Koi nhi Hak hunda kyi bachia nu Ohna da baap eina pather Dil kar dinde ki oh sari umar bachia nu Milne ki tarsdi tarsdi mar jandi mere nal Eive hoi 😢😢😢😢😢😢😢😢😢😢😢
Very Heart Touching Story Waheguru ji kise da bacha maa to vakh na hove Sandeep Realy Ur acting Very Serius God bless u all❤❤❤❤❤ Koi v Veer aapny bhen nu dukhi nhi dekhna chahunda 😢😢😢😢😢
Pehlo preet na takor e keha c jdo aunty naal gl kiti tdd vichri da mooh tu kator nikal gya aunty kiva sandeep dyi ਬੁਰਾਈਆ ਕਰਦੀ ਪਈ ਵਿਚਾਰੀ ਨਨਾਣ ਦਾ ਭਲਾ ਕਰਨ ਚ ਫਸ ਗਈ
ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏
❤❤
🙏
Pls param dii tuc kujh krke kawal veere nu sach das k Sandip nl.mila do pls
❤❤❤❤❤❤
Ni pp@@ABHIVLOGS-m3w
ਸੋਨੂ ਵੀਰ ਵਰਗਾ ਵੀਰ ਰੱਬਾ ਸਾਰਿਆਂ ਨੂੰ ਦਾ ਹੀ
@@ParmjeetParmjeetsingparm shi gal aa mere veer v as tra dy aaa
Mera v
You blcok is very good❤❤
ਪੰਮ ਦੀਦੀ ਤੁਸੀ ਹੈਲਪ ਕਰੌ ਸੰਦੀਪ ਦੀ ਸੱਚ ਦੱਸ ਤਹਾਡੇ ਕਰਕੇ ਘਰ ਬਰਬਾਦ ਹੌਇਾ ਵਿਚਾਰੀ ਦਾ
ਔਰਤ ਸੱਚੀ ਹੁੰਦੇ ਹੋਏ ਵੀ ਕਿੰਨੀ ਮਜ਼ਬੂਰ ਹੁੰਦੀ ਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
ਸੋਨੂੰ ਵਰਗਾ ਵੀਰ ਰੱਬ ਸਾਰੇ ਨੂੰ ਦਵੇ ❤❤🎉🎉
,ਏ
ਦੂਜੀ।ਪਾਲੀ।। ਜੀਤਾ
ਸੋਨੁ ਵੀਰ ਵਰਗਾ ਰੱਬ ਸਭ ਨੁ ਵੀਰ ਦਵੇ
ਕੰਵਲ ਦੀ ਭੈਣ ਨੂੰ ਚਾਹੀਦਾ ਸਾਰੀ ਸੱਚਾਈ ਕੰਵਲ ਨੂੰ ਦੱਸ ਦੇਵੇ, ਦੁਬਾਰਾ ਸੰਦੀਪ ਤੇ ਕੰਵਲ ਦਾ ਵਿਆਹ ਹੋਣਾ ਚਾਹੀਦਾ ਤਾਂ ਕਿ ਕਰਨ ਨੂੰ ਆਪਣੀ ਮਾਂ ਮਿਲ ਸਕੇ
Shi gal
@Gurpreetkaur-1234-ਅਗਰ ਉਹ ਅੱਜ ਹੀ ਸਾਰੀ ਸਚਾਈ ਦੱਸ ਦੇਵੇ ਤਾਂ ਫਿਰ ਕਹਾਣੀ ਕਿਵੇਂ ਅੱਗੇ ਵਧੂਗੀ 😂😂
@@ਗੁਰੀ ਵੀਰੇ ਮੈਂ ਕਿਹੜਾ ਅੱਜ ਦੀ ਗੱਲ ਕੀਤੀ ਆ , ਵੈਸੇ ਵੀ ਸਟੋਰੀ ਤਾਂ ਅੱਗੇ ਜਾ ਹੀ ਸਕਦੀ ਆ, ਜਿਹਨਾਂ ਨੇ ਇੰਨੀ ਵਧੀਆ ਸਟੋਰੀ ਬਣਾਈ ਆ ਉਹ ਅੱਗੇ ਵੀ ਸੋਚ ਕੇ ਬਣਾ ਹੀ ਲੈਣਗੇ
18 ਸਾਲ ਤੱਕ ਬੱਚੇ ਤੇ ਹੱਕ ਮਾ ਦਾ ਹੁੰਦਾ ਹੈ ਆਪਣੇ ਕੋਲ ਰੱਖਣ ਦਾ ਇੱਥੇ ਮਾਂ ਦੇਖਣ ਨੂੰ ਤਰਸਦੀ ਹੈ
Koi nhi Hak hunda kyi bachia nu Ohna da baap eina pather Dil kar dinde ki oh sari umar bachia nu Milne ki tarsdi tarsdi mar jandi mere nal Eive hoi 😢😢😢😢😢😢😢😢😢😢😢
@@DaljitBal-h4b ਆਪਣੇ ਹੱਕ ਖੋਹਣੇ ਪੈਂਦੇ ਹਨ ਤੇ ਹੱਕਾਂ ਲਈ ਲੜਨਾ ਪੈਂਦਾ ਹੈ ਕਨੂੰਨ ਸਾਰੀਆਂ ਲਈ ਬਰਾਬਰ ਹੁੰਦਾ ਹੈ ਬਸ ਸਮਝਣ ਦੀ ਲੋੜ ਹੁੰਦੀ ਹੈ
@@parweenparmar4988 10 saal satraggal kita mai court vich but pasisa chalda India vich
@@DaljitBal-h4b hangi
ਜੇ ਨਨਾਨਾ ਭਰਜਾਈਆ ਭੈਣਾਂ ਬਣ ਜਾਣ ਤਾਂ ਕਿੰਨੀ ਵਧੀਆ ਗੱਲ ਹੈ ਪਰ ਸਰਸਾਂ ਕਿੱਥੇ ਸਮਝਦੀਆਂ ਸੱਸਾਂ ਤਾਂ ਦੋਗਲਾ ਕੰਮਕਾਰ ਦਿੰਦੀਆਂ ਪੁੱਤਾਂ ਨੂੰ ਕੁਝ ਤੇ ਨੂੰਹਾਂ ਨੂੰ ਕੁਝ ਕਹਿ ਕੇ ਪੁੱਤਾਂ ਤੋਂ ਦੂਰ ਕਰ ਦਿਦੀਆ ਪਤੀ ਪਤਨੀ ਤੋਂ ਦੂਰ ਕਰ ਦਿੰਦੀਆਂ ਨੇ ਪਰ ਇਦਾਂ ਦੇ ਕੰਮ ਕਰਨੇ ਚੰਗੇ ਨਹੀਂ ਹੁੰਦੇ ਦੇ ਕੰਮ ਚ ਤਾਂ ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਹੈ ਧੰਨਵਾਦ❤❤❤❤❤❤❤❤❤❤❤
Bahut sahi gall kahi tusi. Same Sade ghar vi yehi haal a
❤❤
ਪਰਮਾਤਮਾ ਸਭ ਦਾ ਭਲਾ ਕਰੇ ❤
ਸੋਨੂੰ ਵੀਰ ਭੂਆ ਘਰ ਪਹਿਲੀ ਵਾਰ ਗਏ❤
Jeeta di orange colour sutt buht sona lg reha c ❤❤❤❤
ਬਹੁਤੇ ਸੋਹਣੇ ਲਗ ਰਹੇ ਸੀ ਸਾਰੇ ਵਿਆਹ ਤੇ
Love you ਹੈ ਜੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਮਿਹਰ ਕਰਨ ਜੀ ❤❤❤❤❤
ਕਟੋਰ ਨਹੀਂ ਹੁੰਦੇ ਨਾ ਕਿ ਟਕੋਰ ਹੁੰਦੀ ਆ ਪ੍ਰੀਤੀ ਦੀਦੀ❤❤
Takor e keha usne
Very heart touching story waheguru ji kise da bacha mea to vake na.hove sandeep really ur acting very serious God bless you ❤❤❤❤
ਪੰਮੋ ਦੀਦੀ ਤੁਸੀਂ ਸਾਰਾ ਕੁਝ ਸੱਚ ਸੱਚ ਦੱਸ ਤੋਂ ਕਵਲ ਵੀਰ ਜੀ ਨੂੰ ਸੰਦੀਪ ਕਰਨ ਕੋਲ ਚਲੇ ਜਾਵੇ😢
ਵਿਕੀ ਵੀਰ ਤੁਸੀਂ ਨਖੁਨ ਕੱਟ ਕਦੇ ਸੀ ਤੇ ਜ਼ਮੀਨ ਤੇ ਹੀ ਸੁੱਟੀ ਜਾਂਦੇ ਸੀ ਨਖੁਨ ਏਦਾਂ ਕਦੇ ਨਹੀਂ ਸੁੱਟਦੇ ਚੰਗਾ ਨਹੀਂ ਲਗਦਾ 😊😊😊😊
ਪਹਿਲਾ ਹਕ ਬੱਚੇ ਤੇ ਮਾ ਦਾ ਹੁੰਦਾ ਏ ਇਹ ਕਿ video ਵਿਚ
Very heart.touching story God-bless you ❤🎉❤🎉❤
ਜੀਤਾ ਬਹੁਤ ਘਟੀਆ ਭਰਜਾਈ। ਹੈ। ਸੋਨੂੰ ਵੀਰ ਵੈਰੀ ਨੈਸ
Bahut badhiya video hai aisi bahut pasand karte Hain
Very Heart Touching Story Waheguru ji kise da bacha maa to vakh na hove Sandeep Realy Ur acting Very Serius God bless u all❤❤❤❤❤ Koi v Veer aapny bhen nu dukhi nhi dekhna chahunda 😢😢😢😢😢
Bohut vdia video bohut vdia story❤ bohut vdia acting❤god bless you all team meabers❤
Sandeep di nu vekh ke bahut taras aunda apne munde nu Milan lye jeve taras rahi hai
Preet te🎉
Jeetha suit da colour bouhat sone aa
ਬਹੁਤ-ਬਹੁਤ ਵਧੀਆ ਸਟੋਰੀ ਆ ❤❤❤
Sandeep te Sonu paaji bahut acha role nibhande behn bhai da
Sat Sri akal ji, bahut sohni video banda ho, keep it
God bless you all family members ❤❤❤❤❤❤❤❤🎉🎉🎉🎉🎉🎉
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
ਹਾਏ ਮਿਹਰ ਦਿਖੀ ❤
Heart touching 😢 very emotional series.
ਵੀਡੀਓ ਬਹੁਤ ਘੈਟ ਆ ❤
BHUT VADIA VIDER🎉
Super duper story 👌👌👍
Very good block very good acting thanks
Aa video dekh k bhut dukh lgda😢😢
Bhut vadia vedio Sandeep didi❤❤
Sandeep da dukhda sun ke rona he aa gya🎉🎉
ਜੀਤਾ ਤੁਸੀਂ ਬਹੁਤ ਗ਼ਲਤ ਕਰ ਰਿਹੇ ਹੋ ਜੋ ਤੁਸੀਂ ਹੈਡੀਕੈਪਟ ਨਾਲ ਕਰ ਰਿਹੇ ਹੋ ਤੁਸੀਂ ਕਮਲ ਨਾਲ ਹੀ ਤੁਰੋਓ
Very heart touching story 😢😢❤❤
Lesson 16❤❤❤❤❤❤❤❤❤❤❤❤❤❤❤❤❤❤
Wadiya story 👏🏻👏🏻👏🏻👏🏻
Beautiful ❤
Super duper story
vicky veere tuci v apne brother de marrige devgan paji huna wangu karya o
Very heart touching story... Guru Ji bless you always ❤❤❤❤
ਕਮਲ ਭਾਜੀ ਸੰਦੀਪ ਭਾਬੀ ਨੂੰ ਲੈ ਆਓ ਵਾਪਸ ਪਲੀਜ਼ ਪਲੀਜ਼ ਭਾਬੀ ਨੂੰ ਲੈ ਆਓ
jida una ne a😊apne chote brother de keti a
Manno b bethi c othe tidhi jhi 😂❤
Mera ta Sandeep val dekh k Rona hi aa gya 😢😢😢😢😢 Sachi Bachia da vichhora bahut aukha aa
Preet di acting superb ❤❤❤
Buhat buhat soni video god bless you family members ❤
ਸੰਦੀਪ ਆਪਣੇ ਪੁੱਤ ਨੂ ਮਿਲਣ ਦੀ ਕੌਸਿਸ ਕਰੌ ਦੁਬਾਰਾ ਕਵਲ ਭਾਜੀ ਨਾਲ ਘਰ ਵਸਾਲੁ ਬਸਰਾਵਾ
Hun es series vich Sandeep didi da viah na krio ,kawal veer ji nal he Sula krao.😊😊😊
Bahut badiya episode
❤og hrtly vv thanx ji for ur all most precious appreciation ji❤❤❤
Bhutt vdia story aa ❤
Bohat vadiya story dear 👌🥰👏👏👏
Sandeep de acting kini real a ❤
❤❤🎉🎉😂o
V nyc video god bless you
Next episode jaldi le ke ayea kro
Preety garm Pani di takor hundi kator ni 😮😅😅😅
Pehlo preet na takor e keha c jdo aunty naal gl kiti tdd vichri da mooh tu kator nikal gya aunty kiva sandeep dyi ਬੁਰਾਈਆ ਕਰਦੀ ਪਈ ਵਿਚਾਰੀ ਨਨਾਣ ਦਾ ਭਲਾ ਕਰਨ ਚ ਫਸ ਗਈ
😂😂😂😂@@anmolkahlon1974
Armaan v ni hunda araam hunda
(Armaan te name hu da aa )
Kawal veer g hun ah episode hun Katm
ਪੀਤੀ ਦੀ ਪੰਜਾਬੀ ਭਾਸ਼ਾ ਕਟੋਰ ਨਹੀਂ ਟਕੋਰ ਹੁੰਦਾ 😂😂
ਮੇਰੇ ਤਾਂ ਦਿਲ ਨੂੰ ਕੁਛ ਹੁੰਦਾ ਜਦੋਂ ਸੰਦੀਪ ਆਪਣੇ ਬੇਟੇ ਬਾਰੇ ਸੋਚ ਕੇ ਰੋਂਦੀ ਏ ਮੇਰਾ ਤਾਂ ਵੀਡੀਓ ਵੇਖਣ ਨੂੰ ਜੀ ਨਹੀਂ ਕਰਦਾ ਤੁਸੀਂ ਜਲਦੀ ਜਲਦੀ ਸੰਦੀਪ ਹੋ ਆਪਣੇ ਬੇਟੇ ਨਾਲ ਮਿਲਾ ਦੋ ਵੀਡੀਓ ਵਿੱਚ ਹੁੰਦਾ ਵਿਆਹ ਦੂਸਰਾ ਨਾ ਕਰਾਓ ਕ ਕਮਲ ਭਾਜੀ ਨਾਲ ਹੀ ਮੇਲ ਹੋ ਜੇ ਹੁੰਦਾ ਵੀਡੀਓ ਵਿੱਚ ਪਲੀਜ
Hnji ਸਚਾਈ ਪਤਾ ਲੱਗਣੀ ਚਾਹੀਦੀ a k Sandeep nanan nl gl krdi c😊😢😢😢😢😢😢
Mnu te Vicky veera bhto cute lagda 😊
Bahut vadia story a ji 🎉🎉
👌👌👌💞💞💞🌷🌷
Jihda vi mera commant pad riha hai waheguru ji ohna de Mata pita di Umar lambi kre ❤❤
Waiting for next
ਜਦੋਂ ਪ੍ਰੀਤ ਲੜਕੇ ਪੇਕੇ ਸੀ ੳਦੋ ਅੰਟੀ ਨੂੰ ਤਾਈਂ ਜੀ ਕਹਿਦੀ ਸੀ ਅੱਜ ਅੰਟੀ ਬਣ ਗਏ 😂😂😂
ਭੁੱਲ ਗਏ ਵਿਚਾਰੇ ਕੰਮ ਵਾਲੇ ਨੇ ਚੇਤੇ ਨੀ ਰਿਹਾ ਚੱਲ ਕੋਈ ਨਾ ਸਾਰਿਆਂ ਨੂੰ ਪਤਾ ਤਾੲੀਂ ਆ ੲਿਸ ਵੀਡੀਓ ਵਿੱਚ ਅੰਟੀ ਜੀ 😂😂
ਤਾਈ ਅੰਟੀ ਇਕੋ ਗੱਲ ਇਨਾ dil ਨਾ ਲਾਇਆ ਕਰੋ
ਹੋ ਜਾਂਦਾ
ਇੱਕ ਪ੍ਰੀਤ ਕਹਿੰਦੀ ਕਟੋਰ ਟਕੋਰ ਨੂੰ 😂
@@Noordhaliwalpunjabhanji
ਹਾਂਜੀ ਏ ਏਦਾਂ ਦੇ ਹੀ ਕੱਚ ਵਲਿੱਤੇ ਕੰਮ ਕਰਦੇ ਹਰ ਵੀਡੀੳ ਚ😂😂। ਮਾਂਏ ਦਰਦ ਸੁਣਾਵਾਂ ਚ ਜੀਤਾਂ ਸੋਨੂੰ ਪ੍ਰੀਤੀ ਦੇ ਡੈਡੀ ਦੇ ਨਿੱਕੇ ਭਰਾ ਭਰਜਾਈ ਬਣਾਏ ਆ ਪਰ ਪ੍ਰੀਤੀ ਤੇ ਸੰਦੀਪ ਓਦੇ ਚ ਜੀਤਾਂ ਸੋਨੂੰ ਨੂੰ ਵੀਰ ਤੇ ਭਾਬੀ ਕਹਿੰਦੀਆਂ।
Pammo didi nu kawal veere nu sbb kuj ds dena chaida tn ki sndeep di apne gr a jn nd hor viyh na howe
God bless you all best team members 🙏🙏
😂😂❤❤❤🎉🎉
ਕੁਲਵਿੰਦਰ ਕੌਰ ਗਰੇਵਾਲ ਲੁਧਿਆਣਾ ਬਹੁਤ ਵਧੀਆ ਵੀਡੀਓ 🌴🥦🌳🫛🌹🌴🥦🌳🫛🌹🌴🥦🌳🫛🌹🌴🥦🌳🫛🌹🌴🥦🌳🫛🌹
ਸੁਣ ਲੇ ਪ੍ਰੀਤ ਮੁਰਦਾ ਬੌਲੇ ਼਼਼਼਼਼ਪਾਰੇ
❤❤❤❤❤my first comment
I am Sirat Sran Narangabad main premiere dakhdi pai bhout wait c video di pata ni kini war ok kar kar dekhiya
❤❤😊😊😊
ਗੁਰਮੇਹਰ ਨੂੰ ਮਿਲ ਲੈਣਾ ਸੀ 😂😂
Waheguru 🙏🙏🙏🙏
jeeta nu aapni soch badlni chahidi hai sandeep vaste
Superb story❤❤❤❤❤
Love you ❤❤ji
Gurmaher dekde c sonu veere val😂
🎉🎉🎉
Super super super super super
ਵਿੱਕੀ ਭਾਅ ਬੜੀ ਮਾੜੀ ਗੱਲ ਹੋਈ ਪਤਾ ਲੱਗਿਆ ਹੈ ਕੇ ਵਿੱਕੀ ਭਾਅ ਜਹਾਜ ਦੀ ਛੱਤ ਤੋ ਡਿੱਗ ਗਿਆ ਹੈ
, ਆਵੇ ਮੈ ਗਰਮ ਪਾਣੀ ਦੀ ktor ਜਹੀ ਕਰਨ dae c😂
ਪੰਮ ਮਿਲਾਦੌ ਕਵਲ ਸੰਦੀਪ ਨੂ
❤️❤️❤️❤️🎉🎉🙏🙏
bhut vediya story haji
Garm pani d kator......takor hundi aa preet
Meri vi beti mere to dor ho ge va 5 sal ho ge va menu apni beti nu milya nu
ਤੁਸੀਂ ਟਿਊਸ਼ਨ ਨੂੰ ਟਵੀਸ਼ਨ ਕਿਉਂ ਕਹਿੰਦੇ ਹੋ?
@SukhpreetKaur-fk1iy ok... ਸਾਡੇ ਸੰਗਰੂਰ ਮਾਲੇਰਕੋਟਲਾ ਵਿੱਚ ਏਦਾਂ ਨਹੀਂ ਬੋਲਦੇ ਇਸ ਲਈ....
ਆਹ ਪੰਜਾਬੀ ਵਾਲਾ ਕੰਮ ਤਾਂ ਸੁਣਿਆ ਸੀ ਵੀ ਏਰੀਏ ਵਾਈਜ਼ ਬਦਲ ਜਾਂਦੀ ਹੈ ਪਰ ਅੰਗਰੇਜੀ ਵਾਲਾ ਕੰਮ ਪਹਿਲੀ ਵਾਰੀ ਸੁਣਿਆ ਕਿ ਇਹ ਵੀ ਏਰੀਏ ਵਾਈਜ਼ ਬਦਲ ਜਾਂਦੀ ਹ Its tution(ਟਿਊਸ਼ਨ )
Oh tere jini parhi likhi nai aa na
ਸਾਡੇ ਮਾਝੇ ਵਾਲੇ ਪਿਉਰ ਪੰਜਾਬੀ ਬੋਲਦੇ ਨੇ
@@pinderkahlon4684 ਇਹ ਤਾਂ ਜ਼ਿਆਦਾ ਹੋ ਗਿਆ ... ਪਤਾ ਕੀ ਆ, ਸਾਰਿਆਂ ਨੂੰ ਅਪਣੇ ਖੇਤਰ ਦੀ ਬੋਲੀ ਸਹੀ ਲੱਗਦੀ ਹੈ.... ਸਾਨੂੰ ਲੱਗਦਾ ਅਸੀਂ ਸਹੀ ਬੋਲਦੇ ਹਾਂ... ਤੁਹਾਨੂੰ ਲੱਗਦਾ ਤੁਸੀਂ... ਬਾਕੀ ਨੂੰ ਲੱਗਦਾ ਹੋਣਾ ਉਹ ਸਹੀ ਬੋਲਦੇ ਨੇ 😊... ਮੈਂ ਸਿਰਫ ਇੱਕ ਸਾਦਾ ਜਿਹਾ ਸਵਾਲਾ ਪੁੱਛਿਆ ਸੀ ... ਟਿਊਸ਼ਨ ਜਾਂ ਟਵੀਸ਼ਨ ਸ਼ਬਦ ਪਿਓਰ ਪੰਜਾਬੀ ਕੱਦੋਂ ਤੋਂ ਹੋ ਗਏ 🫣