Комментарии •

  • @deepdeep9903
    @deepdeep9903 7 месяцев назад +46

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਸਰਬੱਤ ਦਾ ਭਲਾ ਕਰੋ 🙏

  • @MerapunjabPB03
    @MerapunjabPB03 6 месяцев назад +29

    ਮੇਰੇ ਗੁਰਪ੍ਰੀਤ ਵੀਰ ਨੂੰ ਕੋਟਿ ਕੋਟਿ ਪ੍ਰਣਾਮ

  • @Meetansh-wb7ud
    @Meetansh-wb7ud 8 месяцев назад +129

    ਵੀਰ ਗੁਰ ਸਿੱਖ ਆ ਕਿੰਨਾ ਸੋਹਣਾ ਸਰਦਾਰ ਆ ਵਾਹਿਗੁਰੂ ਕਿੰਨੇ ਸੋਹਣੇ ਕੇਸ ਆ ਦੇਖ ਕੇ ਅੱਖਾਂ ਭਰ ਆਈਆਂ ਵਾਹਿਗੁਰੂ ਮੇਹਰ ਕਰੀ ਆਪਣੇ ਬੱਚੇ ਤੇ ਵਾਹਿਗੁਰੂ

    • @palwindersingh3731
      @palwindersingh3731 6 месяцев назад +1

      Dhan dhan Baba deep singh ji ehna bachia te mehar karro. Ji
      Veer GURPREET SINGH JI RABB TUHANU JINDGI BAKHASJE JI. VEERE MERRA TA RONNA NAHI BAND HO RIHA.

    • @KuldeepuppalKuldeepuppal-yp9ly
      @KuldeepuppalKuldeepuppal-yp9ly 3 месяца назад

      Waheguru

  • @rachandeepsingh7020
    @rachandeepsingh7020 8 месяцев назад +55

    ਧੰਨ ਗੁਰੂ ਰਾਮਦਾਸ ਜੀ ਮੇਰੇ ਵੀਰ ਗੁਰਪਰੀਤ ਸਿੰਘ ਨੂੰ ਇਸੇ ਤਰਾ ਸੇਵਾ ਕਰਨ ਦਾ ਬਲ ਬਖਸਣ ਜੀ 🙏🏼🙏🏼🙏🏼ਅਤੇ ਜੋ ਵੀ ਮਰੀਜ ਅਉਦੇ ਹਨ ਉਹ ਰਾਜੀ ਹੋ ਕੇ ਖੂਸੀਖੂਸੀ ਆਪਣੇ ਘਰ ਜਾਣ ਜੀ🙏🏼🙏🏼🙏🏼🙏🏼🌹🌹

  • @aishsandh
    @aishsandh 7 месяцев назад +19

    ਵਾਹਿਗੁਰੂ ਗੁਰੂ ਜੀ ਮੇਹਰ ਕਰਨ ਗੁਰਪ੍ਰੀਤ ਜੀ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ

  • @harjinderkaur3978
    @harjinderkaur3978 6 месяцев назад +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏

  • @Harryvlog428
    @Harryvlog428 6 месяцев назад +53

    ਸੱਚੀ ਅੱਜ ਵੀ ਕੋਈ ਇੰਨੀ ਸ਼ਿੱਦਤ ਨਾਲ ਪਿਆਰ ਕਰ ਸਕਦਾ ਕਿਸੇ ਨੂੰ ਪਾਗਲ ਹੀ ਹੋ ਗਿਆ ਇੰਨਾ ਪਿਆਰ ਕਰਨ ਵਾਲਾ ਤਾਂ ਨਸੀਬਾ ਨਾਲ ਮਿਲਦਾ ਹੁੰਦਾ

  • @MohinderKaurDandiwal
    @MohinderKaurDandiwal Месяц назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @simrandeepsingh2671
    @simrandeepsingh2671 8 месяцев назад +185

    ਇਹ ਬੱਚਾ ਮੇਰਾ ਸਕੂਲ ਦਾ ਵਿਦਿਆਰਥੀ ਹੈ ਇਹ ਸਕੂਲ ਸਮੇਂ ਵੀ ਇਸ ਤਰ੍ਹਾਂ ਕਰਦਾ ਸੀ ਇਸ ਨੂੰ ਅਸੀਂ ਮੋਟੀਵੇਸ਼ਨ ਨਾਲ ਹੀ ਰੱਖਦੇ ਸੀ,ਇਹ ਗੁੱਸੇ ਨਾਲ ਨਹੀਂ ਸੀ ਮੰਨਦਾ ਪਿਤਾ ਦੀ ਮੌਤ ਤੋਂ ਬਾਅਦ ਇਹ ਜਿਆਦਾ ਪਰੇਸ਼ਾਨ ਹੋ ਗਿਆ,ਵਾਹਿਗੁਰੂ ਕਿਰਪਾ ਕਰਨ, ਇਹ ਜਲਦੀ ਠੀਕ ਹੋਵੇ।

    • @rajkumar-cu5xn
      @rajkumar-cu5xn 8 месяцев назад +4

      Kitho ਦਾ ਮੁੰਡਾ madam g aa ਵਾਲਾਂ

    • @rajwantkaur2937
      @rajwantkaur2937 8 месяцев назад +4

      Waheguru meher krange ❤

    • @HarmanjitsinghSingh-ij5st
      @HarmanjitsinghSingh-ij5st 7 месяцев назад +6

      ਮਿੰਟੂ ਵੀਰ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਦਿਨ ਰਾਤ ਇੱਕ ਕਰਕੇ ਤੁਸੀਂ ਸੇਵਾ ਵਿੱਚ ਜੁਟੇ ਹੋਏ ਹੋ ਗੁਰਪ੍ਰੀਤ ਵੀਰ ਇਕ ਰੱਬੀ ਰੂਹ ਦੇ ਮਾਲਕ ਹਨ

    • @JassaiSingh-nq9ls
      @JassaiSingh-nq9ls 7 месяцев назад

      ​ttttttttttttttttttyttttttytttttt

    • @hardeepkumar1181
      @hardeepkumar1181 7 месяцев назад +2

      Satnam shiri waheguru ji mehar rakhan ji sab te ji

  • @ਕਸ਼ਮੀਰਸਿੰਘ-ਲ5ਹ
    @ਕਸ਼ਮੀਰਸਿੰਘ-ਲ5ਹ 7 месяцев назад +13

    ਗੁਰਪ੍ਰੀਤ ਸਿੰਘ ਮਿੰਟੂ ਜੀ ਤੁਸੀਂ ੳ ਰੱਬ
    ਤੁਸੀਂ ਦੁਖੀਆਂ ਦੇ ਦੁੱਖ ਜਾਣੇ ਨੇ ਜੋ ਚੱਬ
    ************************
    ਵੱਲੋਂ, ਕਸ਼ਮੀਰ ਸਿੰਘ ਧੁੰਨਾ

  • @LakhaRam-ri7uj
    @LakhaRam-ri7uj 6 месяцев назад +6

    दीली से सुकरीया जी हम आपके वीडीयो राजस्थान से देख रहे हैं जी बहूत बहुत सूक्तियां है जी भगवान् आपको हमेसा खुस रखें जी

  • @daljitkaur5824
    @daljitkaur5824 8 месяцев назад +29

    - ਵਾਹਿਗੁਰੂ ਜੀ ਇਸ ਵੀਰ ਦੇ ਘਰ ਨੂੰ ਰੰਗ ਭਾਗ ਲਾਈ🙏

  • @shivanisharma5562
    @shivanisharma5562 2 месяца назад +2

    ਰੱਬ ਸਭਨਾਂ ਨੂੰ ਖੂਸ਼ੀ ਸ਼ਾਨਤੀ ਬਖਸ਼ੇ,

  • @bhupinderbrar8174
    @bhupinderbrar8174 8 месяцев назад +37

    ਗੁਰਪ੍ਰੀਤ ਵੀਰ ਜੇ ੧੦੦ਜਨਮ ਵੀ ਲੈ ਲੲਈਏ, ਤਾਂ ਵੀ ਤੁਹਾਡੇ ਵਰਗੇ ਨਹੀਂ ਬਣ ਸਕਦੇ ।

  • @jassihothi2755
    @jassihothi2755 2 месяца назад +1

    ਗੁਰੂ ਰਾਮਦਾਸ ਪਾਤਸ਼ਾਹ ਜੀ ਮੇਹਰ ਕਰਿਓ ਜੀ

  • @ਕਸ਼ਮੀਰਸਿੰਘ-ਲ5ਹ
    @ਕਸ਼ਮੀਰਸਿੰਘ-ਲ5ਹ 7 месяцев назад +6

    ਗੁਰਪ੍ਰੀਤ ਸਿੰਘ ਮਿੰਟੂ ਜੀ ਤੁਸੀਂ ੳ ਰੱਬ
    ਤੁਸੀਂ ਦੁਖੀਆਂ ਦੇ ਦੁੱਖ ਜਾਣੇ ਨੇ ਜੋ ਚੱਬ
    ************************
    ❤ ਵਾਹਿਗੁਰੂ ਜੀ ❤
    ************************

  • @ravinderkaur3837
    @ravinderkaur3837 8 месяцев назад +11

    ਵਾਹਿਗੁਰੂ ਸੱਚੇ ਤੰਦਰੁਸਤੀ ਬਖ਼ਸ਼ਣ 🙏🏻

  • @ramandeepkaurkhattra7034
    @ramandeepkaurkhattra7034 8 месяцев назад +10

    ਵਾਹਿਗੁਰੂ ਜੀ ਠੀਕ ਕਰ ਦੇਣ ਬੱਚੇ ਨੂੰ

  • @harafangle9473
    @harafangle9473 8 месяцев назад +14

    ਵਾਹਿਗੁਰੂ ਜੀ ਮਿਹਰ ਕਰਨੀ ਜੀ ਪੁੱਤਰ 🙏🙏🙏🙏🙏

  • @charanjitsingh4388
    @charanjitsingh4388 8 месяцев назад +15

    ਵਾਹਿਗੁਰੂ ਜੀ ਮੇਹਰ ਕਰੋ ਜੀ ।

  • @baghelsingh5115
    @baghelsingh5115 6 месяцев назад +3

    Gurpreet veer tusi baut vadia km kr rahe o. Eda ii sb di help krde raho ... waheguru tuhadi Lmmi umar kre🙏🏻🙏🏻🙏🏻

  • @amankaur-ci4mw
    @amankaur-ci4mw 3 месяца назад +2

    ਅੱਖਾਂ ਭਰ ਆਉਂਦੀਆਂ ਜਦੋਂ ਵੀ ਵੀਡਿਓ ਦੇਖਦੇ ਆ

  • @AmitKumar-xy2nx
    @AmitKumar-xy2nx 6 месяцев назад +2

    Waheguru ji tuc mere veer gurpreet nu khush rakhna

  • @sukhwinderkaursudhar6342
    @sukhwinderkaursudhar6342 8 месяцев назад +12

    ਗੁਰਪ੍ਰੀਤ ਸਿੰਘ ਵੀਰੇ ਤੈਨੂੰ ਮੇਰੀ ਵੀ ਉਮਰ ਲੱਗ ਜਾਵੇ।

  • @user-gurijatana0786
    @user-gurijatana0786 8 месяцев назад +4

    Gurpreet veer ji me raab ta nhi dekhya par thohde ch rab da rup dekhda waheguru ji 🙏

  • @Pargatsinghkhera-fh2iq
    @Pargatsinghkhera-fh2iq 6 месяцев назад +2

    ਧੰਨ ਧੰਨ ਬਾਬਾ ਦੀਪ ਸਿੰਘ ਜੀ

  • @pankisingh1553
    @pankisingh1553 8 месяцев назад +14

    ਵਾਹਿਗੁਰੂ ਜੀ

  • @khttraa1193
    @khttraa1193 8 месяцев назад +4

    ਵਾਹਿਗੁਰੂ ਮਿਹਰ ਕਰੀ ਮਿੰਟੂ ਮੇਰੀ ਉਮਰ ਵੀ ਤੈਨੂੰ ਲਾਵੇਂ

  • @shinemedia8945
    @shinemedia8945 8 месяцев назад +6

    Kina sona gursikh aa Gurjant veer waheguru ji sare veeran te bhenna nu jaldi thik karan waheguru ji ena pariwaran ch jaldi khushiyan denn.

  • @harafangle9473
    @harafangle9473 8 месяцев назад +8

    ਨਾਨਕ ਦੁਖੀਆ ਸਭ ਸੰਸਾਰ ਸਚੁ ਹੈ 🙏🙏🙏🙏🙏😢😢

  • @paramjitdhamrait5185
    @paramjitdhamrait5185 6 месяцев назад +3

    Waheguru ji bless you all.

  • @jassikaur8781
    @jassikaur8781 8 месяцев назад +6

    ਵਾਹਿਗੁਰੂ ਮਿਹਰ ਕਰੋ ਸਭ ਤੇ ਸੁਖ ਦਿਓ

  • @amankaur-ci4mw
    @amankaur-ci4mw 3 месяца назад +1

    ਵਾਹਿਗੁਰੂ ਵਾਹਿਗੁਰੂ

  • @ManpreetKaur-gx6jp
    @ManpreetKaur-gx6jp 8 месяцев назад +3

    Dasam pita ji maharaj mehar krange waheguru g..

  • @manrajsingh.9r.187
    @manrajsingh.9r.187 8 месяцев назад +3

    Wheaguru ji mere veer gurpreet veer nu lambia umara dinia jo sewa karde na

  • @jaswinderrekhi9614
    @jaswinderrekhi9614 8 месяцев назад +1

    Jug 2jeo ਗੁਰਪ੍ਰੀਤ ਸਿੰਘ ਜੀ and team

  • @ranbirvirk0013
    @ranbirvirk0013 7 месяцев назад +1

    ਵਾਹਿਗੁਰੂ ਜੀ ਮੇਹਰ ਕਰਨ

  • @virsasingh3167
    @virsasingh3167 8 месяцев назад +3

    Baba deep Singh ji mehr kreo es veer te

  • @fashiondesigner1734
    @fashiondesigner1734 7 месяцев назад +3

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਕਿਰਪਾ ਕਰਨ ਜੀ

  • @Sandeep.Singh62
    @Sandeep.Singh62 8 месяцев назад +3

    ਵਾਹਿਗੁਰੂ ਜੀ ਮਿਹਰ ਕਰਨ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏

  • @Rajdeepkaur-m7j
    @Rajdeepkaur-m7j 2 месяца назад

    Veer ji jug jug jeo .tuhade job bhut okhi a ji. Sache patshah tuhade te mehar bhariya hath rakhan ji .

  • @ਮੂਸਾਜੱਟ5911
    @ਮੂਸਾਜੱਟ5911 6 месяцев назад +1

    Waheguru Ji 🙏🙏

  • @preetbajwa4805
    @preetbajwa4805 8 месяцев назад +10

    Lgda koi gall dil te la gya putt

  • @sandeepsran7153
    @sandeepsran7153 4 месяца назад +2

    ਆਵਦਾ ਸਮਾਂ ਚੇਤੇ ਆ ਗਿਆ ਵੀਰ ਨੂੰ ਵੇਖ ਕੇ 🥹😓💔🙏🏻🥺🥹

  • @simranvirk4754
    @simranvirk4754 8 месяцев назад +3

    Dhan Dhan Shri Guru Ramdas ji mehar kro waheguru ji veere te 🙏

  • @ranakaler7604
    @ranakaler7604 8 месяцев назад +4

    ਵਾਹਿਗੁਰੂ ਜੀ ਮਿਹਰ ਕਰਨ,

  • @ravneet0949
    @ravneet0949 8 месяцев назад +5

    Waheguru ji kise v maa de putt nu aida di life na devi. Kive maa baap bchyea nu paal posh k vda krde ne.

  • @GurjotKaurwalia
    @GurjotKaurwalia 6 месяцев назад

    Waheguru ji Gurpreet Singh ji da bhla hovey eh Gurjant vi bilkul theek hovey jiney vi othey dukhi hun Sub tey Waheguru apna Mehar briya huth rakh key theek jrn.

  • @Jod_Angad_Singh_924
    @Jod_Angad_Singh_924 8 месяцев назад +7

    Ehna de sewa dekh k bhagat puran singh ji di sewa yad aandi h. Ajkl te time de bhagat puran singh v kha ta kuch galat nhi lgda mainu. Waheguru eda hi sewa krande rehn

  • @Cricket-fr1xt
    @Cricket-fr1xt 5 месяцев назад +1

    ਪ੍ਰਮਾਤਮਾ ੲਿਹ ਦੇ ਦਿਲ ਦੀ ਮੁਰਾਦ ਪੁਰੀ ਕਰੇ

  • @VikasKumar-kb7ko
    @VikasKumar-kb7ko 8 месяцев назад +3

    Waheguru ji mehar kro apni apne sb bchhiya te 🙏❤

  • @bakshishsingh2231
    @bakshishsingh2231 3 месяца назад

    Waheguru ji chdd di klla ch rakhe gurpreet ji tuhanu

  • @NaunihalSingh-wc7dj
    @NaunihalSingh-wc7dj 4 месяца назад +1

    Dhan satguru guru nanak dev ji dhan satguru guru Gobind Singh Ji Maharaj mehar kro

  • @gurpinderkaur531
    @gurpinderkaur531 3 месяца назад

    Waheguru ji Waheguru ji Dhan Dhan Shri Guru Ramdas ji meharaj mehar keryo ji es putt te 🙏🏼

  • @varindersingh5680
    @varindersingh5680 Месяц назад

    Vaheguru ma nu put vlo sukh deo

  • @jaspalkaur9843
    @jaspalkaur9843 8 месяцев назад +2

    Wehagur Ji Maher Karo put God bless you put paramatma hamesha khush rakhe ji cute baby

  • @Londonukk
    @Londonukk 5 месяцев назад

    Waheguru ji veer nu pyar mil janda Please 🙏 baba ji Ron aunde dekh k ❤

  • @BalkarSingh-dc1oq
    @BalkarSingh-dc1oq 8 месяцев назад +5

    ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ

  • @DilbagSinghDilbagSingh-hn7tb
    @DilbagSinghDilbagSingh-hn7tb 2 месяца назад

    Waheguru ji waheguru ji mehar krna sab ta ji 🙏❤️

  • @sk4114
    @sk4114 8 месяцев назад +1

    Wahay guru ji mehera dia saaeeaa meher kro bchia tai sub da bhalla hovay eho hi din raat ardas hai sadi

  • @jashankaur9967
    @jashankaur9967 3 месяца назад +2

    Hye koi kise nu aena v ਪਿਆਰ ਕਰਦਾ

    • @Amna-xh6ri
      @Amna-xh6ri 3 месяца назад

      Kadr ni kiti ji hun kita v jawe

  • @pinnupinnu7641
    @pinnupinnu7641 4 месяца назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏

  • @KIRAT-m9y
    @KIRAT-m9y 6 месяцев назад +2

    DHAN DHAN SATGUR SAHIB SRI GURU GOBIND SINGH SAHIB MAHARAJ JI DHAN DHAN SATGUR SAHIB SRI GURU RAMDAS SHAIB JI MAHARAJ JI KIRPA KRO BHAKSH LAO bacha theek ho jawe

  • @BhupinderSingh-l5l
    @BhupinderSingh-l5l 8 месяцев назад +3

    Waheguru ji Mehr krio bache te

  • @manrajsingh.9r.187
    @manrajsingh.9r.187 8 месяцев назад +6

    Dil dukhi ho gia sardar putt nu dk k

  • @kpreet2267
    @kpreet2267 3 месяца назад

    veer ji tc rabb da roop oo Waheguru ji mehr krn 🙏🏻

  • @ranjanaanand3412
    @ranjanaanand3412 3 месяца назад

    Waheguru ji baba deep Singh ji 🙏 kirpa kariyoo

  • @Darsh3807
    @Darsh3807 8 месяцев назад +8

    Maa ਲਈ ਔਖਾ.ਸਬ ਸਾਥ ਛੱਡ ਜਾਂਦੇ

  • @GurpreetKaur-oc3yb
    @GurpreetKaur-oc3yb 7 месяцев назад +1

    Wahaguru Ji Apne bache te kirpa kro Ji 🙏🙏🙏🙏🙏

  • @WahiguruGod-sn9tj
    @WahiguruGod-sn9tj 5 месяцев назад +1

    ਕਿੰਨਾ ਸੋਹਣਾ ਪੁੱਤ ਆ 😭😭🤗🤗

  • @surinderkaurmanku1790
    @surinderkaurmanku1790 3 месяца назад

    Waheguru ji meher krn sb nu thekk kr dyan❤

  • @hardipkaur2884
    @hardipkaur2884 8 месяцев назад +3

    Waheguru putt nu tandrusti bakhash🙏🙏

  • @KuldeepSingh-ep6mf
    @KuldeepSingh-ep6mf 6 месяцев назад

    Waheguru ji mehar krnge jaldi thik krega waheguru ji

  • @Satnamwaheguru473
    @Satnamwaheguru473 8 месяцев назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏

  • @RamandeepKaur-hx9yf
    @RamandeepKaur-hx9yf 4 месяца назад

    Waheguru ji🙏 Mehr kre mere vir gurjant te🙌🙌

  • @shriramcraft5570
    @shriramcraft5570 3 месяца назад

    Mere Ram ji meher kro bachy tu

  • @DilnaazGill
    @DilnaazGill 5 месяцев назад +1

    Waheguru ji waheguru ji waheguru ji waheguru ji waheguru ji

  • @dfgFfgg-kj5rf
    @dfgFfgg-kj5rf 8 месяцев назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੋ ਵੀਰ ਤੇ

  • @GurkiratSingh-fs1dx
    @GurkiratSingh-fs1dx 8 месяцев назад +2

    Waheguru ji mehar kro es veer te Singh sardar te

  • @parveenkaur5160
    @parveenkaur5160 Месяц назад

    Waheguru ji

  • @SaraoKitchen001
    @SaraoKitchen001 6 месяцев назад +1

    Whaguru ji Maher Karo ji 🙏

  • @bunnysandhay3820
    @bunnysandhay3820 8 месяцев назад +1

    ਸਤਨਾਮ ਵਾਹਿਗੁਰੂ ਜੀ

  • @ranjanaanand3412
    @ranjanaanand3412 3 месяца назад

    Waheguru ji mehar kro ❤️🙏 es te

  • @Mehra-ww7ix
    @Mehra-ww7ix 7 месяцев назад

    Waheguru mehar krna ❤jaldi jaldi veera thik hoja ❤🥰

  • @rupinderjitkaur806
    @rupinderjitkaur806 8 месяцев назад +1

    Waheguru waheguru Waheguru waheguru waheguru ji sb da bhalla karo🎉

  • @baljeetkaur3128
    @baljeetkaur3128 4 месяца назад

    Waheguru ji Waheguru ji Waheguru ji Waheguru ji Waheguru ji

  • @JahibBhangu-dg8jl
    @JahibBhangu-dg8jl 2 месяца назад

    🙏🙏🙏🙏waheguru ji waheguru ji🙏🙏🙏🙏

  • @PreetKaur-oo6kc
    @PreetKaur-oo6kc 5 месяцев назад +1

    Waheguru ji mehr kri is maa de putt te

  • @Karamveerkaur-sp7iu
    @Karamveerkaur-sp7iu 3 месяца назад

    Waheguru ji edha kise naal na hove🥺🙏

  • @happy7236
    @happy7236 8 месяцев назад +1

    Waheguru ji sarbat da pala kare..

  • @SurjitSingh-qq2qu
    @SurjitSingh-qq2qu 8 месяцев назад +2

    🙏ਵਾਹਿਗੁਰੂ ਜੀ 🙏🙏🙏🙏🙏

  • @VipanjeetKaur-uc2hr
    @VipanjeetKaur-uc2hr 8 месяцев назад

    ਧੰਨ ਗੁਰੂ ਰਾਮਦਾਸ ਸਾਹਿਬ ਜੀ 🎉

  • @GurleenKaur-m4g
    @GurleenKaur-m4g 8 месяцев назад +4

    ਬਾਬਾ ਜੀ ਵੀਰੇ ਨੂੰ ਠੀਕ ਕਰਦੋ

  • @kamaljit5838
    @kamaljit5838 3 месяца назад

    🙏 ਮੇਰੇ ਮਾਲਕਾ ਕਿਰਪਾ ਕਰੀ ਸਭ ਤੇ 🙏

  • @ArshDeep-uc8ib
    @ArshDeep-uc8ib 3 месяца назад

    Waheguru waheguru waheguru Ji 🙏🤲

  • @amarjeetkaur8337
    @amarjeetkaur8337 8 месяцев назад +2

    Waheguru ji Maher karan 🙏🙏

  • @HarpreetKaur-mi7sd
    @HarpreetKaur-mi7sd 6 месяцев назад

    Dekh k rona a gya j tuc jide ni pyar ni krde odi zindagi nall na khedo mere munde te kudiya nu request aa please kise de dil na khedo maa pyo ronde mar jnde aa

  • @randhirdhillon972
    @randhirdhillon972 8 месяцев назад +2

    Waheguru ji Kirpa Karo ji

  • @JagroopSingh-no7xy
    @JagroopSingh-no7xy 2 месяца назад

    ਐਡੀ ਵੀ ਕਿਹੜੀ ਗੱਲ ਕਿਸੇ ਕੁੱੜੀ ਪਿੱਛੇ ਪਾਗਲ ਹੋ ਜਾਣਾ

  • @gurmeetkaur216
    @gurmeetkaur216 3 месяца назад

    Waheguru g kripa Karo