Surjit Bindrakhia ਨੇ ਕਿਉਂ ਕਤਲ ਕਰਾਏ ਸੀ ਕੇਸ ? ਪੁੱਤ Gitaz ਨੇ ਕੀਤੇ ਹੈਰਾਨੀਜਨਕ ਖੁਲਾਸੇ | Akhar

Поделиться
HTML-код
  • Опубликовано: 8 сен 2024
  • Surjit Bindrakhia ਨੇ ਕਿਉਂ ਕਤਲ ਕਰਾਏ ਸੀ ਕੇਸ ?
    ਪੁੱਤ Gitaz ਨੇ ਕੀਤੇ ਹੈਰਾਨੀਜਨਕ ਖੁਲਾਸੇ...
    Bindrakhia ਤੋਂ ਬਾਅਦ ਪਰਿਵਾਰ 'ਤੇ ਕੀ-ਕੀ ਬੀਤੀ ?
    #GitazBindrakhia #SurjitBindrakhia #Moh #akhar
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    akhar,akhar channel punjabi,akhar channel,akhar viral videos,moh,moh movie,gitaz bindrakhhia,moh film,Gitaz Bindrakhia Height,Gitaz Bindrakhia Song,Moh (ਮੋਹ),Surjit Bindrakhia,surjit bindrakhia all songs,Sargun Mehta,B Praak,Jaani,Jagdeep Sidhu,Gitaj B,Salooq - MOH,punjabi latest movies,moh songs,moh latest movie,latest punjabi,latest punjabi movies,bindrakhiya songs,sargun mehta new movies,punjabi cinema,sargun best movies, surjit bindrakhia, surjit bindrakhia son, surjit bindrakhia family

Комментарии • 68

  • @BaljitKaur-gg6os
    @BaljitKaur-gg6os 2 года назад +18

    ਮੋਹ ਫਿਲਮ ਲਈ ਬਹੁਤ ਬਗੁਤ ਮੁਬਾਰਕਾ ਰੱਬ ਤੈਨੂੰ ਬਹੁਤ ਤਰੱਕੀਆ ਬਖਸ਼ੇ 🙏❤️🤝

  • @BaljitKaur-gg6os
    @BaljitKaur-gg6os 2 года назад +11

    ਗਿਤਾਜ ਪੁੱਤ ਵਧੀਆ ਰੱਬ ਤੇ ਯਕੀਨ ਹੈ ਤਾ ਰੱਬ ਆਪੇ ਸਿੱਧੀਆ ਪਾਉਦਾ ਰੱਬ ਰਾਖਾ 🙏❤️

  • @kaurprincess2847
    @kaurprincess2847 2 года назад +14

    Good,, he has experienced the reality of life at very tender age.. He's mature guy now.. Good wishes Gitaaj Bindarakhia..

  • @avtarchahal5904
    @avtarchahal5904 2 года назад +7

    ਇੰਟਰਵਿਊ ਬਹੁਤ ਵਧੀਆ ਗੁਣਤਾਜ ਬੱਚੇ ਸੱਚੀਆਂ ਤੇ ਸਿਆਣੀਆਂ ਗੱਲਾਂ

  • @sunnydhaliwal1984
    @sunnydhaliwal1984 2 года назад +35

    ਮੈ ਬਿੰਦਰਖੀਆ ਸਾਬ ਨੂੰ ਬੁਹਤ ਸੁਣਿਆ ਪਰ ਇਹ ਜੇੜੀ ਕੇਸ ਕਤਲ ਕਰਵਾਣ ਆਲੀ ਗੱਲ ਸੀ ਇਹ ਬੁਹਤ ਬੇਕਾਰ ਗੱਲ ਹੈ 🤬
    ਪਲਵਾਨੀ ਕਰਕੇ ਗੁਰੂ ਸਾਹਿਬ ਦੀ ਬਖਸ਼ਿਸ਼ ਕੇਸ਼ ਕਤਲ ਕਰਵਾ ਦਿੱਤੇ ਵਾਅ ਗੀਤਾ ਵਿੱਚ ਸਿੱਖੀ ਦਿਖਾਈ ਅਸਲ ਜ਼ਿੰਦਗੀ ਵਿੱਚ ਕੇਸ਼ ਕਤਲ ਕਰਵਾ ਦਿੱਤੇ
    ਗਿਤਾਜ਼ ਵੀਰੇ ਤ ਇਹ ਗੱਲ ਦਸਕੇ ਲੋਕਾ ਨੂੰ ਹੋਏ ਕੁਰਾਹੇ ਨਾ ਪਾ ਕਿ ਅਗਰ ਕੋਈ ਕੇਸਾ ਨੂੰ ਹੱਥ ਪਾਵੇ ਤਾਂ ਕੇਸ਼ ਕਤਲ ਕਰਵਾ ਦੋ , ਸਾਡੇ ਯੋਧਿਆਂ ਨੇ ਏਨਾ ਕੇਸਾ ਕਰਕੇ ਆਪਣੇ ਖੋਪੜ ਲਹਾ ਲਏ ਚਰਖੜੀਆ ਤੇ ਚੜ ਗਏ ਥੋੜ੍ਹਾ ਬੋਲਣ ਲੱਗੇ ਧਿਆਨ ਦਿਆ ਕਰੋ 🙏🏻🤬

    • @kamaljitsingh7364
      @kamaljitsingh7364 2 года назад +6

      ਗੀਤਾਜ ਦੀ ਕੇਸਾਂ ਵਾਲੀ ਗਲ ਬਹੁਤ ਰੜਕਦੀ ਹੈ। ਯਾਰ ਇਹਨੇ ਪੰਜਾਬ ਵਿੱਚ ਰਹਿਕੇ ਚਾਰ ਸਾਹਿਬਜਾਦਿਆਂ ਦਾ ਇਤਹਾਸ ਜਾਂ ਸਿੱਖੀ ਬਾਰੇ ਕੁਝ ਪੜ੍ਹਿਆ ਸੁਣਿਆ ਹੀ ਨਹੀਂ। ਵੈਰੀ ਬੈਡ ਬੁਆਏ!

    • @Spot-Music19
      @Spot-Music19 2 года назад

      @@kamaljitsingh7364 ਮੈਨੂੰ ਨਹੀਂ ਪਤਾ ਵੀ ਤੁਹਾਡਾ react ਕੀ ਹੋਣਾ ਮੇਰੇ ਇਸ comment ਤੇ ਪਰ ਮੇਰਾ ਇਹ ਲਿਖਣਾ ਤਾਂ ਜਰੂਰੀ ਹੈ ਕਿ ਆਪਾ ਕਿਸੇ ਤਰ੍ਹਾ ਕਿਸੇ ਦੀ ਜਾਨ ਬਚਾ ਸਕੀਏ ਤੇ ਸਾਡੀ ਸੇਵਾ ਤੁਹਾਡੇ ਤਕ ਪਹੁੰਚ ਸਕੇ ਮੈਂ ਬਹੁਤ ਚੈਨਲਾਂ ਤੇ ਜਾਕੇ ਏਦਾਂ ਹੀ ਦੱਸਦਾ ਜੀ🙏🙏 *ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ।। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ *ਆਪਣੇ ਚੈਨਲ ਤੇ ਜਾਕੇ ਵੀਡਿਓ ਜ਼ਰੂਰ ਵੇਖਿਓ ਜੀ ਹੋ ਸਕੇ ਤਾਂ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ* ਅਤੇ ਅਸੀ ਕਿਸੇ ਨਾ ਕਿਸੇ ਤਰ੍ਹਾ ਕਿਸੇ ਬੇਜੁਬਾਨ ਦੀ ਜਾਨ ਬਚਾ ਸਕੀਏ 🙏 *ਧੰਨਵਾਦ ਜੀ* 🙏🌹🌹🌹🌹

    • @user-rn6dl5fq5b
      @user-rn6dl5fq5b 2 года назад +1

      ਭੇਨਚੋਦ ਲੋਕਾਂ ਨੇ ਕਿਸੇ ਪਾਸੇ ਨੀ ਜੀਣ ਦੇਣਾ ਬੱਸ ਕੋਈ ਨਾ ਕੋਈ ਗੱਲ ਲੱਭ ਹੀ ਲੈਣੀ ਭੈਣ ਮਰਾਉਣ ਨੂੰ, ਓਹਦੀ ਆਪਣੀ ਜ਼ਿੰਦਗੀ ਸੀ ਫੇਰ ਕੀ ਹੋ ਗਿਆ ਜੇ ਕੇਸ ਕਤਲ ਕਰਵਾ ਦਿਤੇ ਅੰਮ੍ਰਿਤ ਤਾ ਨੀ ਛਕਿਆ ਸੀ, ਤੁਹਾਡੇ ਵਰਗੇ ਲੋਕਾਂ ਦਾ ਵੱਸ ਚੱਲੇ ਤੇ ਮਰੇ ਬੰਦੇ ਨੂੰ ਕਰੀਸ ਤੇ ਜਲੀਲ ਕਰ ਦੇਣ

    • @satindersonu4649
      @satindersonu4649 2 года назад +2

      Yar ohna di rees thoda koi ker sakda hai suportsman nu bohot kuj dekhna painda hai

    • @harmailsingh6472
      @harmailsingh6472 2 года назад +1

      @@kamaljitsingh7364 ਸਹੀ

  • @harpreetkaur8063
    @harpreetkaur8063 2 года назад +11

    ਸਤਿ ਸ੍ਰੀ ਆਕਾਲ ਜੀ ਸਤਿਨਾਮ ਵਾਹਿਗੁਰੂ

  • @gulshanpreet2016
    @gulshanpreet2016 2 года назад +4

    Wmk ji

  • @shamshermanes2315
    @shamshermanes2315 Год назад +1

    Gitaaz bindrakhiya Waheguru sda chardi klla bakshe hor tarrakiya bakshe and miss you legend Surjeet bindrakhiya

  • @satindersonu4649
    @satindersonu4649 2 года назад +6

    Putt jeonda reh I love always bindrakhia

  • @Mangrha_janvi
    @Mangrha_janvi 2 года назад +7

    Simple living high thinking.wmk

  • @harpreetkaur-jr7et
    @harpreetkaur-jr7et 2 года назад +2

    My fvrt bindrakhia sir g ❤️

  • @Jattrampurwala
    @Jattrampurwala 2 года назад +7

    ਰੋਪੜ ਦੀ ਸ਼ਾਨ।♥️♥️♥️♥️

  • @varindarsingh3802
    @varindarsingh3802 Год назад +1

    🙏🙏🙏

  • @kamalpreet5570
    @kamalpreet5570 2 года назад +9

    Sahi gal khi veere ne baap de jaan to baad asal life da pata chlda

  • @makhankalas660
    @makhankalas660 2 года назад +3

    God bless you

  • @JaspreetSingh-jj9wp
    @JaspreetSingh-jj9wp 2 года назад +9

    Jassa patti vi te khed reha h.
    Iran vich osnu federation ne keha vi si ki topa La de.
    Agla bina fight khede murh aaya 💪
    Kes guru ki mor.

  • @Souravjoshishorts478
    @Souravjoshishorts478 Год назад +1

    ਅਸੀ ਤਾਂ ਅੱਜ ਵੀ ਬਿੰਦਰਿੱਖ ਨੂੰ ਯਾਦ ਕਰਦੇ ਹਾ

  • @banisbanis1181
    @banisbanis1181 2 года назад

    Sahi gal veera waheguru tarki baksha

  • @gagandeepbains9627
    @gagandeepbains9627 Год назад

    Great person and well mannered person

  • @mandeepbains871
    @mandeepbains871 2 года назад +2

    Gitaz Bains....pind bindrakh zila ropar punjab

  • @PardeepKumar-el5qv
    @PardeepKumar-el5qv 2 года назад +2

    😢💔

  • @lallysangrur6210
    @lallysangrur6210 2 года назад +3

    Gitaz very nyc bro

  • @drakkar7860
    @drakkar7860 2 года назад +7

    22 ji eh ki gal Kar ti. Vall fad laye teh vall Katta teh.

    • @amricanboy4321
      @amricanboy4321 2 года назад

      Glt gal kiti a..thodi hor treeke naal krda

  • @user-og4in5yx2i
    @user-og4in5yx2i 2 года назад

    ਲੋਕਾਂ ਨੂੰ ਇਹਨਾ ਦਾ ਸੰਘਰਸ਼ ਤਾਂ ਦਿੱਸ ਰਿਹਾ ,ਇਸ ਜਹਾਨ ਵਿਚ ਜੋ ਵੀ ਜੰਮਿਆ ਹੈ ਉਹ ਜੀਵਨ ਤੋ ਮਰਨ ਤੱਕ ਸੰਘਰਸ਼ ਹੀ ਕਰਦਾ ਹੈ,ਇਹ ਤਾਂ ਫਿਰ ਵੀ ਬਹੁਤਿਆਂ ਨਾਲੋ ਚੰਗੇਰੀ ਹਾਲਤ ਵਿੱਚ ਹਨ।

  • @avtarchahal5904
    @avtarchahal5904 2 года назад +1

    ਸਹੀ ਗੱਲ ਆ ਪੁੱਤਰ ਬਾਪ ਬਾਪ ਈ ਹੁੰਦਾ

  • @karansidhu3315
    @karansidhu3315 2 года назад

    Congratulations Gijaz bai ji

  • @tejindersingh9676
    @tejindersingh9676 Год назад

    Waheguru hmaesa khus rakhae papa di kmi ni puri honi

  • @sukhmindersungh7211
    @sukhmindersungh7211 2 года назад +7

    Sikhi karma nal mildi

  • @MeenaKumari-zq5sp
    @MeenaKumari-zq5sp 2 года назад +3

    nal betha nal Bai nal v gal kar lo. I love

  • @ashwani2097
    @ashwani2097 Год назад

    God belsssssdyou

  • @user-og4in5yx2i
    @user-og4in5yx2i 2 года назад

    ਲੋਕੀ ਦਾਹੜੀ ਕਤਲ ਕਰਾ ਕੇ ਜੂੜਾ ਰਖ ਕੇ ਸੋਚਦੇ ਨੇ ਕਿ ਉਹ ਸਿੱਖ ਹਨ,ਉਹਨਾਂ ਨੂੰ ਭੁਲੇਖਾ ਹੈ ਉਹ ਸਿੱਖ ਕਦੀ ਨਹੀਂ ਹੋ ਸਕਦੇ ਹੋਰ ਜੋ ਮਰਜੀ ਹੋਣ,ਬਾਕੀ ਨਚਾਰਾਂ ਨੂੰ ਕੌਣ ਪੁੱਛਦਾ ਹੈ।

  • @HarwinderSingh-ik8yz
    @HarwinderSingh-ik8yz 2 года назад

    👌👍👍👍👍👍

  • @navtejsinghkhosa8705
    @navtejsinghkhosa8705 2 года назад

    Very good

  • @Raj-sc5zq
    @Raj-sc5zq 2 года назад +2

    He likes his friend

  • @sukhjeet2312
    @sukhjeet2312 Год назад

    Y ge ni ajj v apne vich ne

  • @jappynattvlogs2075
    @jappynattvlogs2075 2 года назад

    Nice bro

  • @amricanboy4321
    @amricanboy4321 2 года назад +3

    Bhai mai b Mona ha ..but eh tusi galt treeke naal gal kiti a ..baal frd le gusse ch ktta dite ....
    Tusi a b keh skde si papa kabbdi khedda si ta krrke mazboori naal kes kattal krbone pe ..

  • @dalbaghsingh4629
    @dalbaghsingh4629 Год назад

    Same voice Kaler Kanth Wargi

  • @jazzchouhan2350
    @jazzchouhan2350 2 года назад +1

    Bai tere ch thora kora pan v a te kite na kite thora aitiute v a intaweiu de reha a thora shi tareeke nal Beth thora lehje nal gal kar yr

  • @legendneverdie4774
    @legendneverdie4774 2 года назад +3

    Legend moosewala

  • @GurdeepSingh-rl7mo
    @GurdeepSingh-rl7mo 2 года назад +8

    ਕਾਕਾ ਤੂੰ ਸਮਸੇਰ ਸਿੱਧੂ ਸਾਹਿਬ ਦਾ ਸਾਥ ਨੀ ਦਿੱਤਾ ਸਿੱਧੂ ਸਾਹਿਬ ਨੂੰ ਤੇਰੇ ਤੇ ਮਾਨ ਸੀ

    • @noorgill6782
      @noorgill6782 2 года назад +1

      Samsher ਸੰਧੂ ਸੇ

  • @agambhatia650
    @agambhatia650 2 года назад

    Gitaz 💪💪

  • @naviarora2788
    @naviarora2788 2 года назад +2

    Bai g thude Papa de nam karke thuda nam aa tusi accept keo ena soch ke kr rhe ho

  • @sandhusaab3338
    @sandhusaab3338 2 года назад +2

    Sardari karma nal mildi aa veer ji

  • @bhavneetkaur723
    @bhavneetkaur723 Год назад +1

    Puthe sithe bahne naa laao ,, Kesh Qatal karvaun de ,, menu taa lgda ended pyo ne e sare sangarsh zindgi ch dekhe ,, hor koi banda KDE sangarsh krda e ni ,, ehde pyo ne vakhre sangarsh kite apni life ch ,, shame on u

  • @vanccc4497
    @vanccc4497 Год назад

    Sidhumoosewala de yaan da bot dukh aa

  • @ravikumar-qi8td
    @ravikumar-qi8td 2 года назад +3

    Singh is only a SIKH,OTHER is roda poda muslam.

  • @gurbhejsingh9009
    @gurbhejsingh9009 2 года назад +1

    ਤੇਰੇ ਵੀ ਵਸ ਦੀ ਗਲ ਨਹੀਂ

  • @narenderpalsingh4401
    @narenderpalsingh4401 2 года назад +5

    : WHO KILLED SAHEJ ? THE SEVEN YEAR OLD CHILD OF LUDHIANA ?;
    'Was it his Taya jee, the elder brother of his father or 'the FAMILY CONFLICTS ?'
    In order to understand it, let us go back to his family.. It is a middle class family. In these days of economic crisis, a middle class family is to struggle so hard to earn livelihood. After working for 8 to ten hours at his workplace, Taya jee cones home and many a times he is to cook food for his old mother when FOUR WOMEN are at home, his wife, his brother's wife, his two nieces 16 and 18 year old. This frustrated man so many a times said that either he will kill himself or someone else. But no one took him seriously.
    Even if this old woman is the WORST mother in-law of the world, still she has a right to get three meals a day. Following is an old Punjabi saying;
    जिन्ना मां पियो ताए ,
    ओना कदी ना सुख पाऐ।
    जिन्ना मां पियो रंजे,
    ओ सुख ना सुते मंजे
    Jinna ma piyo taye, Ona kadi na sukh paye.
    Jinna ma piyo ranje, o sukh na sutte manje.
    SAHEJ cannot come back. The terrible pain of this family and others cannot be reverted back. But if the society learns a lesson from this, then this tragedy this pain will not go waste.
    Let us go to Mahabharata to understand it. Both the sides are ready for battle. Arjuna goes to Bhishm Pitama tent in the morning and touches his feet repectfully. Bhishm Pitama says "Ayurshman bhavo". God give you long life. Duryodhana is angry with Bhishm Pitama and asks him that Arjuna is our enemy and he has blessed him long life.? Bhishm Pitama says, "Vats , When someone touches your feet, automatically blessings come to your lips.
    ‌. In ancient days we had a tradition that early in the morning, all family members will touch the feet of the elders and seek their blessings. We should revert back to this tradition.
    ‌ We had a tradition that as the meals are ready, first the children will take meals, then the elders and last the younger members. We should revert back to this tradition..
    ‌ You can read the book, "POLITICS OF FAMILY " by Psychiatrist R.D. LAING
    ‌.