ਇੱਕੋ ਝਟਕੇ ਕਈ ਚਿੱਤ!ਬਦਲਤੀ ਰਣਨੀਤੀ ਸੁਪਰੀਮੋ ਨੇ ਸਟੇਟ 'ਚ!ਦੇਣਗੇ ਸੁਪੋਰਟ ਸੁਖਬੀਰ, ਮਨਪ੍ਰੀਤ ਨੂੰ?Punjab Television

Поделиться
HTML-код
  • Опубликовано: 21 окт 2024

Комментарии • 98

  • @Jattfarmerr78
    @Jattfarmerr78 4 часа назад +15

    126 ਝੋਨੇ ਨੂੰ ਧਨਾਂਟਾਂ ਵੱਲੋ ਜਾਣਬੁੱਝ ਕੇ ਬਦਨਾਮ ਕੀਤਾ ਜਾਂ ਰਿਹਾ ਹੈ ਕਿਉਕਿ ਇਸ ਝੋਨੇ ਵਿੱਚ ਕੀੜੇਮਾਰ ਸਪਰੇਹਾਂ ਅਤੇ ਹੋਰ ਕੋਈ ਜਿਆਦਾ ਰੇਹ ਵੀ ਨਹੀ ਭਾਲਦਾ ਕੁਲ ਮਿਲਾ ਇਹ ਪਾਣੀ ਤੋ ਲੈ ਕੇ ਰੇਹ ਸਪਰੇ ਨਾ ਮਾਤਰ ਨਾਲ ਪੱਕ ਜਾਂਦਾ ਇਹ ਰੇਹ ਸਪਰੇ ਦੇ ਡੀਲਰਾਂ ਅਤੇ ਕੰਪਣੀਆਂ ਨੂੰ ਹਾਜਮ ਨਹੀ ਆ ਰਹੀ ਹੈ ਕਿਸਾਨਾਂ ਲਈ ਇਹ ਝੋਨੇ ਦੀ ਫਸਲ ਵਰਦਾਨ ਸਿੱਧ ਹੋਈ ਹੈ ਇਸੇ ਕਰਕੇ ਧਨਾਂਟ ਰਲ ਮਿਲ ਬੰਦ ਕਰਵਾਉਣਾਂ ਚਾਹੁੰਦੇ ਹੈ

  • @baljitsingh6957
    @baljitsingh6957 5 часов назад +10

    ਝੋਨੇ ਦੀ ਖ੍ਰੀਦ ਕਰਨ ਦੇ ਮਾਮਲੇ ਵਿੱਚ ਆਮ ਆਦਮੀ ਵਾਲਿਆਂ ਦੀ ਖ਼ਾਸ ਆਦਮੀ ਦੀ ਸਰਕਾਰ ਫੇਲ੍ਹ ਤੇ ਨਿਕੰਮੀ ਸਾਬਤ ਹੋਈ ਹੈ।

  • @deepbrar.
    @deepbrar. 6 часов назад +6

    ਐਸੀ ਕੋਈ ਵੀ ਮੰਜ਼ਿਲ ਨਹੀਂ ਹੈ, ਜਿਥੇ ਪਹੁੰਚਣ ਦਾ ਕੋਈ ਰਸਤਾ ਨਾ ਹੋਵੇ
    *ਬਸ ਖੁਦ ਵਿਚ ਵਿਸ਼ਵਾਸ ਅਤੇ ਧੀਰਜ ਹੋਣਾ ਚਾਹੀਦਾ*
    ਇਮਾਨਦਾਰੀ ਨਾਲ ਕੰਮ ਕਰਨਗੇ ਤਾਂ ਮਾਮਲਾ ਸੁਲਝ ਵੀ ਸਕਦਾ ਹੈ. ਦੇਖੋ ਕੀ ਬਣਦਾ ਹੈ ਜੀ

  • @RameshKumar-et2ld
    @RameshKumar-et2ld 6 часов назад +3

    ਰੰਧਾਵਾ ਜੀ,ਜੇਕਰ ਪੰਜਾਬੀ ਬੱਚੇ ਜੁੰਮਨ ਤੇ ਪਾਲਣ ਕਰਨ ਤੋਂ ਡਰਨ ਲੱਗ ਗਏ,ਤਾਹੀਂ ਖਾਲੀ ਜਗਾਹ ਭਰਨ ਲਈ ਵੱਧ ਬੱਚਿਆ ਵਾਲੇ ਪੰਜਾਬ ਵਿੱਚ ਆ ਵਡੇ।

  • @Parmjitsingh-t3w4k
    @Parmjitsingh-t3w4k 5 часов назад +6

    ਸੱਪ ਲੰਗਣ ਤੋਂ ਬਾਅਦ ਲਕੀਰ ਕੁਟਂਣ ਦਾ ਕੀ ਫਾਇਦਾ। ਰਾਮ ਰਹੀਮ ਬਾਰੇ

  • @BhupinderSingh-l2x
    @BhupinderSingh-l2x 4 часа назад +3

    ਇਹ ਸਭ ਕੁੱਝ ਮੁਸ਼ਕਿਲਾਂ ਪੰਜਾਬ ਲਈ ਹੈ ਘੜੀਆਂ ਜਾ ਰਹੀਆਂ ਹਨ।

  • @RajwantSingh-o2p
    @RajwantSingh-o2p 4 часа назад +3

    ਜਿਹੜੀ ਪੂਸਾ ਦੀ ਹੁਣ ਤਕ ਸਤਰ ਪ੍ਰਤੀਸ਼ਤ ਸ਼ੈਲਰ ਵਾਲੇ ਤੇ ਮਹਿਕਮੇ ਵਾਲੇ ਰਲਕੇ ਛਕਦੇ ਰਹੇ ਆ ਓਹ ਵੀ ਗਲ ਕਰਲੋ

  • @Nanak-rc1go
    @Nanak-rc1go 4 часа назад +3

    ਦੀਪ ਸਿੱਧੂ ਦੇ ਭਰਾ, ਕਲਸੀ , ਨੂੰ ਚੋਣ ਲੜ ਲੈਣੀ ਚਾਹੀਦੀ ਹੈ ਜੀ।॥ਪ੍ਰਧਾਨਮੰਤਰੀ ਤੇ2-4 ਹੋਰ ਫੇਸਬੁਕੀਆ ਨੂੰ ਵੀ ਲੜ ਲੈਣੀ ਚਾਹੀਦੀ ਹੈ।

  • @deepbrar.
    @deepbrar. 6 часов назад +3

    ਜਿਹੜੇ ਨਹੀਂ ਦਿੰਦੇ ਸਨ ਜਵਾਬ ਉਹਨਾ ਦੇ ਸਲਾਮ ਆਉਣ ਲੱਗੇ ‬
    ‪ *ਵਕਤ ਬਦਲਿਆ ਤਾਂ ਨਿੰਮ ਨੂੰ ਵੀ ਅੰਬ ਲੱਗਣ ਲੱਗ ਪਏ*
    ਵੋਟਾਂ ਆਈਆਂ ਨੇ ਬਹੁਤ ਕੁਝ ਦਰਜ ਹੋਵੇਗਾ ਜੀ 😮

  • @Parmjitsingh-t3w4k
    @Parmjitsingh-t3w4k 5 часов назад +12

    ਸਰਕਾਰ ਦੀ ਕੋਈ ਮਨਸ਼ਾ ਨਹੀਂ ਕੇਸ ਚਲਾਉਣ ਦੀ।ਵੱਡੀ ਸਾਜ਼ਿਸ਼ ਅਧੀਨ ਕੇਸ ਚੰਡੀਗੜ੍ਹ ਬਦਲੇ

  • @BalramDhaliwal-rb7no
    @BalramDhaliwal-rb7no 6 часов назад +5

    ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਭਾਸਕਰ ਸਾਹਿਬ ਜੀ ਸਰਦਾਰ ਇੰਦਰਪ੍ਰੀਤ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @Nanak-rc1go
      @Nanak-rc1go 4 часа назад

      ਬਹੁਤ ਵਧੀਆ ਡਿਵੇਟ ਹੈ ਜੀ। ਸੱਦਾ ਚੜਦੀ ਕਲਾ ਚ ਰਹੋ ਜੀ।

  • @BalkarSingh-og4xb
    @BalkarSingh-og4xb 3 часа назад +2

    ਅਕਾਲੀ ਦਲ ਨੂੰ ਚੋਣਾਂ ਹਰ ਹਾਲਤ ਵਿੱਚ ਲੜਨੀਆਂ ਚਾਹੀਦੀਆਂ ਹਨ ਤਾਂ ਪਤਾ ਲਗੇਗਾ ਕਿ ਪਰਧਾਨ ਨੂੰ ਤਨਖਾਹੀਆ ਕਰਾਰ ਦੇਣ ਉਪਰੰਤ ਲੋਕਾਂ ਦਾ ਮੂਡ ਕੀ ਹੈ ਭਾਵੇਂ ਚਾਰੇ ਸੀਟਾਂ ਤੋਂ ਜ਼ਮਾਨਤਾਂ ਜਬਤ ਹੀ ਕਿਉਂ ਨਾ ਹੋ ਜਾਣ।

  • @rajindercheema4985
    @rajindercheema4985 5 часов назад +1

    ਸਤਿ ਸ੍ਰੀ ਅਕਾਲ ਰੰਧਾਵਾ ਸ੍ਹਾਬ ਭਾਸਕਰ ਸ੍ਹਾਬ ਤੇ ਇੰਦਰਪ੍ਰੀਤ ਜੀ ਸਮੂਹ ਦਰਸ਼ਕਾਂ ਨੂੰ ਬਹੁਤ ਹੀ ਸਨੇਹ ਤੇ ਸਤਿਕਾਰ ਸਹਿਤ 🙏🏻🙏🏻🙏🏻👍👍👍👌👌👌🌹🌹🌹🙏🏻🌹🙏🏻🌹🙏🏻🌹🙏🏻🌹🙏🏻🌹

  • @bakhshishsingh4916
    @bakhshishsingh4916 4 часа назад +4

    ਵੈਸੇ ਅਕਾਲੀ ਦਲ ਜਿਮਨੀ ਚੋਣਾ ਨਹੀ ਲੜ ਰਿਹਾ ਸੀ ਪਰ ਅੱਜ ਜੇ ਏਸ ਚੈਨਲ ਨੂੰ ਉਹਨਾਂ ਸੁਣ ਲਿਆ ਤਾਂ ਉਹ ਮੈਦਾਨ ਵਿੱਚ ਆ ਜਾਣਗੇ!?

  • @ਹਰਦੀਪਸਿੰਘBrar
    @ਹਰਦੀਪਸਿੰਘBrar 5 часов назад +1

    ਵਾਹਿਗੁਰੂ ਜੀ 🙏 ਵਾਹਿਗੁਰੂ ਜੀ🙏

  • @sekhonsekhon4142
    @sekhonsekhon4142 5 часов назад +2

    ਰੰਧਾਵਾ ਸਾਹਿਬ ਤੁਹਾਡੇ ਪ੍ਰੋ ਗ੍ਰਾਮ ਸਮਾਜਿਕ ਮਸਲੇ ਤੋਂ ਹੱਟਕੇ ਸਿਆਸਤ ਤੇ ਕੇਂਦਰਿਤ ਹੋ ਗਏ !!

  • @CHAHALofficialtv
    @CHAHALofficialtv 4 часа назад +2

    ਜਿੰਨਾ ਸਟੇਟਾਂ ਵਿੱਚ ਆਬਾਦੀ ਜ਼ਿਆਦਾ ਹੈ ਉਹਨਾਂ ਸਟੇਟਾਂ ਵਿੱਚ ਖ਼ਰੀਦੋ ਫਰੋਖਤ ਵੀ ਜ਼ਿਆਦਾ ਹੁੰਦੀ ਹੈ ਜਿਸ ਨਾਲ ਉਸ ਸਟੇਟ ਦੀ ਟੈਕਸ ਕੁਲੈਕਸ਼ਨ ਜ਼ਿਆਦਾ ਹੁੰਦੀ ਹੈ ਇਹੀ ਕਾਰਨ ਹੋ ਸਕਦਾ ਹੈ ਸੈਂਟਰ ਸਰਕਾਰ ਵੱਲੋਂ ਪੈਸਾ ਉਹਨਾਂ ਸਟੇਟਸ ਨੂੰ ਜ਼ਿਆਦਾ ਦਿੱਤਾ ਜਾਂਦਾ ਹੈ,, ਬਾਕੀ ਆਪੋ ਆਪਣੇ ਵਿਚਾਰ ਜਰੂਰ ਦਿਉ ਜੀ ਧੰਨਵਾਦ

  • @baljitsingh6957
    @baljitsingh6957 5 часов назад +2

    ਰੰਧਾਵਾ ਸਾਹਿਬ ਸੁੱਚਾ ਨਹੀਂ ਉਸ ਨੂੰ ਤਾਂ ਲੋਕ ਹੁਣ ਹੋਰ 😊😊 ਕੁੱਝ ਕਹਿਣ ਲੱਗ ਪਏ ਹਨ ਜੀ।

  • @deepbrar.
    @deepbrar. 6 часов назад +3

    ਸੰਸਾਰ ਵਿੱਚ ਸਭ ਕੁਝ ਕਾਪੀ ਹੋ ਸਕਦਾ ਹੈ
    *ਸੰਸਕਾਰ, ਚਰਿੱਤਰ ਅਤੇ ਵਿਹਾਰ ਨਹੀਂ ...*

    • @RameshKumar-et2ld
      @RameshKumar-et2ld 6 часов назад +2

      ਬਹੁਤ ਹੀ ਵਧੀਆ ਬਰਾੜ ਬਾਈ।

    • @deepbrar.
      @deepbrar. 6 часов назад +2

      ​@@RameshKumar-et2ldਧੰਨਵਾਦ ਜੀ 😍🙏

  • @baljitsingh6957
    @baljitsingh6957 5 часов назад

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

  • @deepbrar.
    @deepbrar. 6 часов назад +12

    ਨਵੀਂ ਸ਼ੁਰੂਆਤ ਦੇ ਲਈ ਨਵੇਂ ਦਿਨ ਦੀ ਨਹੀਂ
    *ਬਸ ਨਵੇਂ ਨਜ਼ਰੀਏ ਦੀ ਜ਼ਰੂਰਤ ਹੈ ...*

    • @Gurtejsingh0003
      @Gurtejsingh0003 Час назад

      In my view, Dimpy Dhillon will be a beneficiary if SAD does not participate in election. Manpreet Badal may not be a beneficiary in this eventuality.

  • @Rajsingh-xu4ui
    @Rajsingh-xu4ui 5 часов назад +2

    Bhaskar Saab,inderpreet g a jaya karo ,Punjab television te ,

  • @shamshersingh-gx3gs
    @shamshersingh-gx3gs 5 часов назад +1

    Bhaskar sahib bht sahi ji

  • @ਸੁਰਜੀਤਸਿੰਘਲੱਟੀ

    👍👌

  • @Parmjitsingh-t3w4k
    @Parmjitsingh-t3w4k 5 часов назад +1

    ਸਰਕਾਰ ਪੂਰਾ ਪੂਰਾ ਸਮਾਦੋਵੇਗੀ ਰਾਮ ਰਹੀਮ ਨੂੰ ਅਦਾਲਤ ਵਿਚ ਜਾਣ ਦੀ

  • @baljindersingh7802
    @baljindersingh7802 6 часов назад +1

    Waheguru ji

  • @harjinderkaur3978
    @harjinderkaur3978 3 часа назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

  • @tejinderjitsinghbains539
    @tejinderjitsinghbains539 5 часов назад +2

    ਇਹ ਵੀ ਤਾਂ ਦੱਸੋ ਕਿ south ਦੀਆਂ states ਨੂੰ ਜਿਆਦਾ ਬੱਚੇ ਕਰਨ ਦਾ ਬਿਆਨ ਕਿੳਂ ਦੇਣਾ ਪਿਆ….ਕਿੳਂ ਕਿ ਆਬਾਦੀ ਦੇ ਅਧਾਰ ਤੇ parliament seats ਵਧਾਉਣ ਦੀ ਗੱਲ ਕਰ ਰਹੀ ਹੈ ਸੈਂਟਰ ਸਰਕਾਰ

    • @jugsingh2006
      @jugsingh2006 4 часа назад +1

      Naal hi tax division te Central grants ch population vadda factor hai.

  • @LakhwinderSingh-tp8oy
    @LakhwinderSingh-tp8oy 5 часов назад +1

    ਸਤਿ ਸ੍ਰੀ ਆਕਾਲ ਜੀ।
    ❤❤❤

  • @bikkarsingh2957
    @bikkarsingh2957 6 часов назад +4

    ਵਧਾਈਆਂ ਏਸ ਜੋੜੀ ਦੇ ਦੋਬਾਰਾ ਜੁੜਨ ਤੇ।

  • @jagdishkhanna5355
    @jagdishkhanna5355 5 часов назад +1

    Good Morning Sir

  • @angrejsingh-zk5lj
    @angrejsingh-zk5lj 6 часов назад +1

    🙏🙏👍

  • @shersingh-yb4wx
    @shersingh-yb4wx 2 часа назад +1

    SAD da 1992 da boycott Punjab nu bahut mehnga Piya.

  • @DharmpalSingh-ch9ob
    @DharmpalSingh-ch9ob 5 часов назад +1

    Sir inderveer Singh Ji very nice person

  • @khushleenkaur4058
    @khushleenkaur4058 3 минуты назад

    Finally both are back, now show will b interesting to watch.
    Thanks

  • @Ranjeetdaliwal-kz2nc
    @Ranjeetdaliwal-kz2nc 2 часа назад

    ਸਤਿ ਸ੍ਰੀ ਆਕਾਲ ਜੀ ਸਮੁੱਚੀ ਟੀਮ ਨੂੰ।

  • @mailsingh-ib5ve
    @mailsingh-ib5ve 2 часа назад

    good ji

  • @hardeepsinghcheema429
    @hardeepsinghcheema429 5 часов назад +2

    ਰੰਧਾਵਾ ਸਾਹਿਬ ਸੁਖਬੀਰ ਬਾਦਲ ਦੀ ਹਮਾਇਤ ਕਰਦੇ ਆਪਣੇ ਚੈਨਲ ਦਾ ਨੁਕਸਾਨ ਨਾ ਕਰ ਲਿਓ

  • @sandhusingh6615
    @sandhusingh6615 6 часов назад +2

    Bhaskar ji namaskar

  • @gurmailsingh994
    @gurmailsingh994 Минуту назад

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @gurwindernarla
    @gurwindernarla 5 часов назад +1

    ਸੁਖਬੀਰ ਦੀ ਪ੍ਰਧਾਨਗੀ,ਜਿੰਮਨੀ ਚੋਣਾਂ ਨਾ ਲੜ ਕੇ ਹੀ ਬਚ ਸਕਦੀ, ਕਿਉਂ ਕਿ ਸੁਖਬੀਰ ਇਹ ਦੱਸਣਾ ਚਾਹੇਗਾ, ਕਿ ਵੇਖੋ ! ਮੇਰੇ ਤੋਂ ਬਿਨਾਂ, ਪਾਰਟੀ ਚਲ, ਹੀ, ਨਹੀ ਰਹੀ?

  • @manjitsinghmatharu
    @manjitsinghmatharu Час назад

    🙏🙏🙏

  • @AvtarSingh-zu5rd
    @AvtarSingh-zu5rd 3 часа назад +1

    Randhawa ji tuseebahut intellegent ho daso Punjab ch Govt. hai kithe CM de Ghar gunde super CM laga ditte khabbi Khan nikkame fm de sir te Dehli da babbu la ditta ehna ch garrat hee nahi bachi kursee chaheede aa jiddan kiddan Bach jave agle dhai sal kiddan kadhange?

  • @jarnailsingh9949
    @jarnailsingh9949 36 минут назад +1

    30041st viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television 📺❤

  • @harwinder2601
    @harwinder2601 3 часа назад

    ਜਿਹੜਾ ਪਾਰਟੀ ਵਿੱਚ ਲੜਨ ਵਾਲਾ ਤੱਤ ਸੀ ਉਹ ਬਹੁਤਾ ਹੁਣ ਪਾਰਟੀ ਨਾਲ ਨਹੀਂ, ਹੁਣ ਤਾਂ ਵੱਡੀਆਂ ਕੋਠੀਆਂ ਤੇ ਵੱਡੀਆਂ ਕਾਰਾਂ ਤੇ ਵੱਡੀਆਂ ਆਸਾਂ ਵਾਲੇ ਤੱਤ ਹੀ ਪ੍ਰਮੁੱਖ ਰਹਿ ਗਏ ਹਨ , ਉਹ ਮੁੜ੍ਹਕਾ ਪਸੀਨਾ ਘੱਟ ਹੀ ਸਹਾਰਨ ਵਾਲੇ ਹਨ , ਇੰਝ ਚਰਚੇ ਹਨ , ਰੰਧਾਵਾ ਜੀ । ਤੁਸੀਂ ਗੱਲਾਂ ਕਰਦੇ ਹੋ ਅਕਾਲੀ ਦਲ ਦੇ ਸੰਘਰਸ਼ਮਈ ਡੀਐੱਨਏ ਦੀ ।

  • @BahadurSingh-ko9kb
    @BahadurSingh-ko9kb 4 часа назад +2

    ਭੰਡ ਸਾਰੀਆ ਸੀਟਾਂ ਤੇ ਹਾਰਗਾ

  • @jagjitsingh5212
    @jagjitsingh5212 4 часа назад

    Good news and views thanks Randhawa saab Bhaskar saab and Ip saab ❤🙏🏻🙏🏻🙏🏻

  • @DharmpalSingh-ch9ob
    @DharmpalSingh-ch9ob 5 часов назад +1

    Sorry sir indepreet singh

  • @HarpreetSingh-dh1ln
    @HarpreetSingh-dh1ln 6 часов назад +1

    Good morning sir jee 🙏🙏👍👍

  • @BalkarSingh-og4xb
    @BalkarSingh-og4xb 4 часа назад

    ਮੈਨੂੰ ਜਾਪਦਾ ਸੀ ਐਮ ਸਾਹਿਬ ਦਾ ਮਨ ਸਾਫ਼ ਨਜਰ ਆ ਰਿਹਾ ਹੈ ਇਸ ਲਈ ਸਟੇਅ ਟੁਟ ਗਿਆ ਤੇ ਹੁਣ ਕਾਰਵਾਈ ਬਹੁਤ ਤੇਜ਼ ਚਲਾ ਸਕਦੇ ਹਨ।

  • @jaswantrai5840
    @jaswantrai5840 5 часов назад +1

    Randhawa je ehna political mudea vich kujh ne rakha, ehna opportunist politician ne Punjab, Punjabiat da bahut nuksaan keta hai. Punjab dian problems day by day complex ho rahean ne, tusi punjab da dard rakhan valean nu lai ke, problems de solutions discuss krea kro.

  • @BaljitSingh-bj4vm
    @BaljitSingh-bj4vm 4 часа назад

    ਪੰਜਾਬ ਟੀ ਵੀ ਚੈਨਲ ਹਮੇਸ਼ਾ ਹੀ ਬਾਦਲਾਂ ਦੀ ਸਪੋਰਟ ਹੀ ਕੀਤੀ ਹੈ ਜਦੋਂ ਬਾਦਲਾਂ ਹਮੇਸ਼ਾ ਪੰਜਾਬ ਤੇ ਪੰਜਾਬ ਦੇ ਲੋਕਾਂ ਨੂੰ ਬਰਬਾਦ ਹੀ ਕੀਤਾ ਤੇ ਪੰਜਾਬ ਨਾਲ ਧ੍ਰੋਹ ਕਮਾਉਂਦੇ ਰਹੇ ਹਨ

  • @manavsinghbrar8410
    @manavsinghbrar8410 Час назад

    good to see bhartwaj on punjab tv

  • @kulwantsinghkailay7569
    @kulwantsinghkailay7569 5 часов назад

    Deep ਬਰਾੜ de ਦੋਨੋ comments ਬਹੁਤ ਵਧੀਆ ਅਤੇ ਸੇਧਾਂ ਦੇਂਦੇ ਹਨ ❤

    • @deepbrar.
      @deepbrar. 5 часов назад

      ਧੰਨਵਾਦ ਜੀ 😍🙏

  • @sharmatenthouse1848
    @sharmatenthouse1848 6 часов назад +1

    Rajbbaskar inderpreet Singh Randhawa by sat shri akal

  • @Gursangatsingh503
    @Gursangatsingh503 6 часов назад

    ❤❤❤

  • @tirthanandraghbirsingh9266
    @tirthanandraghbirsingh9266 2 часа назад

    ਰੰਧਾਵਾ ਸਾਹਿਬ ਮੇਰਾ ਖਿਆਲ ਲਗਦੈ ਤੁਸੀਂ ਸੁਖਬੀਰ ਸਿੰਘ ਬਾਦਲ ਜੀ ਦੇ ਸਲਾਹਕਾਰ ਹੋ

  • @SatnamSingh-gj7mb
    @SatnamSingh-gj7mb 4 часа назад

    ❤❤❤❤❤❤❤❤❤❤❤❤❤❤

  • @gurmeetbrar7127
    @gurmeetbrar7127 4 часа назад +1

    Good glela

  • @rajarora8743
    @rajarora8743 2 часа назад

    So

  • @balrajsandhu6161
    @balrajsandhu6161 5 часов назад

    🌹💟🌹🙏🌹🌹

  • @gurmejsinghboparai524
    @gurmejsinghboparai524 3 часа назад

    Arrangement should have been made two, three months earlier

  • @GurnekSingh-l6c
    @GurnekSingh-l6c 2 часа назад

    SSA 🙏🙏🙏 Harjinder Singh Randhawa and Sardar Inderpreet Singh and Sh.Baskar ji.👍👌👌 Form Advocate GS Khaira Ldh.☝️☝️☝️☝️✍️✍️💯

  • @balrajsandhu6161
    @balrajsandhu6161 5 часов назад

    🌷💟🌷🙏🌷🌷

  • @gurdeepsingh1403
    @gurdeepsingh1403 24 минуты назад

    ਸਾਊਥ ਦੀਆਂ ਸਟੇਟਾਂ ਦਾ ਤਾਂ ਪਤਾ ਨਹੀਂ ਹੈ ਜੀ ਸਿੱਖ ਘੱਟ ਗਿਣਤੀ ਚ ਹਨ ਅਤੇ ਹੁਣ ਵੀ ਸਿੱਖਾਂ ਦੀ ਜਨਸੰਖਿਆ ਘੱਟ ਰਹੀ ਹੈ, ਕੋਈ ਕੁੱਝ ਕਰੇ ਯਾ ਨਾਂ ਕਰੇ ਸਿੱਖਾਂ ਨੂੰ ਵੀ ਆਪਣੀ ਜਨਸੰਖਿਆ ਬਾਰੇ ਸੋਚਣਾ ਪਵੇਗਾ ਤੇ ਆਪਨੀ ਗਿਣਤੀ ਵਧੋਨੀ ਪਵੇਗੀ,,,

  • @rajindergupta2235
    @rajindergupta2235 4 часа назад

    Randhawa sahib, I said yesterday, that Sukhbir Badal, akalian da dummy candidate will stand, but to be s internal support to Manpreet Badal.

  • @bhindermangat2777
    @bhindermangat2777 Час назад

    SGPC and akal takhat should be free from traitors and masands badals

  • @nachhattarsidhu8042
    @nachhattarsidhu8042 3 часа назад

    Cello for only wheat

  • @TejinderSingh-hf6nq
    @TejinderSingh-hf6nq Час назад

    ਰੰਧਾਵਾ ਦਾੜ੍ਹੀ ਕੱਟ ਕੇ ਤੇ ਇੰਦਰਪ੍ਰੀਤ ਸਿੰਘ ਸਾਬਤ ਸੂਰਤ ਜਦ ਕੈਮਰੇ ਅੱਗੇ ਬੈਠੇ, ਸਿੱਖੀ ਨੂੰ ਰੰਧਾਵਾ ਢਾਹ ਕਿਉਂ ਲਾ ਰਿਹਾ, ਪੰਜਾਬ ਚ ਬੈਠ ਕੇ ਕੀ ਮਜਬੂਰੀ ਹੈ ?

  • @sarabpalboparai2431
    @sarabpalboparai2431 2 минуты назад

    Due to bad impression of sukhbir Badal Akali Badal con not win.

  • @sunnyrai8576
    @sunnyrai8576 5 часов назад +1

    Punjabi veero, meharbani karke DAL BADLUAN de galan vich zillatt de HAAR pao , is tarha karke asi Lok Raaj nu kush hadd tak bacha sakde han

    • @bakhshishsingh4916
      @bakhshishsingh4916 5 часов назад +1

      ਡਿੰਪੀ,ਚੱਬੇਵਾਲ ਹਾਰਨੇ ਚਾਹੀਦੇ ਹਨ।

  • @jattone1
    @jattone1 4 часа назад

    Motley crew of so-called 'experts' needs to smell coffee..

  • @ishersingh7483
    @ishersingh7483 3 часа назад

    ਅਕਾਲੀ ਆਗੂ ਤਨਖ਼ਾਹੀਆ ਕਰਾਰ ਦੇਣ ਤੋਂ ਬਾਅਦ ਆਪ ਦੇ ਸਿਰ ਤੇ ਭਾਰ ਪਿਆ

  • @abroldentalcare8638
    @abroldentalcare8638 2 минуты назад

    Population control is a must Ashok Abrol

  • @rajindergupta2235
    @rajindergupta2235 4 часа назад

    Randhawa sahib, kanta not interested to contest election from Bar Nala.

  • @JaswantBrar-uw9fn
    @JaswantBrar-uw9fn 2 часа назад

    Gidderbaha vich lokan nu 10 to 13 din tak hoge jhona laike mandian vich baithean nu

  • @acefist1487
    @acefist1487 Час назад

    Aho bss kisana nu e haq reh geya dhrneya da.. jdo vkho protest, msp mangi jao

  • @sunnyrai8576
    @sunnyrai8576 5 часов назад

    Inder preet jee, baar baar apni bol chaal vich MATLAV, MATLAV , nahi dorahuna chaheeda changa nahi lagda, gustakhi maaf 24:42

  • @AvtarSingh-zu5rd
    @AvtarSingh-zu5rd 3 часа назад

    Yad Kam hee koi lokan daa nee keeta sarian political parties Badal ke dekh lai hun enni beejtee karava ke ghar baith keon nee jande?

  • @karamsingh1020
    @karamsingh1020 Час назад

    Jhooth bol Raha hai

  • @baljitsingh6957
    @baljitsingh6957 5 часов назад

    ਬਰਨਾਲਾ ਹਲਕੇ ਵਿੱਚ ਭਾਜਪਾ ਦੀ ਵੋਟ ਪ੍ਰਤੀਸ਼ਤ ਪਹਿਲਾਂ ਨਾਲੋਂ ਹੋਰ ਵਧੇਗੀ।