Комментарии •

  • @kuljeetsingh3100
    @kuljeetsingh3100 2 месяца назад +35

    ਵਿਰਸੇ ਚੋਰ ਮਗਰ ਲੱਗ ਕੇ ਸੁਖਬੀਰ ਬਾਦਲ ਨੇ ਅਪਣੀ ਰਿਸ਼ਤੇਦਾਰੀ ਤੋੜ ਦਿੱਤੀ ਇਹ ਕੋਈ ਚੰਗੀ ਗੱਲ ਨਹੀਂ ਕੀਤੀ

    • @AmarjitSingh-eq3rl
      @AmarjitSingh-eq3rl 2 месяца назад +2

      ਰਿਸ਼ਤੇਦਾਰੀ ਨਾਲੋ ਪਾਰਟੀ ਉੱਚੀ ਹੁੰਦੀ ਹੈ

    • @mittiputtmajhail2960
      @mittiputtmajhail2960 2 месяца назад +1

      Adesh Chandigarh jamia, eduction uthe hi te Jindgi uthe hi jeonda, Patti ta sirf5 saal baad election time hi aunda e. Niranjan Singh Patti warge sharif bande nu side te kitta jihne Adesh de dad nu vi 3 waar haraia si, ticket Adesh nu de ditti. Surinder Kairon de jeonde Oh Patti, Valtoha, Tarn Tarn te Khadoor Saab te halqia ch ik force si. Par Adesh lai politics ik past time hy, Patti ch vi Akali workers karke hi si, kiu k oh Badla de jawai karke kamm karde si k ticket isse nu milni Jawai hon karke te workers ne kamm lene ne. Hun khatam.

  • @indeejeet4974
    @indeejeet4974 2 месяца назад +18

    ਫੁੱਫੜ ਨਾਲ ਹਮੇਸ਼ਾ ਇਵੇ ਹੀ ਹੁੰਦੀ ਆ ਰਹੀ ਭੁੱਲਰ ਸਾਹਿਬ

  • @mangatkular5941
    @mangatkular5941 2 месяца назад +15

    ਬਿਲਕੁਲ ਦਰੁਸਤ ਫਰਮਾਇਆ ਜੀ ਅਕਾਲੀਦਲ ਦਾ ਕੱਦ ਘਟਿਆ ਕਿਸ-ਕਿਸ ਨੂੰ ਪਾਰਟੀ ਚੋ ਬਾਹਰ ਦਾ ਰਸਤਾ ਦਿਖਾਇਆ ਅਕਾਲੀਦਲ ਮਜਬੂਤ ਹੋਣਾ

    • @mittiputtmajhail2960
      @mittiputtmajhail2960 2 месяца назад

      KI Akalia ch koi nahi si jihde ghar bachhe wiahe jande? PS Badal ne sare kandde bijje ne. Jado tusi 2 bachhe te dono hi Congress walia de wiah dio? Kadi ta ih hona si.

  • @harpreetsinghthind2816
    @harpreetsinghthind2816 2 месяца назад +16

    🙏ਗੁਰੂ ਸਾਹਿਬ ਜੀ, ਬਾਦਲ ਪਰਿਵਾਰ ਦਾ ਜੜ ਤੋਂ ਖ਼ਾਤਮਾ ਕਰ ਦੇਵੋ ਜੀ 🙏🙏🙏🙏🙏

    • @mitig9293
      @mitig9293 2 месяца назад

      Bhand nu banaake ki chann charra lya?

  • @jagseersinghwahsgurukjibra9890
    @jagseersinghwahsgurukjibra9890 2 месяца назад +14

    ਜਗਤਾਰ ਸਿੰਘ ਭੁੱਲਰ ਸਾਹਿਬ ਜੀ ਸਭ ਡਰਾਮੇ ਬਾਜੀਆ ਹਨ ਜੀ ਕੱਲ ਦੀ ਤਾਜਾ ਮਿਸਾਲ ਆਪਣੇ ਸਾਹਮਣੇ ਹੈ ਜੀ ਕੱਲ ਪ੍ਧਾਨ ਮੰਤਰੀ ਪੰਜਾਬ ਆਏ ਇੱਕ ਵੀ ਸ਼ਬਦ ਪ੍ਧਾਨ ਮੰਤਰੀ ਨੇ ਆਕਾਲੀ ਦੇ ਖਿਲਾਫ ਨਹੀਂ ਬੋਲਿਆਂ ਜੀ ਅੱਜ ਕੱਡਤਾ ਇੱਕ ਮਹੀਨੇ ਨੂੰ ਇਕੱਠੇ ਹੋ ਜਾਣਗੇ ਜਿਹੜਾ ਬੰਦਾ ਸੀ੍ ਗੁਰੂ ਗ੍ੰਥ ਸਾਹਿਬ ਜੀ ਦੀ ਬੇਅਦਬੀ ਸਿਰਸੇ ਵਾਲੇ ਸਾਧ ਤੋਂ ਵੋਟਾ ਦੀ ਖਾਤਰ ਕੁਝ ਵੀ ਸਹੀ ਨਹੀਂ ਸਭ ਡਰਾਮੇ ਬਾਜੀਆ ਹਨ ਧੰਨਵਾਦ ਭੁਲਰ ਸਾਹਿਬ ਜੀ

  • @BalwinderSingh-kd4qz
    @BalwinderSingh-kd4qz 2 месяца назад +3

    ਕੈਰੋਂ ਪ੍ਰੀਵਾਰ ਦਾ ਤਰਨਤਾਰਨ ਅੰਮ੍ਰਿਤਸਰ ਜ਼ਿਲਿਆਂ ਵਿਚ ਬਹੁਤ ਜ਼ਿਆਦਾ ਪਕੜ ਹੈ।ਪਰ ਸੰਨ 2007ਜਦੌਂ ਦਾ ਮਜੀਠੀਆ ਪੰਜਾਬ ਦੀ ਰਾਜਨੀਤੀ ਵਿੱਚ ਆਇਆ ਊਦੌਂ ਤੋਂ ਆਦੇਸ਼ ਪ੍ਰਤਾਪ ਨੂੰ ਪਿੱਛੇ ਸੁਟਿਆ ਗਿਆ ਹੈ। ਆਦੇਸ਼ ਪ੍ਰਤਾਪ ਨਾਲ ਜਿਹੜੇ ਪ੍ਰੀਵਾਰ ਬਹੁਤ ਅਰਸੇ ਤੋਂ ਜੁੜੇ ਹੋਏ ਸਨ ਉਹਨਾਂ ਨੂੰ ਵੀ ਪ੍ਰੇਸ਼ਾਨ ਕੀਤਾ ਜਾਂਦਾ ਰਿਹਾ।। ਬੜੇ ਬੜੇ ਨਿੱਗਰ ਬੰਦੇ ਪਾਰਟੀ ਛੱਡ ਗਏ। ਨਵੀਂ ਪਨੀਰੀ ਨੂੰ ਹੱਦੋਂ ਵੱਧ ਤਾਕਤਾਂ ਦਿੱਤੀਆਂ ਗਈਆਂ। ਨਾਂ ਤਜਰਬੇ ਕਾਰ ਲੋਕਾਂ ਨੇ ਅਕਾਲੀ ਦਲ ਦੀ ਬੁਰੀ ਹਾਲਤ ਕਰ ਦਿੱਤੀ। ਜਿਸਦਾ ਨਤੀਜਾ ਸਾਹਮਣੇ ਹੈ।

  • @JagjitSingh-uz4dv
    @JagjitSingh-uz4dv 2 месяца назад +23

    ਆਦੇਸ਼ ਪ੍ਰਤਾਪ ਸਿੰਘ ਮਰਦਾਂ ਵਾਲਾ ਕੰਮ ਕੀਤਾ ਭਾਈ ਅੰਮ੍ਰਿਤ ਪਾਲ ਸਿੰਘ ਜ਼ਰੂਰ ਜਿੱਤਣਗੇ

  • @Mannsingh-mv3un
    @Mannsingh-mv3un 2 месяца назад +16

    ਭੁਲਰ ਸਾਹਿਬ ਇਹ ਚੁਣਾਵੀ ਸਟੰਟ ਹੈ।
    ਸੁਖਬੀਰ ਕੂਰਸੀ ਲਈ ਪਤਾ ਨਹੀਂ ਕੀ ਕੁੱਝ ਕਰ ਦਵੇ।
    ਮਿਸਾਲ :------ ਬਲਾਤਕਾਰੀ ਸਾਧ ਦਾ ਮੁਆਫੀ ਨਾਮਾ।
    ਅਤੇ ਹੋਰ ਲੰਘੇ ਸਮੇਂ ਦੀਆਂ ਘਟਨਾਵਾ।
    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਆਦਿ ।

  • @avtars.dhindsa8381
    @avtars.dhindsa8381 2 месяца назад +10

    ਪਰਤਾਪ ਸਿੰਘ ਕੈਰੋਂ ਕਿਹੜਾ ਘੱਟ ਸੀ ਕੈਰੋ ਦੇ ਮੁੱਖ ਮੰਤਰੀ ਸਮੇ ਉਸ ਸਮੇਂ ਦੇ ਜਥੇਦਾਰ ਸਂ ਮੋਹਣ ਸਿੰਘ ਤੁੜ ਨੂੰ ਬਰਫ ਤੇ ਲੰਮਾ ਪਾ ਕੇ ਕੁਟਵਾਇਆ ਸੀ ,ਬਾਦ ਚ ਦਿਲੀ ਤੋ ਆਉਦੇ ਕਰਨਾਲ ਕੋਲ ਕੈਰੋ ਨੁੰ ਕੁਝ ਸਿੰਘਾਂ ਨੇ ਗੋਲੀਆ ਨਾਲ ਠੋਕਤਾ ਸੀ ਹੁਣ ਵੀ ,ਇਹ ਚੋਣ ਸਟੰਟ ਹੀ ਲਗਦਾ ਹਾਲੇ ਘਰੇ ਬੈਠੇਗਾ ਜਦੋਂ ਸੈਟਰ ਚ ਕਾਂਗਰਸ ਦੀ ਸਰਕਾਰ ਆਈ ਤਾਂ ਪੁਰਾਣੇ ਕਾਗਰਸੀ ਦਾ ਵਾਸਤਾ ਦੇ ਕਾਂਗਰਸ ਚ ਜਾਵੇਗਾ ਅਗਰ ਭਾਜਪਾ ਆਈ ਤਾਂ ਉਧਰ ਛਾਲ ਮਾਰੇਗਾ ,ਹੁਣ ਸਵਾਲ ਪਾਰਟੀ ਬਚਾਉਣ ਤੇ ਪੰਜਾਬ ਲੁਟਿਆ ਪੈਸਾ ਬਚਾਉਣ ਲਈ ਦੋਵੇਂ ਰਸਤੇ ਖੁਲੇ ਕਰ ਲਏ ,ਅਮਰਿਤਪਾਲ ਦਾ ਸਪੋਟ ਕਰਨਾ ਵੀ ਸਿਆਸੀ ਸਟੰਟ ਹੈ ,

    • @realsujansingh
      @realsujansingh 2 месяца назад

      Good information pb nu lootn valiya baare

  • @balrajdeepsingh615
    @balrajdeepsingh615 2 месяца назад +3

    ਇਹਨਾ ਨੂੰ ਵਿਰਸਾ ਸਿੰਘ ਵਲਟੋਹਾ ਫੇਰ ਚੰਗਾ ਰਿਸਤੇ ਦਾਰ ਅਦੇਸ ਨਾ ਹੋਇਆ ਵਿਰਸਾ ਹੋ ਗਿਆ ਜਿਹੜਾ ਆਵਦੇ ਜੀਜੇ ਦਾ ਨਹੀ ਬਣਿਆ ਕਿਸੇ ਦਾ ਕੀ ਬਣੂ

  • @JagjitSingh_
    @JagjitSingh_ 2 месяца назад +2

    ਮਾੜੇ ਦਿਨਾਂ ਦੀਆਂ ਨਿਸ਼ਾਨੀਆਂ ਭੈਣ ਭਣੋਈਏ ਨੂੰ ਨਹੀਂ ਛੱਡਣਾ ਚਾਹੀਦਾ ਸੀ ਜੇ ਵੱਡੇ ਬਾਦਲ ਸਾਹਿਬ ਹੁੰਦੇ ਤਾਂ ਇਹ ਨਹੀਂ ਹੋਣਾ ਸੀ

  • @charanjitsingh4388
    @charanjitsingh4388 2 месяца назад

    ਵਾਹਿਗੁਰੂ ਜੀ ਮੇਹਰ ਕਰੋ ਜੀ ।

  • @balbalsingh12
    @balbalsingh12 2 месяца назад +2

    ਕੈਰੋਂ ਪਰਿਵਾਰ ਨੇ ਕੰਮ ਕੀਤਾ ਬਹੁਤ ਪੱਟੀ ਹਲਕੇ ਵਿਚ

  • @Pargatsarao936
    @Pargatsarao936 2 месяца назад

    ਜੇ ਸੁੱਖਾ ਅਮਲੀ ਦੋ ਸੀਟਾਂ ਤੇ ਆਬਦੇ ਉਮੀਦਵਾਰ ਵਾਪਸ ਲੇਂਦਾ
    ਪਹਿਲੀ ਖਡੂਰ ਸਾਹਿਬ
    ਦੁਜੀ ਫਰੀਦਕੋਟ
    ਅਕਾਲੀ ਦਲ ਦਾ ਨਾਮ ਉਪਰ ਉਠਣਾ ਸੀ ਤੇ ਹੋਰਾਂ ਸ਼ੀਟ ਪਰ ਤੇ ਵਧੀਆ ਪਕੜ ਰੱਖਦੇ ਅੱਗੇ ਲਈ ਵੀ ਪਰ ਵਾਹਿਗੁਰੂ ਨੂੰ ਇਹ ਮਨਜ਼ੂਰ ਨਹੀਂ ਵੀ ਹੁਣ ਮੁੜਕੇ ਅਕਾਲੀ ਦਲ ਸਿਖਾਂ ਤੇ ਰਾਜ ਕਰੇ ਹੁਣ ਤਾਂ ਨਿਊ ਖੇਤਰੀ ਪਾਰਟੀ ਹੋਂਦ ਵਿੱਚ ਆਉਣੀ ਆ ਜੋ ਸਿਰਫ ਸਿੱਖਾਂ ਤੇ ਪੰਜਾਬੀਆਂ ਦੀ ਗੱਲ ਕਰੂਗੀ।।

  • @balrajdeepsingh615
    @balrajdeepsingh615 2 месяца назад +1

    ਅੱਜ ਕੱਲ ਜਰਨੈਲ ਉਹ ਆ ਜਿਸ ਦਾ ਛਿਤਰ ਕੈਮ ਜਾ ਕੋਈ ਗਲਤ ਕੰਮ ਕਰ ਦਾ ਹੋਵੇ

  • @Kiratjotsingh320
    @Kiratjotsingh320 2 месяца назад +1

    Good

  • @gurdevsingh-jk7fs
    @gurdevsingh-jk7fs 2 месяца назад +1

    ਬੀਬਾ ਪ੍ਰਨੀਤ ਕੌਰ ਕੈਰੋ Jindabad

  • @SukhdevSingh-sp7gr
    @SukhdevSingh-sp7gr 2 месяца назад +1

    ਪੱਟੀ ਦੇ ਵਿੱਚੋਂ ਤੇ ਵਿਰਸੇ ਵਲ ਟੋਏ ਨੂੰ ਪਤਾ ਲੱਗ ਜਾਊਗਾ ਕਿ ਕਿੰਨੀ ਕੁ ਮੈਨੂੰ ਵੋਟ ਪਈ ਆ ਦੇਸ਼ ਪ੍ਰਤਾਪ ਕੈਰੋ ਨੂੰ ਕੱਢਣ ਨਾਲ ਕਿੰਨਾ ਹੀ ਇਕ ਬੋਟ ਪਈ

  • @mohanaujlainfotainmentlive7422
    @mohanaujlainfotainmentlive7422 2 месяца назад +3

    Akli dal s. First big mistake Bhai Amritpal singh s against SAD candidate
    Second buzar mistake Adeshpartp Singh karron

    • @user-he9ks3nn4o
      @user-he9ks3nn4o 2 месяца назад

      ਬਿਲਕੁੱਲ ਠੀਕ, ਅਮ੍ਰਿਤ ਪਾਲ ਵਿਰੁੱਧ ਉਮੀਦਵਾਰ ਖੜਾ ਨਾ ਕਰਦੇ ਤਾਂ ਅਕਾਲੀ ਦਲ ਨੂੰ ਪੂਰਾ ਪੰਜਾਬ ਵਿਚ ਫਾਇਦਾ ਹੋਣਾ ਸੀ

  • @gsdeol8827
    @gsdeol8827 2 месяца назад +4

    ਅਕਾਲੀ ਦਲ ਨੂੰ ਕਿਸਦੀ ਨਜ਼ਰ ਲਗ ਗਈ ਹੈ। ਨਿਘਾਰ ਵੱਲ ਜਾ ਰਿਹਾ ਹੈ। ਕਾਰਨ ਤਾਂ ਉਹ ਖੁਦ ਜਾਣਦੇ ਹਨ।

    • @BALDEVSINGH-uf1po
      @BALDEVSINGH-uf1po 2 месяца назад +3

      ਨਜ਼ਰ ਨਹੀਂ ਲੱਗੀ ਵੀਰ ਜੀ,ਗੁਰੂ ਸਾਹਿਬ ਨਰਾਜ ਹੋ ਗਏ।

    • @FeelSatisfying-hp8wb
      @FeelSatisfying-hp8wb 2 месяца назад +2

      ਮਜੀਠੀਆ ਨੇ ਅਕਾਲੀ ਦਲ ਖ਼ਤਮ ਕਰਤਾ 😢😢

    • @realsujansingh
      @realsujansingh 2 месяца назад

      Guru Ramdas hee kla vrta rhe hn sukhe amli ne loot liyaa pb nu

  • @BaljeetSingh-fr3by
    @BaljeetSingh-fr3by 2 месяца назад

    🙏🙏

  • @kuldipsingh598
    @kuldipsingh598 2 месяца назад +1

    Jagtar singh ji superman of press

  • @user-br9xr3xf5f
    @user-br9xr3xf5f 2 месяца назад +1

    Deep sidhu jidabad ❤❤❤❤❤❤❤

  • @user-rn6md5zq5r
    @user-rn6md5zq5r 2 месяца назад

    ਸਰਦਾਰ ਪਰਤਾਪ ਸਿੰਘ ਮੁਖ ਮੰਤਰੀ ਪੰਜਾਬ ਜਿੰਦਾਬਾਦ

  • @chhinderpalsingh9105
    @chhinderpalsingh9105 2 месяца назад

    SSA ji 🙏 Jagtar Bhullar ji 🙏 Salute 🙏 Love Sada Punjab ❤ Love Sada India 🇮🇳

  • @amrikwahla
    @amrikwahla 2 месяца назад +1

    In political life there is no weight on relatives value. There is selfless thinking in political life and for the chair relatives become enemy which is not good.

  • @happydelhi1520
    @happydelhi1520 2 месяца назад

    ਭੁੱਲਰ ਸਾਬ ਜੇਕਰ ਡੀਬੇਟ ਕਰਵਾਉਣੀ ਹੁੰਦੀ ਤਾਂ ਚੰਗਾ ਬੁਲਾਰੇ ਨੂੰ ਬੁਲਾਇਆ ਕਰੋ ਇਹਨੂੰ ਕੁਜ ਪਤਾ ਹੀ ਨਹੀਂ

  • @kuldeep_singh704
    @kuldeep_singh704 2 месяца назад

    ਮੈਨੂੰ ਲੱਗਦਾ ਅੰਤ ਗੇੜਾ ਮਾਰ ਗਿਆ ਬਾਕੀ ਚਾਰ ਤਰੀਕ ਨੂੰ ਪਤਾ ਲੱਗੂ ਅੰਤ ਕਿਸ ਨੂੰ ਕਹਿੰਦੇ ਨੇ

  • @SaranjeetSingh-ql4po
    @SaranjeetSingh-ql4po 2 месяца назад

    ਸਾਹਿਬ ਸਿਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਲੋ ਮੀਰਪੁਰੀ ਦੇ ਸਿੰਧਾਤ ਨੂੰ ਧਰਮ ਵਿੱਚ ਰਹਿ ਕੇ ਸਮਾਜ ਦੀ ਸੇਵਾ ਕਰਨੀ ਹੈ ਚਾਹੇ ਉਹ ਸਿਆਸਤ ਵਿੱਚ ਰਹਿ ਕੇ ਕਰਨੀ ਹੋਵੇ।।ਪਰ ਮੋਜੂਦਾ ਹਾਲਾਤ ਸਿਆਸਤ ਵਿੱਚ ਪ੍ਰਵੇਸ਼ ਕਰ ਕੇ ਨਿਜ ਹਿਤ ,ਪਰਿਵਾਰ ਵਾਦ ਨੂੰ ਪ੍ਰਫੁੱਲਤ ਕਰਨਾ ਹੈ ,,ਜੋ ਕਿ ਸਿਖ ਧਰਮ ਵਿੱਚ ਇਸ ਦੀ ਕੋਈ ਜਗਾਹ ਨਹੀ।ਖਾਸ ਕਰਕੇ ਬਾਦਲਕੇ ਤਾਂ ਇਸ ਵਿਚ ਜੋ ਕਿ ਸਿਖ ਕੌਮ ਦੇ ਆਪ ਬਣੇ ਠੇਕੇਦਾਰ ਹਨ ,,ਵਿੱਚ ਬੁਰੀ ਤ੍ਰਾਹ ਇਸ ਦਲਦਲ ਵਿੱਚ ਫਸੇ ਹੋਏ ਹਨ। ।

  • @nirmalcheema2191
    @nirmalcheema2191 2 месяца назад

    🎉

  • @rajmohindersingh2869
    @rajmohindersingh2869 2 месяца назад

    ਰਾਜਨੀਤੀ ਨੂੰ ਰਿਸ਼ਤਿਆਂ ਵਿੱਚ ਨਹੀਂ ਲਿਆਉਣਾ ਚਾਹੀਦਾ ਰਾਜਨੀਤੀ ਦਾ ਕੋਈ ਵੀ ਵਾਜੂਦ ਨਹੀਂ ਹੈ ਖਾਸ ਕਰਕੇ ਅੱਜ ਦੇ ਸਮੇਂ ਵਿੱਚ,ਇਹ ਕੀ ਪਤਾ ਕੱਲ ਨੂੰ ਵਿਰਸਾ ਸਿੰਘ ਵਲਟੋਹਾ, ਆਪਣੇ ਨਿੱਜੀ ਫਾਇਦੇ ਲਈ, ਅਕਾਲੀ ਦਲ ਨੂੰ ਹੀ ਅਲਵਿਦਾ ਕਹਿ ਦੇਵੇ।

  • @jagbrar8141
    @jagbrar8141 2 месяца назад

    ਮਾਂ ਪੇਕੇ ਹੁੰਦੇ ਮਾਂਵਾ ਨਾਲ। ਮਾਂ ਪਿਤਾ ਤੋਂ ਬਿਨਾਂ ਧੀ ਜਵਾਈ ਨੂੰ ਕੋਈ ਨਹੀਂ ਪੁਛਦਾ। ਬਾਕੀ ਆਦੇਸ਼ ਦੀ ਆਪਣੀ ਹੌਦ ਕੋਈ ਨਹੀਂ ਹੈ। ਸਿਰਫ ਪ੍ਰਤਾਪ ਦਾ ਪੋਤਰਾ ਹੈ।

  • @RidhamMehta-dl3hg
    @RidhamMehta-dl3hg 2 месяца назад +2

    Kuj time bad eh dal khali ho jana

  • @user-ky4td9xo1c
    @user-ky4td9xo1c 2 месяца назад +1

    S s s man Nu panthhak leder allan dena chaida

  • @mandeepsidhuu8960
    @mandeepsidhuu8960 2 месяца назад +1

    ਬਿਕਰਮ ਮਜੀਠੀਆ ਨੂੰ ਕਿਉ ਨੀ ਕੱਢ ਦੇ ਸਾਰੇ ਪੰਜਾਬ ਵਿੱਚ ਵਿਰੋਧ ਆ

  • @harmandersinghcheema6102
    @harmandersinghcheema6102 2 месяца назад +2

    .karion pariwar ne kde vi. Foki bian baji nhi kiti badal pariwar din rat lokan the nidia bina koi km nhi

  • @darshansingh4585
    @darshansingh4585 2 месяца назад

    ਨਾ ਕੋਈ ਮਿਲੇ ਤਾਂ ਆਪਸ ਵਿੱਚ ਈ ਲੱਗ ਜੋ ,ਸ਼ੱਡੋ ਚੋਰਾਂ ਦੀਆਂ ਗੱਲਾਂ।

  • @mandeepsidhuu8960
    @mandeepsidhuu8960 2 месяца назад

    ਇਹ ਸਾਡੇ ਬਠਿੰਡੇ ਵੀ ਨੁਕਸਾਨ ਕਰਾਉ

  • @jagwindersingh8633
    @jagwindersingh8633 2 месяца назад +2

    Right design sukhvir da

  • @jogasinghvirk9726
    @jogasinghvirk9726 2 месяца назад

    Adesh partap Singh jindabad amritpal jindabad

  • @DeepSingh-gd5kw
    @DeepSingh-gd5kw 2 месяца назад +1

    ਆ ਬਜੁਰਗ ਤਾ ਸ਼ੁਰੂ ਤੋ ਅਕਾਲੀ ਦਲ ਦੇ ਖਿਲਾਫ਼ ਬੋਲਦਾ ਪਤਾ ਨਹੀਂ ਕਿਓ " ਬੇੜਾ ਗਰਕ ਹੋਇਆ ਪਿਆ ਪੰਜਾਬ ਦਾ " ਜਦੋ ਦੀ ਅਕਾਲੀ ਦਲ ਦੀ ਸਰਕਾਰ ਗਈ ਆਂ " ਬੱਸ ਕਰੋ ਰਹਿਮ ਕਰੋ ਪੰਜਾਬ ਤੇ ""

  • @balwantsinghdhadda2644
    @balwantsinghdhadda2644 2 месяца назад

    J+J both great man
    Very nice decision
    God bless you

  • @MohanSingh-kz3zc
    @MohanSingh-kz3zc 2 месяца назад

    ਅੱਜ ਦੀ ਗੱਲ ਕਰੋ

  • @deepindersingh7768
    @deepindersingh7768 2 месяца назад

    S Jagtar Singh has very clearly stated the whimsical behaviour of S Sukhbir Singh Badal as party President of SAD.

  • @ranbirsingh8994
    @ranbirsingh8994 2 месяца назад

    Jagtar Singh ji Good Job Sir 🙏♥️🙏

  • @mandeepsidhuu8960
    @mandeepsidhuu8960 2 месяца назад

    ਅਕਾਲੀ ਦਲ ਦਾ ਕੱਦ ਘਟਿਆ ਵੀਰੇ ਨਾਲ ਅਸੀਂ ਤਾਂ ਬਠਿੰਡੇ ਤੋਂ ਆ ਪੱਕੇ ਅਕਾਲੀ ਆ

  • @harjeetsingh9645
    @harjeetsingh9645 2 месяца назад +1

    Jarnail nhi meil

  • @GURPARTAPSingh-tx5xl
    @GURPARTAPSingh-tx5xl 2 месяца назад +1

    Karon family da asr Patti Tarn Taran khadur sahib te pana beucse off Partap Singh Karon great leader of Punjab

  • @harmandersinghcheema6102
    @harmandersinghcheema6102 2 месяца назад +1

    Najaij dhn ikatha krn tha dooja nam badal pariwar

  • @balwindersingh3941
    @balwindersingh3941 2 месяца назад +1

    ਕੈਰੋਂ ਨੇ ਠੇਕੇ ਬੰਦ ਕਰਵੇ ਸੀ ਪੋਸਤ ਦੇ 1980ਵਿੱਚ

  • @pargatsingh-nf8zm
    @pargatsingh-nf8zm 2 месяца назад

    ਵੀਰ ਜੀ ਬਾਦਲ ਦਲ ਬੀਜੇਪੀ ਵਿਚ ਮਰਜ ਹੋ ਗਿਆ ਹੁਣ ਨਵਾ ਅਕਾਲੀ ਦਲ ਹੋਂਦ ਵਿਚ ਆਵੇਗਾ ਜੋ ਪੰਜਾਬ ਦਿਆ ਮੰਗਾ ਤੇ ਪਹਿਰਾ ਦੇਵੇਗਾ ਕਿਓਕ ਇਹਨੇ ਸਾਲ ਬੀਜੇਪੀ ਨਾਲ ਸਰਕਾਰ ਵਿਚ ਰਹਿਕੇ ਕੋਈ ਮੰਗ ਨਹੀ ਮਨਵਾਈ ਗਈ ਤਾ ਅੱਗੇ ਇਹਨਾਂ ਕੀ ਕਰਨਾ ਹੈ ਜਦ ਇਹਨਾਂ ਕੋਲ ਮੌਕਾ ਸੀ ਇਹ ਕੁਰਸੀ ਨਾਲ ਚੰਬੜੇ ਰਹੇ

  • @DUSHMAN-bk4in
    @DUSHMAN-bk4in 2 месяца назад +2

    Sukhbir singh badal ne pariwar naalo zayada party nu tawazo ditti

  • @JagsirBhangu
    @JagsirBhangu 2 месяца назад

    ਜਿਨਾ ਚਿਰ ਬੀਬੀ ਬਾਦਲ ਸੀ ਓਨਾ ਚਿਰ ਕੈਰੋਂ ਪਰਵਾਰ ਅੱਗੇ ਸੀ ਉਸ ਤੋਂ ਬਾਦ ਨੂੰਹ ਦਾ ਪਰਵਾਰ ਅੱਗੇ ਆ

  • @jagirsandhu6356
    @jagirsandhu6356 2 месяца назад

    Amritpal ❤❤🚩🚩🦇🦅❣️⚔️🦅🦇🦅🦇🦅🦇❣️❣️🤎❤️👌💖🤎💜💕🌹

  • @amriksingh-sj6zr
    @amriksingh-sj6zr 2 месяца назад +1

    Ankur ji it is apparent that valtoha couldn't even save his zamantatLok sabha seat khandur sahib

  • @t44r4
    @t44r4 2 месяца назад

    I think Parkash badal had two marriages. 1st wife passed away and haddaughter & 2wife sukhbir . Is this true ?

  • @Jashan4282
    @Jashan4282 2 месяца назад +2

    ਐਵੀਂ ਬੈਠੇ ਭਕਾਈ ਮਾਰੀ ਜਾਂਦੇ ਨੇ

  • @Armanpreetsingh-uj9jg
    @Armanpreetsingh-uj9jg 2 месяца назад

    Adesh singh kairon ona di pakr patty halke vich bahot a ik vadya lidar a maje da asly jarnel kairo parwaar a

  • @jagdishkaur9755
    @jagdishkaur9755 2 месяца назад

    ਰਿਸ਼ਤੇਦਾਰੀ ਤਾਂ ਕਦੋਂ ਦੀ ਟੁੱਟਣ ਕਿਨਾਰੇ ਸੀ। ਵੱਡੇ ਬਾਦਲ ਦੀ ਸ਼ਰਮ ਸੀ ਹੁਣ ਤਾਂ ਉਹ ਵੀ ਚੁੱਕੀ ਗਈ।

  • @gurmeetsinghraigurmeetsing5521
    @gurmeetsinghraigurmeetsing5521 2 месяца назад

    ਭੁਲਰ ਸਾਹਬ ਕੋਈ ਵਧੀਆ ਡਏਪਟਰ ਬਲਿਆ ਕਰੋ ਲਗਦਾ ਏਨੇ ਖੁਦ ਨੂੰ ਨਹੀਂ ਪਤਾ ਏਹ ਤਾਂ ਖੁਦ ਕਾਗਰਸੀਆ ਲਗਦਾ

  • @amriksingh-sj6zr
    @amriksingh-sj6zr 2 месяца назад +2

    Bhullar ji sukhbir badal such foolish leader who's is cutting the same brach on which he ua sitting

  • @kulvirsingh3851
    @kulvirsingh3851 Месяц назад

    Amrit sar rod show ch down nal se

  • @BalbirSingh-hy5qp
    @BalbirSingh-hy5qp 2 месяца назад

    ਸੁਖਬੀਰ ਸਿੰਘ ਬਾਦਲ ਆਪਣੇ ਆਪ ਨੂੰ ਇਕ ਇਹੋ ਜਿਹਾ ਆਦਮੀ ਹੈ ਜਿਹੜਾ ਕਿਸੇ ਦੀ ਪ੍ਰਵਾਹ ਨਹੀਂ ਕਰਦਾ
    ਜੇ ਕਲ ਨੂੰ ਇਹੋ ਜਿਹਾ ਮੁਖ ਮੰਤਰੀ ਬਣ ਗਿਆ ਤਾਂ ਇਹ ਘਟ ਨਹੀਂ ਗੁਜਰੇਗਾ ।ਜਿਹੜਾ ਆਪਣੀ ਭੈਣ ਦਿਨੀਂ ਬਣਿਆ ਹੋਰ ਕਿਸੇ ਦਾ ਕੀ ਬਣੇਗਾ।

  • @RashpalSingh-ze3ri
    @RashpalSingh-ze3ri 2 месяца назад +1

    Wirsediaaqatdacharjunnuptalagjugaqinekpanichaa

  • @user-de7gt3te5q
    @user-de7gt3te5q 2 месяца назад

    Sukhvir di takat isnal party vich ghategi virodhi powerful honge

  • @balwinderpannu2765
    @balwinderpannu2765 2 месяца назад

    All due to majitha

  • @user-rt8dg2xt8h
    @user-rt8dg2xt8h 2 месяца назад

    Jdon:din:marde:honn:sahb:mukh:mord:lende:ne::kalla:rehjenga

  • @mittiputtmajhail2960
    @mittiputtmajhail2960 2 месяца назад

    Sahi e k BJP ni te RSS nu gurughara ch Badala ne khud dakhil kita. Ihna nu sirf PB di kursi chahidi e, qaum bhawe sari marje. Sirsa ni BJP ticket te election kinne larai? Nagpur ja k Bhagwat nu matha kehre pio putt tekde si?

  • @sobhasarpanch7705
    @sobhasarpanch7705 2 месяца назад

    ਕੈਰੋਂ ਦਾ ਘੁਲਾ ਨਹੀਂ ਰਹੇ ਨਾਲ

  • @SuratSinghsandhu
    @SuratSinghsandhu 2 месяца назад

    Kom da bera gark badal ne kita

  • @jarnailsingh4310
    @jarnailsingh4310 2 месяца назад +4

    ਕੀ ਅਕਾਲੀ ਦਲ ਖਾਲੀ ਨਹੀ ਹੋ ਜਾਵੇਗਾ

  • @gunvanshsingh8607
    @gunvanshsingh8607 Месяц назад

    Sukhbir badal has lost his mental balance

  • @HarpreetSingh-qp4hc
    @HarpreetSingh-qp4hc 2 месяца назад

    Kisan nu v haq c delhi jan da

  • @realsujansingh
    @realsujansingh 2 месяца назад

    Modi dee traah je Sukhe hath glti naal pb dee hkumt aa gaai taa fir pb nu puri traah tbaah kr diu.Jo apni bhain daa skkaa nhi oh pb dee jntaa daa kdo bnu.Punjabio jago jago hun vela aiyaa jagan daa

  • @GurdeepSingh-iq4ws
    @GurdeepSingh-iq4ws 2 месяца назад +1

    ਜਗਤਾਰ ਸਿੰਘ ਅਕਾਲੀ ਦਲ ਦਾ ਕੱਟੜ ਵਿਰੋਧੀ ਹੈ
    ਇਹ ਸੀਨੀਅਰ ਪੱਤਰਕਾਰ ਨਹੀਂ ਝਾੜੂ ਭਗਤ ਹੈ

  • @jagbrar8141
    @jagbrar8141 2 месяца назад +1

    ਮਾਝੇ ਦੇ ਅਕਾਲੀ ਪਾਟੇ ਹੋਏ ਹਨ

  • @BhupinderSingh-db4pf
    @BhupinderSingh-db4pf 2 месяца назад

    Vote for Bhai amritpal singh khalsa.
    Bhai amritpal singh khalsa ZINDABAD.

  • @baldevsinghgill6557
    @baldevsinghgill6557 2 месяца назад +2

    ਸੌਦਾ ਸਾਧ ਦੇ ਲੰਗੋਟੀਏ,ਇੱਕ ਗੱਪ ਬਾਜ਼ ਅਮਲੀ ਤੋਂ ਕੀ ਆਸ ਕਰ ਸਕਦੇ ਹੋ

  • @baldevalika3473
    @baldevalika3473 2 месяца назад

    . . ,

  • @drkuldipsingh1400
    @drkuldipsingh1400 2 месяца назад

    SS MANN IS JUST MP
    NOT GOOD FOR PANJAB

  • @SUKHWANTSINGH-ks8kv
    @SUKHWANTSINGH-ks8kv 2 месяца назад +11

    ਮੁਆਫ਼ ਕਰਨਾ, ਮਜੀਠੀਆ ਮਾਝੇ ਦਾ ਜਰਨੈਲ ਨਹੀਂ ਸਗੋਂ ਚਿੱਟੇ ਦਾ ਸੌਦਾਗਰ ਦੇ ਨਾਮ ਨਾਲ ਪੰਜਾਬ ਚ ਜਾਣਿਆ ਜਾਂਦਾ ਹੈ, ਹੁਣ ਤਾਂ ਇਹ ਜੀ. ਕੇ ਦਾ ਸਵਾਲ ਬਣ ਗਿਆ ਹੈ।

    • @DUSHMAN-bk4in
      @DUSHMAN-bk4in 2 месяца назад

      Fr fad de kyo ni salyo

    • @AmarjitSingh-eq3rl
      @AmarjitSingh-eq3rl 2 месяца назад

      ਲੱਖਾ ਕਰੋੜ ਬੰਦੇ ਦੀ ਗੱਲ ਵੀ ਝੂਠੀ ਹੋ ਸਕਦੀ ਹੈ ਤੁਸੀਂ ਅਦਲਤ ਤੋਂ ਉਪਰ ਨਹੀ

    • @FeelSatisfying-hp8wb
      @FeelSatisfying-hp8wb 2 месяца назад +1

      ਬਿੱਲਕੁੱਲ ਸਹੀ ਜੀ
      ਅਕਾਲੀ ਦਲ ਦਾ ਬੇੜਾ ਗਰਕ ਕਰਤਾ 😢😢

  • @SurinderSingh-jk4er
    @SurinderSingh-jk4er 2 месяца назад

    Only two seat to Aap Three to B J P Five to S A D Three to Congress One to Maan finish

  • @tajindersingh-mb7bt
    @tajindersingh-mb7bt 2 месяца назад

    ਸੁੱਖੇ ਨੂੰ ਪੁਸ਼ੋਂ ਕਿ ਤੇਰੇ ਸਕਸਾਲ਼ੇ ਨੇ ਜਿਨਾਂ ਨੁਕਸਾਨ ਕੀਤਾ ਉਨਾਂ ਕੈਰੋਂ ਨੇ ਨਹੀਂ ਕੀਤਾ

  • @balbalsingh12
    @balbalsingh12 2 месяца назад +1

    ਸ੍ਰ ਭੁੱਲਰ ਸਾਬ ਜੀ ਸਾਰਾ ਕੁਝ ਕਿਸਾਨਾਂ ਨੂੰ ਚਾਹੀਦਾ ਹਰੇਕ ਥਾ ਧਰਨਾ ਗਰੀਬਾਂ ਦੀ ਕੋਈ ਗੱਲ ਨੀ ਕਰਦੇ

  • @pargatsingh2652
    @pargatsingh2652 2 месяца назад +1

    ਸੁਖਬੀਰ ਬਾਦਲ ਨਿਆਣਾ ਦਾ ਫੁੱਫੜ ਲਾ ਦਿੱਤਾ ਕੰਧ ਨਾਲ .ਜਿਸ ਤਰਾ ਪੁਰਾਣਾ ਸਾਈਕਲ ਕੰਧ ਨਾਲ ਲਾਈ ਦਾ.ਵਿਰਸਾ ਟਾਇਰ ਲਾ ਕਿ ਲੈ ਗਿਆ.

  • @SukhpreetKaur-pn1be
    @SukhpreetKaur-pn1be 2 месяца назад

    ਕੈਰੋ ਪਰਿਵਾਰ ਇਕ ਸੁੱਚਾ ਤੇ ਸੱਚਾ ਪਰਿਵਾਰ ਹੈ ਇਸ ਲਈ ਸੁਖਬੀਰ ਬਾਦਲ ਨੂੰ ਚੁਬਦਾ

  • @Jashan4282
    @Jashan4282 2 месяца назад +4

    ਕੈਰੋਂ ਦਾ ਮੂੰਹ ਹੀ ਗੱਦਾਰਾਂ ਵਰਗਾ, ਕੱਢਣਾ ਜ਼ਰੂਰੀ ਸੀ

  • @nikhilkansra9841
    @nikhilkansra9841 2 месяца назад +1

    Bhajpa augi baba ji

  • @Kenkalsi
    @Kenkalsi 2 месяца назад

    Majhithia Saab is always live in his Constituency and work for his voters not like Mr Kairon, Kairon is never in Patti.
    Kairon is not going to win from Patti whichever party he joins.
    Voters of Patti are Akali Dal voters not Kairon.
    Kairon Saab's Political Inning is finished for ever.
    Kairon Saab never uses his money but force workers to spend even he made Crores every month from Harike Reta Trolleys.
    He never used workers from
    Patti and used other Men from different Halke from Patti.
    BTW SAD will be finished after these elections.
    Bhatinda win can save SAD.
    Its Death of SAD.

  • @user-ul3ep2rg8x
    @user-ul3ep2rg8x 2 месяца назад +1

    S.tupet.spokman. CC J.s😊