jaswinderkaurdhillon6832 41 минуту назад

    ਬਹੁਤ ਵਧੀਆ ਉਪਰਾਲਾ ਸੱਚ ਨੂੰ ਉਜਾਗਰ ਕਰਨ ਦਾ ਧੰਨਵਾਦ ਇਕ ਬੇਨਤੀ ਹੈ ਕਿ ਜ਼ਫਰਨਾਮਾ ਅਤੇ ਦੁਸ਼ਟਦਮਨ ਦੀ ਪੈਦਾਇਸ਼ ਗੁਰੂ ਗਰੰਥ ਸਾਹਿਬ ਦੀ ਕਸਵੱਟੀ ਨਾਲ ਤਲਨਾ ਕਰਨ ਜੀ ਧੰਨਵਾਦ

  • @paramjitsinghaulakh6781
    @paramjitsinghaulakh6781 16 часов назад +7

    ਗਿਆਨ ਵਿੱਚ ਵਾਧਾ ਕਰ ਰਹੇ ਹੋ ਹਿੰਮਤ ਸਿੰਘ ਜੀ। ਧੰਨਵਾਦ।

  • @SatnamSingh-fg5oz
    @SatnamSingh-fg5oz 13 часов назад +5

    ਸਤਿਗੁਰ ਸੱਚਾ ਪਾਤਸ਼ਾਹ ਆਪ ਜੀ ਦੇ ਸਿਰ ਤੇ ਮਿਹਰ ਭਰਿਆ ਹੱਥ ਸਦਾ ਰੱਖਣ ਤੁਹਾਡੀ ਵਿਦਵਤਾ ਨੂੰ ਪ੍ਰਣਾਮ ਹੈ ਕੱਲੀ ਕੱਲੀ ਗਲ ਗਿਆਨ ਭਰਪੂਰ ਹੈ ਜੀ ਤੁਹਾਡੀ ਹਰ ਵਿਚਾਰ ਨਾਲ ਸਹਿਮਤ ਹਾਂ ਭਾਈ ਸਾਹਿਬ ਜੀ ਜੋ ਤੁਹਾਨੂੰ ਧਮਕੀਆਂ ਦਿੰਦੇ ਹਨ ਉਹ ਗੁਰੂ ਦੋਖੀ ਹਨ ਉਨ੍ਹਾਂ ਨੇ ਮਾਇਆ ਦੀ ਖਾਤਰ ਤੇ ਗੁਰੂ ਘਰਾਂ ਤੇ ਕਬਜ਼ਾ ਕਰਕੇ ਆਪਣਾ ਝੂਠ ਦਾ ਕਿਲ੍ਹਾ ਖੜ੍ਹਾ ਕੀਤਾ ਹੈ ਤੁਹਾਡੇ ਵਿਚਾਰਾਂ ਕਰਕੇ ਉਹ ਰੇਤ ਦੀਆਂ ਕੰਧਾਂ ਵਾਂਗ ਢਹਿ ਢੇਰੀ ਹੋ ਰਿਹਾ ਹੈ ਤੇ ਆਪਣਾ ਸਾਮਰਾਜ ਟੁਕੜੇ ਟੁਕੜੇ ਹੁੰਦਾ ਦਿਖਾਈ ਦੇ ਰਿਹਾ ਹੈ। ਭਾਈ ਸਾਹਿਬ ਜੀ ਅਸੀਂ ਤੁਹਾਡੇ ਨਾਲ ਸਹਿਮਤ ਹਾਂ ਜਿਹੜੇ ਸਿੱਖ ਗੁਰੂ ਸਾਹਿਬ ਨੂੰ ਦਿਲ ਤੋਂ ਪਿਆਰ ਕਰਦੇ ਹਨ ਉਹ ਸਾਰੇ ਤੁਹਾਡੇ ਵਿਚਾਰਾਂ ਨਾਲ ਸਹਿਮਤ ਹੋਣਗੇ।

  • @ninder222
    @ninder222 16 часов назад +6

    Great Explanation keep up the good work Brother

  • @gurmuksinghgurmukh3223
    @gurmuksinghgurmukh3223 7 часов назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

    • @PhilosopherHimmat
      @PhilosopherHimmat  7 часов назад

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌺

  • @gurmuksinghgurmukh3223
    @gurmuksinghgurmukh3223 6 часов назад +1

    ਹੇਮੰਤ ਜੀ ਕੱਥਾ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @gurmukhsingh2679
    @gurmukhsingh2679 13 часов назад +6

    ਬਿਲਕੁਲ ਜੀ ਇਹ ਗੁਰੂ ਸਾਹਿਬ ਦਾ ਲਿਖਿਆ ਨਹੀਂ ਹੋ ਸਕਦਾ। ਕੀ ਉਹ ਸਮਾਂ ਸੀ ਗੁਰੂ ਸਾਹਿਬ ਕੋਲ ਕਿ ਇਸ ਤਰ੍ਹਾਂ ਕੋਈ ਕਵਿਤਾ ਉਚਾਰਦੇ। ਸੂਬੇਦਾਰ ਸਰਹਿੰਦ ਅਤੇ 22 ਧਾਰ ਦੇ ਰਾਜਿਆਂ ਦੀਆਂ ਫੌਜਾਂ ਤਾਂ ਕੁੱਤਿਆਂ ਵਾਂਗੂੰ ਪਿੱਛੇ ਪਈਆਂ ਹੋਈਆਂ ਸੀ। ਬੱਚਿਤਰ ਨਾਟਕ ਸਿੱਖਾਂ ਨੂੰ ਹਿੰਦੂ ਸਿੱਧ ਕਰਨ ਦੀ ਬਹੁਤ ਵੱਡੀ ਸ਼ਾਜਿਸ਼ ਹੈ। ਇਸ ਕਵਿਤਾ ਦੀ ਸ਼ਬਦਾਵਲੀ ਬਸ਼ੂਟ ਸੌਖੀ ਹੈ ਜਦੋਂ ਕਿ ਜ਼ਫ਼ਰਨਾਮਾਂ ਦੀ ਸ਼ਬਦਾਬਲੀ ਬਹੁਤ ਉੱਚ ਪਾਏ ਦੀ ਹੈ ਜੋ ਕਿ ਉਰਦੂ ਫਾਰਸੀ ਸਮਝਣ ਵਾਲਿਆਂ ਨੂੰ ਵੀ ਸਮਝ ਵਿੱਚ ਔਖ ਲਗਦੀ ਹੈ।

  • @HarvinderSingh-vh9hb
    @HarvinderSingh-vh9hb 10 часов назад +2

    ਬਿਲਕੁਲ ਸਹੀ ਕਿਹਾ ਭਾਈ ਹਿੰਮਤ ਸਿੰਘ ਜੀ

  • @sukhraj7930
    @sukhraj7930 18 часов назад +5

    ਸ਼ਾਬਾਸ਼ ਸਰਦਾਰ

  • @kulvirkaur56
    @kulvirkaur56 13 часов назад +2

    Waheguru di Maher hi. Very well explained.

  • @smsmahal3805
    @smsmahal3805 10 часов назад +1

    Himmat Singh ji your interpretation of the events is marvellous.Every Sikh of even normal' comman sence is convinced that the said poem has been introduced with malafide intention to distort the Sikh history The followers of Dasam GRANTH can't be true Sikhs.Their brains have been washed.We are grateful to you for your contribution to remove our ignorance.
    We request you to enlighten us about RAGMALA also in GURU GRANTH SAHIB.

  • @historicalkhoj5249
    @historicalkhoj5249 Час назад

    ਗੁਰਬਾਣੀ ਵਿੱਚ ਜੋ ਵਿਛੋੜੇ ਦੀ ਤੜਪ ਜਾਂ ਵਿਛੋੜੇ ਦੀ ਗੱਲ ਕੀਤੀ ਹੈ , ਇਸ ਨਾਲ ਜ਼ਰਾ ਵੀ ਸਬੰਧ ਨਹੀਂ ਹਰ ਸਿੱਖ ਨੂੰ ਅਰਥਾਂ ਦਾ ਧਿਆਨ ਰਖਨਾਂ ਚਾਹੀਦਾ ਹੈ , ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਲਿਖਿਆ ਵਿਛੋੜਾ ਪ੍ਰਮਾਥ ਦਾ ਹੈ ਪਰਮਾਤਮਾ ਨੂੰ ਮਿਲਣ ਦਾ ਵਿਛੋੜਾ ਦਾ ਹੈ, ਭਗਤਾਂ ਦੀ ਬਾਣੀ ਵਿਚ ਵੀ ਪਰਮਾਤਮਾ ਦੇ ਵਿਛੋੜੇ ਦੀ ਗੱਲ ਹੈ,ਪਰ ਇਹ ਅਲੱਗ ਮਤਲੱਬ ਹੈ।

  • @soniSekhon-cq2pd
    @soniSekhon-cq2pd 2 часа назад

    Good work ji

  • @lovemansa621
    @lovemansa621 17 часов назад +4

    Good brother ji

  • @joginderaujla9235
    @joginderaujla9235 Час назад

    Thanks very much for bringing out the reality. This shabad is not written by Guru Gobind Singh and mostly taksalis are singing this song. God bliss you.

  • @3740VarinderSingh
    @3740VarinderSingh 17 часов назад +4

    Nice video

  • @lovemansa621
    @lovemansa621 17 часов назад +3

    Koi baat ni brother ji tusi parbha na karo duniya di ji ❤❤❤❤

  • @harbhajansingh5473
    @harbhajansingh5473 17 часов назад +4

    Good

  • @harbhajansingh5473
    @harbhajansingh5473 17 часов назад +3

    Good idea

  • @balrajbawa7781
    @balrajbawa7781 14 часов назад +2

    Good job

  • @GuruDavdass
    @GuruDavdass 3 часа назад

    ਬੋਹਤਾ ਬਦੀਆ ਸਮਝਾ ਰਹੇ ਹੈ ਆਪ

  • @gurunanakhousemission
    @gurunanakhousemission 5 часов назад

    Great 👍

  • @dhillonprabhdial9840
    @dhillonprabhdial9840 11 часов назад

    Dhanvaad
    Truthful explanation

  • @lovemansa621
    @lovemansa621 17 часов назад +3

    Kaise ho sant fakir himat singh ji good job ❤❤❤❤❤❤❤❤ I'm lovepreet Singh dehli

  • @dhillonprabhdial9840
    @dhillonprabhdial9840 4 часа назад +1

    To speak the TRUTH
    WE NEED HIMMAT
    Gru Gobind Singh ji bestowed HIMMAT among the Five ji
    Ardass
    Guru Granth Sahib ji bestow Chardikalaa for Philosopher Himmat Singh ji
    Jo bole so nihaal

  • @narinderbanwait6311
    @narinderbanwait6311 8 часов назад

    Very tastefully explained I salute you

  • @palvinderkumar9420
    @palvinderkumar9420 9 часов назад

    आदरणीय वंदनीय महा ज्ञानी श्रीमान हिम्मत जी। स्थूल शरीर सूक्ष्म शरीर और दिव्य गुणों से युक्त आत्मा जी को कोटि कोटि दंडवत प्रणाम जी। दोनों करबद्ध क्षमा प्रार्थी होते हुए निवेदन करता हूं जी कि आप जी स्थान समय नियत करलें जी हम पहुंच जायेंगे जी, अगर आप पंजाब आ सकतें हैं तो आप जी सम्पर्क कर सकते हैं जी। आप जी और आपके साथीयों का स्वागत है जी। प्रतीक्षा में जी । धन्यवाद सहित जी।

  • @AmarjitSingh-h8b
    @AmarjitSingh-h8b 11 часов назад

    Very good

  • @GurmailSingh-ri8ri
    @GurmailSingh-ri8ri 5 часов назад +1

    ਇਸ ਗ੍ਰੰਥ ਦਾ ਪ੍ਰਕਾਸ਼ ਕਿਊ ਤੇ ਕਿਸ ਨੇ ਕੀਤਾ ਜਾ ਕਰਾਇਆ ਇਹ ਹੁਣ ਤਕ ਅਣ ਸੁਲਜਾ ਨਹੀ ਇਹ ਭੰਬਲ ਭੂਸ਼ਾ ਕੋਊ ਹੈ ਇਹ ਸਭਨੂੰ ਸਮਝ ਨਹੀਂ ਆ ਰਹੀ

  • @gurcharankaurmehta9651
    @gurcharankaurmehta9651 27 минут назад

    I agree with your views bcz symbol used in this geet doesn't match with his personality

  • @tarlochankaur9153
    @tarlochankaur9153 10 часов назад

    Please sanu is dasam granth ba re bhi vistaar te samjhana ji

  • @tarlochankaur9153
    @tarlochankaur9153 10 часов назад

    Bhai Himmat Singh ji tussi bahut ache dang naal samjhaya hai Dasam granth nu assi yani sadi pariwar kadde bhi accept nhi karde

  • @gurcharankaurmehta9651
    @gurcharankaurmehta9651 21 минуту назад +1

    Repetition bahut hey

  • @paradoxically1984
    @paradoxically1984 5 часов назад +1

    Dasam Granth hai he conspiracy

  • @ilovepuneetdajoker
    @ilovepuneetdajoker 5 часов назад

    So why delete my comment?

  • @harwindersinghsingh134
    @harwindersinghsingh134 13 часов назад +1

    Guru granth main guru ne kai bar waheguru se vachode ka dard byan kya hain

    • @ilovepuneetdajoker
      @ilovepuneetdajoker 9 часов назад

      ਕੀ ਇਹ ਵਿਅਕਤੀ ਮੁਸਲਮਾਨ ਹੈ?
      ਤੁਹਾਨੂੰ ਮੂਰਖ ਬਣਾਇਆ ਜਾ ਰਿਹਾ ਹੈ!
      Would you agree or disagree?

    • @jagbirsingh9900
      @jagbirsingh9900 6 часов назад

      @ilovepuneetdajokerI found your one comment in this video. I think army of logic produced by himmat singh are uncalled for. The problem has arisen because this shabad has been associated with Machhiwara jungle by katha vachak.
      In the same manner tuk ‘sang skha sabh taj gai kou na nibheou sath. Kho nanak is bipat mai take aik ragunath’ has been linked with last time bani of guru teg bahader.
      There are many shabad which have been associated with imaginary events in the life of gurus.
      Gurbani was written by gurus as it came to them during lone dhian at the same time. Centuries later, katha vachak made stories to make discussion interesting. ‘Aik suan doe suani nal are the same type of shabad.
      I would request you to convey your suggestions to himmat singh instead of discouraging him like such words as musalman or rss agent.
      Such like comments change his mood which produce thorny words from his mouth. Such words destroy the taste of his videos. I have many a time suggested him to ignore adverse comments but to no effect

    • @harwindersinghsingh134
      @harwindersinghsingh134 5 часов назад

      @ilovepuneetdajoker may be

  • @JaspalSingh-o8u
    @JaspalSingh-o8u Час назад

    MERE DOST JI
    KHREI. NHI. KHEDIA DA REHNA
    KHEDHE. HEER RANJHA STORY CH. PLACE. DA NAAM HAI. JAHA SUKH SUVIDHA KE SATH KOI AUR
    LOVER REHTA THAA JI
    KHERE. JAAT KI BAAT NHI
    BALI. KHEDE. IKK VILLAGE PLACE KI BAAT HAI
    MEANS
    RICH JEEVAN NHI. GREEBI HI GOOD. JAHA PIAR. MILLE

  • @MadanSingh-m9m
    @MadanSingh-m9m 15 часов назад +6

    ਭਾਈ ਹਿੰਮਤ ਸਿੰਘ ਸਾਹਿਬ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਇਸ ਗ੍ਰੰਥ ਦੇ ਚਾਰ ਨਾਮ ਬਦਲ -ਬਦਲ ਕੇ ਰੱਖੇ ਗਏ।1.ਬਚਿਤਰ ਨਾਟਕ,2.ਦਸਮ ਗ੍ਰੰਥ 3.ਸ੍ਰੀ ਦਸਮ ਗ੍ਰੰਥ 4.ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ। ਫਿਰ ਇਸ ਗ੍ਰੰਥ ਦੀ ਕਾਵਿ ਲਿਖਣ ਸ਼ੈਲੀ ਪੂਰੇ ਗ੍ਰੰਥ ਵਿੱਚ ਕਈ ਵਾਰ ਡਿਫਰ ਕਰਦੀ ਹੈ । ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਇਸ ਗ੍ਰੰਥ ਦਾ ਕਿਸੇ ਵੀ ਸਾਈਡ ਤੋਂ ਮੇਲ਼ ਨਹੀਂ ਹੈ । ਫਿਰ ਵੀ ਇਸ ਗ੍ਰੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰੀ ਤੇ ਦੋ ਤਖ਼ਤ ਤੇ ਨਿਹੰਗ ਜਥੇਬੰਦੀਆਂ ਪ੍ਰਕਾਸ਼ ਕਰਦੀਆਂ ਹਨ ।ਕੀ ਇਹ ਹੈ ਜਾਇਜ਼ ਹੈ? ਹੋ ਸਕੇ ਤਾਂ ਇਸ ਬਾਰੇ ਵੀ ਵਿਚਾਰ ਕਰਨੀ। ਧੰਨਵਾਦ।

    • @PhilosopherHimmat
      @PhilosopherHimmat  15 часов назад +5

      ਜਰੂਰ ਵੀਰ ਜੀਉ 🌺

    • @jagbirsingh9900
      @jagbirsingh9900 6 часов назад +1

      @@PhilosopherHimmatkindly avoid giving answers to such question. Taking up such issues is premature. Keep attention on enlightening your viewers in the tone of Punjab siyan. This himmat singh style is irritating.

  • @ilovepuneetdajoker
    @ilovepuneetdajoker 6 часов назад

    Another comment failed to post

  • @BaldevSingh-v1t
    @BaldevSingh-v1t 16 часов назад +1

    Gangpur nahi g rangpur hai g

    • @PhilosopherHimmat
      @PhilosopherHimmat  14 часов назад

      Aap thik keh rhe ho kuch jagah Gangpur milta hai but kuch jagah Rangpur milta hai. Yha hme authentic baat rkhni hai Gurbani ki to wo clear h 🌺🙏 Veer Jio 🙏

  • @BaldevSingh-v1t
    @BaldevSingh-v1t 16 часов назад

    Guru granth sahib me bani hai jis pahan ko.paati tode so pahan nirjio,,,bhav nirjeev ki pooja ka khandan Kiya hai guru sahib g k vakat tak kisi granth ki pooja nahi hoti thi is Karan granth ki pooja ka khandan nahi hua fir granth ko guru Maan Lena kitna tarakpuran hai

  • @gurcharansingh6287
    @gurcharansingh6287 6 часов назад

    You are repeating the words again and again

  • @ilovepuneetdajoker
    @ilovepuneetdajoker 9 часов назад

    Why are my comments being removed?

    • @PhilosopherHimmat
      @PhilosopherHimmat  9 часов назад +1

      It seems that you were born by mistake. If I can directly challenge you and accept the challenge, then why do I need to remove your comment? Someone should learn lying from you people because a person who speaks the truth does not lie like you and there are many comments on my channel which are against me, they are still there, I have not deleted them. So what do I get if you delete your comment?Show this bullying of yours to those who are dishonest, we don't need to delete anyone's comment or ignore anyone.Whatever happens here is with truth, honesty and proof that's why we don't compromise with any kind of trickery, you are lying and trying to show trickery.

    • @ilovepuneetdajoker
      @ilovepuneetdajoker 8 часов назад

      @PhilosopherHimmat wow! I have not said anything. Asked a question! It is apparent who is lying!
      A very huge response. Sikhs that are baptised do not have any need to lie! In fact they will have discourse with anyone.
      It is apparent you are very offensive when neither offence or defence is necessary!
      Question is why do you not question your own faith? Why are you questioning or attempting to cast doubt on someone else's? No real Sikh has any reason or need to listen to you! Perhaps you would do far better concentrating on islam/muslims. Theres many questions you cannot even answer to Christians apparently! Questions need answering about black stone, idol worship, moon god, allah having daughters! No Sikh questions islams or muslims or tries to create doubt but that is exactly what you are doing! ???????

    • @ilovepuneetdajoker
      @ilovepuneetdajoker 8 часов назад

      @PhilosopherHimmat yes it has been removed by you!

    • @jagbirsingh9900
      @jagbirsingh9900 6 часов назад +1

      Kindly tell me of what nature are your comments. You agree or disagree with him. From reply of himmat singh it appears that you send adverse comments against him. Please inform me what is your opinion about himmat singh

    • @LotusSingh-k7t
      @LotusSingh-k7t 5 часов назад

      ​@@jagbirsingh9900🙏if he claims that his comments were deleted on other videos, he should provide the deleted comment here in this video as proof, or refrain from making false statements.

  • @ravindersingal5679
    @ravindersingal5679 Час назад

    Please don't waste time in warning your opponents or opposed to your thoughts.

  • @keharsingh7284
    @keharsingh7284 Час назад

    Miter piare nu is not gurbani

  • @jagbirsingh9900
    @jagbirsingh9900 13 часов назад

    sahi sval ih hai ki kalgidhar ne ih rachna machhiware de jangal vich kiti ? sach ih hai ki guru di bani nu baad vich ghatnava nal jorhia gis hai. is shabad nu ivain hi machiwara nal jorh dita hai.
    Guru Granth saheb de anginat shabdan nu guruan de jivan nal jorh ke vakhian kite gai han. kalpnil ghatnava siraj ke sakhi bnai jandi hai, gurbani de shabad nu nal jorh dita janda hai. jaikar khani nu lai ke shabad di asliat di parakh kiti jai tan, uh shabad vi shak de ghaiars vich a jange.
    ´chatur disha kino bal apna si upper kar dhareo’. is shabad da mai tabya baith ke ktha kar rhe viakti ton suniya. usne kiha ‘ik hirni ghah char rahi si, shikari ne ik pase apna kuta khra dita , ik pase jal la dita, tije pase ag la diti, chauthi disha vich banduk lai ke baith giya. jdo hirni ne halat daikhe tan usne jsnia ki ithon bachia nahi ja sakda. hirni ne uppar nu muh chuk ke rab nu ardas kiti. rab ne ardas sun lai. haneri chal pai. ag be jal nu sarh dita, ghabrahat vi banduk chal gai goli kute de lagi. shikari da chatur disha kino bal bekar ho gia. hirni bach gai.
    jekar vidvta lai ke is sakhi di parakh kiti jai tan himmat singh de padhar di vidhvan anek udahrns de kai is sakhi nu rad kar sakda hai nal hi shabad vi rad kita ja sakde. sakhian nal jure sare shabadan da ihi hal hai. jap bani nu sidhan nal hoi goshat vich paida hoi kiha janda hai.
    gurbani ikant vich baith ke likhi gai hai. mardania rabab chher bani ayi hai, sahi nahi hai. shabad dhian di ikagarta vichon pargat hunde san. horan nu sunaun lai rabab nal kirtan kira janda si.
    jekar ih shabad kise hor kisa kav vich likhia milda hai tan usda jikar karna banda si.
    mai suniya hai (ghaga ji to) ki jaap bani jo kalgidhar di likhat dasi jandi hai, ih bhavikhat puran vich darj hai. ki ih kathan sahi hai. ? jaikar sahi hai tan ki kalgidhar di rachna nu bhavikhat puran vich darj kita gia hai ?

  • @BootaLalllyan-no6bu
    @BootaLalllyan-no6bu 2 часа назад

    Kaam ki baat kar yar tum toh bhut time khrab kr diya

  • @harwindersinghsingh134
    @harwindersinghsingh134 13 часов назад

    Bhi ese main guru ji ne waheguru se vichadne ka dard baatya hain. Na ke koi danvyi dard hain. Bhi app apane ego hata ke thoda soch lya karo.

  • @hellomark57
    @hellomark57 12 часов назад

    Bhraman ki hamesha koshish rahti hai, jaise Guru Gobind Singh ji ko devi poojak bhee dikhana chate hai, ya to iska karan adhura giyan , jaldbaaji ya jaan bojh kar...

  • @harwindersinghsingh134
    @harwindersinghsingh134 13 часов назад

    Bhi dasam granth bare main koj bato.scha or jhoot kya

  • @pritpalsingh2303
    @pritpalsingh2303 13 часов назад

    Mainu tan darpko singh lagg Raha hai tum jo kaam karney lagey hain woh karo yeh kar dunga woh kar dunga tum aapna kaam karo kitna time waste kar diya ......

    • @jagbirsingh9900
      @jagbirsingh9900 7 часов назад

      Good suggestion. He is disappointing his listeners by deviating from his path of spreading knowledge. I think his opponents are also imaginary,

    • @RajKumar-bf9gj
      @RajKumar-bf9gj 5 часов назад

      Ap explaination kuch jayada kheenchtey ho. Any how good analysis.

  • @avtarsingh2531
    @avtarsingh2531 13 часов назад

    ਇਸ ਸ਼ਬਦ ਦੇ ਵਿੱਚ ਕਲਗੀਧਰ ਪਾਤਸ਼ਾਹ ਜੀ ਦਾ ਬਹੁਤ ਵੱਡਾ ਇਤਿਹਾਸ ਛੁਪਿਆ ਹੋਇਆ ਹੈ ਸਾਨੂੰ ਪੂਰਾ ਪੂਰਾ ਵਿਸ਼ਵਾਸ ਹੈ ਕਿ ਦਸਮ ਗ੍ਰੰਥ ਦੀ ਸਮੁੱਚੀ ਬਾਣੀ ਕਲਗੀਧਰ ਪਾਤਸ਼ਾਹ ਜੀ ਦੀ ਰਚਨਾ ਹੈ

    • @ilovepuneetdajoker
      @ilovepuneetdajoker 9 часов назад

      ਕੀ ਇਹ ਵਿਅਕਤੀ ਮੁਸਲਮਾਨ ਹੈ?
      ਤੁਹਾਨੂੰ ਮੂਰਖ ਬਣਾਇਆ ਜਾ ਰਿਹਾ ਹੈ!
      Would you agree or disagree?

    • @jagbirsingh9900
      @jagbirsingh9900 6 часов назад

      Is pankti vich itihas nahin hai. Kalgidhar ne ih rachna aam halat vich vaheguru prem vich uchari hoegi. Sakhian de likhari ne isnu itihas nal jorh dita hai jo galat hai.
      Ajehi galti he ‘mohala nauvan - sang skha sab tah gai, shabad nal kiti gai hai. Kai than ‘mohala10. Likh ke ‘bal hoa bandan chhte’ valu pankti likhi hai.
      Hor vi bahut sare gurbani de shabad han jo sakhi karan ne itihas nal jorh dite han. Jo galat hai.

  • @manjeetsingh6760
    @manjeetsingh6760 5 часов назад

    भाई जी🙏🏻अरे भाई जी आप की भावना अच्छी है पर अभी बचकाने हैं आप। तो विनती है कि पहले पंजाबी भाषा को भी सीख लें तब इस शब्द का अर्थ सहज ही समझ लेंगे । गुरु जी ने बड़े ही भाव पूर्ण शब्दों में केवल यही कहा है कि हे मित्र (परमात्मा) तेरे बिना सारी ख़ुशियाँ दुखदाई हैं यानि क्योंकि अभी तू मेरे साथ है तो सारे दुःख भी ख़ुशी दायक हैं । आप जो चैलेंज फैंक रहे हैं उससे आप का पागलपन ही झलकता है तो किसी नाकुछ को उसके हाल पर छोड़ देना ही उचित होगा! मुझे आपसे हमदर्दी है अपना ख़याल रखें!

  • @PhilosopherHimmat
    @PhilosopherHimmat  19 часов назад +3

    We are with the truth and we cannot compromise with any kind of fanaticism, hypocrisy, casteism and religionism ⚪ StandWithTruth ⚪ Support To Save Humanity ❣️ Peace For Humanity 🕊️ Send your question +91 90562 71336 (WhatsApp Only)