New Bazigar Funny Gidha | Part 1 | Amanpreet Kaur | Manpreet Kaur | Karamjeet Kaur | Chankata Tv

Поделиться
HTML-код
  • Опубликовано: 23 окт 2024

Комментарии • 137

  • @ChankataTV
    @ChankataTV  4 года назад +58

    ਸਤਿ ਸ੍ਰੀ ਅਕਾਲ ਜੀ🙏🏻
    ਅਸੀਂ ਇਹ ਵੀਡੀਓ ਬਾਜ਼ੀਗਰ ਕਬੀਲੇ/ ਕੌਮ ਜੋ ਸਾਡੇ ਪੰਜਾਬ ਦੇ ਘਰਾਂ ਦੇ ਵਿਹੜਿਆਂ ਚੋਂ ਖੁਸ਼ੀ ਦੇ ਮੌਕਿਆਂ 'ਚ ਲੱਗਭੱਗ ਅਲੋਪ ਹੋ ਗਈ ਹੈ ਨੂੰ ਮੁੜ ਸੁਰਜੀਤ ਕਰਨ ਦੀ ਇੱਕ ਨਿਮਾਣੀ ਜਿਹੀ ਕੋਸ਼ਿਸ਼ ਤਹਿਤ ਪਾਈ ਹੈ ਨਾ ਕਿ ਕਿਸੇ ਜ਼ਾਤ, ਧਰਮ ਜਾਂ ਕੌਮ ਨੂੰ ਨੀਵਾਂ ਵਿਖਾਉਣ ਜਾਂ ਅਪਮਾਣਿਤ ਕਰਨ ਲਈ। ਇਹ ਕੌਮ ਤੇ ਇਸ ਕੌਮ ਦੇ ਲੋਕ ਸਾਡੇ ਵਿਹੜਿਆਂ ਵਿੱਚ ਹਾਸੇ ਤੇ ਖ਼ੁਸ਼ੀਆਂ ਬਿਖੇਰਦੇ ਸਨ ਜੋ ਹੁਣ ਕਿੱਧਰੇ ਨਜ਼ਰ ਨਹੀਂ ਆਉਂਦੇ। ਇਹਨਾਂ ਕਾਰਨ ਹੀ ਸਾਡੇ ਪੰਜਾਬ ਦਾ ਸੱਭਿਆਚਾਰ ਹਰਿਆ ਭਰਿਆ ਹੈ ਜਿਸ ਨੂੰ ਅਸੀਂ ਸੁੱਕਣ ਨਹੀਂ ਦੇਣਾ ਚਾਹੁੰਦੇ, ਪਰ ਫਿਰ ਵੀ ਜੇਕਰ ਸਾਡੇ ਇਸ ਉਪਰਾਲੇ ਨਾਲ ਕਿਸੇ ਨੂੰ ਬੁਰਾ ਲੱਗਾ ਜਾਂ ਭਾਵਨਾਵਾਂ ਨੂੰ ਠੇਸ ਪਹੁੰਚੀ ਤਾਂ ਅਸੀਂ ਹੱਥ ਜੋੜ ਕੇ ਮੁਆਫ਼ੀ ਮੰਗਦੇ ਹਾਂ।
    ਮਿਹਰਬਾਨੀ ਜੀ🙏🏻😊

  • @harchandsingh4481
    @harchandsingh4481 3 года назад +7

    ਭਾਜੀ ਇਹ ਕੁੜੀਆਂ ਤਾ ਅਸਲ ਬਾਜੀਗਰਨੀਆ ਲੱਗਦੀਆ ਨੇ। ਅੱਤ ਕਰਾ ਦਿੱਤੀ ਜੀ।

  • @rammirammi2000
    @rammirammi2000 2 года назад

    Man gae mundeya nu. Jehre piche khare aa or hasde ni 😛😛😛😝😝😝😝

  • @suvichohan6457
    @suvichohan6457 4 года назад +4

    ਬਹੁਤ ਖੂਬ ਮਨਪਰੀਤ ਜੀ

  • @daljeetsingh4749
    @daljeetsingh4749 4 года назад +15

    ਸਾਡੀਆਂ ਬੱਚੀਆਂ ਨੇ ਕਮਾਲ ਕਰਤੀ ।ਪ੍ਰਮਾਤਮਾ ਤਰੱਕੀ ਬਖਸ਼ੇ ।

  • @gurpreetsinghbatala7039
    @gurpreetsinghbatala7039 4 года назад +19

    ਸਭਿਆਚਾਰ ਤੇ ਵਿਰਸੇ ਦੀ ਗੱਲ ਕਰਨੀ ਤੇ ਠੀਕ ਆ ਪਰ ਕਿਸੇ ਨੂੰ ਜਾਤ-ਪਾਤ ਦੇ ਨਾਮ ਤੇ ਨੀ ਭੰਡਣਾ ਚਾਹੀਦਾ ।

    • @manpreetkaursibia5212
      @manpreetkaursibia5212 4 года назад +5

      Nhi ji eh jaat paat ali koi gl ni kiti ashi ehde vich ohna da talent dakhiya lok bhul chuke a hun tci negative soch rhe o hun tan eh university level te pai riha gidha ohna warga koi ni nach skhda 🙏

    • @gurpreetsinghbatala7039
      @gurpreetsinghbatala7039 4 года назад +2

      @@manpreetkaursibia5212
      ਭਾਗ ਦੋ ਚ' ਸੁਣੋ ਭਾਈ ਸਾਬ
      ਨੱਚਣਾ ਤੇ ਨੱਚਣਾ ਹੁੰਦਾ
      ਬਾਕੀ ਅੱਜ ਤੁਸੀ DJ ਤੇ ਦੇਖ ਲੋ । ਕਿਸੇ ਜਾਤ ਬਰਾਦਰੀ ਦਾ ਨਾਮ ਕਿਓ ਲੈਣ ਕੋਈ ਵੀ ਘੱਟ ਨਈ ।
      ਵੀਡਿਓ ਦਾ ਸਟੇਟਸ ਦੇਖੋ "New Bazighar Funny Gidha ....?

    • @ChankataTV
      @ChankataTV  4 года назад

      Bazighar kio kiha jnda se Ena nu g pta

    • @rupalijindal9270
      @rupalijindal9270 4 года назад +1

      GURPREET SINGH BATALA

    • @veerulaalka6010
      @veerulaalka6010 3 года назад +1

      M ta sunya. Ni ki koi bazighar ida da koi km krde c

  • @HarpreetKaur-uf9zu
    @HarpreetKaur-uf9zu 4 года назад +1

    Mnpreet di tc khud v Bhut khush hundi hovo gy ehh video dekh dekh

  • @sianbrothersproduction341
    @sianbrothersproduction341 4 года назад +25

    ਵੀਰ ਜੀ ਹਰੇਕ ਕਬੀਲੇ ਦਾ ਆਪਣਾਂ ਹੀ ਢੰਗ ਹੁੰਦਾ, ਜਿਸ ਨੇ ਵੀ ਇਹ ਗਿੱਧਾ ਤਿਆਰ ਕਰਵਾਇਆ ਏ ਕੀ ਉਹਨੇ ਕਦੀ ਬਾਜ਼ੀਗਰ ਬਰਾਦਰੀ ਦੀਆਂ ਬੀਬੀਆਂ ਨੂੰ ਗਿੱਧਾ ਪਾਉਂਦੀਆਂ ਨੂੰ ਦੇਖਿਆ ਏ , ਇਹ ਗਿੱਧੇ ਦੀ ਵੀਡੀਓ ਨੂੰ ਦੇਖ ਐ ਲੱਗਦੈ ਜਿਵੇਂ ਇਸ ਗਿੱਧੇ ਨੂੰ ਤਿਆਰ ਕਰਨ ਵਾਲੇ ਨੂੰ ਇਸ ਕਬੀਲੇ ਦੇ ਅੰਦਾਜ਼ ਵਾਰੇ ਉੱਕਾ ਹੀ ਨਹੀਂ ਪਤਾ। ਪਲੀਜ਼ ਜਦੋਂ ਕਦੀ ਕਿਸੇ ਵੀ ਕਬੀਲੇ ਵਾਰੇ ਕੋਈ ਪ੍ਰੋਗਰਾਮ ਤਿਆਰ ਕਰਨਾ ਹੋਵੇ ਤਾਂ ਪਹਿਲਾਂ ਉਸ ਕਬੀਲੇ ਦੇ ਰੀਤੀ ਰਿਵਾਜਾਂ ਵਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਹੈ।ਵਰਨਾ ਅਜਿਹੀਆਂ ਵੀਡੀਓ ਬਣਾਕੇ ਕਿਸੀ ਦਾ ਮਜ਼ਾਕ ਨਾ ਬਣਾਇਆ ਕਰੋ। ਮੈਨੂੰ ਪਤਾ ਕਿ ਮੇਰੀਆਂ ਇਹ ਗੱਲਾਂ ਕੲੀਆਂ ਨੂੰ ਮਾੜੀਆਂ ਮੋਟੀਆਂ ਭੈੜੀਆਂ ਜ਼ਰੂਰ ਲੱਗਣਗੀਆਂ ,ਪਰ ਇਹ ਹਨ ਸੱਚੀਆਂ। ਪਲੀਜ਼ ਮੇਰੇ ਇਸ ਕੂਮੈਂਟ ਨੂੰ ਡਲੀਟ ਕਰਨ ਤੋਂ ਪਹਿਲਾਂ ਇਸ ਉਪਰ ਗ਼ੌਰ ਜ਼ਰੂਰ ਕਰ ਲੈਣਾ ਜੀ‌। ਧੰਨਵਾਦ

    • @ChankataTV
      @ChankataTV  4 года назад +2

      ਸਤਿ ਸ੍ਰੀ ਅਕਾਲ ਜੀ🙏🏻
      ਅਸੀਂ ਇਹ ਵੀਡੀਓ ਬਾਜ਼ੀਗਰ ਕਬੀਲੇ/ ਕੌਮ ਜੋ ਸਾਡੇ ਪੰਜਾਬ ਦੇ ਘਰਾਂ ਦੇ ਵਿਹੜਿਆਂ ਚੋਂ ਖੁਸ਼ੀ ਦੇ ਮੌਕਿਆਂ 'ਚ ਲੱਗਭੱਗ ਅਲੋਪ ਹੋ ਗਈ ਹੈ ਨੂੰ ਮੁੜ ਸੁਰਜੀਤ ਕਰਨ ਦੀ ਇੱਕ ਨਿਮਾਣੀ ਜਿਹੀ ਕੋਸ਼ਿਸ਼ ਤਹਿਤ ਪਾਈ ਹੈ ਨਾ ਕਿ ਕਿਸੇ ਜ਼ਾਤ, ਧਰਮ ਜਾਂ ਕੌਮ ਨੂੰ ਨੀਵਾਂ ਵਿਖਾਉਣ ਜਾਂ ਅਪਮਾਣਿਤ ਕਰਨ ਲਈ। ਇਹ ਕੌਮ ਤੇ ਇਸ ਕੌਮ ਦੇ ਲੋਕ ਸਾਡੇ ਵਿਹੜਿਆਂ ਵਿੱਚ ਹਾਸੇ ਤੇ ਖ਼ੁਸ਼ੀਆਂ ਬਿਖੇਰਦੇ ਸਨ ਜੋ ਹੁਣ ਕਿੱਧਰੇ ਨਜ਼ਰ ਨਹੀਂ ਆਉਂਦੇ। ਇਹਨਾਂ ਕਾਰਨ ਹੀ ਸਾਡੇ ਪੰਜਾਬ ਦਾ ਸੱਭਿਆਚਾਰ ਹਰਿਆ ਭਰਿਆ ਹੈ ਜਿਸ ਨੂੰ ਅਸੀਂ ਸੁੱਕਣ ਨਹੀਂ ਦੇਣਾ ਚਾਹੁੰਦੇ, ਪਰ ਫਿਰ ਵੀ ਜੇਕਰ ਸਾਡੇ ਇਸ ਉਪਰਾਲੇ ਨਾਲ ਕਿਸੇ ਨੂੰ ਬੁਰਾ ਲੱਗਾ ਜਾਂ ਭਾਵਨਾਵਾਂ ਨੂੰ ਠੇਸ ਪਹੁੰਚੀ ਤਾਂ ਅਸੀਂ ਹੱਥ ਜੋੜ ਕੇ ਮੁਆਫ਼ੀ ਮੰਗਦੇ ਹਾਂ।
      ਮਿਹਰਬਾਨੀ ਜੀ🙏🏻😊 veer thanku so much sujav den lai

    • @veerulaalka6010
      @veerulaalka6010 3 года назад

      Te shayd tuhanu bazoghar kabile bare ik baar jrur padna chaihida h

  • @samanpreetkaur6242
    @samanpreetkaur6242 4 года назад +1

    Very Niceeeee Video.M apne jindgi vich Pehli baar enni vadiya video dekhi hai

  • @HarjitSingh-mx2kv
    @HarjitSingh-mx2kv 4 года назад +4

    Very Excellent performance by Girls Congratulations Carry on

  • @jasvirkaurasafri2909
    @jasvirkaurasafri2909 2 года назад

    You both are so cute well done

  • @manjit3540
    @manjit3540 4 года назад +2

    ਧੀਆਂ ਦੇ ਸਿਰ ਤੇ ਰੱਬਾ ਹਮੇਸ਼ਾ ਹੱਥ ਰੱਖਿਓ

  • @pushpinderkaurtv
    @pushpinderkaurtv 2 года назад

    Good good good 👌👌👍🙏🙏

  • @gurudavika3499
    @gurudavika3499 4 года назад +5

    Bazigar da dance best hunda c hun ketha aa👏👏👏👏👏👏👏👏

  • @jassgill2058
    @jassgill2058 4 года назад +1

    ਬਹੁਤ ਖੂਬਸੂਰਤ

  • @jatinderbrar3309
    @jatinderbrar3309 4 года назад +1

    Very nice 👌👌👌

  • @rajwantdhaliwal7845
    @rajwantdhaliwal7845 2 года назад

    Good 👌👌👌👌👌

  • @AsadKhan-dd7pp
    @AsadKhan-dd7pp 4 года назад +3

    Wah wah wah..........from Pakistan.

  • @veerulaalka6010
    @veerulaalka6010 3 года назад +2

    Pls kise v jaat paat de bare dsn to phla ode bare ik vari jrur pdya kro

  • @harinderkaur7218
    @harinderkaur7218 3 года назад +2

    Simply amazing !!👍

  • @amandeepkaur4368
    @amandeepkaur4368 4 года назад +2

    Black duppate vali kudi di performance the 👍💯

  • @jaswinderkaurbanga180
    @jaswinderkaurbanga180 4 года назад

    ਬਹੁਤ ਵਧੀਆ

  • @kesarthakkar984
    @kesarthakkar984 4 года назад +2

    Awesome good

  • @nirmalkaur7610
    @nirmalkaur7610 4 года назад +4

    ਬਹੁਤ ਵਧੀਆ 👏👏👏👏👏👏👏👌

  • @kaurkaur7621
    @kaurkaur7621 2 года назад

    Yellow suit performance 👌

  • @Navjotrai20
    @Navjotrai20 4 года назад +6

    Manpreet kaur ❤❤❤ and her team 🔥🔥

  • @vikelsingh1745
    @vikelsingh1745 4 года назад +1

    Very nice

  • @shardarani4345
    @shardarani4345 4 года назад +1

    Good

  • @BalwinderKaur-ph6dy
    @BalwinderKaur-ph6dy 4 года назад +4

    Very nice.
    Waheguru....

  • @karnailsingh9200
    @karnailsingh9200 4 года назад +2

    Good👍 😂😂

  • @sukhbirraj4696
    @sukhbirraj4696 4 года назад +2

    Very talented girls

  • @davinderkaur8235
    @davinderkaur8235 4 года назад +2

    God bless u beta Kush rho

  • @kamalsidhu1494
    @kamalsidhu1494 4 года назад +3

    Manpreet didi bahut hi khoob enjoy kr k perform krde ne.
    Vese dujjia bhena ne v bahut sohna perform kita.
    Pure form ch oo saria bhenia
    Khush raho😊

  • @vikelsingh1745
    @vikelsingh1745 4 года назад +3

    Bajigar King

  • @mankhushkaur4584
    @mankhushkaur4584 4 года назад +5

    Aman Ji good job. Keep it up

  • @navisandhu6334
    @navisandhu6334 3 года назад

    👌👌

  • @goingtoumrahinshaallah7674
    @goingtoumrahinshaallah7674 4 года назад +4

    Wery goos sistre g mein pakistan se hun boht shok se apka gidha dekhti hun😀😀😀

    • @jahanzaibzaib2139
      @jahanzaibzaib2139 4 года назад

      فرےرررزعکرزرسہکحلح چجفچزچششطچچظظلفحش. ک چطںچث

  • @deepindersingh5361
    @deepindersingh5361 4 года назад +3

    well done dear sis RABB G KHUSH RAKHAN LOVE U WALA SARA

  • @kamaljitkamal463
    @kamaljitkamal463 4 года назад +9

    awesome performance sisters.............................from sydney

  • @RavinderKaur-yk8pn
    @RavinderKaur-yk8pn 4 года назад +2

    Vary good 🤣🤣

  • @gurdarshansingh9322
    @gurdarshansingh9322 4 года назад +1

    Very very very very lovely.

  • @sarbjeetkair2607
    @sarbjeetkair2607 4 года назад +1

    Keep it up😄

  • @JaspalSingh-dv6hl
    @JaspalSingh-dv6hl 4 года назад +2

    I THINK u can get it from

  • @harmitjutla103
    @harmitjutla103 2 года назад

    Who ever making money from these girls Dance must give them good tips.otherwise no daught you will have to pay big drs wills🙏😌

  • @manikaur8482
    @manikaur8482 4 года назад +3

    Very nice sister

  • @ManjitKaur-ey9nm
    @ManjitKaur-ey9nm 4 года назад +5

    Gal ni bani

  • @komalkaurkomal4020
    @komalkaurkomal4020 5 месяцев назад

    Asal bazigarinya ta ehi a Lgda oh ta idda krdya vi nhi jida eh Krdya a

  • @Mummy-ol7lq
    @Mummy-ol7lq 4 года назад +2

    Very good🌹

  • @manjitbajwa4511
    @manjitbajwa4511 3 года назад

    Ihde vich bazigarniya de gidhe wali koyi gal nahi.

  • @aishkang9006
    @aishkang9006 4 года назад

    👌👌👌👌👌👌👌

  • @pardeep9334
    @pardeep9334 4 года назад

    Bhut vadia cultural activity

  • @harpalsingh-wq8kg
    @harpalsingh-wq8kg 4 года назад +3

    👍👍👍👍👍👍

  • @ajaylalka3530
    @ajaylalka3530 4 года назад +1

    My cast bazigar from panipat

  • @gillpigeonvlogs6687
    @gillpigeonvlogs6687 4 года назад +1

    wheguru mehr kre bhan mriye

  • @gurpankaur6444
    @gurpankaur6444 4 года назад +2

    Very nice to good

  • @manusidhu2487
    @manusidhu2487 4 года назад +2

    Bht kaim aman di

  • @kaurranjeetadvocatebjp7942
    @kaurranjeetadvocatebjp7942 4 года назад +1

    😂😂😂😂😂

  • @indercanadian4968
    @indercanadian4968 4 года назад

    Osm.. yaar

  • @ajashpreetsohi2654
    @ajashpreetsohi2654 4 года назад +1

    Very nice bhano

  • @RamanDeep-lt3ok
    @RamanDeep-lt3ok 4 года назад +1

    Gal ni bani bai

  • @gurjindersingh3145
    @gurjindersingh3145 4 года назад +3

    kyaa baat h

  • @bajwamaninder8690
    @bajwamaninder8690 4 года назад +3

    Very nyc

  • @amanpannu5580
    @amanpannu5580 4 года назад +1

    very nice ji😊

  • @babburam6985
    @babburam6985 4 года назад +1

    Paji aa bazigar ni aa

  • @AmritpalSingh-cr3hg
    @AmritpalSingh-cr3hg 4 года назад +2

    Manpreet yar miss u Sade colg di sabh toh cute darlo Mata sundri colg dhada .dikh

  • @GurpreetKaur-hm2jb
    @GurpreetKaur-hm2jb 4 года назад +2

    Aman sis aa eh

  • @VipanKumar-sk5lx
    @VipanKumar-sk5lx 4 года назад +4

    nkl krni bhut aukhi aa asal asal hi hunda

  • @sarabjitnicekaur220
    @sarabjitnicekaur220 4 года назад +5

    Hun bazaigar be khat nhi

  • @dalwindersingh1028
    @dalwindersingh1028 4 года назад +5

    ਬਾਕੀ ਮੂੰਹ ਬੰਦ ਕਰਕੇ ਬੈਠਿਆ ਤੁਹਾਡਾ ਸਾਥ ਨੀ ਦੇਂਦੀਆਂ ਗਿੱਧਾ ਤੁਹਾਡਾ ਬਹੁਤ ਸੋਹਣਾ ਹੈ

  • @ManjitKaur-ih9df
    @ManjitKaur-ih9df 4 года назад

    Ah hat pat. Nai ta lot ke aa

  • @user-uj4tc2ej5r
    @user-uj4tc2ej5r 4 года назад +1

    😆😆😆👌

  • @kamaldhaliwal8212
    @kamaldhaliwal8212 4 года назад

    Nc

  • @GuriSingh-qe1rq
    @GuriSingh-qe1rq 4 года назад +1

    I am bazigar

    • @sawanpal9303
      @sawanpal9303 4 года назад

      ਫਿਰ ਵਿਰੋਧ ਕਿਓਂ ਨਹੀ ਕੀਤਾ?

  • @MUHAMMADNagarNEWES
    @MUHAMMADNagarNEWES 4 года назад +1

    MUHAMMAD Nagar

  • @karldosanjh665
    @karldosanjh665 4 года назад +1

    Why not invite real Bazigar?

  • @pardeepsandy9450
    @pardeepsandy9450 2 года назад

    Jyada he over kr dita. 😒

  • @harpreetsidhu7118
    @harpreetsidhu7118 4 года назад +2

    Manu clz time ta pata c by hun

  • @ManjitKaur-ih9df
    @ManjitKaur-ih9df 4 года назад

    Punjabi

  • @darshanlal6515
    @darshanlal6515 3 года назад

    C 5

  • @binderlal2419
    @binderlal2419 3 года назад

    Not like them,but try,sory to say not near them,

  • @beatsmusicbest1956
    @beatsmusicbest1956 4 года назад

    Be sure lok

  • @AmitKumar-ul9vg
    @AmitKumar-ul9vg 4 года назад +2

    😄😄😄😄😄😄😄

  • @Jaswinderkaur-vl6rt
    @Jaswinderkaur-vl6rt Год назад

    any body can give me contact number of these girls

  • @hardevvirk8613
    @hardevvirk8613 3 года назад

    Nakal na karo

  • @ParamjeetKaur-go5zg
    @ParamjeetKaur-go5zg 4 года назад +1

    😀😀

  • @sukhkaur159
    @sukhkaur159 3 года назад

    Fake lgg rea sbb kujj...👎👎

  • @mamtasood5321
    @mamtasood5321 3 года назад

    Bkwas gal ni bani👎.over acting

  • @gurmeetkaur5389
    @gurmeetkaur5389 4 года назад +2

    Very bad

  • @pardeepsandy9450
    @pardeepsandy9450 2 года назад

    👎👎👎👎👎👎👎👎👎👎👎👎👎👎👎

  • @bainsbains2314
    @bainsbains2314 3 года назад

    Very nice

  • @mannatsahota1661
    @mannatsahota1661 3 года назад

    Very nice 👌

  • @harmindersingh353
    @harmindersingh353 4 года назад +1

    Good

  • @gurpindersingh6804
    @gurpindersingh6804 4 года назад

    Very nice good

  • @gurtejsidhu9681
    @gurtejsidhu9681 3 года назад

    Very nice

  • @amritpalkaur7135
    @amritpalkaur7135 4 года назад +1

    Very nice

  • @sarbjitsinghgarcha6116
    @sarbjitsinghgarcha6116 4 года назад +2

    Very nice

  • @BhupinderSingh-mf5gv
    @BhupinderSingh-mf5gv 4 года назад

    Very nice