Kubota 5502 4x4 review mileage ,price ,ਪਰਫਾਰਮੈਂਸ, ਦੇਖੋ ਸਾਰਾ ਕੁਝ ਜਾਣਦੇ ਆ ਕਿਸਾਨ ਵੀਰ ਤੋਂ

Поделиться
HTML-код
  • Опубликовано: 7 фев 2025

Комментарии • 60

  • @JatinderSingh-s2v
    @JatinderSingh-s2v 8 месяцев назад +17

    ਕਿਉਂ ਵਾਈ ਝੂਠ ਬੋਲੀ ਜਾਨਾ ਚਿੱਟੇ ਕੱਪੜੇ ਪਾ ਕੇ ਤਿਆਰ ਹੋ ਕੇ ਵਾਉਦਾ ਕੌਣ ਹੁੰਦਾ ਬਾਕੀ ਠੀਕ ਹੈ

  • @SEHAJ-BRAR
    @SEHAJ-BRAR 8 месяцев назад +6

    Bhot vadia performace a bai tractor di , 55 hp di category ch bhot vadia tractor a ❤🔥

  • @gurpinderyodha5416
    @gurpinderyodha5416 8 месяцев назад +5

    ਏਹ ਵੀ ਲੋਕਾਂ ਨੂੰ ਕਮਲੇ ਬਣਾਈ ਜਾਦਾਂ ਟਰੈਕਟਰ ਤਾ ਤਾਂ ਪਤਾ ਨਹੀਂ ਪਰ ਹਲ਼ਾਂ ਦੇ ਫ਼ਾਲੇ ਜਰੂਰ ਘਸੇ ਹੋਏ ਨੇ ਓਹ ਲਗਦੇ ਨਹੀਂ ਥਲ਼ੇ

  • @AsGunnerYT
    @AsGunnerYT 8 месяцев назад +7

    kubota Best tractor 🚜 in the world excellent performance 🔥🔥💪🏿🌳🌾🌾 This is my dream tractor ❤️❤️

  • @sonudanewala3831
    @sonudanewala3831 8 месяцев назад +7

    ਹੱਲ ਬਹੁਤ ਘੱਟ ਲੱਗਦੇ ਹਨ 11 ਹੱਲ ਜ਼ਿਆਦਾ ਲੱਗਦੇ ਹੁੰਦੇ ਹਨ 2 ਬੋਰੀਆਂ ਮਿੱਟੀ ਰੱਖੋ ਉਪਰ ਫਿਰ ਵੇਖੋ ਹੱਲ ਥੱਲੇ ਜਾਂਦੇ ਫੇਰ ਖਿੱਚ ਕੇ ਵੇਖੋ

  • @jagdeepsidhu1313
    @jagdeepsidhu1313 8 месяцев назад +3

    29 ਤਵੀਆਂ ਪਹਿਲੀ ਵਾਰ ਸੁਣੀਆਂ ਨੇ ਨਹੀਂ ਤਾਂ ਹਮੇਸ਼ਾਂ /22/24/26/28/30/ ਸੁਣਦੇ ਹਾਂ

  • @XEnFarmer1974
    @XEnFarmer1974 8 месяцев назад +7

    29 ਤਵੀਆਂ?

  • @kirloskarale6692
    @kirloskarale6692 5 месяцев назад +1

    Arjan ala tn bhulekha kadd de bhrawa v arjan ni khichda ehh tnn odi patta lagda jdo iko wahn ch chalde hoon

  • @jagdeeppalsingh6046
    @jagdeeppalsingh6046 8 месяцев назад +2

    ਟਰੈਕਟਰ ਕਬੋਟਾ ਬਹੁਤ ਵਧੀਆ ਏ।

  • @johndhillon99
    @johndhillon99 8 месяцев назад +1

    bhut vdia technology wala tractor va ji

  • @wwe123-l2i
    @wwe123-l2i 8 месяцев назад +2

    ਥੋੜੇ ਹੱਲ ਤਾ ਥੱਲੇ ਕਰ ਦਿਉ ਵੀਰ ਜੀ ਏਨਾ ਸਾਡਾ 3600 ਖਿੱਚੀ ਫਿਰਦਾ ਸੀ

  • @sandhukhalsa.chanel9798
    @sandhukhalsa.chanel9798 3 месяца назад

    Kubota tractor number 1he ❤❤❤

  • @sandhusaab5344
    @sandhusaab5344 8 месяцев назад +1

    ਇਹ ਟਰੈਕਟਰ ਬਹੁਤ ਵਧੀਆ ਏ ਪਰ ਹੱਲ਼ ਬਹੁਤ ਘੱਟ ਲੱਗ ਰਹੇ ਸੀ

  • @sawnachanel1347
    @sawnachanel1347 8 месяцев назад +2

    Chitta kurta paa ke jameen kon vohnda

  • @KamaljitSingh-rt9cr
    @KamaljitSingh-rt9cr 8 месяцев назад +1

    28 tawiya sade koll v hygia
    3600-2 holland. Nall kicha dai diya a

  • @GurpreetDhillon-s3z
    @GurpreetDhillon-s3z 8 месяцев назад

    Lewr ki krngae hall ta lgde ne

  • @Guest2862-m1d
    @Guest2862-m1d 5 месяцев назад +1

    ਤੁਸੀਂ ਜਂਸੀ ਵਾਲੇ ਹੋ

  • @yadwindersinghbrar4967
    @yadwindersinghbrar4967 8 месяцев назад +1

    Kubota best tractor 💪💪

  • @GurjeetSingh-nz8hb
    @GurjeetSingh-nz8hb 7 месяцев назад +1

    ਮੇਰੇ ਕੋਲ 5620 ਹੋਲੈਡ ਏ 15 ਹਲ ਨੇ ਜੇ ਬਰਾਬਰ ਖਿਚ ਲੇ

  • @charanjeetsingh1934
    @charanjeetsingh1934 8 месяцев назад +3

    11, ਹਲ ਪਾਕੇ ਦੋਨਾਂ ਲੀਵਰ ਥੱਲੇ ਕਰਕੇ ਇਕ ਗੇੜਾ ਦੇ ਦੇਵੇ ਤਾਂ ਸ਼ਰਤ ਹਲ ਪੰਜ ਇੰਚ ਤੋਂ ਥੱਲੇ ਨਹੀਂ ਗੲਏ

    • @kubota5502ferozepur
      @kubota5502ferozepur 8 месяцев назад +3

      ਬਾਈ ਜੀ ਟਰੈਕਟਰ ਬਹੁਤ ਵਧੀਆ ਮੈ ਤਾਂ ਕਹਿਨਾਂ ਕਿਸੇ ਕੋਲ ਜਿਹੜਾ ਮਰਜੀ ਟਰੈਕਟਰ ਹੋਵੇ ਦੂਜੇ ਨੂੰ ਘੱਟ ਨਹੀ ਸਮਝਣਾਂ ਚਾਹੀਦਾ ਕਿਉਕਿ ਕੋਈ ਵੀ ਕੰਪਨੀ ਮਾਰਕੀਟ ਚ ਆਉਣ ਤੋ ਪਹਿਲਾਂ ਬਹੁਤ ਜਾਸਾ ਟੈਸਟਿੰਗ ਕਰਦੀ ਆ ਸੋ ਹਾਲੇਂਡ ਵੀ ਆ ਮੇਰੇ ਲਾਗੇ ਜਿੰਨਾਂ ਕੋਲ ਉਹ ਖੁੱਦ ਮੰਨਦੇ ਆ ਏਸਦੇ ਕੰਪਫਟ ਲੈਵਲ ਨੂੰ ਕੇ ਖਾਸ ਹੈਗਾ ਕੁੱਝ ਬੁਲਟ ਟਰੇਨ ਜਪਾਨ ਨੇ ਹੀ ਬਣਾਈ ਆ ਜੋ ਟੈਕਨੋਲੋਜੀ ਚ ਜਪਾਨ ਬਹੁਤ ਅੱਗੇ ਆ ਉਨਾਂ ਹੀ ਬਣਾਇਆ ਸੋ ਗੱਲ ਰਹੀ ਮਾਰਕੀਟ ਦੀ ਜੋਨਡੀਅਰ ਵੀ ਜਦੋ ਆਇਆ ਸੀ ਨਵਾਂ ਕੋਈ ਬੇਰਾਂ ਵੱਟੇ ਨਹੀ ਸੀ ਪੁੱਛਦਾ ਹੁੰਦਾ ਪੰਦਰਾਂ ਸਾਲ ਬਾਦ ਮਾਰਕੀਟ ਬਣਾਈ ਹੌਲੀ ਹੌਲੌ ਜੋ ਜਦੋ ਕਿਸੇ ਦੀ ਮਾਰਕੀਟ ਬਣ ਜਾਂਦੀ ਆ ਆ ਉਦੋ ਲੋਕ ਉਸਨੂੰ ਮਾੜਾ ਨਹੀ ਕਹਿੰਦੇ ਜਿੰਨੀ ਦੇਰ ਨਹੀ ਬਣਦੀ ਉਨੀ ਦੇਰ ਬਹਾਨੇ ਲੱਭਦੇ ਰਹਿੰਦੇ ਆ ਮਾੜਾ ਕਹਿਣ ਦੇ

    • @yadwindersinghbrar4967
      @yadwindersinghbrar4967 8 месяцев назад +2

      Kubota best tractor 💪💪

    • @yadwindersinghbrar4967
      @yadwindersinghbrar4967 8 месяцев назад +2

      Eh jameen bahut hard a bhai hun hor ki karde 17 haal kichi janda 55 hp tractor 24 tavia kichi janda es tu zyada hun hoor ki chahida

  • @anshchahal-ku1db
    @anshchahal-ku1db 8 месяцев назад +1

    Gl baat purii veere❤️❤️❤️

  • @JasmeetSingh-bh8xk
    @JasmeetSingh-bh8xk 8 месяцев назад

    Sadd massey 9500 smart la review vi lavo aa k

  • @BhupinderBajwa-z3s
    @BhupinderBajwa-z3s 6 месяцев назад

    Meter te ghnte ta dekhlo 32 ghnte ta chllea tractor company alea da

  • @HarkamalsinghHarkamal
    @HarkamalsinghHarkamal 8 месяцев назад

    29 tvaya kethy bn dea y

  • @kulvindersarao5221
    @kulvindersarao5221 8 месяцев назад +3

    29 ਤਵੀਆਂ ਕਿਹੜਾ ਮਿਸਤਰੀ ਬਣਾਉਦਾ ਵੀਰ

  • @er.8762
    @er.8762 6 месяцев назад

    Kubota dest tractor aaa baii ji❤

  • @kuldeepsidhu2184
    @kuldeepsidhu2184 8 месяцев назад +3

    👌🙏🙏

  • @rahulmadad9715
    @rahulmadad9715 8 месяцев назад +1

    Bai ji pto hp kine aa

  • @dilbagsinghsarwara205
    @dilbagsinghsarwara205 8 месяцев назад +1

    ਬਾਈ 5105 4x4 ਦੀ ਵੀਡਿਓ ਜ਼ਰੂਰ ਬਣਾਈ

  • @pb30wale35
    @pb30wale35 8 месяцев назад +1

    eh ghante cha 7,8 kille tavia maar deda ho ga
    te ghante da diseal 5 litre khanda aa fr te 0.50~0.75 litre de average he bndi aa

  • @jassdhanju1609
    @jassdhanju1609 8 месяцев назад

    Prawa draft levar ta niche krla pura ferr he hall lagne aaa

  • @PaddaRobin
    @PaddaRobin 4 месяца назад

    Miti de bore 2 bhar ke rakh fer kicha

  • @kulvindersarao5221
    @kulvindersarao5221 8 месяцев назад +1

    5502. 50 hp. 5501 55 hp

  • @dharmdhillon9715
    @dharmdhillon9715 8 месяцев назад +1

    Loha jmeen 😂 saade wl ayo kdi lai k 17 hal j 2 inch v khubh jaan

  • @Ibugesicplus
    @Ibugesicplus 8 месяцев назад +1

    Dhumma marda pya tactor .. te khnda kichda pya 😂😂😂

    • @kubota5502ferozepur
      @kubota5502ferozepur 8 месяцев назад

      ਮੈਨੂੰ ਤੇ ਦਿਸਿਆ ਨਹੀ ਜਦੋ ਇਕੋ ਦਮ ਰੇਸ ਕਰਾਂਗੇ ਤਾਂ ਟਰਬੋ ਵਾਲਾ ਹਰੇਕ ਮਾਰੂ ਗਾ ਬਾਦ ਚ ਕਿੱਥੇ ਦਿੱਸਿਆ ਧੂੰਆ ਏਵੇ ਹਵਾ ਚ ਤੀਰ ਨਾਂ ਮਾਰਿਆ ਕਰੋ

  • @jagdeeppadda504
    @jagdeeppadda504 3 месяца назад

    Bro hall ta pure la de😂😂😂😂😂😂

  • @jagdeeppadda504
    @jagdeeppadda504 3 месяца назад

    Puli jameen ch pa ke vekh fer pata lagu😂😂😂

  • @harbansbawa4130
    @harbansbawa4130 6 месяцев назад

    किसान कभी झूठ नहीं बोलना तुम झूठ बोल रहे हो 11 हाल बहुत बढ़िया खींचेगा वैसे तो 27 भी पा सकते हो जैसे

  • @jasvirsandhu4916
    @jasvirsandhu4916 8 месяцев назад

    Hal ta bai thale la lao

  • @pinderghuman3943
    @pinderghuman3943 8 месяцев назад +4

    😂😂bhai kuzz jda poren diye aw

    • @gillranjodh1213
      @gillranjodh1213  8 месяцев назад +3

      ਕੀ ਪੋਰਨ ਦਿਆ veer

    • @pinderghuman3943
      @pinderghuman3943 8 месяцев назад +3

      @@gillranjodh1213 bai tractor mahega he bht a etu vadiya swaraj ,sonalika sai rahu agr 0.5 litre deseil jda v le lenn fr v koi dikit nahi

    • @yadwindersinghbrar4967
      @yadwindersinghbrar4967 8 месяцев назад +1

      Kubota best tractor 💪💪

    • @yadwindersinghbrar4967
      @yadwindersinghbrar4967 8 месяцев назад +1

      Bhai ek number tractor es jameen vich 17 haal kichne 55 hp tractor 29 tavia kichi janda hor ki chahida

    • @pinderghuman3943
      @pinderghuman3943 8 месяцев назад

      @@yadwindersinghbrar4967 rate sahi chaiyeda

  • @pradeepbhullar87
    @pradeepbhullar87 8 месяцев назад

    Video 5210

  • @jaidhaliwal13
    @jaidhaliwal13 8 месяцев назад

    yaar sach jhoot uchi uchi bolke dasda ke mein jhooth a.😂😂😂😂😂😂.anjaan bnda gallan ch a janda

  • @GurpreetDhillon-s3z
    @GurpreetDhillon-s3z 8 месяцев назад

    Twea 30 aa bie 29 ne gin ta lainda awae fukrea Mari jana

    • @NishanMalhi-dy8du
      @NishanMalhi-dy8du 8 месяцев назад

      Vir video kotho dakni soro gin k dakiyan vir na