Sri Harkrishan Dhiyaiyai - Bhai Satwinder Singh, Harvinder Singh Ji Delhi Wale

Поделиться
HTML-код
  • Опубликовано: 16 июн 2011
  • Sri Harkrishan Dhiyaiyai

Комментарии • 1,7 тыс.

  • @gurjindersingh956
    @gurjindersingh956 2 месяца назад +6

    ਧੰਨ ਧੰਨ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਮਹਾਰਾਜ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੋ ਬਾਬਾ ਜੀ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਜੀ ਆਪਣਾ ਨਾਮ ਜਪਾਉ ਮਹਾਰਾਜ ਜੀ

  • @SatgurSingh-rj5ll
    @SatgurSingh-rj5ll 4 месяца назад +23

    ਧੰਨ ਧੰਨ ਸ਼੍ਰੀ ਹਰ ਕ੍ਰਿਸ਼ਣ ਸਾਹਿਬ ਜੀ ਮੇਰੇ। ਸਰੀਰ ਵਿੱਚ ਬਹੁਤ ਜਾਦਾ ਦਰਦ ਹੋ ਰਿਹਾ ਜੀ ਮੈਨੂੰ ਜਲਦੀ ਠੀਕ ਕਰ ਦੋ ਜੀ ਹੇ ਦੱਸੇ ਗੁਰੂ ਆ ਦੀ ਜੋਤ ਮੈਨੂੰ ਠੀਕ ਕਰ ਦੋ ਜੀ 🙏🙏🌺🙏🌺🙏

  • @HarpreetSingh-xf8ls
    @HarpreetSingh-xf8ls Месяц назад +6

    ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ। ਅੱਜ ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਜੀ ਜਾਂਦੇ ਸਮੇਂ ਇਹ ਸ਼ਬਦ ਸਰਵਣ ਕੀਤਾ ।ਮਨ ਨੂੰ ਬਹੁਤ ਹੀ ਵਧੀਆ ਲੱਗਿਆ।

  • @SatgurSingh-rj5ll
    @SatgurSingh-rj5ll 4 месяца назад +11

    ਧੰਨ ਧੰਨ ਸ਼੍ਰੀ ਹਰ ਕ੍ਰਿਸ਼ਣ ਸਾਹਿਬ ਜੀ ਮੈਨੂੰ ਜਲਦੀ ਠੀਕ ਕਰ ਦੋ ਜੀ ਮੇਰੇ ਸਰੀਰ ਨੂੰ ਹਮੇਸ਼ਾਂ ਤਦਰੁਸ ਰੱਖਣਾ ਜੀ 🙏🌹

  • @emaansingh8930
    @emaansingh8930 2 года назад +11

    ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ

  • @rsvlvm7848
    @rsvlvm7848 Месяц назад +4

    ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਮੈਨੂੰ ਇਸ ਦਰਦ ਤੋਂ ਰਾਹਤ ਦਿਵਾਉ😥😥😥

  • @sardartaranbirsingh
    @sardartaranbirsingh Год назад +11

    ਧੰਨ ਧੰਨ ਬਾਲਾ ਪ੍ਰੀਤਮ ਅੱਠਵੀ ਪਾਤਸਾਹੀ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ

  • @buntytailor-xx9nk
    @buntytailor-xx9nk 8 месяцев назад +8

    ਧੰਨ ਧੰਨ ਸ੍ਰੀ ਗੁਰੂ ਹਰਕਿਸ਼ਨ ਧਿਆਈਐ ਜਿਸ ਡਿਠੇ ਸਬ ਦੁਖ ਜਾਏ

  • @honeykamboz1190
    @honeykamboz1190 4 года назад +11

    ਜੁਗੋ ਜੁਗ ਅਟੱਲ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ
    ਦੀਨ ਦੁਨੀਆ ਦੇ ਪਾਤਸ਼ਾਹ ਜੀ ਬਖ਼ਸ਼ ਦੇਓ ਸਾਡੇ ਗੁਨਾਹਾਂ ਨੂੰ
    🙏🏻🙏🏻🙏🏻🙏🏻🙏🏻🙏🏻🙏🏻🌼🌺🙏🏻🙏🏻🙏🏻🙏🏻🙏🏻🙏🏻

  • @satpalmanchanda7523
    @satpalmanchanda7523 3 года назад +4

    Dhan dhan satguru baba shri Harkishan ji jis dithe sab dukh Jaye 🙏🙏🙏🙏🙏🙏🙏🙏

  • @Saaz_videos2609
    @Saaz_videos2609 Год назад +5

    ਜਿਸੁ ਡਿਠੇ ਸਭ ਦੁੱਖ ਜਾਇ ਸ੍ਰੀ ਹਰਕ੍ਰਿਸ਼ਨ ਧਿਆਈਏ 🙏🏻🙏🏻🙏🏻
    ਧਨ ਧੰਨ ਸਤਿਗੁਰ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ

  • @mannsaab1492
    @mannsaab1492 Год назад +12

    ਬਾਬਾ ਜ਼ੀ ਮੇਹਰ ਪਰੀਆਂ ਹੱਥ ਰੱਖਣਾ ਮੇਰੇ ਪਰਿਵਾਰ ਤੇ

  • @topvideochannel5798
    @topvideochannel5798 Год назад +12

    ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ 🙏🏻🙏🏻🙏🏻

  • @ShinddhaliwalJaswindersingh
    @ShinddhaliwalJaswindersingh 8 месяцев назад +5

    🙏 ਹੇ ਪ੍ਰਮਾਤਮਾ ਮੇਰੇ ਘਰ ਦੀ ਗਰੀਬੀ ਦੂਰ ਕਰਨੀ, ਪ੍ਰੀਵਾਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ 🙏🙏

  • @jagtarbodal
    @jagtarbodal 3 года назад +7

    ਧੰਨ ਗੁਰੂ ਨਾਨਕ ਸਾਹਿਬ ਜੀ ਧੰਨ ਧੰਨ ਸਾਹਿਬ ਸ਼੍ਰੀ ਹਰਕਿਸ਼ਨ ਸਾਹਿਬ ਜੀ

  • @manjeetsinghnigah4695
    @manjeetsinghnigah4695 Год назад +7

    ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ 🙏❤️💐🙏❤️💐🙏❤️💐🙏❤️💐🙏❤️💐🙏❤️💐💕

  • @moviesprabh942
    @moviesprabh942 3 года назад +20

    ਮੰਨ ਨੂੰ ਸ਼ਾਂਤੀ ਮਿਲਦੀ ਆ ਸ਼ਬਦ ਸੁਣ ਕੇ ਵਾਹਿਗੁਰੂ ਜੀ 🙏🙏🙏🙏🙏

  • @emaansingh8930
    @emaansingh8930 2 года назад +15

    ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਭੁੱਲ ਚੁੱਕ ਮੁਆਫ ਕਰੋ ਜੀ ਸੋਝੀ ਬਖਸੋ਼ ਜੀ

  • @Waheguruji977
    @Waheguruji977 2 года назад +16

    Satguru g baksho gunaah mere🙏 ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ♥️🙏🌺🌸🌸💮

  • @shashikapoor4510
    @shashikapoor4510 2 года назад +5

    ਸ਼੍ਰੀ ਹਰਿਕਿ੍ਰਸ਼ਨ ਧਿਆਇਐ ਜਿਸ ਡਿਠੇ ਸਭ ਦੁੱਖ ਜਾਏ🙏🏻🙇🏻‍♂️

  • @Nishangill1984
    @Nishangill1984 3 года назад +4

    ਮਿਹਰ ਕਰੋ ਗੁਰੂ ਸਾਹਿਬ ਜੀ

  • @shamsher2584
    @shamsher2584 4 года назад +10

    ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਾਰੀ ਦੁਨੀਆਂ ਤੇ ਮੇਹਰ ਕਰੋ ਜੋ ਗਲਤੀਆਂ ਹੋ ਗਈਆਂ ਮਾਫ ਕਰ ਦੋ

  • @gurbaazsingh5800
    @gurbaazsingh5800 2 года назад +2

    🌹🙏ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ 🙏🌷

  • @buntytailor-xx9nk
    @buntytailor-xx9nk 8 месяцев назад +6

    ਬਹੁਤ ਵਧੀਆ ਤੇ ਮਿੱਠੀ ਭਾਈ ਅਵਾਜ਼ ਹੈ ਭਾਈ ਸਾਹਿਬ ਦੀ

  • @rajwindersingh531
    @rajwindersingh531 3 года назад +4

    ਧੰਨ ਸ਼੍ਰੀ ਹਰਕ੍ਰਿਸ਼ਨ ਜੀ

  • @KuldeepSingh-rk5qg
    @KuldeepSingh-rk5qg 3 года назад +6

    ਗੁਰੂ ਸਾਹਿਬ ਜੀ ਕਿਰਪਾ ਕਰੋ।
    ਜਗਤ ਜਲੰਦਾ ਰਖ ਲੈ।
    ਆਪਣੀ ਕਿਰਪਾ ਧਾਰ।
    ਤਰਸ ਕਰ ਕੇ ਸਾਨੂੰ ਬਖ਼ਸ ਲੌ।
    ਬੀਮਾਰੀ ਦਾ ਨਾਸ਼ ਕਰੋ।ਘਰ ਘਰ
    ਸੁਖ ਸ਼ਾਂਤੀ ਵਰਤਾਓ।🙏🙏🙏

  • @kaurtanveer8596
    @kaurtanveer8596 2 года назад +61

    ਬਾਬਾ ਜੀ ਮੇਰੇ ਪਰਿਵਾਰ ਦੇ ਹਰ ਮੈਂਬਰ ਤੇ ਮਿਹਰ ਭਰਿਆ ਹੱਥ ਰੱਖਿਉ ਸਭ ਨੂੰ ਚੰਗੀ ਸਿਹਤ ਬਖਸੇਉ....🙇🙇

  • @narindersingh-mk2cw
    @narindersingh-mk2cw 2 года назад +10

    ਅੱਠਵੇਂ ਗੁਰੂ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਜੀ ਸਾਰੀਆਂ ਨੂੰ 🙏😇

  • @RAHULSINGH-ms3fx
    @RAHULSINGH-ms3fx 2 месяца назад +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏

  • @gursharnsingh1671
    @gursharnsingh1671 19 дней назад +3

    ਕ੍ਰਿਪਾ ਕਰੋ ਦਾਸ ਤੇ ਸੱਚੇ ਪਾਤਸ਼ਾਹ ਜੀ ਦੁੱਖ ਪ੍ਰੇਸ਼ਾਨੀਆਂ ਚੋ ਕੱਢੋ।। ਸਿਰਫ ਤੁਹਾਡੇ ਨਾਮ ਦੀ ਤਾਂਘ ਹੋਵੇ।। ਜਿੰਦਗੀ ਚ ਫਾਲਤੂ ਤੇ ਬੇਤੁਕੇ ਰੁਝੇਵਿਆਂ ਚੌ ਕੱਢੋ।। ਤੁਹਾਡਾ ਨਾਮ ਹੀ ਤੁਹਾਡੀ ਗੁਰਬਾਣੀ ਹੀ ਸਾਨੂੰ ਲੋੜੀਂਦੀ ਰਹੇ। ਕ੍ਰਿਪਾ ਕਰੋ ਜੀ ਦੁੱਖ ਦੂਰ ਕਰੋ ਜੀ 👏👏👏👏👏👏👏👏👏👏😢😢👏👏👏👏👏

  • @binnudigoh
    @binnudigoh 3 года назад +6

    🌸ਵਾਹਿਗੁਰੂ ਜੀ ਕਾ ਖਾਲਸਾ 🌸 🌸ਵਾਹਿਗੁਰੂ ਜੀ ਕੀ ਫਤਹਿ ਜੀ🌸 🙏

  • @JagdevSingh-pk9mw
    @JagdevSingh-pk9mw 3 года назад +6

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ ਜੀ

  • @gursewakgill1257
    @gursewakgill1257 4 года назад +9

    ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ

  • @balkrishan2607
    @balkrishan2607 4 года назад +57

    🏵ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ 🏵
    🏵ਜਿਸ ਡਿੱਠੇ ਸਭ ਦੁੱਖ ਜਾਏ🏵🌷ਵਾਹਿਗੁਰੂ ਜੀ 🌷

  • @johalmusic5586
    @johalmusic5586 2 года назад +2

    🙏ਧੰਨ ਧੰਨ 108 ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ 🙏

  • @indersingh71472
    @indersingh71472 Год назад +10

    🙏🏼🌼ਸਤਿਨਾਮੁ ਸ਼੍ਰੀ ਵਾਹਿਗੁਰੂ ਜੀ🌼❤️

  • @user-se5km3tf5e
    @user-se5km3tf5e 4 года назад +80

    ਵਾਹਿਗੁਰੂ ਜੀ ਆਪ ਜੀ ਕਿ੍ਰਪਾ ਕਰੋਂ ਸਾਡੇ ਹਿਰਦੇ ਵਿਚ ਬਾਣੀ ਵੱਸ ਜਾਵੇ ਜੀ ਅਸੀਂ ਡੋਲਿਏ ਨਾ ,‌🙏🙏🙏🌹🌹🌺🌼🌻💐📿📿🌹🌹🌹🌹

    • @prabhjotsodhi8659
      @prabhjotsodhi8659 Год назад +1

      Waheguru ji aap apni kirpa kro ji

    • @sujotsingh4278
      @sujotsingh4278 Год назад

      It is not a song it is a shabad

    • @kanwalpreet7215
      @kanwalpreet7215 Год назад

      Waheguru ji aap ji kirpa karo saade hriday vich baani bas jaawe ji assi doliye naa 🙏🙏

  • @gurpreet6453
    @gurpreet6453 4 года назад +72

    Mere nani ji ae shabad padhde hunde c...jdo asi bimar hunde c odo v...waheguru ji sab te mehar kro...mera veer jaldi thik ho je waheguru ji...

  • @kuldeepmann8459
    @kuldeepmann8459 3 года назад +6

    🙏 ਵਾਹਿਗੁਰੂ ਜੀ

  • @kamleshgolhani
    @kamleshgolhani 3 года назад +42

    हृदय की अंतरिम गहराइयों से आपको इस शबद गाने के लिए बहुत बहुत धन्यवाद। जय भगवान श्री गुरु नानक। जय श्री गुरु गोविंद जी। जय श्री गुरु हरकृष्ण जी।

    • @harneetkaur17
      @harneetkaur17 Год назад +1

      🙏

    • @HarpreetSingh-fg3ri
      @HarpreetSingh-fg3ri Год назад +1

      Waheguru ji

    • @fankomiyodheyade
      @fankomiyodheyade 6 месяцев назад +2

      ਵਾਹਿਗੁਰੂ ਜੀ 🙏 ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ ✍️🚩⚔️

  • @uttamsingh-sj7bx
    @uttamsingh-sj7bx 6 лет назад +52

    kirtan ohe
    jis nu sun ke maan nu pure tra shanti mil jaave
    waheguru

  • @mansisharma5050
    @mansisharma5050 3 года назад +9

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ♥️🙏🏻❤️✨✨

  • @ParminderSingh-du7ec
    @ParminderSingh-du7ec 3 года назад +3

    Shabad sun k wakhra jiha feel hon lag janda WMK HAMESHA CHARDI KALA CH RAKHE 🙏

  • @GurmeetSingh-gy6yl
    @GurmeetSingh-gy6yl 11 месяцев назад +3

    Jis dithe sab dukh jaaey Shri harkrishan dhiyaiye 🙏🙏🥰😘

  • @SatgurSingh-rj5ll
    @SatgurSingh-rj5ll 4 месяца назад +7

    ਧੰਨ ਧੰਨ ਸ਼੍ਰੀ ਹਰ ਕ੍ਰਿਸ਼ਣ ਸਾਹਿਬ ਜੀ ਮੈਨੂੰ ਜਲਦੀ ਠੀਕ ਕਰ ਦੋ ਜੀ 🙏🌹

  • @gaggidehar2346
    @gaggidehar2346 2 года назад +9

    ਵਾਹਿਗੁਰੂ ਜੀ👏 ❣️🙏

  • @VishalSingh-vz3jh
    @VishalSingh-vz3jh 3 года назад +105

    I'm corono positive and full confidence after Listening this 5..am❤️😍🙏🏻

  • @poonamsingh4999
    @poonamsingh4999 Год назад +4

    Beyond the world..... Spiritual....vibes feels every time by listening . Waheguru

  • @paramjeetsinghparamparamje7887
    @paramjeetsinghparamparamje7887 4 года назад +56

    मेरा वैद गूरु गोबिंदा काटे जम की फंदा धन धन गुरु श्री हर किशन महाराज,,,,,

    • @soniyakour3104
      @soniyakour3104 4 года назад

      🙏🙏🙏🙏🕘🙏🙏🙏💝💝🏅🏅🥇🥇

    • @sai_decor11
      @sai_decor11 3 года назад

      @@soniyakour3104 a zmm m m v .kyh yo . Z K K KK K K KKKIK ,ZXZZ SZ ZZZKVV VVVVVBV

    • @amandeepbal611
      @amandeepbal611 3 года назад

      @@soniyakour3104 qaappqqpPpa11110111111111111111¹11

  • @gudneetsinghpunjabi8586
    @gudneetsinghpunjabi8586 3 года назад +4

    Waheguruj sabte mehar bharia haath rakho ji waheguru asa sabde dukhdur karo ji waheguru parivaar vich sukhshanti hove ji nanak Naam chardikala tere bhane sarbat da Bhala

  • @mahinderkumarwadhwa3284
    @mahinderkumarwadhwa3284 2 года назад +18

    Beautiful shabad , everyone should listen daily and get rid of all diseases......Wahe Guru Ji,🌹🌺🙏🙏🌺🌹❤️❤️Jai Jai Guru Ji I❤️❤️🌹🌺🙏🙏🌺🌹❤️❤️

    • @sh.hardipsinghchahal5130
      @sh.hardipsinghchahal5130 Год назад

      Beautiful Shabad. Waheguru. Ji.

    • @namank2738
      @namank2738 4 месяца назад

      Tumhare paas khud ke shabad nhi hai??, har sikh shabad ke neeche yehi likhte ho?

  • @saibabakijai9237
    @saibabakijai9237 3 года назад +12

    Maharaji , plz save from evil powers around me. And put me on right path . Dhan satguru ji

  • @parveenkourkhalsa3
    @parveenkourkhalsa3 5 лет назад +14

    Sri guru harkrishn ji mehar kro hi
    Apne bacheyan de sare dukh door krdo plz🙏🏻🙏🏻waheguru ji

  • @sukhjindercheema3006
    @sukhjindercheema3006 4 года назад +102

    🙏🙏🙏 ਕਿਰਪਾ ਕਰੋ 🙏🙏🙏ਸ੍ਰੀ ਗੁਰੂ ਹਰ ਕਿ੍ਸਨ ਸਾਹਿਬ ਮਹਾਰਾਜ ਜੀ🙏🙏🙏ਅਾਪ ਆਪਣਿਆਂ ਬੱਚਿਆਂ ਨੂੰ ਬਖਸ਼ ਲਵੋ 🙏🙏😥😥🙏🙏🙏ਰਹਿਮ ਕਰੋ । ਦਯਾ ਕਰੋ 🙏🙏😥😥

  • @multi-genre-artist3308
    @multi-genre-artist3308 2 года назад +7

    💖🙏🏼Shree Guru Harkrishan ji de Prakash Purab diyan lakh vadhaiyaann saareyanu 💖🙏🏼

  • @ankushspal2030
    @ankushspal2030 7 месяцев назад +3

    Dhan dhan shri Guru TeG Bahadur Sahib Ji ❤❤❤ waheguru jii❤️❤️❤️❤️💕❤️💕❤️💕❤️💕❤️✨💫✨💫✨❣️❣️❣️

  • @Ghtc6thto10th12
    @Ghtc6thto10th12 4 года назад +157

    ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਿਸ ਤਰ੍ਹਾਂ ਤੁਸੀਂ ਦਿੱਲੀ ਵਿੱਚ ਮਹਾਮਾਰੀ ਨੂੰ ਖਤਮ ਕੀਤਾ ਸੀ ਉਸੇ ਤਰ੍ਹਾਂ ਕੋਰੋਨਾ ਦੀ ਮਹਾਮਾਰੀ ਨੂੰ ਵੀ ਖਤਮ ਕਰ ਦਿੳ।

  • @ManjeetKaur-xk1xd
    @ManjeetKaur-xk1xd 7 лет назад +13

    Wahe guru ji ka khalsa wahe guruji ki fateh

  • @gopaldastarwani6982
    @gopaldastarwani6982 3 года назад +28

    Heart touching and relaxing shabad in very Melodius voice Karo kirpa Waheguruji

  • @veersingh2730
    @veersingh2730 2 года назад +12

    Dhanho Dhanho Gurugranthsahibji blessed all Sisters &brothers friends from Mauritius

  • @ramlal6451
    @ramlal6451 4 года назад +10

    प्रेम , मिठास और धर्र्म का आत्मीयता से भरा भजन ।

  • @shindasingh9386
    @shindasingh9386 4 года назад +13

    Prayer of god for world Protect of corana.God bless each day of your life with happiness.Shri Harkrishan dhiaya always ji.

  • @PrinceSingh-ym8nk
    @PrinceSingh-ym8nk Год назад +14

    Dhan Dhan Guru Harkishan Sahib Ji Maharaj ji ❤️🙏🙏❤️

  • @tejaswinikaursahni4482
    @tejaswinikaursahni4482 3 года назад +20

    waheguruji please protect my mom dad sis.. sacche patsha waheguruji..

  • @ribandeepkaur5072
    @ribandeepkaur5072 4 года назад +13

    Satnam sri waheguru g mehr kro and sabna da bhla kreo 🙏🙏

  • @ChefMrSingh-ib9xw
    @ChefMrSingh-ib9xw 4 года назад +72

    ੴ ਸਤਿਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥ 🙏

  • @pankajsilori1344
    @pankajsilori1344 Год назад +8

    Bhagwaan aisa bhagt ko hamesa khus rakhna so nice bhajan sir 🙏🙏🙏🙏🕉🕉🕉🕉🕉🕉

    • @namank2738
      @namank2738 4 месяца назад

      Shabad*,not bhajan

  • @gurpreetkaursingh3025
    @gurpreetkaursingh3025 3 года назад +13

    Beautiful shabad and lovely voice peaceful 🙏❤

  • @paramjeetsinghparamparamje7887
    @paramjeetsinghparamparamje7887 4 года назад +29

    मेरे पात साह गुरु श्री हरकिशन मामराज जी दा आसिरवाद है

  • @anitadua9371
    @anitadua9371 4 года назад +25

    Very sweet voice. Wahe guruji mehar karo sab te

  • @gurpreetkaursingh3025
    @gurpreetkaursingh3025 3 года назад +8

    Starting tune give you peace 🙏beautiful shabad kirten 💐❤

  • @gaganpreet3865
    @gaganpreet3865 Год назад +6

    Satnam shree waheguru sahib ji.🙏🏻🙏🏻

  • @rsaini4315
    @rsaini4315 7 лет назад +12

    very enchanting n melodious shabad

  • @rahulsays_09
    @rahulsays_09 4 года назад +13

    Waheguru ji khalsa ..
    Waheguru ji fateh...
    Ek onkar satnam karta purakh nibho nirbhay akaal Murat ajoni se bhaangh guru prasad jap aad sach jugaad sach hai bhi sach nanak hosi bhi sach🙏🙏🙏

  • @japneetsimranjitkaur1988
    @japneetsimranjitkaur1988 2 года назад +5

    Bhot sohna shabad. Waheguru ji mehar kro

  • @kiranjitkaur9285
    @kiranjitkaur9285 4 года назад +13

    waheguru ji sab da bhala karo🙏🙏

  • @Amandeepsingh-sk2fd
    @Amandeepsingh-sk2fd 7 лет назад +45

    Sri Harkrishan dhiyaiye his dithey sab dukh jaye...
    satnaam shri waheguru ji

  • @kiratmanandkunwargamingand9218
    @kiratmanandkunwargamingand9218 2 года назад +9

    My true love my 🌎 world 🙏love you baba ji

  • @sardarni1111
    @sardarni1111 Год назад +8

    Waheguru jii boht aukha milya ehna di voice ch eh shabad beautiful 😍😍🙏

  • @nehakaur1180
    @nehakaur1180 8 лет назад +32

    lovely shabad:) waheguru Ji

  • @happysaini2701
    @happysaini2701 7 лет назад +6

    veru heart touching shabad

  • @beantsingh4455
    @beantsingh4455 3 года назад +4

    Hey God please mercy on your own people dhan dhan shri guru Harikrishn jio ji maharaj

  • @TheAasthamalik01
    @TheAasthamalik01 3 года назад +6

    Baba ji sabke dukh khatam karo , yeh corona se mukht karo duniya ko 🙏🙏🙏

  • @BaljeetSingh-zx7yr
    @BaljeetSingh-zx7yr 6 лет назад +11

    🌹🙏Waheguru ji Apne mehar Kro🙏🌹

  • @bhupindergill7556
    @bhupindergill7556 4 года назад +15

    Waheguru ji mehar kro sari duniya te bacha lvo is mahamari to 😢😢

  • @RanjitSingh-mg6xk
    @RanjitSingh-mg6xk 2 года назад +6

    Guru ji ke gurpurab per sub ko lakh lakh badai ho 🙏🙏🙏 Dhan Dhan Guru harkishan ji

  • @ramandeep8801
    @ramandeep8801 2 года назад +6

    Waheguru ji mehar rkhio🙏 tandursti bhkshio waheguru ji🙏 dukh dur krio sab de waheguru ji🙏

  • @Amandeepsingh-sk2fd
    @Amandeepsingh-sk2fd 6 лет назад +6

    Satnaam shri waheguru dataji tuhadi ooat tuhada aasra 🙏🙏

  • @ghotrasaab5150
    @ghotrasaab5150 6 лет назад +138

    its really work when u belive on Guru harkrishan ji then all of Your obstacles gone. shat shat naman Guru harikrishan ji da jihna ne ne sidhe rah paya minu

    • @pradeepchawla3202
      @pradeepchawla3202 5 лет назад +11

      Aapne mere Dil ki baat bol di Veer Ji.Mein Hindu hoon par Jab bhi Hum Shri Guru Harkishan Dev Ji ko Dhyate hain sab dukh door ho jaate hain

    • @sukhvirkaur8466
      @sukhvirkaur8466 4 года назад

      Waheguru ji 🙏🙏🙏🙏🙇‍♀️🙇‍♀️🙇‍♀️🙏

    • @gurpreetkaurdhillon4695
      @gurpreetkaurdhillon4695 3 года назад

      Waheguru waheguru ji

    • @nk6777
      @nk6777 3 года назад

      Waheguru ji 🙏

    • @riarsaab7838
      @riarsaab7838 3 года назад

      Vrr ehh Sariya Da Bhala krda na

  • @gurkamalaujla8888
    @gurkamalaujla8888 3 года назад +10

    Dhan dhan sri guru Harkrishan sahib ji Maharaj 🙏🙏❤️

  • @PrinceKumar-il6jx
    @PrinceKumar-il6jx 7 лет назад +52

    Waheguru ji nimaneya di Laaj rakhna

  • @Gurmeetsingh-oq1tc
    @Gurmeetsingh-oq1tc 4 года назад +8

    Waheguru g sarbat da bhala karyo,,,,,,,....parmatma g sab de ser te mehar bharya hath rakhyo🙏🏻

  • @paramjitchandock7083
    @paramjitchandock7083 2 года назад +2

    🙏🌺🌺🌺Satnam Sri wahe guru ji 🌺🌺🌺🙏

  • @harneetkaur17
    @harneetkaur17 Год назад +1

    ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ ।।🙏🙏🙏🙏🙏................. ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

  • @harjindersehmbey2736
    @harjindersehmbey2736 8 лет назад +20

    Very good shabad kirtan&music. Thankyou

  • @BalwinderSingh-ll1yf
    @BalwinderSingh-ll1yf 6 лет назад +12

    waheguru waheguru waheguru waheguru waheguru ji

  • @vishalKumar-ge8or
    @vishalKumar-ge8or Год назад +2

    Dhan Waheguru Ji 🙏🏻❤️🙏🏻 Dhan Guru Har Kishan Dev Ji 🙏🏻❤️🙏🏻

    • @fankomiyodheyade
      @fankomiyodheyade 6 месяцев назад

      ਹਰਕ੍ਰਿਸ਼ਨ ਦੇਵ ਨਹੀਂ ਵੀਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ 🙏

  • @user-ki9xr4fp1h
    @user-ki9xr4fp1h Год назад +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏❤️🙏🌹🙏❤️🌹🙏❤️🌹🙏❤️🌹

  • @narinderpalsingh8925
    @narinderpalsingh8925 9 лет назад +26

    Dhan dhan guru harkrishan sahib ji maharaj

  • @rockyrock5061
    @rockyrock5061 3 года назад +1

    Satnam waheguru it's remind me of my old memories