Ludhiana Police is in trouble ! ਕਸੂਤੀ ਘਿਰੀ Ludhiana Police ! 10 ਪੁਲਿਸ ਮੁਲਾਜ਼ਮਾਂ ਖਿਲਾਫ਼ ਮਾਮਲਾ ਦਰਜ!

Поделиться
HTML-код
  • Опубликовано: 18 окт 2024

Комментарии • 183

  • @LakhwinderSingh-xb4id
    @LakhwinderSingh-xb4id 5 месяцев назад +56

    ਬਹੁਤ ਵਧੀਆ ਕੰਮ ਕੀਤਾ ਗਿਆ ਹੈ ਰਾਜਸਥਾਨ ਪੁਲਸ ਨੇ, ਪੰਜਾਬ ਪੁਲਿਸ ਇਕ ਨੰਬਰ ਦੀ ਭ੍ਰਿਸ਼ਟ ਹੋ ਕੇ ਰਹਿ ਗਈ ਹੈ ਇਸਦੀ ਕਿਸੇ ਵੀ ਗੱਲ ਤੇ ਯਕੀਨ ਨਹੀਂ ਹੈ।

  • @AmarjitSingh-eq3rl
    @AmarjitSingh-eq3rl 5 месяцев назад +30

    ਸਾਡਾ ਸਿਸਟਮ ਹੀ ਗਲਤ ਹੈ ਜਦ ਅਫੀਮ ਭਾਰਤ ਵਿਚ ਹੁੰਦੀ ਹੈ ਉਥੇ ਤਾ ਲੋਕਾਂ ਤੇ ਅਫੀਮ ਦਾ ਕੇਸ ਦਰਜ ਨਹੀ ਹੁੰਦਾ ਪੰਜਾਬ ਵਿੱਚੋ ਜਾਂਦਾ ਹੈ ਕਿ ਪੰਜਾਬ ਭਾਰਤ ਦਾ ਹਿੱਸਾ ਨਹੀ

  • @aoopss
    @aoopss 5 месяцев назад +39

    ਪੁਲਸ ਵਾਲੇ ਸੋਚਦੇ ਆ ਅਸੀ ਜੋ ਮਰਜ਼ੀ ਕਰੀ ਜਾਈਏ।

  • @baljindershah9373
    @baljindershah9373 5 месяцев назад +34

    ਰੱਬ ਹੀ ਬਚਾਵੇ ਪੰਜਾਬ ਪੁਲਿਸ ਤੋਂ ।

  • @jassilovepreet6496
    @jassilovepreet6496 5 месяцев назад +27

    ਜਦੋਂ ਪੰਜਾਬ ਪੁਲੀਸ ਦੂਜਿਆਂ ਤੇ ਜੂਠੇ ਪਰਚੇ ਕਰਦੀ ਹਾ ਮੇਰੇ ਛੋਟੇ ਬਚੇ 14 ਸਾਲ ਦੇ ਤੇ ਜੂਠੇ ਪਰਚੇ ਕੀਤੇ ਗਏ ਹਨ ਇੰਕੁਵਾਰੀ ਬਾਰੇ ਬਾਰੇ ਵੀ ਜਾਣਕਾਰੀ ਦਿੱਤੀ ਗਈ ਸੀ ਪਰ ਮੇਰੀ ਕੋਈ ਸੁਣਵਾਈ ਨਹੀਂ ਹੋਈ ਕਿਉ ਕਿ poliice ਨੂੰ cm ਆਫਿਸ ਤੋ ਫੋਨ ਆ ਜਾਂਦਾ ਹਾਂ ਮੈ ਗੁਰਦੀਪ ਸਿੰਘ ਫੌਜੀ ਫਾਜ਼ਿਲਕਾ bsf ਪੱਤਰ ਕਾਰ ਵੀਰ ਜੀ ਮੇਰੀ ਖ਼ਬਰ ਲਾਉ ਪਲੀਜ sir

    • @AvtarSingh-ui7pv
      @AvtarSingh-ui7pv 4 месяца назад +1

      Bilkul sahi ha je kr vir ji di gll sahi ha ji ta ina di kahbr jarur lagni cahi di ha ji

    • @naseebchand8371
      @naseebchand8371 3 месяца назад

      ਝੂਠਾ ਪਰਚਾ ਦਰਜ ਕਰਨ ਲਈ ਪੁਲਿਸ ਪੈਸਾ ਲੈਦੀ ਹੈ ਫਿਰ ਇਨਕੁਆਰੀ ਵਿਚ ਪੁਲਿਸ ਅਫਸਰ ਮੋਟਾ ਪੈਸਾ ਖਾਂਦੇ ਹਨ ਪੁਲਿਸ ਤੇ ਕੋਈ ਕੇਸ਼ ਨਹੀਂ ਚੱਲਦਾ,, ਫਿਰ ਪੁਲਿਸ,ਜੱਜ, ਵਕੀਲ ਹੀ ਲੋਕਾਂ ਨੂੰ ਮਿਲੀ ਭੁਗਤ ਨਾਲ ਲੋਕਾਂ ਨੂੰ ਲੁੱਟਦੇ ਹਨ ਇਹ ਹੈ ਭਾਰਤ ਦਾ ਕਾਨੂੰਨ

  • @aoopss
    @aoopss 5 месяцев назад +16

    ਪੰਜਾਬ ਵਿੱਚ ਹੁਣ ਮੁੰਡੇ ਘੱਟ ਗਏ ਹੁਣ ਰਾਜਿਸਥਾਨ ਤੋ ਢੋਣ ਲੱਗ ਪਏ।

  • @manjitsinghkhalsa558
    @manjitsinghkhalsa558 5 месяцев назад +17

    ਬਾਈ 2 ਮਹੀਨੇ ਤੋਂ ਰਾਜਸਥਾਨ ਪੁਲਿਸ ਇਹੀ ਸਬੂਤ ਇਕੱਠੇ ਕਰਨ ਵਿੱਚ ਲੱਗੀ ਹੋਈ ਸੀ ਜਦੋਂ ਸਬੂਤ ਪੱਕੇ ਹੋ ਗਏ ਅਗਲਿਆਂ ਨੇ ਕੇਸ ਠੋਕਤਾ ਕੰਜਰਾਂ ਖ਼ਿਲਾਫ਼

    • @naseebchand8371
      @naseebchand8371 3 месяца назад

      ਕੋਈ ਵੀ ਵਕੀਲ ਪੁਲਿਸ ਵਿਰੂੱਧ ਕੇਸ਼ ਨਹੀਂ ਲੜਦਾ ਕੋਈ ਹੈ ਤਾਂ ਦੱਸੋ

  • @gurmukhsingh2059
    @gurmukhsingh2059 5 месяцев назад +97

    ਮਲੇਰਕੋਟਲੇ ਦਰਜੀ ਨੇ ਪੰਜਾਬ ਪੁਲਸ ਤੋਂ ਵਰਦੀ ਦੀ ਸਿਲਾਈ ਦੇ ਪੈਸੇ ਮੰਗੇ ਤਾਂ ਉਸ ਤੇ 5 ਕਿਲੋ ਅਫੀਮ ਦਾ ਕੇਸ ਪਾ ਦਿੱਤਾ

    • @sukhdeepsingh-chauhan
      @sukhdeepsingh-chauhan 5 месяцев назад +3

      5 ਕਿਲੋ ਅਫੀਮ ਵਰਦੀ ਨਾਲੋ ਸਸਤੀ ਆੲ 🤔🤔

    • @SonuRawat-v7x
      @SonuRawat-v7x 5 месяцев назад +2

      😂😂😂😂😂😂😂😂

    • @RinkuRinku-ie6qk
      @RinkuRinku-ie6qk 5 месяцев назад

      Shi gall aa bro

    • @Mannat-ne7wu
      @Mannat-ne7wu 5 месяцев назад

      Bilkul sahi gal a y ji

    • @SonuRawat-v7x
      @SonuRawat-v7x 5 месяцев назад

      Police lain gye honi a 5 kilo afeem sala anpad log

  • @mahinderpal9404
    @mahinderpal9404 5 месяцев назад +31

    ਪੰਜਾਬ ਪੁਲਸ ਵਿੱਚ ਪੁਰਾਣੇ ਕਰਮਚਾਰੀਆਂ ਅਤੇ ਅਫ਼ਸਰਾਂ ਨੇ ਨਵੇਂ ਭਰਤੀ ਹੋਏ ਸਿਪਾਹੀ, ਹੌਲਦਾਰ, ਏ ਐਸ ਆਈ, ਐਸ ਆਈ ਅਤੇ ਐਸ ਐਚ ਓ ਨੂੰ ਸਿਖਲਾਈ ਦੇ ਕੇ ਵੀ ਭ੍ਰਿਸ਼ਟ ਬਣਾ ਦਿੱਤਾ ਹੈ। ਐਫ ਆਈ ਆਰ ਦਰਜ ਹੋਈ ਹੈ ਜੋ ਕਿ ਵਧੀਆ ਹੋਇਆ ਹੈ।

    • @RanjitsinghSingh-rn5hp
      @RanjitsinghSingh-rn5hp 5 месяцев назад +2

      ਜਿੰਨੀਆਂ ਮਰਜੀ fir ਦਰਜ ਕਰ ਲੈਣ ਕਰਨੀ ਪੁਲਿਸ ਨੇ ਆਪਣੇ ਮੁਲਾਜਮ ਨੂੰ ਬਚਾਉਣ ਚੋਂ ਮੱਦਦ ਕਾਣੀ ਹੈ

    • @mahinderpal9404
      @mahinderpal9404 5 месяцев назад +1

      @@RanjitsinghSingh-rn5hp ਗੱਲ਼ ਤਾਂ ਆਪ ਜੀ ਦੀ ਸਹੀ ਹੈ ਪਰ ਇਸ FIR ਦਰਜ ਕੀਤੇ ਜਾਣ ਨਾਲ ਇਹ ਭ੍ਰਿਸ਼ਟ ਕਰਮਚਾਰੀ ਲੋਕਾਂ ਦੀ ਕਚਹਿਰੀ ਵਿੱਚ ਸਾਹਮਣੇ ਆਣ ਕੇ ਲੋਕਾਂ ਵਿੱਚ ਬਦਨਾਮ ਹੋਣਗੇ।

  • @harjinderghoman
    @harjinderghoman 5 месяцев назад +57

    ਜੇ ਪੁਲਿਸ ਮੁਲਾਜ਼ਮ ਦੋਸ਼ੀ ਹਨ ਤਾਂ ਤਿਹਾੜ ਜੇਲ ਵਿਚ ਭੇਜ ਦੇਣਾਂ ਚਾਹੀਦਾ ਹੈ

    • @malakdeol2249
      @malakdeol2249 5 месяцев назад +6

      Nhi bai g dibrugarh bhejna chahida a

    • @SonuRawat-v7x
      @SonuRawat-v7x 5 месяцев назад

      Bhrava pehla gal smj lya kro jehna da fir vich name a uho ta la k hi ni aye munda nu jehda la k aye na uhna da name hi ni paya fir vich eha sara beksur na veer

    • @malakdeol2249
      @malakdeol2249 5 месяцев назад

      @@SonuRawat-v7x bhrawa naam howe ya na howe. Police ne arest Ludhiana payi a jdo ki bnde nu jodhpur to chak ke lyanda a. Proof lyi firde aa jodhpur police.. munde di family ne v bahut vdi game kiti aa . Pr es vaar police nu koi apne to vadda 2 numberi mil gya

    • @mohindersingh4906
      @mohindersingh4906 5 месяцев назад

      H.ji teyar jail nahi dibru gar jail asam bhajo

    • @JindSamra
      @JindSamra 5 месяцев назад

      ​@@malakdeol2249❤❤❤

  • @JujharSingh-te3sh
    @JujharSingh-te3sh 5 месяцев назад +11

    बहुत बढ़िया.... राजनाथ पुलिस...keep it up

  • @bhupindersingh4084
    @bhupindersingh4084 5 месяцев назад +20

    ਪੰਜਾਬ।ਪੂਲਿਸ।ਤੇਰਾਜਸਥਾਨ।ਠਾਣੇ।ਚn.d.p.s.ਅਧੀਨ।ਕੇਸ।ਦਰਜ।ਕੀਤਾ।ਜਾਵੇ

  • @singhbhupinder3012
    @singhbhupinder3012 5 месяцев назад +19

    Rajasthan Police 👮‍♀️ Nice Work Against Punjab Police 🙏.

    • @vickypurba
      @vickypurba 5 месяцев назад +3

      We appreciate with RAJASTHAN POLICE

  • @amitbansal1012
    @amitbansal1012 5 месяцев назад +10

    Bahut vadia hoyia

  • @GurbachansinghBachan-mc8jh
    @GurbachansinghBachan-mc8jh 5 месяцев назад +11

    ਪੰਜਾਬ ਪੁਲਿਸ ਤੇ ਪਰਚਾ ਦਰਜ ਕੀਤਾ ਰਾਜਸਥਾਨ ਪੁਲਸ ਨੇ ਪਰ ਪੰਜਾਬ ਸਰਕਾਰ ਤੇ ਪੰਜਾਬ ਪੁਲਸ ਹਰਿਆਣਾ ਪੋਲਿਕ ਤੇ ਪਰਚਾ ਨਹੀਂ ਕਰ ਸਕੀ

  • @sattibains4818
    @sattibains4818 5 месяцев назад +12

    Very good

  • @bodhsingh3640
    @bodhsingh3640 5 месяцев назад +6

    राजस्थान पुलिस ने बहुत ही बारिया किया।
    Weldon RAJ police

  • @charnjitsingh9267
    @charnjitsingh9267 5 месяцев назад +3

    ਪੁਲਿਸ ਦੀ ਮਰਜ਼ੀ ਕਿਸੇ ਤੇ ਪਰਚਾ ਦਰਜ਼ ਕਰ ਦੇਵੇ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਪਹਿਲਾਂ ਵੀ ਚੰਡੀਗੜ੍ਹ ਵਿੱਚ ਅਫੀਮ ਦਾ ਪਰਚਾ ਦਰਜ਼ ਕੀਤਾ ਬੰਦਾ ਰਾਜਪੁਰਾ ਤੋਂ ਫੜਿਆ ਪੁਲਿਸ ਕਹਿੰਦੀ ਝੋਲਾ ਚੁੱਕੀ ਫਿਰਦਾ ਸੀ ਚੰਡੀਗੜ੍ਹ ਵਿੱਚ ਹਾਈਕੋਰਟ ਵਿਚ ਮਾਮਲਾ ਪੁਹੰਚ ਗਿਆ

  • @vehlijantagaming2731
    @vehlijantagaming2731 5 месяцев назад +8

    ਪੁਲਿਸ ਵਾਲੇ ਸਮਝਦੇ ਹਨ ਕਿ ਸਾਡੇ ਤੇ ਕੋਈ ਵੀ ਕਾਨੂੰਨ ਨਹੀਂ ਲਾਗੂ ਕਾਨੂੰਨ ਸਿਰਫ ਗਰੀਬ ਲੋਕਾਂ ਤੇ ਹੀ ਲਾਗੂ ਹੈ

  • @labhsingh661
    @labhsingh661 5 месяцев назад +3

    ਇਹਨਾ ਦੁਸ਼ਟਾਂ ਨੇ ਬਹੁਤ ਸਾਰੇ ਬੇਗੁਨਾਹ ਇਸੇ ਤਰਾਂ ਝੂਠੇ ਫਸਾਏ ਹੋਏ ਹਨ। ਇਹ ਦੁਸ਼ਟ ਬਚਣੇ ਨਹੀਂ ਚਾਹੀਦੇ।

  • @gurminderkaur2626
    @gurminderkaur2626 5 месяцев назад +4

    ਭਗਵੰਤ ਮਾਨਾ ਹੁਣ ਇਹਨਾਂ ਨੂੰ ਵੀ ਦਿਬਰੂਗੜ੍ਹ ਭੇਜ ਦੇਹ

  • @BaljitBhatti-m3g
    @BaljitBhatti-m3g 5 месяцев назад +14

    ਇਹਨਾ ਸਾਰੇ ਮੁਲਾਜਮਾਂ ਨੂੰ ਕਾਲੇ ਪਾਣੀ ਦੀ ਸਜਾ ਹੋਣੀ ਚਾਹੀਦੀ ਆ।

  • @JaswantsinghMittu
    @JaswantsinghMittu 5 месяцев назад +9

    BOHAT BATYA HOYA SHALYA TE

  • @navindersingh4275
    @navindersingh4275 5 месяцев назад +1

    ਪੰਜਾਬ ਪੁਲਿਸ ਕਨੂੰਨ ਨੂੰ ਨਹੀ ਮੰਨਦੀ । ਬੰਦੇ ਨੂੰ ਫੜਦੀ ਜਾਂ ਚੁਕਦੀ ਕਿਤੋਂ ਹੈ ਤੇ ਗਿਫਤਾਰੀ ਕਿਤੋ ਰਿਕਾਰਡ ਵਿਚ ਪਿਊਦੀ ਹੈ ।ਇਸ ਕੇਸ ਵਿਚ ਪੂਰਾ ਸਚ ਸਾਹਮਣੇ ਆਉਣਾ ਚਾਹੀਦਾ ਹੈ

  • @Landu-hn1ge
    @Landu-hn1ge 3 месяца назад +1

    Salute to Rajasthan police 🚔 Nahi te kise nirdosh di life Kharab ho jani ce

  • @tarlochansingh3590
    @tarlochansingh3590 5 месяцев назад +3

    ਨਿਆਂ ਮਿਲਨਾ ਚਾਹੀਦਾ ਹੈ

  • @GurmailSingh-nd9hc
    @GurmailSingh-nd9hc 5 месяцев назад +2

    Very Good Rajasthan Police

  • @KrishanKumar-nv8tq
    @KrishanKumar-nv8tq 5 месяцев назад +3

    Sat Nam Sri waheguru Ji 🙏🏻

  • @satwantsingh3067
    @satwantsingh3067 5 месяцев назад +9

    Fir di coppy dio ji

  • @VirSingh-nj3dc
    @VirSingh-nj3dc 3 месяца назад

    ਰਾਜਸਥਾਨ ਪੁਲਿਸ ਨੇ ਪੰਜਾਬ ਪੁਲਿਸ ਦੇ ਖ਼ਿਲਾਫ਼ FIR ਦਰਜ਼ ਕਰਕੇ ਬਹੁਤ ਵਧੀਆ ਕਾਰਵਾਈ ਕੀਤੀ ।ਇਹਨਾਂ ਨੂੰ ਕਰੜੀ ਸਜ਼ਾ ਦਿੱਤੀ ਜਾਵੇ।ਨੌਕਰੀਆਂ ਤੋਂ ਬਰਖਾਸਤ ਕਰੋ।
    ਪੰਜਾਬ ਪੁਲਿਸ ਝੂਠੇ ਕੇਸ ਬਣਾਉਣ ਦੇ ਬਹੁਤ ਮਾਹਿਰ ਹਨ ।ਇਥੇ ਭਾਈ ਸਾਹਿਬ ਭਾਈ ਅੰਮ੍ਰਿਤ ਪਾਲ ਸਿੰਘ ਦੇ ਅਜਨਾਲੇ ਦਾ ਝੂਠੇ ਕੇਸ ਨੂੰ ਛਡਾਉਣ ਅਤੇ ਕੁਲਵਿੰਦਰ ਕੌਰ ਦੇ ਕੰਗਨਾ ਨੂੰ ਥੱਪੜ ਮਾਰਨ ਦਾ ਕਾਰਵਾਈ/ ਫਾਰਮੂਲਾ ਕੰਮ ਹੀ ਕਰੇਗਾ

  • @jassaman8951
    @jassaman8951 5 месяцев назад +1

    ਸ਼ੁਕਰ ਹੈ ਕਿਸੇ ਗ਼ਰੀਬ ਦੀ ਤਾਂ ਸੁਣੀ ਗਈ

  • @JaspalSingh-rf7sl
    @JaspalSingh-rf7sl 5 месяцев назад +3

    Good

  • @ManjeetSingh-qe5vz
    @ManjeetSingh-qe5vz 5 месяцев назад +11

    Punjab police not good 💯💯

  • @JaspalSingh-rf7sl
    @JaspalSingh-rf7sl 5 месяцев назад +3

    Rajsthan---Police----Zindabad

  • @balveersing7534
    @balveersing7534 5 месяцев назад +1

    Very good Man sahib ji

  • @suminderjeetsingh6767
    @suminderjeetsingh6767 5 месяцев назад +2

    Working of Rajasthan police is appreciated

  • @tarsemsingh8861
    @tarsemsingh8861 5 месяцев назад +1

    V good

  • @megngasingh9306
    @megngasingh9306 5 месяцев назад

    ਇਹ।ਤਾ।ਇਕੱਲੀ।ਪੰਜਾਬ।ਪੁਲਸ।ਨਹੀ।ਇਹ।ਪੰਜਾਬ।ਸਰਕਾਰ।ਦਾ।ਵੀ।ਹੱਧ।ਜਰੂਰ
    ।ਹੋਣਾਹੈ।

  • @JaswinderSingh-bm4lc
    @JaswinderSingh-bm4lc 3 месяца назад

    ਜੇ ਜਿਮੇਦਾਰ ਬੰਦਾ ਗਲਤੀ ਕਰੇ, ਤਾਂਲੀਬਾਨ ਵਾਗੂਂਸਜਾ ਹੋਣੀ ਚਾਹੀਦੀ ਹੈ ਇਮਾਨਦਾਰੀ ਘੰਟਿਆਂਵਿਚ ਹੀ ਆ ਜਾਵੇਗੀ

  • @kuldeepkaur-uw8tn
    @kuldeepkaur-uw8tn 5 месяцев назад +4

    ਪੰਜਾਬੀਆ ਨੂੰ ਹੀ ਮਾਰ ਸਕਦੇ ਇਹ ਹੋਰ ਕਿਸੇ ਨੂੰ ਹੱਥ ਨੀ ਲਾ ਸਕਦੇ

    • @Kkk19649
      @Kkk19649 5 месяцев назад

      ਖਾਸਕਰ ਸਿੱਖਾਂ ਨੂੰ

  • @Hacsukh
    @Hacsukh 5 месяцев назад +1

    ਕਮਾਲ ਐ, ਪੁਲਸ ਤੇ ਪਰਚਾ,???
    ਰਾਜਸਥਾਨ ਵਾਲਿੳ, ਪਾਣੀ ਥੋਨੂੰ ਅਸੀ ਦਈਏ, ਮਾਲ ਤੁਸੀ ਬਾਹਰਲੇ ਲੋਕਾਂ ਨੂੰ ਵੰਡੋ,
    ਇਹ ਤਾ ਫੇਰ ਨਮਕਹਰਾਮੀ ਹੋਈ ਨਾ।

  • @ninjassatnamsingh4938
    @ninjassatnamsingh4938 5 месяцев назад

    Great job g

  • @sarabjitsidhu1060
    @sarabjitsidhu1060 5 месяцев назад +4

    Rajsutan police good 2parcha karna chaide

  • @PARGATSINGH-fz6ek
    @PARGATSINGH-fz6ek 5 месяцев назад +2

    Rajsthan police very good

  • @Kkk19649
    @Kkk19649 5 месяцев назад +20

    ਪੰਜਾਬ ਪੁਲਿਸ ਹਲਕ ਗਈ ਹੈ। ਇਹਨਾਂ ਉੱਤੇ ਸਰਕਾਰ ਦਾ ਕੋਈ ਕੰਟਰੋਲ ਨਹੀਂ ਹੈ।je ਇਹ ਕਹਿ ਲਿਆ ਜਾਵੇ ਕਿ ਪੁਲੀਸ ਵਾਲੇ ਵਰਦੀ ਦੇ ਅੰਦਰ ਲੁਕੇ ਅਪਰਾਧੀ ਹਨ। ਗਲਤ ਨਹੀਂ ਹੈ।

  • @ShivjitSingh-vv8dv
    @ShivjitSingh-vv8dv 5 месяцев назад +9

    Punjab police di hi galti niklu jithe marji mere kolo likhva lavo, kyonki Punjab police hamesha dhakka kardi aayi ah

    • @NirmalSingh-bz3si
      @NirmalSingh-bz3si 5 месяцев назад

      Kio k tere punjab police ne gand kutti hou ? 😂😂

  • @govindrai7900
    @govindrai7900 4 месяца назад

    Same on Punjab police very crypt dpm pp very good work rj police

  • @manjitsinghkhalsa558
    @manjitsinghkhalsa558 5 месяцев назад

    ਬਾਈ ਹੋਮ ਮਨਿਸਟਰ ਤੇ ਵੀ ਪਰਚਾ ਦਰਜ਼ ਕਰੋ ਤੇ ਡੀਜੀਪੀ ਪੰਜਾਬ ਉੱਤੇ ਵੀ

  • @jagdishsingh2362
    @jagdishsingh2362 5 месяцев назад +2

    Shameful act of pp

  • @Landu-hn1ge
    @Landu-hn1ge 3 месяца назад +1

    NDPS Act de 80% case farzi han Punjab state ch par afsos sade desh ch justice nahi milda ulti saja mildi 😢 hai 😢

  • @knowledgegrow4500
    @knowledgegrow4500 5 месяцев назад

    ਸ਼ੁਕਰ ਆ ਕਿਸੇ ਸਟੇਟ ਦੀ ਪੁਲਸ ਚ ਇਮਾਨਦਾਰੀ ਬਾਕੀ ਆ

  • @kingstarvloggertravllerdesi
    @kingstarvloggertravllerdesi 5 месяцев назад

    Rajsthan police jindabad

  • @dr.rameshsingh2321
    @dr.rameshsingh2321 5 месяцев назад

    Jodhpur Rajasthan India

  • @hardeepbajwa3855
    @hardeepbajwa3855 5 месяцев назад

    Hoshiarpur police te vi same ahi parcha hoyia,4 saal ho gaye,

  • @ParmSidhu-nq4iv
    @ParmSidhu-nq4iv 3 месяца назад

    ❤❤❤❤❤❤❤❤❤

  • @jagsirsingh9363
    @jagsirsingh9363 5 месяцев назад

    Rajasthan police good job

  • @birsingh6954
    @birsingh6954 5 месяцев назад +2

    Ralston polic jinda baad good good good good good good👍👍👍👍👍

  • @tejindersingh4588
    @tejindersingh4588 3 месяца назад

    V Good 👍 CM MAAN

  • @KamaljitSandhar-mp5il
    @KamaljitSandhar-mp5il 5 месяцев назад

    Allpolice person should sent to dibrugarh jail. NSA

  • @krishandev6584
    @krishandev6584 4 месяца назад

    Well done, Rajsthan Police

  • @baljinderkumar4479
    @baljinderkumar4479 4 месяца назад

    The government should make strict laws against the police

  • @inderpalsingh7876
    @inderpalsingh7876 5 месяцев назад +2

    Punjab police da bura haal hai.....sare dismiss hone chahide ne.... salary ve band hove

  • @subedaartera
    @subedaartera 4 месяца назад

    Punjab vich kise kol Afeem di kheti da licence hain?
    Nhi fir feem kitho a rahi a
    Punjab vich koi medicine di company hain?
    Nhi fir v punjab ch SR termatol, prega vrgiyan nasiyan cheja kitho a rahia te kiwe a rahiya, hun ta sarkari hospital ch nasha miln lag giya nasha mukat kendr de nam te, te duji gal sare india nu pta punjab ch IELTS te immigration office jiyada ne te coaching cntr ghat fir oh Rajasthan to punjab ch kihde coching cntr ch o ayeya c, rajsthan ch feem de licence a sbnu pta, baki push gish ta howegi wmk

  • @dr.rameshsingh2321
    @dr.rameshsingh2321 5 месяцев назад

    Comitioner Ludhiana Punjab India

  • @khairaharpalsingh4811
    @khairaharpalsingh4811 4 месяца назад +1

    Punjab Pules galt

  • @DarshanSingh-ox1up
    @DarshanSingh-ox1up 5 месяцев назад

    ਡਾਕੂ,ਹੀ, ਪੁਲਿਸ,ਹੋ,ਗੀ

  • @kingstarvloggertravllerdesi
    @kingstarvloggertravllerdesi 5 месяцев назад

    Suspension pkka hogya yaar

  • @DeepSingh-yp5wu
    @DeepSingh-yp5wu 3 месяца назад

    Bhot vadeya hoya bhot jutta Nasha da parcha Paya na

  • @jasvindersingh4813
    @jasvindersingh4813 5 месяцев назад +1

    Police Walia Nu kush Nahi Hoona Pehla Vee Hoshiarpur Vich Same Hoya See Lakin Sare De Sare Bari Ho Gye Ehna Nu Vee Kush Nahi Hona Kio Kee Rajsthan Police Vee Corrupt Aa Lakin Bahu Ghut Paise Lai ke F I R Cancelled Ho Jandi Court Vich Police Punjab police Dee Help Karke Shadwa Dindi Kio Kee Rajsthan Wale Vee Smuggling Karde Aa

    • @SonuRawat-v7x
      @SonuRawat-v7x 5 месяцев назад

      😂😂😂😂😂😂😂

  • @avtarrattol3995
    @avtarrattol3995 5 месяцев назад +1

    Kuj nahi hona ,,,,Sab chor han

  • @jagjeetaulakh4308
    @jagjeetaulakh4308 5 месяцев назад

    Ehna mulajma nu jail bhejna chahida

  • @jagdishsingh2362
    @jagdishsingh2362 5 месяцев назад +2

    Nashewaz CM bhagwant mann MURDABAD.

  • @DeepakSharma-vv2yb
    @DeepakSharma-vv2yb 5 месяцев назад

    Panjab police murdhbad

  • @davindersingh3828
    @davindersingh3828 5 месяцев назад

    Sahi kitta .inna di raj.court chngi trha chagg kdawe

  • @HarryJangra-tn7lj
    @HarryJangra-tn7lj 5 месяцев назад

    Ehna lokan le special act hona chaheda

  • @SantramKirar
    @SantramKirar 5 месяцев назад

    😊😊

  • @jagdishsingh2362
    @jagdishsingh2362 5 месяцев назад +1

    Only BJP NDA PM Modiji forever ruling in BHARATVARASH.

  • @BhupinderArora-u8g
    @BhupinderArora-u8g 5 месяцев назад

    Punjab Police is a crooked, I’m from Canada. I had lots of problems from Amritsar Police station.
    👎👎👎👎👎👎👎👎👎

  • @bhagwantsingh611
    @bhagwantsingh611 5 месяцев назад +1

    ਲਾਲਚ😂😂😂😂😂😂😂😂

  • @jagdeepsinghjagdeepsingh2984
    @jagdeepsinghjagdeepsingh2984 5 месяцев назад

    ਪਾਸਪੋਰਟ ਦੀ ਇਨਕੁਆਇਰੀ ਦਾ 20000ਮੰਗਦੇ ਰਹਿੰਦੇ ਨਾ ਜਗਰਾਓ ਪੁਲਸ ਵਾਲੇ

  • @jagdishsingh2362
    @jagdishsingh2362 5 месяцев назад +2

    BJP ZINDABAD.

  • @gurbuxsingh7397
    @gurbuxsingh7397 5 месяцев назад

    Police never sounds true while showing the place of arrest, it always gives fake report.

  • @tajindersingh8610
    @tajindersingh8610 5 месяцев назад

    Jado es munde kolo nassa freya Singh ta oh jodpur kime chala geya????? Sochan wali gall he

  • @govindrai7900
    @govindrai7900 4 месяца назад

    Media nu khul k sath dena chida jis tye jhootha parcha hoya pp is very wrong

  • @jagdishsingh2362
    @jagdishsingh2362 5 месяцев назад +1

    Police is doing which mann saying. APNI state sambhali nhi jaandi Rajsthan BJP de pichhe bhjda ja riha hai. Khumb thappi jaugi.

  • @ozzozz3529
    @ozzozz3529 5 месяцев назад +1

    Punjab police attanki

  • @JasPinder-gx3xs
    @JasPinder-gx3xs 5 месяцев назад +1

    KANOONUN,SHI,HAI,EAH,LOKA,OUPER,M,NJAIJ,PURCHE,KUTDE,HUN,D,G,P,SAHIB,EAHNA,BEKURTOOTE,OFICERA,AND,KONSTABLA,NOO,BUKHSHIAA,NA,JAVE,GHUR,JAN,PUCHHOOA,NOO,PUTHHE,PAUON, RS DHALIWALL FDK PUNJAB ❤

  • @surindersingh-zg6go
    @surindersingh-zg6go 4 месяца назад

    Police ta bannn di karvi hova ji

  • @Monu-z6g
    @Monu-z6g 5 месяцев назад +1

    Punjab na bachda, police hun nashe vechan nu lagi a

  • @satnamsingh-kw6bw
    @satnamsingh-kw6bw 5 месяцев назад

    Sare coment tan kari jade veer tuci manveer de shehr ton khud pata karo fir tuhanu asliat pata lagu bina vadi Punjab Police ne cace darj nahi kita tuhanu police de khilaf gl milni chahidi bs lag pende

  • @BalwinderSingh-wy3ve
    @BalwinderSingh-wy3ve 5 месяцев назад

    Ehna thaga nu dismiss karao to bina nA shado ah kale bhadu police nu badnam karde jhoothe kase banode halke hoe bhadu hn

  • @mridulsood1264
    @mridulsood1264 5 месяцев назад

    Punjab police corrupt hai mere tay ve dugri police nay jhoota parcha darj kita chakya gharo ta parchay vich lekya chownk vich nake duran fadeya chalo hun high court quashing lagaye hoye hai jeet ta javage par ludhiana police da bayda gharak jaroor hove ga

  • @BinniRanveerSingh-wg8du
    @BinniRanveerSingh-wg8du 5 месяцев назад +1

    Punjab police badnaam ho rahi hai

  • @AvtarSingh-ui7pv
    @AvtarSingh-ui7pv 4 месяца назад

    Bahi sab jio je kr punjab police wale sache be hoe
    Ta be loka ne jakin nhi krna ji kio kay sadi polic te suru tu hi bade 2dos lagte aae ne ji hun koi new gll bat nhi ha ji

  • @manjitsinghrandhawa1487
    @manjitsinghrandhawa1487 5 месяцев назад

    Punjab police 84VARGIA KAN KARDI KOJ ATVADI NAI PUNJAB POLICE SHAB TEO VADIA ATVADI NEA

  • @iqbalbrar2942
    @iqbalbrar2942 5 месяцев назад

    Chor police Punjab di

  • @noorkalsiramgarhia5937
    @noorkalsiramgarhia5937 3 месяца назад

    Veer ji sari panjab police nasha vechan walean nal rali hai

  • @gurpreetbrar9025
    @gurpreetbrar9025 5 месяцев назад +1

    ਕੂਚੀ ਵਾਲੀ ਸਰਕਾਰ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ

  • @DeepakSharma-vv2yb
    @DeepakSharma-vv2yb 5 месяцев назад

    Baemann police

  • @gurnamsinghgurnam-hd5ng
    @gurnamsinghgurnam-hd5ng 5 месяцев назад

    Jo afim fhari hai ! Kha ke dekh lo asli hai !nakli