2 hjar da dwa y tu ikk nhi hjar dwa msg kr 8397815150 te kyo bina mtlab di gll krrde hunne o jdo tuc koi cheej lain jande o agla changi manji thokda fer pta lgda, tu es dukan te jake mera name le fer dssi
fone switch off aa reha . je whats app karde aa te msg seen karke vi koi reply nhi karde. jadon asi jakhal jaa ke os location te lokan ton mk ac point bare puchea te oh kehnde ethe te koi mk ac point nhi . fer es vifeo nu banaon da ki fayda???
Bai ac lanna ta new lavo bhama emi te lai layo, old ac kade vi na lavo, nahi ta dujay k fe repair karona pau ga, ac cooler jinni light tho ghat khanda bilkul chuth color jinni ta light inverter ac 2022 series 5 star vi cooler nalon jayda light khanda, aho jahe ac ludhianay 8000 rupees vich mill jande han 1 saal di warranty saal baad 2000 davo old ac vapas karo Dobara ac fair lai ayo , main 7 deen pahla Daikin 1 ton 5 star inverter split ac 2022 series 42000 da lawaya light 130 volt ve hovay chalda passe ek baar lao moj karo.waheguru ji ka khalsa waheguru ji ki fateh 🙏
@@harpreetupdates6830 olx te bhot mill jannge mara firend lai k onnda hunnda c, ho sake ac new lawo latest series da ek vaar passe lao 10 saal aram karo.
2 hazar da leke lokan to 17 hazar da hdd a
2 hjar da dwa y tu ikk nhi hjar dwa msg kr 8397815150 te kyo bina mtlab di gll krrde hunne o jdo tuc koi cheej lain jande o agla changi manji thokda fer pta lgda, tu es dukan te jake mera name le fer dssi
Veer 2200 da ABC fan ho gia
Bro ajj da time tan frata pakha v 3000-3500 da aunda
@@harjindersandhu9700 kitho D Veer
@@bebakkalambaa fr x in
ਦਿਹਾੜੀਦਾਰ ਲੋਕਾ ਨੇ ਧਰਨੇ ਲਾਏ।ਨੇ ਬਾਈ ਔਨਾ ਕੋਲ ਵੀ ਜਾਔ ਮਜਦੂਰ ਏਕਤਾ ਜਿੰਦਾਬਾਜ ਜਿੰਦਾਬਾਜ
ਇਹ ਵੀਰ ਵੀਡੀਓ ਤਾਂ ਬਣਾਉਣ ਲੱਗ ਜਾਂਦੇ ਨੇਂ ਪਰ ਕਿਸੇ ਦੁਕਾਨ ਦਾ ਪਤਾ ਦੱਸਦੇ ਨੀਂ ਐਵੇਂ ਤੁਰੇ ਫਿਰਦੇ ਨੇ
ਯਾਰ ਪਤਾ ਤਾਂ ਦਸੋ ਰੋਲਾ ਹੀ ਪਾਈ ਜਾ ਰਿਹਾ
ਨਾ ਇਹ ਦੁਕਾਨ ਵਾਲਾ ਫੋਨ ਚੁੱਕਦਾ ਹੈ ਤੇ ਨਾ ਹੀ ਮੈਸੇਜ ਦਾ ਜਵਾਬ ਦਿੰਦਾ ਹੈ।
ਵੀਰੋ ਪਿੰਡ ਦਾ ਸ਼ਹਿਰ ਦਾ ਦੁਕਾਨ ਦਾ ਕਿਹੜੀ ਥਾਂ ਇਹ ਗੱਲ ਪਹਿਲਾਂ ਦੱਸਿਆ ਕਰੋ ਫੇਰ ਅੱਗੇ ਗਲਬਾਤ ਕਰਿਆ ਕਰੋ ਜੀ।
Beer ji phone ta ct
ਮੈ ਏਸੀ ਦਾ ਕੰਮ ਕਰਦਾ bhout ਗੱਲਾ ਜਵਾ ਸੱਚ ਨੇ ਪਰ ਜਿਆਦਾਤਰ ਝੂਠ ਹੀ ਬੋਲਿਆ ਗਿਆ ਧਿਆਨ ਨਾਲ ਖਰੀਦੋ
Good 👍
ਹੰਟਰ ਜੀ ਜਦੋ ਵੀ ਵੀਡੀੳੁ ਬਣਾੳੁਣ ਸਮੇ ਜਗਾ (ਥਾਂ ਸਹਿਰ) ਦਾ ਨਾਮ ਵੀ ਦਸਿਅਾਂ ਕਰੋ
New ya used hai
Schi gl aa yr dase hani kitha aa
@@prabhjot336 ਜਾਖਲ ਹਰਿਆਣਾ
Dsea ty h address nober v
6000 6000 wale ac a sare purane ac a 5,6 sal purane a rate bot Jada ,6000 hazar de mili jande a
ਦਿਹਾੜੀ ਦਾਰ ਏ ਸੀ ਲੈ ਤਾ ਲਊ ਪਰ ਬਿੱਲ ਕੌਣ ਭਰੂ।
cm bhru y😅
ਬਾਈ ਜੀ ਘਰ ਜਾ ਕੇ ਸਰਵਿਸ ਸਿਰਫ 400 ਲੈਨੇਂ ਆਂ ਗੱਪ ਨਾ ਮਾਰੋ
AC ਤਾਂ ਪਤਾ ਨਹੀਂ ਕਿਵੇਂ ਚੱਲੂ ਪਰ ਵੀਡਓ ਵਧੀਆ ਲੱਗੀ
ਸਭ ਤੋਂ ਪਹਿਲਾਂ ਜਾਣਕਾਰੀ ਦਿਆਂ ਕਰੋ ਕਿ ਅਸੀਂ ਇਸ ਥਾਂ ਤੇ ਪਹੁੰਚੇ ਹਾਂ ਐਡਰੈੱਸ ਪਹਿਲਾਂ ਦਿਆ ਕਰੋ।
Oh nahe dena ene apne aap te camra rakhu
@Rocking Guri keha area Bai price daso
Bilkul
@Rocking Guri contact number
@Rocking Guri price
ਚਲਾਉਣਾ ਪਾਥੀਆਂ ਤੇ
ਹਾਹਾਹਾਹਾ
😇😇😁😁
ਰੇਟ ਬਹੁਤ ਯਾਈਦਾ ਹੈ
ਘੱਟੋ-ਘੱਟ 10000.ਯਾ 12000 ਹਜ਼ਾਰ ਰੁਪਏ ਰੇਟ ਸਹੀ ਹੈ
ਬੰਦਾ AC ਲਊ ਕਿੱਥੋਂ, ਨਾ ਦੁਕਾਨ ਦਾ ਐਡਰੈੱਸ ਨਾ ਕੋਈ ਫ਼ੋਨ ਨੰਬਰ ਦਿੱਤਾ
ਪੂਰੀ ਵੀਡੀਓ ਦੇਖ
ਬੰਦਾ ਤੂੰ ਵੀ ਬਾਈ ਵਿਧਵਾਂਨ ਈ ਆਂ ਪੁਰੀ ਤਾਂ ਦੇਖ ਲੈਂਦਾ ਵੀਡੀਓ
fone switch off aa reha . je whats app karde aa te msg seen karke vi koi reply nhi karde. jadon asi jakhal jaa ke os location te lokan ton mk ac point bare puchea te oh kehnde ethe te koi mk ac point nhi . fer es vifeo nu banaon da ki fayda???
ਏਸ ਦੁਕਾਨ ਦਾ ਫੋਨ ਨੰਬਰ ਦੇਦੋ ਜੀ ਔਰ ਕਿਹੜੇ ਸ਼ਹਿਰ ਵਿੱਚ ਹੈਗੀ ਦੁਕਾਨ
90 ਦਿਨ ਵਿਚ 11,,1200 ਏਸੀ sale ਧੱਕਾ y
ਜੱਟ ਨਵਾਂ ਕੂਲਰ ਲੈ ਆਇਆ ਸ਼ਟੀਲ ਦਾ ਗਲੀ ਚੋ ਲੰਡੂ ਵੰਡ ਜੱਟੀਏ
ਬਾਈ ਜੀ ਸਾਰਾ ਗੱਪ ਆ ਇਨਰ ਹੋਰ ਆ ਆਊਟ ਡੋਰ ਹੋਰ ਸੋਨੂੰ ਜਾ ਕੇ ਪਤਾ ਲੱਗ ਜੂ ।।
ਹੰਟਰ ਖੇੜੀ ਵਾਲੇ ਸਾਧ ਤੋਂ ਭਵਿੱਖਬਾਣੀ ਕਰਾ ਕਿਹੜਾ ਏ ਸੀ ਸਹੀ ਚੱਲੂਗਾ
ਹੰਟਰ ਤੁਸੀਂ ਘੱਟ ਜੋਰ ਲਾ
Bai ac lanna ta new lavo bhama emi te lai layo, old ac kade vi na lavo, nahi ta dujay k fe repair karona pau ga, ac cooler jinni light tho ghat khanda bilkul chuth color jinni ta light inverter ac 2022 series 5 star vi cooler nalon jayda light khanda, aho jahe ac ludhianay 8000 rupees vich mill jande han 1 saal di warranty saal baad 2000 davo old ac vapas karo Dobara ac fair lai ayo , main 7 deen pahla Daikin 1 ton 5 star inverter split ac 2022 series 42000 da lawaya light 130 volt ve hovay chalda passe ek baar lao moj karo.waheguru ji ka khalsa waheguru ji ki fateh 🙏
Address ki hai ludhiana vch
@@harpreetupdates6830 olx te bhot mill jannge mara firend lai k onnda hunnda c, ho sake ac new lawo latest series da ek vaar passe lao 10 saal aram karo.
ਬਾਈ ਜੀ ਐਡਰੈੱਸ ਵੀ ਦੱਸੋ ਪਤਾ ਵੀ ਲੱਗੇ ਕਿੱਥੇ ਐ plzzz jurur
ਜਾਖਲ ਮੂਨਕ ਕੋਲ ਪੰਜਾਬ ਹਰਿਆਣਾ ਬਾਡਰ ਨੇੜੇ ਜੋੜੇ ਪਟਰੋਲ ਪੰਪ
ਜਾਖਲ
Bai di ji ji bhut sohni aa harak bol te ji ji good very ji
ਬਿਨਾਂ ਮਤਲਬ ਤੋਂ ਲੋਕਾਂ ਦਾ ਟਾਇਮ ਖਰਾਬ ਕਰੀ ਜਾਂਦੇ ਆਪਣਾ ਲੈਕਚਰ ਝਾੜਕੇ ਸਿੱਧੀ ਗੱਲਬਾਤ ਕਰ ਬੰਦਿਆਂ ਵਾਂਗੂ
😂😂
ਇਹ ਏ ਸੀ ਕੰਧਾਰ ਸ਼ਹਿਰ ਵਿੱਚੋ ਮਿਲਦੇ ਆ 😜😜😜😜😜
Je dukan name koi city da name daso ge ta he kreda ge
ਬਾਈ ਜੀ ਮੈਨੂੰ 5 ਪੀਸ ਏ ਸੀ ਚਾਹੀਦੇ ਹਨ ਕਿ ਰੇਟ ਤੇ ਮਿਲਣਗੇ
👌🏻👌🏻👌🏻ਬਾਈਁ ਨੰਬਰ ਦੇ ਲੋਕਾਂ ਨੂੰ
ਵੀਰੇ ਡੇਢ ਟੱਨ ਦਾL g ਅਨਵੇਟਰ ਟਾਇਪ ਕਿਨੇ ਰੇਟ ਦਾ ਕਿਨੇ ਸਟਾਰ ਕੇੜਾ ਮਾਡਲ
ਦੱਸ ਵੀਂ ਦੇ ਹੁਣ ਕਿਨੇ ਦਾ ਆ ਅਹਿਮੇ ਕਹਾਣੀਆ ਪਾਈ ਜਨਾ ਯਾਰ
ਵੀਰ ਜੀ ਇਹ ਦੁਕਾਨ ਕਿੱਥੇ ਹੈ।
ਕਿੰਨਾ ਕੁ ਸੱਚ ਹੈ ਕਿਨੀ੩ ਝੂਨਟਾ ਲੈੰਦਾ ਹੈ ਇੱਕ ਘੰਟੇ ਵਿੱਚ
ਵੀਰਜੀ, ਅੈਡਰਸ, ਤਾ, ਦਸੋ
veer video wdiyaa pr thodi ji shoti bnaao glln ktt kro te repeat na kreya kro ik gll nu
ਮਾਮਾ ਬਿੱਲ ਕੋਣ ਦਿਓ
Bai Teri awaaz Gippy Grewal wargi lgdi
ਨਾ ਕੋਈ ਐਡਰੈੱਸ ਨਾ ਕੋਈ ਫੋਨ ਨੰਬਰ ਬੰਦਾ ਲਵੇ ਕਿੱਥੋਂ 🤪
ਭਾਈ ਐਡਰੇਸ ਵੀ ਦਿਉ
China de hona cheej dekh k lo india nakli smaan milda
ਰੇਟ ਕਿੰਨਾ ਹੈ ।
ਕਿੰਨੇ ਟਨ ਦੇ ਮਾਡਲ ਨੇ ਤੁਹਾਡੇ ਕੋਲ।
Tuhanu koi puche 27 28 te cooling kru
ਪਹਿਲਾ ਦੁਕਾਨ ਦਾ ਨਾਮ ਸ਼ਹਿਰ ਪਿੰਡ ਦਾ ਨਾਮ ਵੀ ਦੱਸਿਆ ਕਰੋ
ਕਿਹੜਾ ਪਿੰਡ ਬਾਈ
ਇਕ ਦੋ ਸ਼ਾਲ ਚੱਲਾਕੇ ec ਵੇਚਦਾ ਕੋਣ ਹੈ ਘੱਟੋ ਘੱਟ 5 7 ਸਾਲ ਪੁਰਾਣੇ ਏ
ਬਾਈ ਕੀ ਹੋਇਆ 🤔🤔🤔 ਗੱਲ ਕਿੱਧਰ ਗਈ।ਐਡੀ ਤਾਂ ਗੱਲ ਹੀ ਨਹੀਂ ਸੀ। No 🤣🤣 adress lis vdo
Mama Sade kiny den ho gay dehady ni lagi bill kon baru
बिना मतलब दीयां गल्लां ज्यादा तीन मिनट च समझा जा सकता है सुधार दी जरूरत है
ਵੀਰ ਜੀ ਵੀਡਿਓ ਬਹੌਤ ਲੰਬੀ ਕਰ ਜਾਂਦੇ ਔ
Filpkart te le lo new 24000 / 25000 da new mil jana brand vich ov invater wale
ਮੈਨੂੰ ਦੋ ਪੀਸ ਚਾਹੀਦੇ ਹਨ ਕਿਹੜੀ ਜਗਾਹ ਹੈ ਕੀ ਮੁਲ ਹੈ
ਮੁੱਦੇ ਦੀ ਗੱਲ ਕਰੋ ਇੰਨਾ ਟਾਇਮ ਕਿਸੇ ਕੋਲ ਨਹੀਂ।
ਬਹੁਤ ਵਧੀਆ ਸੋਚ
India garmi bht hundi light v nhi hundi
Hlo.ki hal Sehaj g❤🌹😘😘, tuci kitho
ਕਿਹੜੀ ਕੰਪਨੀ ਦੇ ਏਸੀ ਆ ਇਕ ਟਨ ਦੇ ਏਸੀ ਦਾ ਕੀ ਰੇਟ ਆ
ਸਾਨੂ ਇਕ ਪੀਸ ਚਾਹੀ ਦਾ
Braaa mera light ta ayodi ni yaar Punjab ch 10 hrs da cut lagda
ਬਾਈ ਜੀ ਬਾਬਾ ਗੁਰਵਿੰਦਰ ਦੀ ਇੰਟਰਵਊ ਕਰੁ
ਵੀਰ ਜੀ ਕਮੈਂਟਰੀ ਘੱਟ ਕਰੋ ਜੀ Please
ਇਹ ਕਿਹੜੇ ਜਿਗਾ ਏ ਬਾਈ ਜੀ ਨੰਬਰ ਦੱਸੋ ਜੀ
ਜੀਓ ਜੀ ❤❤❤🌹🌹🌹👌👌👌
ਬਹੁਤ ਵਧੀਆ
Address te ds dya kroo😒phla khabr di pyi hundi tahanu
ਥਾਂ ਦਾ ਨਾਂਮ ਪਹਿਲਾਂ ਦੱਸਿਆ ਕਰੋ
1500₹ kehda mistri lenda sarvice da
ਕਿੱਥੇ ਆ ਵੀਰ ਆ
Hlo pehla Shop name address City dasa kar
17000 da new mil janda hitachi Panasonic company da 1.50 ton
ਕਿਤੋਂ ਮਿਲਦਾ ਵੀਰ ਜੀ daseo
Split ac 1.5 tan o l x to raning candishen 13000 to 14000 da lay sak day ho veer ji
Baki sb theek c wadia c
Par tuc loog Jo end te dakhya jadu tona wali aad ae theek ni laga tuc ae kmm band kro prawo🙏
, ਫੁਦੂਓ ਐਡਰੈੱਸ ਤੁਹਾਡਾ ਪਿਓ ਦਸੁ
ਦੂਜੇ ਨੂੰ ਫੁੱਦੂ ਕਹਿਣ ਤੋਂ ਪਹਿਲਾਂ ਵੀਡੀਓ ਪੂਰੀ ਵੇਖਣ ਦੀ ਖੇਚਲ ਕਰੋ
Jinhane change jeete ne kise kami kele hi badle ne
ਕਿਉਂ ਗੱਪ ਮਾਰੀ ਜਾਨੇ ਓ ਪੱਤਰਕਾਰ ਅਤੇ ਖ਼ਾਨ ਦੋਵੇਂ ਰਲ ਕੇ, AC ਸੇਲ ਕਰਦੇ ਹਨ
Gippi Grewal
ਫੋਨ ਨੰ ਕੀ ਏ
A planted video ne j ac vechne ta fit v karde ne
ਪਿੰਡ ਸ਼ਹਿਰ ਦਾ ਨਾਮ ਵੀ ਦਾਸ ਦੇ ਵੀਰ ਜੀ ਫ਼ੋਨ ਨੰਬਰ ਦਾਸ ਦੇ
4:30 minutes full bakwas....
Bhaji jis bande de kol ac lan de layi koi vi paisa nahi hega taan ki tusin usdi koi help vi karde ho ji ac len vich.
Tu changa reporter na city na shop name, kis tra di add krda tu zar
Veer ji kam di gal daso ,ac kado chalaouna kado ni ehh na daso video short banay karo veer ji
6 ਸਾਲ ਪਰਾਣਾ ਮਾਡਲ ਤੈ ਰੇਟ 15 ਹਜਾਰ 1.5 ਟਨ ਦਾ ਜਾ ਬੋਥਾ ਟਕੋ ਲੋਕਾਂ ਨੋ ਠੱਗ ਰਹੇ ਜੇ ਗਰੀਬ ਬੰਦਾ ਕਿਦਾ ਲਾਲੋ ਸਾਲੇ ਕੋਲਰਾਂ ਦੈ ਰੇਟ ਦੈ
Kith shop aa
Khan sab phone ta chakda nhi
Ok.ji
ਜਗਾ ਜਾ ਕੋਈ ਪਿੰਡ ਵੀ ਦਸੋ
Location jarur daso
A hunde ta original ne scrach paye a scrab hunde ne jo company ghatt rate te vech dinde market vich nhi jande scrab wale hunde ne
Pind kehra y apna
1 din vich 500. 600 call a jandi khinda 🤔🤔🤔🤔🤔
25 hzaar da onida da new milda
Veer g adress tan dsdo
ਉਉਉਉਉਉਉ। ਭਾਈ। ਇਹ
ਏ ਸੀ। ਦੀ। ਦੁਕਾਨ। ਆ। ਜਾਂ। ਫੇਰ
ਪੁਰਾਣਾਂ 👉👉ਤੁੜੀ। ਵਾਲਾਂ,,,,ਕੋਠਾ 😉
Sir garmi bhit ethe ac kito milday
Wa wa
Bhai ji...es jgha...da...naam ta dso...kehde...city...di...shop..aa
O city kihra a eh ta das de pehla zar
jaga taa das diya kar aap thoda ghat bolleya kar pta ta lage kithe milde na
Location kon dsu y
okay
VEDEO. 1=2=minT. De. BANAEAAA. KRO