Home tour , Our Farm house tour | Most Requested video by Pind Punjab de, Punjab | Farm house

Поделиться
HTML-код
  • Опубликовано: 12 сен 2024
  • SAT SHREE AAKAL ji 🙏🙏🙏🙏.
    WELCOME to my channel, "Pind Punjab de".
    Please Subscribe my channel and like and share my video .
    Thanq so much ji
    #PINDPUNJABDE #punjabilifestyle# Punjabirecipe #Villagelife #Rurallife #Punjabicooking #Punjabifood #Villagefood #Punjab.
    My Email I D 👇👇👇
    jawandagurmeet3@gmail.com
    My Instagram link 👇👇👇👇
    / jawanda.gurmeet
    Fashion Punjab de Channel 👇👇
    / @punjabicorner
    Facebook page 👇👇👇
    / pind-punjab-de-1128878...

Комментарии • 1 тыс.

  • @PindPunjabde
    @PindPunjabde  3 года назад +48

    Home Tour 👇👇👇
    ruclips.net/video/hTiOOm9OwYc/видео.html
    Kitchen tour👇👇👇
    ruclips.net/video/4KEUOowHAN0/видео.html

  • @kiranjitchahal1979
    @kiranjitchahal1979 3 года назад +25

    ਬਹੁਤ ਸੋਹਣਾ ਘਰ ਬਣ ਗਿਆ ਪਰਮਾਤਮਾ ਤੁਹਾਡੇ ਪਰਿਵਾਰ ਨੂੰ ਹਮੇਸ਼ਾਂ ਖੁਸ਼ ਰੱਖੇ 🙏🙏🙏🙏

  • @uppaltejinder1973
    @uppaltejinder1973 3 года назад +24

    ਗੁਰਮੀਤ ਬੇਟਾ ਜੀ ਸ਼ਤਿ ਸ਼੍ਰੀ ਅਕਾਲ ਜੀ। ਬੱਚਿਆਂ ਨੂੰ ਬਹੁਤ ਬਹੁਤ ਪਿਆਰ ਜੀ। ਪਰਮਾਤਮਾ ਤੁਹਾਨੂੰ ਲੰਮੀ ਉਮਰ ਤੇ ਕਾਮਯਾਬੀ ਬਖਸ਼ੇ ਜੀ। ਗੁਰਮੀਤ ਜੀ ਆਪ ਜੀ ਦੇ ਘਰ ਦਾ ਫਰੰਟ ਬਹੁਤ ਹੀ ਸੁੰਦਰ ਲੱਗ ਰਿਹਾ ਹੈ।ਬਾਥਰੂਮ ਵੀ ਬਹੁਤ ਵਧੀਆ ਲੱਗ ਰਿਹਾ ਹੈ ਜੀ। ਕਿੰਨੂ ਨੂੰ ਵੀ ਬਹੁਤ ਫਲ ਲਗਿਆ ਹੈ। ਬਰਾਂਡੇ ਵਿੱਚ ਵੀ ਕਾਫੀ ਸਮਾਨ ਰੱਖਿਆ ਜਾਂਦਾ ਹੈ। ਵਿੱਚ ਟਾਂਡ ਦਾ ਵੀ ਬਹੁਤ ਫਾਇਦਾ ਹੋ ਜਾਂਦਾ ਹੈ ਜੀ। ਰਸੋਈ ਵੀ ਬਹੁਤ ਹੀ ਸੁੰਦਰ ਬਣ ਗਈ ਹੈ ਜਿਸ ਦੀ ਡੈਕੋਰੇਸ਼ਨ ਬਹੁਤ ਸੁੰਦਰ ਲੱਗ ਰਹੀ ਹੈ ਜੀ। ਬੇਟਾ ਜੀ ਆਪ ਜੀ ਦਾ ਸੁਭਾਅ ਬਹੁਤ ਹੀ ਵਧੀਆ ਲੱਗਦਾ ਹੈ। ਆਪ ਜੀ ਦੇ ਘਰ ਦਾ ਟੂਰ ਬਹੁਤ ਹੀ ਵਧੀਆ ਲੱਗਿਆ। ਬੇਟਾ ਜੀ ਪਰਮਾਤਮਾ ਆਪ ਜੀ ਦੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣ ਜੀ। ਹਾਂਜੀ ਪਰਮਾਤਮਾ ਸਭ ਦਾ ਭਲਾ ਕਰਨ। ਘਰ ਤਾਂ ਆਪਦੇ ਮਨਪਸੰਦ ਦਾ ਹੀ ਹੋਵੇ। ਜਿੱਥੇ ਆਪਾਂ ਟਾਈਮ ਪਾਸ ਕਰਨਾ ਹੈ। ਨਹੀਂ ਤਾਂ ਘਰ ਹੀ ਵੱਢ ਵੱਢ ਖਾਂਦਾ ਹੈ ਜੀ। ਚਲੋ ਜੀ ਪਰਮਾਤਮਾ ਅੱਗੇ ਸਭ ਦੇ ਭਲੇ ਦੀ ਅਰਦਾਸ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

    • @PindPunjabde
      @PindPunjabde  3 года назад +2

      ਸਤਿ ਸ੍ਰੀ ਅਕਾਲ ਆਂਟੀ ਜੀ। ਧੰਨਵਾਦ ਜੀ। ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫ਼ਤਹਿ

  • @mohinderbrar2966
    @mohinderbrar2966 3 года назад +3

    ਬੇਟਾ ਬਹੁਤ ਸੋਹਣਾ ਘਰ ਬਣ ਗਿਆ। ਪੈਸਾ ਚੰਗੇ ਕੰਮ ਤੇ ਲੱਗਿਆ ਹੈ ਘਰ ਵੇਖ ਕੇ ਮਨ ਖੁੱਛ ਹੁੰਦਾ ਹੈ। ਬਾਹਰੋਂ ਡਜਾਇਨ ਬਹੁਤ ਸੋਹਣਾ ਹੈ ਪਹਿਲਾ ਘਰ ਵੀ ਨਾਲ ਸੱਜਦਾ ਹੈ ਤੁਹਾਡੀ ਦੋਹਾਂ ਜੀਆਂ ਦੀ ਮਿਹਨਤ ਰੰਗ ਲਿਆਈ ਹੈ ਸਾਰਾ ਪਰੀਵਾਰ ਖੁੱਛ ਰਹੋ ਵਾਹਿਗੁਰੂ ਤੁਹਾਨੂੰ ਹੋਰ ਖੁੱਛੀਆਂਦੇਵੇ

  • @dillsingh4113
    @dillsingh4113 3 года назад +25

    You and your husband have put in a lot of hard work to achieve such a beautiful house - your pride and joy ! 🙏🏻

  • @bittumand6340
    @bittumand6340 3 года назад +14

    ਦੀਦੀ ਘਰ ਬਹੁਤ ਸੋਹਣਾ ਬਣ ਗਿਆ 👍👍👍👍

  • @kaurjasbir2758
    @kaurjasbir2758 3 года назад +13

    Good morning dear sis ☕️🍫
    House looking beautiful 👌
    Warm blessings to them and your family

  • @sonusandhu8563
    @sonusandhu8563 3 года назад +2

    ਬਹੁਤ ਹੀ ਮਨਮੋਹਕ ਦ੍ਰਿਸ਼ ਆ ਬਹੁਤ ਹੀ ਵਧੀਆ ਪਲੈਨਿੰਗ ਆ

  • @singhjaspal2710
    @singhjaspal2710 3 года назад +3

    ਸਤਿ ਸ੍ਰੀ ਅਕਾਲ ਜੀ ਬਹੁਤ ਸੋਹਣਾ ਬਣ ਗਿਆ ਘਰ ਪਹਿਲਾ ਵਾਲਾ ਘਰ ਵੀ ਤੁਹਾਡਾ ਬਹੁਤ ਸੋਹਣਾ ਵਾਹਿਗੁਰੂ ਤਹਾਨੂੰ ਹਮੇਸਾ ਚੜਦੀਕਲਾ ਵਿੱਚ ਰੱਖੇ

  • @sardarbarech
    @sardarbarech 4 месяца назад

    Satnam Waheguru ji,Lots of love from pakistan,Very nice family in Very beautiful and lovely home God bless you all.

  • @SukhchainSingh-uu2ue
    @SukhchainSingh-uu2ue 3 года назад +3

    ਗੁਰਮੀਤ ਭੈਣ ਬਹੁਤ ਸੋਹਣਾ ਘਰ ਬਣ ਗਿਆ 👌👌ਵਾਹਿਗੁਰੂ ਤੁਹਾਨੂੰ ਸਮੱਨਡਣਾ ਕਰੇ

  • @user-cl1ur3ue7g
    @user-cl1ur3ue7g 2 года назад +1

    Sister does Punjab travel from Amritsar to Pakistan?

  • @roserose307
    @roserose307 3 года назад +8

    Oh, the bathroom was beautiful but on nights, rainy or cold days, going out will be bad, it would be good indoors, but God keep blessing this beautiful family.

  • @pampanesar8332
    @pampanesar8332 3 года назад +3

    Very nice love the new calf. The ground looks great with tiles. Kitchen wash room very modern. Enjoy the house. Waheguru's blessings to everyone.

  • @ramanswag8212
    @ramanswag8212 3 года назад +4

    ਵਾਹਿਗੁਰੂ ਜੀ ਸਦਾ ਹੀ ਮੇਹਰ ਬਣਾਈ ਰੱਖਣ ਘਰ ਬਹੁਤ ਸਹੋਣਾ ਬਣ ਗਿਆ ਹੱਸਦੇ ਵੱਸਦੇ ਰਹੋ🙏🙏🙏🙏

  • @civiltech7219
    @civiltech7219 Год назад

    Bohot vadia ji tuhade warge loka ne pinda nu bcha ke rukhy hoya hai

  • @parmviraujla3640
    @parmviraujla3640 3 года назад +9

    Beautiful 🏠 with a lots of positive energy🙏🏽rooh khush hogi ji🙏🏽🙏🏽God bless u, love u lil sister😘Stay blessed always🙏🏽

  • @apnapind9513
    @apnapind9513 3 года назад +2

    Congratulations g god bless u

  • @bholasingh2501
    @bholasingh2501 3 года назад +19

    ਵਾਹ ਜੀ ਵਾਹ , ਘਰ ਬਣਾਉਣ ਵਾਲੀ ਤਾਂ ਬੰਬ ਕੱਢੀ ਪਈ ਐ ,ਬਾਬਾ ਜੀ ਕ੍ਰਿਪਾ ਬਣਾਈ ਰੱਖਿਓ , ਰਹਿੰਦੇ ਕੰਮ ਵੀ ਚਲਦੇ ਰਹਿਣ । ਵੀਡੀਓ ਦਾ end super Excellent.

    • @PindPunjabde
      @PindPunjabde  3 года назад

      ਬਹੁਤ ਬਹੁਤ ਧੰਨਵਾਦ ਜੀ। ਹਸਦੇ ਵੱਸਦੇ ਰਹੋ ਹਮੇਸ਼ਾ

  • @RANJITSINGH-sj7is
    @RANJITSINGH-sj7is 3 года назад +2

    Very beautiful House gurmit ji bhoat bhoat mobarakan ji waheguru ji chardikla rakhan 🙏🏻🌷

  • @Parminder_kaur5911
    @Parminder_kaur5911 3 года назад +6

    ਸਤਿ ਸ੍ਰੀ ਆਕਾਲ ਭੈਣਜੀ ਘਰ ਬਹੁਤ ਸੋਹਣਾ ਬਣ ਗਿਆ ਜੀ ਪਰਮਾਤਮਾ ਤਹਾਨੂੰ ਸਦਾ ਖੁਸ਼ ਰੱਖੇ👌👌👌👌

  • @shahidamin7625
    @shahidamin7625 2 года назад

    Wah g wah tohada kar te bht khubsurat ae

  • @neetuvirk7813
    @neetuvirk7813 3 года назад +8

    Beautiful house 👌🏻👌🏻

  • @gurneetbhullar9955
    @gurneetbhullar9955 2 года назад

    Bhut sohna ghr bneyaa a wmk 🙏🌺

  • @davinderjeetkaur2313
    @davinderjeetkaur2313 3 года назад +4

    Nice video. Boht sohna ban gya ghar baba g ghar vich rehn walia nu lambi umar den ehi ardas aa g. God bless to your sweet family.

  • @gurdeepsinghpindbagrianusa4550
    @gurdeepsinghpindbagrianusa4550 3 года назад +1

    Very nice beautiful House 🏠 Congratulations Sister g. 🙏🙏🌹🌹

  • @tarsembawa648
    @tarsembawa648 3 года назад +15

    ਘਰ ਬਹੁਤ ਬਹੁਤ ਸੋਹਣਾ ਲੱਗ ਰਿਹਾ ਹੈ ਮੁਬਾਰਕਾਂ ਜੀ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ਿਸ਼ ਕਰੇ

  • @jasnoorsingh388
    @jasnoorsingh388 3 года назад +1

    Bot Sona lagda he didi home

  • @SurendraSinghSirohi
    @SurendraSinghSirohi 3 года назад +7

    Excellent work puttar
    WAHEGURU JI BLESS YOU

  • @dilawarhassan3622
    @dilawarhassan3622 3 года назад

    Nice phan g rab tawnu khus rakhy buri nazr tu bachwy

  • @northtwister5261
    @northtwister5261 3 года назад +6

    ਬੁਹਤ ਸੋਹਣਾ ਘਰ ਬਣ ਗਿਆ ਪਰਮਾਤਮਾ ਹਮੇਸਾ ਚੜਦੀ ਕਲਾ ਵਿੱਚ ਰੱਖੇ

  • @76muzaffar
    @76muzaffar 3 года назад

    ماشا اللہ.جی بہت ودیا گھر آ.اللہ جیاں دی تندرستی دےوے.

  • @kudrat2663
    @kudrat2663 3 года назад +12

    ghr Dekhke rooh khush hogi bhnji..ehna ghra ch vasann wale hmesha khush nd tandrust rehn..hmesha tarakkiya dwe parmaatma tuhanu sb nu.. Luv u both 😍😘♥️ nd God bless u both 😍😘♥️

    • @PindPunjabde
      @PindPunjabde  3 года назад +1

      Thanq so much ji. Hasde vasde rho hmesha ji

    • @kudrat2663
      @kudrat2663 3 года назад

      @@PindPunjabde ❤️

  • @LaddiDhindsa
    @LaddiDhindsa 6 месяцев назад

    Ok

  • @tajinderkaur8939
    @tajinderkaur8939 3 года назад +3

    Beautiful home... keep hard working like this😊

  • @hammadjafree9867
    @hammadjafree9867 2 года назад

    Nice Thanks sister

  • @ranikaur9699
    @ranikaur9699 3 года назад +3

    Wow!! Sweet home sweet love your home. 🇺🇸

  • @jswntsr
    @jswntsr 3 года назад +1

    Your ardaas and best wishes are best part and especially your simplicity

  • @jatinderkaur8401
    @jatinderkaur8401 3 года назад +7

    Beautiful house 🏡 god bless you 🙏🏼👍🏽🌹❤️

  • @sarbasinghsidhu2410
    @sarbasinghsidhu2410 2 года назад +1

    ਬਹੁਤ ਸੋਹਣਾ ਘਰ ਹੈ ਜੀ ਸਰਦਾਰਨੀ ਜੀ

  • @charanjitgill2384
    @charanjitgill2384 3 года назад +3

    Very nice house stay happy and healthy with long life God bless you guys 🙏🙏🙏🙏🙏

  • @toorfamilyvlog617
    @toorfamilyvlog617 3 года назад +2

    Very nice home ji 🙏 waheguru ji hamesa mehar bhrea hath rkhn🙏

  • @samneerkaur2623
    @samneerkaur2623 3 года назад +5

    Very nice tour didi g 😘💚

  • @ਪੈਡਾ.zindgida.punjabi.kahaniya
    @ਪੈਡਾ.zindgida.punjabi.kahaniya 3 года назад +1

    ਬਹੁਤ ਸੋਹਣਾ ਘਰ ਬਣ ਗਿਆ ਜੀ

  • @shahidhussain8992
    @shahidhussain8992 3 года назад +5

    Wao! I have never seen a such type of big & beautiful home in village life. Excllent presentation mam

  • @gurinderlakhanpal5211
    @gurinderlakhanpal5211 3 года назад +1

    Great job to promote punjabi pure natural desi culture thanks

  • @sinderkaurdhalio771
    @sinderkaurdhalio771 3 года назад +7

    ਬਹੁਤ ਬਹੁਤ ਸੋਹਣਾ ਘਰ ਹੋਮ ਟੁਰ ਬਹੁਤ ਸੋਹਣਾ👌👌👌👌👌👌👌👌👌👌👌 🌺🌺🌺🌺🌺🌺🌺🌺🌺🌺🌺🌺🌺🌺

    • @maazalifechannel5749
      @maazalifechannel5749 3 года назад +1

      ਘਰ ਤੇ ਬਹੁਤ ਸੋਹਣਾ ਲੱਗਦਾ ਹੈ ਤਹਾਨੂੰ ਦੀਦੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ

  • @charanjeetkaur4703
    @charanjeetkaur4703 3 года назад +1

    ਸਤਿ ਸ੍ਰੀ ਆਕਾਲ ਪੁੱਤਰ ਜੀ ਘਰ ਬਹੁਤ ਸੋਹਣਾ ਬਣ ਗਿਆ। ਵਾਹਿਗੁਰੂ ਜੀ ਤੰਦਰੁਸਤੀ ਬਖ਼ਣ ਜੀ।

  • @harpreetkaur584
    @harpreetkaur584 3 года назад +4

    God bless u g

  • @prince_ks8
    @prince_ks8 3 года назад

    ਬਿਊਟੀਫੁੱਲ ਦੀ ਦੀ ਮੈਨੂੰ ਥੋਡਾ ਘਰ ਬਹੁਤ ਸੋਹਣਾ ਲੱਗਦਾ

  • @amanpreetsinghgrewalnice5672
    @amanpreetsinghgrewalnice5672 3 года назад +25

    ਭੈਣ ਜੀ ਪਾੳੜੀ ਕੰਧ ਤੋਂ ੳਤਾਰ ਕੇ ਖੜੀ ਕਰੋ ਜਿਸ ਤਰ੍ਹਾਂ ਤੁਸੀਂ ਰੱਖੀ ਹੈ ਚੰਗਾ ਸਾਈਨ ਨਹੀਂ ਜੀ

  • @jagiminhas2602
    @jagiminhas2602 3 года назад

    Very nice beautiful thank you

  • @batthjaspreet7456
    @batthjaspreet7456 3 года назад +6

    Adorable house didi g hasde vasde raho

  • @MehmoodQamaranaUSA
    @MehmoodQamaranaUSA 2 года назад

    Nice very nice
    Good luck

  • @KulwantSingh-rt6cf
    @KulwantSingh-rt6cf 3 года назад +3

    Nice sister 🙏🙏🙏👌👌❤️❤️

  • @ravneetkaur2880
    @ravneetkaur2880 Год назад

    Very nice mae puchan c tuhade majjhan wale jagah oh poster ki ah mahatana gandhi wala???

  • @inderjitinderjit1679
    @inderjitinderjit1679 3 года назад +6

    Very nicely picturised outside view of the House. It looks very well designed and mixing of colours is looking sobar and attracted. From all the building material , archetecture and choice of everything is well planned. This is a result of your hard work and do all the work yourself on the deep of hearts And specifically support of Master Ji encouraging you to do all such activities and creativity. God may bless you all the family.

  • @gurwinderkaur6617
    @gurwinderkaur6617 3 года назад

    Bhut vadia ji cagrculasn new home

  • @sonpreetsingh4342
    @sonpreetsingh4342 3 года назад +4

    ssa didi
    front toh ghar bhut sohna lagan lagg gya didi
    wasse b tuc 11 lakh 40 hajjarr mota mota hisaab dus ditta
    bhut paisa lagg gya didi sach gal tuahdi jina gur puo ohna mitha
    thanks for this video
    parmatma tuhanu din duganii raat 4 guni trakki dewe

  • @sawansingh900
    @sawansingh900 2 года назад

    Aunty Punjab de pind wale home te renda bht man karda paya.

  • @gurveer704
    @gurveer704 3 года назад +10

    ਸੋਡੀ ਪੌੜੀ ਗ਼ਲਤ ਹੈ ਜੀ ਐਵੇਂ ਟੇਡੀ ਚੰਗੀ ਨਹੀਂ ਹੁੰਦੀ ਘਰ ਵਿਚ ਪੌੜੀ

  • @Riyabishnoi_
    @Riyabishnoi_ 2 года назад

    Didi aapka ghr banne ka tarika or aapka or hmara lifestyle Bilkul same hhh really so osmm 💖💖💖💖💖💖💖💖👌👌👌👌🥰🥰🥰🥰 bss m haryana se hu or hum bishnoi h

  • @waseembukhari794
    @waseembukhari794 3 года назад +8

    HOME SWEET HOME

    • @skaur2131
      @skaur2131 3 года назад

      Sweet house bhan

  • @HarjeetSingh-be2sk
    @HarjeetSingh-be2sk 3 года назад +1

    ਸਤਿ ਸ਼੍ਰੀ ਅਕਾਲ ਦੀਦੀ ਜੀ ਘਰ ਬਹੁਤ ਵਧੀਆ ਬਣ ਗਿਆ ਜੀ ਵਹਿਗੁਰੂ ਜੀ ਸਭ ਤੇ ਮੇਹਰ ਕਰਨ 🙏🙏🙏

  • @gurikhosa5202
    @gurikhosa5202 3 года назад +5

    14 ਲੱਖ ਹੋਰ ਪਾ ਕੇ ਸ਼ੈਲਰ ਚ ਹਿੱਸਾ ਪੈ ਜਾਣਾ ਸੀ 😆

    • @2678_____wale1
      @2678_____wale1 3 года назад

      Phir ghata pa janda

    • @gurikhosa5202
      @gurikhosa5202 3 года назад

      ਨਹੀਂ ਹੁਣ ਤਾ ਸੀਜ਼ਨ ਆ ਹੁਣ ਨੀ ਪੈਣਾ ਸੀ ਘਾਟਾ 😁

  • @User28jansk28nwj
    @User28jansk28nwj 3 месяца назад

  • @nisaramir5243
    @nisaramir5243 3 года назад +3

    Perfect view, now the result shows of what you invest money on your home, happy home happy family

  • @SabiHassan-bd3rc
    @SabiHassan-bd3rc 10 месяцев назад

    I am from Punjab Pakistan I like your culture I am Punjabi pinda ala

  • @divjotandfamily6639
    @divjotandfamily6639 3 года назад +2

    Waheguru ji nyc🙏🙏🙏

  • @SukhwinderSingh-wq5ip
    @SukhwinderSingh-wq5ip 2 года назад

    ਬਹੁਤ ਵਧੀਆ ਜੀ ਸਭ

  • @hkaur9379
    @hkaur9379 3 года назад

    ਨਾਇਸ ਵੀਡੀਓ ਆ ਜੀ ।ਘਰ ਬਹੁਤ ਹੀ ਵਧੀਆ ਆ ਹਸਦੇ ਵਸਦੇ ਰਹੋ ।। ਥਾਂਦੀ ਹੌਲੈਡ

  • @harjot804
    @harjot804 3 года назад +2

    Beautiful home waheguru ji app Sabah hmesha Kush Rakhan 🙏

  • @samra_295
    @samra_295 2 месяца назад

    Good blocks

  • @guripinderbatth
    @guripinderbatth 2 года назад

    Good 👍👍👍👍

  • @AminKhan-zl5or
    @AminKhan-zl5or 3 года назад

    بہت بہت مبارک ھو
    اللہ پاک آپ کے نصیب کرے
    سدا خوش رھو 👍👍⚘

  • @sukhdeep6731
    @sukhdeep6731 3 года назад +1

    very beautiful home sis..waheguru ji tuhadi family te mehar rakhn eda hi hasde vasde rho🙏🙏🙏🙏

  • @paramjitsingh2879
    @paramjitsingh2879 3 года назад

    V nice 👍🏾 so butiful House 🏠 jiiiiii god bless u jiiiiii

  • @bobbysharma2036
    @bobbysharma2036 2 года назад

    Maim bahut acha h maim apne punjab m log ghar bnake bahar videso m nikal jaate ghar pe akele ladies bache reh jaate h

  • @GurdeepSingh-qr6zh
    @GurdeepSingh-qr6zh 3 года назад +1

    Congratulations di ji... Gbu... Waheguru ji always bless u 🌹🌹 Mai tuhadi koi v video miss nhi kardi but comment aaj 1st time kita h Mai tuhadi bahut wadi fan ha 😘😘love you so much di 💕💕❤❤🌹🌹

  • @MohadArif-sm5qb
    @MohadArif-sm5qb 3 года назад

    Very good your home 🏡

  • @cmtjagdeepsingh
    @cmtjagdeepsingh 3 года назад

    Very nice house ji

  • @aminashah6843
    @aminashah6843 3 года назад

    Beautiful house. Bathroom bedrooms day nazdeek bnanay see q k rat noo sardia vich meeh hneri vich asaani ho jandi hai.

  • @drsarvjeetbrarkundal2858
    @drsarvjeetbrarkundal2858 3 года назад

    Resp.gurmeet ji.your words aapna is very aapnapan punjabi.i liked it.thanks.

  • @harinderbirkaur553
    @harinderbirkaur553 3 года назад

    V good

  • @ManpreetSingh-hm4bo
    @ManpreetSingh-hm4bo 2 года назад

    V.good👍👍👍👍

  • @karmjeetmaan1006
    @karmjeetmaan1006 3 года назад

    Verry nice c home tuhda ji mehr kre babba

  • @naveedaligujjar2983
    @naveedaligujjar2983 3 года назад

    So so much beautiful Home. I love your home. From Pakistan punjab

  • @naibsingh9547
    @naibsingh9547 3 года назад

    Very good ji

  • @loksewa1395
    @loksewa1395 3 года назад

    Good

  • @rajnityagi1218
    @rajnityagi1218 3 года назад

    Bhautiful house ji

  • @baldevgrewal4829
    @baldevgrewal4829 3 года назад +1

    Very nice ji waheguru ji bless you all..

  • @dhillonpunjabivlogs7357
    @dhillonpunjabivlogs7357 3 года назад +1

    bahut sohna ghar ban gia waheguru ji tuhanu har khushi den ji jug jug jio👌👌👌🙏🙏🙏

  • @gurdeepsinghpindbagrianusa4550
    @gurdeepsinghpindbagrianusa4550 3 года назад

    Very nice beautiful House 🏠 Congratulations Sister g. Great 👍👌👍

  • @Janta_records
    @Janta_records 3 года назад +1

    Awesome video

  • @HardeepSingh-pn3pw
    @HardeepSingh-pn3pw 3 года назад

    Bhout Sona a mai v Ghar banona a manu kafi idea milaa a is vedio to thanks

  • @avneetkaur7230
    @avneetkaur7230 3 года назад

    V nyc home looking di

  • @sukhrai4075
    @sukhrai4075 3 года назад +1

    ਗੰਡੀ।ਵਾਲਾ।ਸਿੰਡ।ਗਲਤ।ਥਾ।ਡੰਗਰਾ।ਵਿਚ

  • @gurwinderkaur6617
    @gurwinderkaur6617 3 года назад

    Bhut vadia ji cagrculasn

  • @gurmitmann2701
    @gurmitmann2701 3 года назад +2

    Lovely Home
    God bless you always 🙏

  • @garrybhullar953
    @garrybhullar953 3 года назад

    Bhut shona but tile nu colur kitho karvaea plz dasso