Mr Bhaskar is opposing reservation to creamy layer just to deny reservation to eligible persons so that unfilled seats can be filled from general category persons. He should be wise enough to understand why poor reserved persons are not opposing it.
Jasveer ji As requested before please can you not abrupt Mr Bhaskar while he is talking. No doubt you are also a good journalist but suddenly jumping in during a conversation is not good. Let him first complete what he wants to say as he provides very important imformation. It is a serious programme please do not make it a comedy show.
ਭਾਸਕਰ ਸਾਹਿਬ ਐਸ ਜੀ ਪੀ ਸੀ ਪ੍ਰਧਾਨ ਤੇ ਅਕਾਲੀ ਪ੍ਰਧਾਨ ਤੇ ਥੋੜਾ ਜਿਹਾ ਦਬਾਅ ਹੇਠ ਆਏ ਹਨ ਤਾ ਹੀ ਘਬਰਾਹਟ ਹਨ ਕਿਓ ਕਿ ਇਹਨਾ ਨੇ ਆਰਡਰ ਹੀ ਕੀਤੇ ਸਨ ਧੰਨਵਾਦ
Kisan don’t like each other
ਪਰਕਾਸ਼ ਸਿੰਘ ਬਾਦਲ ਵੀ ਦੋ ਸੀਟਾਂ ਤੇ ਲੜਦੇ। ਰਹੇ
ਜਸਬੀਰ ਜੀ ਅਤੇ ਭਾਸਕਰ ਸਾਹਿਬ ਸਤਿ ਸ੍ਰੀ ਅਕਾਲ ਜਸਬੀਰ ਜੀ ਮੈ ਆਪ ਜੀ ਦਾ ਪ੍ਰੋਗਰਾਮ ਸਾਮ ਨੂੰ ਸੁਣ ਰਹਾ ਅਜ ਜਰੂਰੀ ਕਮ ਕਰਕੇ ਟਾਇਮ ਸਿਰ ਸਮਾ ਚਾਰ ਨਹੀ ਸੁਣਿਆ ਗਿਆ ਮਾਫੀ ਚਹੁਦਾ ਜਸਬੀਰ ਜੀ ਵੇਖ ਲਵੋ ਡੱਲੇਵਾਲ ਸਾਹਿਬ ਤਾ ਮਰਨ ਵਰਤ ਤੇ ਬੈਠੇ ਹਨ ਦੂਸਰੇ ਪਾਸੇ ਪੰਧੇਰ ਸਾਹਿਬ ਬੇਗਾਨੇ ਪੁੱਤਰ ਮਰਵਾ ਰਿਹਾ ਹੈ ਆਪ ਲੀਡਰ ਸਾਹਿਬ ਲੁਕ ਕੇ ਬੈਠੇ ਹਨ ਕਹਿੰਦੇ ਹਨ ਕੇ ਜੇ ਲੀਡਰ ਮਰ ਗਿਆ ਤਾ ਜਥੇਬੰਦੀਆ ਖਤਮ ਹੋ ਜਦਿਆ ਹਨ ਇਹੇ ਪੰਧੇਰ ਸਾਹਿਬ ਨੂੰ ਭੁਲੇਖਾ ਹੈ ਐਨਾ ਨਾਲੋ ਚੰਗਾ ਲੀਡਰ ਆਜਾਵੇ ਏਨਾ ਨੂੰ ਆਖੋ ਕੇ,ਮਰਨ ਵਾਲੀ ਗਲ ਕਰਨ ਪੈਸੇ ਬਹੁਤ ਕਠੇ ਕਰ ਲਿਏ ਹਨ 42:35
ਜੇਕਰ ਡੱਲੇਵਾਲ ਅਤੇ ਪੰਧੇਰ ਗਰੁੱਪ ਵੀ ਇੱਕ ਹੋ ਕੇ ਚੱਲ ਪੈਂਦੇ ਤਾਂ ਵੀ ਸ਼ਾਇਦ ਕੁਝ ਬਣ ਜਾਂਦਾ ਪਰ ਏਹ ਵੀ ਇੱਕ ਦੂਜੇ ਨੂੰ ਪਛਾੜ ਦੇਣ ਦੀ ਕੋਸ਼ਿਸ਼ ਵਿੱਚ ਹਨ ਜੇਕਰ ਡੱਲੇਵਾਲ ਨੇ ਮਾਰਨਵਰਤ ਅਨਾਊਂਸ ਕਰ ਦਿੱਤਾ ਸੀ ਤਾਂ ਪੰਧੇਰ ਨੂੰ ਦਿੱਲੀ ਕੂਚ ਦਾ ਐਲਾਨ ਨਹੀਂ ਸੀ ਕਰਨਾ ਚਾਹੀਦਾ ਸੀ ਦੋ ਪ੍ਰੋਗਰਾਮ ਉਲੀਕੇ ਜਾਣ ਕਰਕੇ ਲੋਕਾਂ ਵਿੱਚ ਭੰਬਲਭੂਸਾ ਬਾਣਿਆਂ ਹੋਇਆ ਹੈ
Mr Bhaskar is opposing reservation to creamy layer just to deny reservation to eligible persons so that unfilled seats can be filled from general category persons. He should be wise enough to understand why poor reserved persons are not opposing it.
Not lucha Gali da Gunda is optional
Sade. Sahid. Kisan. Di. Gal. Karan di
Bajai. Kuri. Di. Gal. Karan. Lagge. Bjp. Wale
Jasveer ji
As requested before please can you not abrupt Mr Bhaskar while he is talking. No doubt you are also a good journalist but suddenly jumping in during a conversation is not good.
Let him first complete what he wants to say as he provides very important imformation.
It is a serious programme please do not make it a comedy show.