ਬਾਪੂ ਜੀ ਦਾ ਬੱਕਰੀਆਂ ਦਾ ਫਾਰਮ - ਬਾਪੂ ਜੀ ਕਹਿੰਦੇ ਮੇਰੇ ਤਾਂ ਹੀਰੇ ਨੇ - Goat farming
HTML-код
- Опубликовано: 5 янв 2025
- ਬਾਪੂ ਜੀ ਦਾ ਬੱਕਰੀਆਂ ਦਾ ਫਾਰਮ - ਬਾਪੂ ਜੀ ਕਹਿੰਦੇ ਮੇਰੇ ਤਾਂ ਹੀਰੇ ਨੇ - Goat farming @ILTI LANA TV DHURI
ILTI LANA TV DHURI
ਤੁਸੀਂ ਆਪਣਾ ਕਿਸੇ ਪ੍ਰਕਾਰ ਦਾ ਵੀ ਵਪਾਰ ਅੱਗੇ ਵਧਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰੋ ਅਸ਼ੀ ਤੁਹਾਡੀ ਪੂਰੀ ਮਦਦ ਕਰਾਂਗੇ
ILTI LANA TV ਦਾ ਅਸਲ ਮਕਸਦ ਹੈ ਕਿ ਤੁਹਾਨੂੰ ਸਟੀਕ ਅਤੇ ਸਪੱਸ਼ਟ ਜਾਣਕਾਰੀ ਦੇਣਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਵੱਲੋਂ ਦਿੱਤੀ ਜਾਣਕਾਰੀ ਤੋਂ ਸੰਤੁਸ਼ਟ ਹੋਵੋਂਗੇ। ਜਿਸ ਭਰਾ ਨੂੰ ਸਾਡੀ ਵੀਡੀਓ ਪਸੰਦ ਆਈ, ਉਸ ਨੂੰ ਇਸ ਚੈਨਲ ਨੂੰ share ਕਰਨਾ ਅਤੇ subscribe ਕਰਨਾ ਅਤੇ ਉਸ bell ਦੇ ਆਈਕਨ ਨੂੰ ਵੀ ਦਬਾਓ ਜੋ ਤੁਹਾਨੂੰ ਜਿੰਨੀ ਜਲਦੀ ਸੰਭਵ ਹੋਵੇ ਸਾਡੀ ਨਵੀਂ ਵੀਡੀਓ ਦੀ ਸੂਚਨਾ ਮਿਲ ਸਕੇ। ਅਤੇ ਜੇ ਕੋਈ ਭਰਾ ਆਪਣੇ ਫਾਰਮ 'ਤੇ ਕੁਝ ਨਵਾਂ ਕਰ ਰਿਹਾ ਹੈ ਅਤੇ ਉਹ ਚਾਹੁੰਦਾ ਹੈ ਕਿ ਉਹ ਆਪਣੇ ਫਾਰਮ ਅਤੇ ਭਰਾਵਾਂ ਨੂੰ ਉਸ ਦੇ ਸਾਹਮਣੇ ਰੱਖੇ ਅਤੇ ਉਹਨਾਂ ਨੂੰ ਇਹ ਦਿਖਾਉਣ ਕਿ ਉਹ ਕੀ ਕਰ ਰਿਹਾ ਹੈ, ਤਾਂ ਉਸਨੂੰ ਸਾਡੇ ਨਾਲ ਸੰਪਰਕ ਕਰਨਾ ਚਾਹੀਦਾ ਹੈ।
#iltilanatv #goatfarming #bakramandi #farming #goats
𝐃𝐞𝐬𝐜𝐫𝐢𝐩𝐭𝐢𝐨𝐧 :-
𝘞𝘦𝘭𝘤𝘰𝘮𝘦 𝘵𝘰 ilti lana tv dhuri , 𝘢 𝘤𝘩𝘢𝘯𝘨𝘦 𝘪𝘯 𝘢𝘨𝘳𝘪𝘤𝘶𝘭𝘵𝘶𝘳𝘦 𝘢𝘯𝘥 𝘧𝘢𝘳𝘮𝘪𝘯𝘨 𝘦𝘳𝘢. 𝘈𝘴 𝘢 𝘧𝘢𝘳𝘮𝘦𝘳 𝘢𝘯𝘥 𝘮𝘪𝘥𝘥𝘭𝘦 𝘤𝘭𝘢𝘴𝘴 𝘱𝘦𝘳𝘴𝘰𝘯 𝘐 𝘢𝘯𝘢𝘭𝘺𝘴𝘦 𝘵𝘩𝘦 𝘴𝘵𝘳𝘶𝘨𝘨𝘭𝘦 𝘢𝘯𝘥 𝘰𝘣𝘴𝘵𝘢𝘤𝘭𝘦𝘴 𝘵𝘩𝘢𝘵 𝘵𝘩𝘦 𝘧𝘢𝘳𝘮𝘦𝘳𝘴 𝘧𝘢𝘤𝘦 𝘪𝘯 𝘢𝘨𝘳𝘪𝘤𝘶𝘭𝘵𝘶𝘳𝘦, 𝘧𝘢𝘳𝘮𝘪𝘯𝘨, 𝘥𝘢𝘪𝘳𝘺, 𝘢𝘯𝘪𝘮𝘢𝘭 𝘩𝘶𝘴𝘣𝘢𝘯𝘥𝘳𝘺 𝘦𝘵𝘤. 𝘛𝘰 𝘮𝘢𝘬𝘦 𝘵𝘩𝘦 𝘵𝘩𝘪𝘯𝘨𝘴 𝘦𝘢𝘴𝘪𝘦𝘳 𝘪𝘯 𝘢𝘨𝘳𝘪𝘤𝘶𝘭𝘵𝘶𝘳𝘦 𝘧𝘪𝘦𝘭𝘥 𝘢𝘯𝘥 𝘵𝘰 𝘩𝘦𝘭𝘱 𝘵𝘩𝘦 𝘱𝘦𝘰𝘱𝘭𝘦, ILTI LANA TV DHUIRI 𝘪𝘯𝘵𝘳𝘰𝘥𝘶𝘤𝘦𝘴 𝘭𝘢𝘵𝘦𝘴𝘵 𝘵𝘦𝘤𝘩𝘯𝘰𝘭𝘰𝘨𝘺 𝘦𝘲𝘶𝘪𝘱𝘮𝘦𝘯𝘵𝘴 𝘸𝘪𝘵𝘩 𝘸𝘩𝘪𝘤𝘩 𝘧𝘢𝘳𝘮𝘪𝘯𝘨, 𝘥𝘢𝘪𝘳𝘺 𝘢𝘯𝘥 𝘢𝘯𝘪𝘮𝘢𝘭 𝘩𝘶𝘴𝘣𝘢𝘯𝘥𝘳𝘺 𝘣𝘦𝘤𝘰𝘮𝘦𝘴 𝘦𝘢𝘴𝘪𝘦𝘳. 𝘝𝘢𝘳𝘪𝘰𝘶𝘴 𝘵𝘺𝘱𝘦𝘴 𝘰𝘧 𝘪𝘯𝘧𝘰𝘳𝘮𝘢𝘵𝘪𝘰𝘯 𝘳𝘦𝘭𝘢𝘵𝘦𝘥 𝘵𝘰 𝘢𝘨𝘳𝘪𝘤𝘶𝘭𝘵𝘶𝘳𝘦 𝘮𝘢𝘤𝘩𝘪𝘯𝘦𝘳𝘺 , 𝘥𝘢𝘪𝘳𝘺 𝘱𝘳𝘰𝘥𝘶𝘤𝘵𝘴 , 𝘝𝘦𝘳𝘮𝘪𝘤𝘰𝘮𝘱𝘰𝘴𝘵 𝘢𝘯𝘥 𝘮𝘢𝘯𝘺 𝘮𝘰𝘳𝘦 𝘳𝘦𝘭𝘢𝘵𝘦𝘥 𝘵𝘰𝘱𝘪𝘤𝘴 𝘪𝘴 𝘤𝘭𝘦𝘢𝘳𝘭𝘺 𝘱𝘳𝘰𝘷𝘪𝘥𝘦𝘥 𝘰𝘯 𝘵𝘩𝘦 𝘤𝘩𝘢𝘯𝘯𝘦𝘭. 𝘛𝘩𝘦 𝘤𝘩𝘢𝘯𝘯𝘦𝘭 𝘱𝘳𝘰𝘷𝘪𝘥𝘦𝘴 𝘢 𝘷𝘦𝘳𝘺 𝘷𝘢𝘭𝘶𝘢𝘣𝘭𝘦 𝘪𝘯𝘧𝘰𝘳𝘮𝘢𝘵𝘪𝘰𝘯 𝘸𝘩𝘪𝘤𝘩 𝘩𝘦𝘭𝘱𝘴 𝘵𝘩𝘦 𝘧𝘢𝘳𝘮𝘦𝘳𝘴 𝘢𝘯𝘥 𝘢𝘭𝘴𝘰 𝘵𝘰 𝘯𝘰𝘯 𝘧𝘢𝘳𝘮𝘦𝘳𝘴 𝘵𝘰 𝘨𝘳𝘰𝘸 𝘢𝘯𝘥 𝘦𝘹𝘱𝘭𝘰𝘳𝘦 𝘦𝘢𝘴𝘪𝘭𝘺. 𝘑𝘰𝘪𝘯 𝘢𝘯𝘥 𝘮𝘢𝘬𝘦 𝘺𝘰𝘶𝘳 𝘧𝘢𝘳𝘮𝘪𝘯𝘨 𝘦𝘢𝘴𝘪𝘦𝘳. ❤️
👉 अगर आप वीडियो बनवाना चाहते हैं तो इस नंबर पर संपर्क करें 📞 8872327205 👈
Subscribe our RUclips channel:- / iltilanablogs
Like our Facebook page:-
/ iltilana
Follow on our Instagram :-
Za za official_iltilana
_______________________________________________
Email id:- iltilanatv@gmail.com
________________________________
सच्चा सरदार है दादा जी ,,बिलकुल दिल से बात करते है ।
परमात्मा आपको लम्बी उम्र और अच्छा स्वास्थ्य दे ऐसी प्रार्थना करता हु ।
🙏🚩
ਪਹਿਲਾਂ ਤਾਂ ਬੱਕਰੀਆ ਦੀ ਵਿਡੀਉ ਅੱਤ ਹੁੰਦੀ , ਬਾਕੀ ਬਾਪੂ ਨਾਲ ਗੱਲ ਕਰਾਕੇ ਰੂਹ ਖੁਸ਼ ਕਰਤੀ, ਵਾਹਿਗੁਰੂ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ
Bapu ji da very nice faram 🐐
ਵਾਹਿਗੁਰੂ ਜੀ ਜਿਹੜੇ ਮੇਰੇ ਵੀਰ ਇਹ ਬੱਕਰੀਆਂ ਦਾ ਕੰਮ ਕਰਦੇ ਨੇ ਉਨ੍ਹਾਂ ਵੀਰਾਂ ਨੂੰ ਸਦਾ ਚੜ੍ਹਦੀ ਕਲਾ ਬਖਸੀ ਸਦਾ ਮੇਹਰ ਭਰਿਆ ਹੱਥ ਸਦਾ ਟਕਾਈ ਰੱਖਣਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Bhut vediya bapu jii❤❤
ਜੀਵਨ ਭਦੋੜ ਵੇਰੀ ਨਾਇਸ ਬਾਪੂ ਜੀ
Bappu Pura fit a nice
Bhut vdia bapu ji god bless you
Wah bapu ji wah sabash
Bohot vdya
ਗੱਲ ਬਾਤ
Bapu jii siraaa banda ❤❤❤❤
ਤਰਸੇਮ ਸਿੰਘ ਜੀ ਬਹੁਤ ਵਧੀਆ ਵੀਰ ਭਰਾਵਾ ਨਾਲ ਟਾਈਮ ਟਾਈਮ ਤੇ ਇਟਰਬੳ ਕਰਦੇ ਤੂੰਸੀ ਧੰਨਵਾਦ ਭਰਾਂ ਤੇਰਾ
ਧੰਨਵਾਦ ਗੁਰਚੇਤ ਸਿੰਘ ਬਾਈ
Bahut vadia aa bapu ji tuhada kam
।। , ਤਿਨ ਬੱਚੇ ਦੇਨ ਵਾਲੀ ਆ ਸਾਡੋ ਕੋਲ
Very nice
Nice
Nice 👍
Very nice ji
Very nice ji 🙏🙏🙏
Kash ap Pakistan bhej saktay bahut pasand aaya ap ka mall
ਨਜਾਰਾਂ ਲਿਆਤਾ ਵੀਰ ਬਾਬੇ ਦੀ ਵੀਡੀੳ ਕਰਕੇ
Punjabi❤
Pura khush aa baba g
very nice
Anees Ahmed from Pakistan 🇵🇰
Nice video bro
👌👌
Very nice Sirdar g from Pakistan
❤❤❤❤
👌👌👌👌
ਸਹੀ ਗਲ ਕਰੀ ਬਾਪੂ ਨੇ ਕੈਦਾ ਐਵੀ ਕਹੀ ਜਾਦੇ ਨੇ ਬਕਰੀ 20ਰੁਪ ਏ ਚ ਰਜ ਜਾਦੀ ਐ
Hoa
🥰🥰❤️❤️👍👍👌👌
👍👍
👌👌👌👌👌👌👌💓💓💓💓💓
Bapu ji. Very good. Pure breed more money 💰. Nasal Sudhar. Max milk height weight length ho. No inbreeding cross or mixed breed na ho. 🇮🇳🌎👍🏿🐐🐐🇺🇸💰🇨🇦🐐🐐👍🏿
Praij bi taso ji
Bapu rate dass deyi da. Nehi te mere warga aaunda he nehi.
Rate bina gall thodi ji. Problem aundi a❣️❣️❣️❣️❣️❣️
ਪੂਰੇ ਦੰਦ 20000 ਦੀ ਆ ਜਿਸ ਦਾ ਬਾਪੂ ਜੀ 55000 ਮੰਗ ਰਹੇ ਨੇ
Pakistan mein bhej sakty hen kia Bhai ji ?
Ii
ਬਾਬਾ ਆਪ ਤਾ ਪੰਜਾਹ ਤੋ ਕਰਿਆ
Hindi me banao pa ji samagh nahi ata
Gapi.bada
How can i get black goats..iam from punjab.pakistan
👌👌👌👌