✨🙏420🌹ਮੂਲਮੰਤਰ ਅਤੇ ਗੁਰਮੰਤਰ ਸੰਪਟ ਜਾਪ ਦੀ ਬੇਅੰਤ ਤਾਕਤ🙏🌹POWER OF GURMANTAR AND MOOLMANTAR TOGETHER🙏🌹

Поделиться
HTML-код
  • Опубликовано: 22 окт 2024

Комментарии • 200

  • @ਗੁਰਚਰਨਸਿੰਘ-ਟ3ਛ
    @ਗੁਰਚਰਨਸਿੰਘ-ਟ3ਛ Месяц назад +2

    ਵਾਹਿਗੁਰੂ ਜੀ ਮੈਂ ਮੂਰਖ ਹਾਂ ਵਹਿਗੁਰੂ ਜੀ ਮੈਨੂੰ ਬੁੱਧ ਵਿਵੇਕ ਦੀ ਬਹੁਤ ਘਾਟ ਹੈ ਮੈਂ ਸੱਚੇ ਦਿਲੋਂ ਆਪ ਜੀ ਦੇ ਰਾਸਤੇ ਤੇ ਚੱਲਣਾ ਚਾਹੁੰਦਾ ਹਾਂ ਕਿਰਪਾ ਕਰਕੇ ਮੈਨੂੰ ਰਾਸਤਾ ਦਿਖਾਉ ਜੀ ਸ਼ਰੀਰਕ ਤੇ ਮਾਨਸਿਕ ਦੁੱਖ ਬਹੁਤ ਦੁਖੀ ਕਰ ਰਹੇ ਹਨ ਜੀ 🙏🏻🙏🏻

  • @ManinderSingh-tv7ej
    @ManinderSingh-tv7ej 2 месяца назад +19

    ਕਰਿਸ਼ਮਾ ਹੋ ਗਿਆ ਬਹੁਤ ਆਨੰਦ ਆ ਰਿਹਾ ਆਇ ਲੱਗਦਾ ਜੀਵਾਂ ਅਨੰਦਪੁਰ ਚ ਗੁਰੂ ਨਾਨਕ ਦੇਵ ਜੀ ਸਾਮਣੇ ਪ੍ਰਗਟ ਹੋਗੇ ਹੋਣ ਸੱਚ ਬਚਨ ਬਾਬਾ ਜੀ ਦੁਨੀਆਵੀ ਚਿੰਤਾ ਉਹ ਸ਼ੁ ਮੰਤਰ ਹੋਗੀ ਇਕ ਮੂਲ ਮੰਤਰ ਕਰਕੇ ਹੀ ਵਿੱਚੋ ਵਿੱਚੋ ਸ਼ਬਦ ਅੱਗੇ ਪਿੱਛੇ ਲੱਗ ਗਏ ਉਹ ਗ਼ਲਤੀ ਗੁਰੂ ਸਾਹਿਬ ਮਾਫ਼ ਕਰ ਦੇਣ ਸੰਗਤ ਸਾਰੇ ਕਰਕੇ ਦੇਖੋ ਅੱਖਾਂ ਬੰਦ ਕਰਕੇ ਭਾਈ ਸਾਬ ਕੋਲ ਚਾਬੀ ਹੈ ਖਜਾਨੇ ਦੀ ਲੁੱਟ ਲਵੋ ਭੰਡਾਰ ਇਹ ਅਗਮੀ ਬਚਨ ਕਦੇ ਕਦੇ ਪ੍ਰਗਟ ਹੁੰਦਾ ਕਿਸੇ ਪਿਆਰੇ ਦੇ ਰਹੀ ਆਪਣਾ ਤੱਕ ਪੋਹਚਾ ਦਿੰਦੇ ਮੇਰੇ ਸੱਚਾ ਪਾਤਸ਼ਾਹ ਵਾਰੇ ਵਾਰੇ ਜਾਵਾ ਜਿਨ੍ਹਾਂ ਨੇ ਸਾਨੂੰ ਏਨਾ ਖਜਾਨਾ ਬਖਸ਼ਿਸ ਕੀਤਾ ਮੇਰੇ ਪਿਤਾ ਅਕਾਲਪੁਰਖ ਜੀ ਨੇ 🙏🙏🙏ਸਤਿਨਾਮੁ ਵਾਹਿਗੁਰੂ. ਇੱਕੋਕਾਰ ਵਾਹਿਗੁਰੂ ਕਰਤਾ ਪੁਰਖ ਵਾਹਿਗੁਰੂ ਨਿਰਭਉ ਵਾਹਿਗੁਰੂ ਨਿਰਵੈਰ ਵਾਹਿਗੁਰੂ ਅਕਾਲ ਮੂਰਤ ਵਾਹਿਗੁਰੂ ਅੱਜੋਨੀ ਸਹਿ ਭੰਗ ਵਾਹਿਗੁਰੂ ਗੁਰ ਪ੍ਰਸ਼ਾਦ ਵਾਹਿਗੁਰੂ ਅੱਦ ਸੱਚ ਵਾਹਿਗੁਰੂ ਜੁਗਾਦ ਸੱਚ ਵਾਹਿਗੁਰੂ ਹੈਪੀ ਸੱਚ ਵਾਹਿਗੁਰੂ ਨਾਨਕ ਹੋਸ਼ਿ ਭੀ ਸੱਚ ਵਾਹਿਗੁਰੂ. ਇਸ ਤਰਾਂ ਨਾਲ ਸੁੱਧ ਸਬਦ ਨਾਲ ਅੱਪ ਜੀ ਗਾਕੇ ਜਾ ਬੋਲਕੇ ਵੀਡੀਓ ਪਾ ਦਿਓ ਜੀ. ਜੀਵਾਂ ਕੋਈ ਗਾਣਾ ਮੂੰਹ ਚੜਿਆ ਹੁੰਦਾ ਓਵੇ ਇਹ ਸਬਦ ਜੁਬਾਨ ਤੇ ਚੜ ਜਾਉਗਾ ਬਹੁਤ ਥੋੜਾ ਸਮੇ ਚ ਫ਼ੇਰ ਦੇਖਿਯੋ ਕਿਰਪਾ ਇਸਨੂੰ ਸਾਰਾ ਦਿਨ ਗਾਣਾ ਦੇ ਰੂਪ ਚ ਅੰਦਰ ਚਲਦਾ ਰਹੇਗਾ. ਬੱਚਿਆਂ ਨੂੰ ਵੀ ਇਸ ਤਰਾਂ ਯਾਦ ਕਰਵਾ ਦਿਓ ਜੀ ਬੱਚੇ ਫ਼ਿਲਮੀ ਗਾਣਾ ਛੱਡਕੇ ਇਹ ਜਾਪ ਕਰਨ ਲੱਗ ਜਾਣਗੇ ਬਹੁਤ ਸੋਹਣੀ ਜੁਕਤੀ ਸਰਵਣ ਕਰਵਾ ਦਿਤੀ ਭਾਈ ਸਾਬ ਨੇ ਇਹ ਗੁਰੂ ਦੇ ਬੋਲੇ ਨਾਲ ਮਿੰਟ sec ਚ ਮਨ ਚੜ੍ਹਦੀ ਕਲਾਂ ਚ ਹੋ ਜਾਉਗਾ ਕਰਕੇ ਦੇਖੋ ਮੇਰੇ ਅੰਦਰ ਰਪੀਟ ਚੱਲ ਰਿਹਾ. ਜਦੋਂ ਦਾ ਭਾਈ ਸਾਬ ਨੇ ਗਾਇਆ 🙏🙏🙏🙏ਇਹ ਮੇਰੇ ਸੱਚਾ ਪਾਤਸ਼ਾਹ ਦੇ ਬੋਲੇ 👌👌ਏਹਨਾਂ ਦੇ ਵਡਿਆਈਏ ਕਰਨ ਵਾਸਤੇ ਸ਼ਬਦ ਘੱਟ ਗਏ ਆਏ ਜਿ ਕਰਨ ਲੱਗ ਗਿਆ ਲਿਖ ਦਾ ਰਹਾ ਸੁਣਦਾ ਹੀ ਰਹਾ ਵਾਹਿਗੁਰੂ ਸੱਚਾ ਪਾਤਸ਼ਾਹ ਤੂੰ ਹੀ ਤੂੰ ਸਾਰੇ ਪਾਸੇ ਸੰਸਾਰ ਤੇ ਸਦਾ ਕਿਰਪਾ ਕਰਦੇ ਹੋ ਸਾਡੇ ਵਰਗੇ ਪਾਪੀ ਬੰਦਿਆਂ ਨੂੰ ਵੀ ਨਾਮ ਨਾਲ ਜੁੜ ਦਿਓ ਸਤਿਗੁਰ ਜੀ ਜਿਧਰ ਦੇਖਾ ਤੂੰ ਹੀ ਤੂੰ ਤੂੰ ਹੀ ਤੂੰ ਤੂੰ ਹੀ ਤੂੰ ਵਾਹਿਗੁਰੂ ਤੂੰ ਹੀ ਤੂੰ ਵਾਹਿਗੁਰੂ ਤੂੰ ਹੀ ਤੂੰ ਵਾਹਿਗੁਰੂ ਤੂੰ ਹੀ ਤੂੰ ਤੂੰ ਹੀ ਤੂੰ ਵਾਹਿਗੁਰੂ ਤੂੰ ਹੀ ਤੂੰ ਵਾਹਿਗੁਰੂ ਬੰਦਿਆਂ ਵਿਚ ਤੂੰ ਔਰਤਾਂ ਵਿਚ ਤੂੰ ਮਿੱਤਰਾ ਵਿਚ ਤੂੰ ਵਾਹਿਗੁਰੂ ਦੁਸ਼ਮਣ ਵਿਚ ਵੀ ਤੂੰ ਵਾਹਿਗੁਰੂ ਹਵਾ ਵਿਚ ਵੀ ਤੂੰ ਵਾਹਿਗੁਰੂ ਮਿੱਟੀ ਵਿਚ ਤੂੰ ਵਾਹਿਗੁਰੂ ਪਾਣੀ ਵਿਚ ਵੀ ਤੂੰ ਵਾਹਿਗੁਰੂ ਪੰਛੀ ਵਿਚ ਤੂੰ ਵਾਹਿਗੁਰੂ ਕੀੜਾ ਵਿਚ ਤੂੰ ਵਾਹਿਗੁਰੂ ਸ਼ਹਿਦ ਤੋਂ ਕੈਰੋੜਾਂ ਗੁਣਾ ਮਿੱਠਾ ਤੇਰਾ ਨਾਮ ਹੈ ਵਾਹਿਗੁਰੂ. ਤੁਸੀਂ ਮੁਕਤੀ ਦਾਤਾ ਹੋ ਵਾਹਿਗੁਰੂ ਤੁਸੀਂ ਹੀ ਪਾਤਸ਼ਾਹ ਹੋ ਵਾਹਿਗੁਰੂ ਬੱਚਿਆਂ ਵਿਚ ਤੂੰ ਵਾਹਿਗੁਰੂ ਬੁੱਢਾ ਵਿਚ ਤੂੰ ਵਾਹਿਗੁਰੂ ਰੋਮ ਰੋਮ ਚ ਤੂੰ ਹੈ ਵਾਹਿਗੁਰੂ. ਦਰਖੱਤ ਵਿਚ ਵੀ ਤੂੰ ਵਾਹਿਗੁਰੂ ਅੰਨ ਦਾਣਾ ਪਾਣੀ ਵਿਚ ਵੀ ਤੂੰ ਵਾਹਿਗੁਰੂ ਅੱਪ ਜੀ ਕਿਰਪਾ ਨਾਲ ਸੰਸਾਰ ਟਿਕੀਆਂ ਹੋਇਆ ਵਾਹਿਗੁਰੂ ਅੱਪ ਜੀ ਕਿਰਪਾ ਨਾਲ ਹੀ ਏਨੇ ਸੋਹਣੀ ਕੁਦਰਤ ਬਣੀ ਹੈ ਵਾਹਿਗੁਰੂ. ਏਨਾ ਸੋਹਣਾ ਜੀਵਨ ਦੇਣ ਵਾਲਾ ਤੂੰ ਵਾਹਿਗੁਰੂ ਤੁਸੀਂ ਕਿੰਨੇ ਸੋਹਣੇ ਲੱਗਦੇ ਹੋ ਸਾਨੂੰ ਵਾਹਿਗੁਰੂ ਤੁਹਾਡੇ ਤੋਂ ਸੋਹਣਾ ਹੋਰ ਕੁਜ ਹੋ ਨਈ ਸਕਦਾ ਵਾਹਿਗੁਰੂ 🙏🙏🙏🙏ਸੁਣ ਬੰਦਿਆਂ. ਤੂੰ ਸੁਣ ਬੰਦਿਆਂ ਆਪਣਾ ਮੂਲ ਪਹਿਚਾਣ. ਬਾਹਰ ਜਿਨ੍ਹਾਂ ਨੂੰ ਲੱਭਦਾ ਫਿਰਦਾ ਉਹ ਅੰਦਰ ਹੀ ਨਾ ਹੋਣ ਵਾਹਿਗੁਰੂ ਰਮੇ ਰਮੇ ਚ ਤੁਸੀਂ ਹੋ ਵਾਹਿਗੁਰੂ. ਜੇ ਕੁਜ ਲਿੱਖਣ ਗ਼ਲਤੀ ਹੋ ਗਏ ਹੋਵੇ ਵਾਹਿਗੁਰੂ ਤਾ ਕਿਰਪਾ ਕਰਕੈ ਉਸਨੂੰ ਠੀਕ ਕਰ ਦਿਓ ਵਾਹਿਗੁਰੂ ਇਸ ਗਰੀਬ ਚ ਕੁਜ ਬੋਲਣ ਦੀ ਲਿੱਖਣ ਦੀ ਤਾਕਤ ਨਈ ਹੈ ਵਾਹਿਗੁਰੂ ਤੁਹਾਡੀ ਕਿਰਪਾ ਨਾਲ ਹੀ ਪੜ੍ਹ ਲਿਖ ਰਹੇ ਹਾਂ ਵਾਹਿਗੁਰੂ ਜੀ. ਅੱਪਾ ਸਦਾ ਹੀ ਸਾਡੇ ਅੰਗਸੰਗ ਹੋ ਵਾਹਿਗੁਰੂ. 🙏🙏🙏🙏

    • @SandeepKaur-ge2mi
      @SandeepKaur-ge2mi 2 месяца назад

      Keep this thing with you ji as das ji said ..rolla na pao ehna chiza nu secret hi rakho ji ❤❤glad to hear that Waheguru ji blessed you 🎉🎉…Waheguru ji 🙌🙌🙏💐🙏keep it up

  • @sarbjeetkaur729
    @sarbjeetkaur729 2 месяца назад +2

    ਧੰਨ ਧੰਨ ਸਾਹਿਬ ਸ਼੍ਰੀ ਬਰਮਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਰਾਮ ਸਿੰਘ ਜੀ ਗੰਢੂਆ ਵਾਲੇ ਜੀ ਆਪ ਜੀ ਦੇ ਚਰਨ ਕਮਲਾਂ ਵਿਚ ਕੋਟਿ ਕੋਟਿ ਨਮਨ ਬੰਧਨ ਪਰਨਾਮ ਕਰਦੀ ਹਾ ਜੀ ਕਿਰਪਾ ਕਰੋ ਸਤਿਗੁਰੂ ਜੀ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਜੀ 🙏🙏🙏🙏🙏🙏🙏🌹🌹🌹🌹🌹🌹🌹❤❤❤❤❤❤❤❤❤❤❤❤❤❤❤❤❤❤❤❤

  • @GursahibSingh-t8x
    @GursahibSingh-t8x 2 месяца назад +12

    ਬਹੁਤ ਹੀ ਸਤਿਕਾਰਯੋਗ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਆਪ ਜੀ ਦਾ kotaan kot ਵਾਰ ਧੰਨਵਾਦ ਜੀ ਵੀਰ ਜੀ।

  • @singhmindar
    @singhmindar 2 месяца назад +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ ਆਪ ਜੀ ਧੰਨ ਹੋ ਜੀ ਦਾਸ ਕੋਲੋਂ ਅਣਜਾਣੇ ਵਿੱਚ ਇਸ ਤਰ੍ਹਾਂ ਕੁੱਝ ਸਮਾ ਮਹਾਰਾਜ ਜੀ ਇਸ ਜਾਪ ਦੀ ਸੇਵਾ ਲੈਂਦੇ ਰਹੇ ਪਰ ਇਸ ਜਾਪ ਦੀ ਮਹੱਤਤਾ ਨੂੰ ਨਾਂ ਜਾਂਣਦੇ ਹੇਏ ਅਸੀਂ ਇਹ ਜਾਪ ਛੱਡ ਬੈਠੇ ਹੂਣ ਪਤਾ ਲੱਗਾ ਕਿ ਇਹ ਜਾਪ ਕਿੰਨਾ ਪਾਵਰ ਫੁੱਲ ਸੀ ਇਹ ਦੱਸਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @ManinderSingh-tv7ej
      @ManinderSingh-tv7ej 2 месяца назад

      @@singhmindar ਸੱਚ ਬਚਨ ਬਾਬਾ ਜੀ 🙏🙏🙏

  • @tinakaur6325
    @tinakaur6325 27 дней назад

    Waheguru Ji 🙏🙏

  • @gorasidhu2798
    @gorasidhu2798 2 месяца назад +10

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🌹🌷🌷🌹🥀🥀🌼🌹 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🌹🌷🌷🌹🥀🥀🌼 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🌹🌷🌷🌹🥀🥀🌼🌹🌹🌷🌷🌹🥀🥀🌼 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🌹🌷🌷🌹🥀🥀🌼🌹🌹 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🌹🌷🌷🌹🥀🥀🌼 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🌹🌷🌷🌹🥀🥀🌼🌹🌹🌷🌷 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🌹🌷🌷🌹🥀🥀🌼🌹 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🌹🌷🌷🌹🥀🥀🌼 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🌹🌷🌷🌹🥀🥀🌼🌹🌹🌷🌷🌹🥀🥀🌼🌹🌹

  • @bawindersinghsingh
    @bawindersinghsingh 2 месяца назад +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @AmandeepSingh-ve6ry
    @AmandeepSingh-ve6ry 2 месяца назад +9

    ਬਾਬਾ ਜੀ ਵਧਾਈਆਂ ਨਵੇਂ ਮਾਈਕ ਦੀਆ😊

  • @KulwinderKaur-d8v
    @KulwinderKaur-d8v 2 месяца назад +2

    ਹੇ ਸਤਿਗੁਰੂ ਜੀ ਸਾਨੂੰ ਪਾਪੀਆਂ ਨੂੰ ਬਕਸੋਂ ਲਵੋ ਜੀ

  • @cheema4277
    @cheema4277 2 месяца назад +7

    ਹੋਨ ਠੀਕ ਐ ਜੀ ਵਾਹਿਗੁਰੂ ਵਾਹਿਗੁਰੂ ਜੀ

  • @Ishu1311K
    @Ishu1311K 2 месяца назад +2

    ਸਤਿ ਸ੍ਰੀ ਆਕਾਲ ਬਾਬਾ ਜੀ।
    ਬਾਬਾ ਜੀ ਕਰਜ਼ ਮੁਕਤੀ ਅਤੇ ਘਰ ਵਿੱਚ ਬਰਕਤ ਲਈ ਜਾਪ ਸ਼ਬਦ ਦਸ ਦਿੳ ਜੀ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻

  • @DhurKiBani00013
    @DhurKiBani00013 2 месяца назад +5

    ਵਾਹਿਗੁਰੂ ਜੀ

  • @Ravindra-ug1ou
    @Ravindra-ug1ou 2 месяца назад +11

    Tusi buhat sona gaa ke sunaya.. Plz pura complete kar deya karo.. Buhat maza aaunda tuhanu sunn ke..connecting hunda... Tusi sunaya nai pura... Ek new vidhi aaj pata lagi.. Thank you.. 🙏😊

    • @JasmeetKaur-k8w
      @JasmeetKaur-k8w 2 месяца назад +3

      Waheguru ji mza nhi boli da Anand anda 🙏🙏

  • @baljeetkehal379
    @baljeetkehal379 2 месяца назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤ ਭਾਈ ਸਾਹਿਬ ਜੀ

  • @jagmaanbrar9090
    @jagmaanbrar9090 2 месяца назад

    ਵਾਹਿਗੁਰੂਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬਾਬਾ ਜੀ ਵਾਹਿਗੁਰੂ ਜੀ ਹੁਣ ਆਵਾਜ਼ ਠੀਕ ਆਉਂਦੀ ਹੈ ਜੀ

  • @Kinderjitkaur13
    @Kinderjitkaur13 2 месяца назад

    ਵਾਹਿਗੁਰੂ ਜੀ ❤🙏

  • @jatinderkour8141
    @jatinderkour8141 2 месяца назад +4

    Dhan guru nanak dev g

  • @ManjeetSingh-zi7wt
    @ManjeetSingh-zi7wt 2 месяца назад

    ਵਾਹਿਗੁਰੂ ਸਾਹਿਬ ਜੀਓ ⚔️🙏🏼

  • @RAVINDERSINGHWARAICH
    @RAVINDERSINGHWARAICH 2 месяца назад

    ਵਾਹਿਗੁਰੂ ਜੀ ਮਿਹਰ ਕਰੋ

  • @manraj4267
    @manraj4267 2 месяца назад

    🙇‍♀🙇‍♀🙇‍♀🙇‍♀🙇‍♀ਵਾਹਿਗੁਰੂ ਜੀ 🙇‍♀🙇‍♀🙇‍♀🙇‍♀🙇‍♀🙇‍♀🙇‍♀

  • @pardeepkaur4300
    @pardeepkaur4300 2 месяца назад +1

    Bahutt dhanwaad veerji...sache patshah panth di chardikla kre ji.....

  • @rupikaur6448
    @rupikaur6448 2 месяца назад +1

    Waheguru ji Waheguru ji Waheguru ji Waheguru ji 🙏 🙏 🙏 🙏 🙏 🙏 🙏 🙏

  • @Sunny-ri1rm
    @Sunny-ri1rm 2 месяца назад

    Thank you 🙏

  • @rajdeepkaur665
    @rajdeepkaur665 2 месяца назад +2

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @mrkhalsa4536
    @mrkhalsa4536 2 месяца назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਖ਼ਾਲਸਾ ਜੀ

  • @sarbjitkahlon9838
    @sarbjitkahlon9838 2 месяца назад

    Waheguruji waheguruji kirpa krn

  • @sukhwinderkaursudhar6342
    @sukhwinderkaursudhar6342 2 месяца назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ

  • @KulwinderKaur-d8v
    @KulwinderKaur-d8v 2 месяца назад

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਕੀ ਫਤਿਹ ਜੀ

  • @KuljeetKaur-y3s
    @KuljeetKaur-y3s 2 месяца назад

    ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤🎉

  • @jagsirsingh1995
    @jagsirsingh1995 2 месяца назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 👏🏻👏🏻

  • @PreetiGiran
    @PreetiGiran 2 месяца назад

    Waheguru ji

  • @pushpindersingh3885
    @pushpindersingh3885 2 месяца назад

    Babaji sat shri Akaal🙏🙏

  • @jyotikaur7418
    @jyotikaur7418 2 месяца назад +2

    ਵਾਹਿਗੁਰੂ ਜੀ🙏🏼

  • @GuljitSandhu
    @GuljitSandhu 2 месяца назад +2

    Waheguru Ji waheguru ji waheguru ji 😊

  • @iamcreater2538
    @iamcreater2538 2 месяца назад

    Waheguru ji ki Khalsa waheguru Ji ki Fateh

  • @manraj4267
    @manraj4267 2 месяца назад

    🙏🙏🙏🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🚩🚩🚩🚩🚩🚩🚩🚩

  • @tejindermangat6079
    @tejindermangat6079 2 месяца назад

    ਵਾਹਿਗੁਰੂ ਜੀ❤🎉🙏🙏🙏🙏🙏

  • @DeepSidhu-re6tz
    @DeepSidhu-re6tz 2 месяца назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤❤❤❤❤❤

  • @Dhillon7026
    @Dhillon7026 2 месяца назад

    Waheguru ji 🙏🙏❤️

  • @parmjitsingh1811
    @parmjitsingh1811 2 месяца назад

    Satnam seri waheguru g satnam seri waheguru g satnam seri waheguru g satnam seri waheguru g

  • @ahedpalsingh6810
    @ahedpalsingh6810 2 месяца назад

    Waheguru Ji ka khalsa Waheguru ki fateh 🙏

  • @daljitjudge9963
    @daljitjudge9963 2 месяца назад +3

    Dhan dhan baba deep singh ji 🙏

  • @singhsaab8484
    @singhsaab8484 2 месяца назад

    Waheguru_ji_ka_khalsa_waheguru_ji_ki_fateh_jio

  • @KamaljeetKaur-qg2lm
    @KamaljeetKaur-qg2lm 2 месяца назад

    Waheguru Ji Waheguru Ji

  • @kuldeepkaur2267
    @kuldeepkaur2267 2 месяца назад

    Waheguruji ji la khalsa waheguru ji kee fatty veer ji

  • @dharminderkaur4178
    @dharminderkaur4178 2 месяца назад

    Waheguru ji ka Khalsa waheguru ji ki Fateh 🙏🙏🌹🌹🙏🙏

  • @kanwalkanwal4002
    @kanwalkanwal4002 2 месяца назад

    bahut wadia veer ji.

  • @NavneetKaur-cs3bo
    @NavneetKaur-cs3bo 2 месяца назад +1

    Waheguru ji ka Khalsa waheguru ji di Fateh . Waheguru ji. Je Amrit shak ke fir rab chuthi Kasam khani fir v rab ussi naal changa kre te dusre naal na changa kare te fir ki kare oho Banda . Je Amrit shak ke hi Eve karna fir Amrit shakan di ki lor hai . Mainu kise. Ne keha ki Amrit shakan Wale lok eda de hunde hun

  • @harvinderkaur6904
    @harvinderkaur6904 2 месяца назад +1

    Shukrana shukrana shukrana 🌹🙏

  • @KulwinderSingh-dz4qm
    @KulwinderSingh-dz4qm 2 месяца назад +1

    Waheguru ji bhut bhut sukriya ji

  • @PARAMJITKAUR-mm8ez
    @PARAMJITKAUR-mm8ez 2 месяца назад +2

    Waheguru ji waheguru ji waheguru ji waheguru ji waheguru ji

  • @beantkaur3211
    @beantkaur3211 2 месяца назад

    Wahiguru g🙏🙏🙏

  • @GurmeetKour-j8p
    @GurmeetKour-j8p 2 месяца назад +2

    Bhut vdia voice ae baba g

  • @JagdishDhillon-jr7yn
    @JagdishDhillon-jr7yn 2 месяца назад

    Waheguru satnam Waheguru ji

  • @AMANDEEPKAUR-gc6vc
    @AMANDEEPKAUR-gc6vc 2 месяца назад

    Waheguru ji ka Khalsa waheguru ji ki Fateh 🙏🙏🙏veer g

  • @suksukhi5686
    @suksukhi5686 2 месяца назад

    Waheguru ji ka khalsa Waheguru ji ki fateh ji 🙏🙏🙏🙏

  • @parmjeetkaur7627
    @parmjeetkaur7627 2 месяца назад

    Waheguru ji 🙏🙏 shukrana ji 🙏🙏

  • @jagseersingh4440
    @jagseersingh4440 2 месяца назад

    Waheguru ji ka khalsaa Waheguru ji ki fateh veer ji 🙏

  • @ParminderKehal-zv3fb
    @ParminderKehal-zv3fb 2 месяца назад +1

    ਹੁਣ ਆਵਾਜ਼ ਬਿਲਕੁਲ ਸਹੀ ਆਉਂਦੀ ਐ ਬਾਬਾ ਜੀ..

  • @milkhasingh-h3y
    @milkhasingh-h3y 2 месяца назад +1

    Waheguru ji🙏⚔️🙏❤️🙏🌹🙏

  • @mendorkaur7456
    @mendorkaur7456 2 месяца назад +2

    WAHEGURU JI KA KHALSA WAHEGURU JI KI FATEY

  • @sukhsirat764
    @sukhsirat764 2 месяца назад

    waheguru ji🙏🙏🙏🙏

  • @SighSahib-od2bh
    @SighSahib-od2bh 2 месяца назад +2

    Waheguru ji waheguru ji waheguru ji waheguru ji waheguru ji 🙏🙏🙏🙏🙏

  • @JasvirkaurAnttal-k8x
    @JasvirkaurAnttal-k8x 2 месяца назад

    Waheguru ji waheguru ji waheguru ji wahegguru ji

  • @harinddersingh9759
    @harinddersingh9759 2 месяца назад

    Waheguru ji ka khalsa Waheguru ji ki Fateh ji
    Bilkul sahi keha bhai saab ji

  • @suksukhi5686
    @suksukhi5686 2 месяца назад

    Sukrana Veer ji tuhada bani nal joran da 🙏🙏🙏

  • @gurindergupta7884
    @gurindergupta7884 2 месяца назад +2

    Shukraan Shukraan ji

  • @KulwinderKaur-d8v
    @KulwinderKaur-d8v 2 месяца назад

    ਦਾਤਾ ਜੀ ਤੇਰਾ ਸ਼ੁਕਰ ਹੈ

  • @RajwinderKaur-gb4kt
    @RajwinderKaur-gb4kt 2 месяца назад +28

    ਵਾਹਿਗੁਰੂ ਜੀ ਏਦਾਂ ਜਪਣਾ ਠੀਕ ਏ ਜੀ ਆ ਜੀ please Answer ਕਰਕੇ ਦੱਸ ਦੇਣਾ??? ੴ ਸਤਿਨਾਮ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲਿ ਮੂਰਤਿ ਅਜੂਨੀ ਸੈਭੰ ਗੁਰਪ੍ਸਾਦਿ।।ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ।।ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।।ਧੰਨ ਗੁਰੂ ਨਾਨਕ ਦੇਵ ਜੀ 🙏🙏

  • @rajasahotaJatt
    @rajasahotaJatt 2 месяца назад +1

    🙏🙏WAHEGURU JI KA KHALSA WAHEGURU JI KI FATEH🙏🙏

  • @nishasainisahibpreetsaini1066
    @nishasainisahibpreetsaini1066 2 месяца назад

    Waheguru ji ka khalsa Waheguru ji ki fateh 🤲 Waheguru ji dhan dhan baba deep singh ji mehar kro 👏

  • @AmandeepGill-cv1ro
    @AmandeepGill-cv1ro 2 месяца назад

    🙏🏻🌸Waheguru ji 🌸🙏🏻

  • @gurdeepkaur3837
    @gurdeepkaur3837 2 месяца назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ🙏 ਕੱਲ ਦਰਬਾਰ ਸਾਹਿਬ ਜੀ ਤੋਂ ਹੁਕਮਨਾਮਾ ਸਾਹਿਬ ਜੀ ਅਾਇਆ ਸੀ ਭਗਤ ਕਬੀਰ ਜੀ ਦਾ ੳੁਸ ਵਿੱਚ ਪੰਗਤੀ ਤਜਿ ਭਰਮ ਬਿਧ ਨਖਿਧ ਮੈਂ ਭੁੱਲ ਗਈ ਮਤਲਬ ਕੀ ਕਰੀਏ ਕੀ ਨਾ ਕਰੀਏ ਇਹ ਸਭ ਭੁੱਲ ਕੇ ਸਿਰਫ਼ ਨਾਮ ਸਿਮਰਨ ਦਾ ਧਨ ਇਕੱਠਾ ਕਰੋ 🙏 ਇਹ ਗੱਲ ਸਾਨੂੰ ਸਭ ਨੂੰ ਮਨ ਵਿੱਚ ਪੱਕੀ ਬਿਠਾ ਲੈਣੀ ਚਾਹੀਦੀ ਬੱਸ ਇੰਨੀ ਕੁ ਹੀ ਮੱਤ ਅਾ ਸਾਡੇ ਕੋਲ ਤੇ

  • @JhangBajwa
    @JhangBajwa 2 месяца назад

    Waheguru ji ka Khalsa waheguru ji ki Fateh baba ji kirpa kro 🙏🙏🙏🙏

  • @parhbbhullar4559
    @parhbbhullar4559 2 месяца назад

    Wehaguru wehaguru Ji 🙏🏻🙏🏻

  • @waheguruji-xg1ci
    @waheguruji-xg1ci 2 месяца назад +1

    Waheguru ji 🎉🎉🎉🎉🎉

  • @SohalSaab-fw3qy
    @SohalSaab-fw3qy 2 месяца назад

    🙏🦋੧ਓ🦋🙏
    🙏ਵਾਹਿਗੁਰੂ ਜੀ🙏🌻💐🌻🌼🌻🌼 ਵਾਹਿਗੁਰੂ ਜੀ 🌼🌻🌼🌻🌹🌻🌷🌻🌷🌻🌺 ਵਾਹਿਗੁਰੂ ਜੀ 🌺🌻🌷🌻🌷🤲 ਵਾਹਿਗੁਰੂ ਜੀ 🤲🤲🌻💐🌻 ਵਾਹਿਗੁਰੂ ਜੀ 🌼🌻💐🤲ਵਾਹਿਗੁਰੂ ਜੀ 💐🤲🌷🌻🌹🌻🙏 ਵਾਹਿਗੁਰੂ ਜੀ 🙏🌼🌼

  • @daljeetkaur3938
    @daljeetkaur3938 2 месяца назад

    WAHEGURU JI🙏

  • @ranjitchahal3250
    @ranjitchahal3250 2 месяца назад +1

    Waheguru ji ka Khalsa wahaguru ji ke fata 🙏

  • @Simply.me6
    @Simply.me6 2 месяца назад +4

    Shukria ,Khalsa ji ...hun awaz bhut saaf hei ji🙏🙏🙏🙏

  • @BhupinderSingh-wi7ip
    @BhupinderSingh-wi7ip 2 месяца назад

    Waheguru g🙏

  • @GurmeetKaur-cb2rc
    @GurmeetKaur-cb2rc 2 месяца назад

    Waheguru. G

  • @prizleenkaurtuli98
    @prizleenkaurtuli98 2 месяца назад

    Babaji s s a

  • @suksukhi5686
    @suksukhi5686 2 месяца назад

    Waheguru ji amritwela bakso ji 🙏🙏🙏

  • @GaganPannu-w7u
    @GaganPannu-w7u 2 месяца назад

    🙏🙏 waheguru ji tuadia
    morning ch daily vedio aundi aa tuade bachan sun k bhot mann nu tasalli mildi motivation milda bhot vadia lagda 🙏 waheguru sachepita ji tuhanu chaddikla ch rakhan

  • @virpalkaur1822
    @virpalkaur1822 2 месяца назад

    🙏🙏

  • @Deephappyfamily
    @Deephappyfamily 2 месяца назад +1

    Sat sri akal veer ji tohdiya videos nal bhut aanad te fyada ho riya ha. Is koker te v akalpurkha di kirpa ho rahi ha mai te tohdi har ek video ek dairy te likh rahi ha veer ji aan wala time ch youtube hoy ya na hoye par ih kimti khaja gawa nahi sakde bhut bhut sukrana tohda veer ji waheguru ji da khalsa waheguru ji di fathe.

  • @gill7527
    @gill7527 2 месяца назад

    🙏

  • @gurjeetkaur7089
    @gurjeetkaur7089 2 месяца назад

    BILKUL SAHI JI

  • @gurpreet4378
    @gurpreet4378 2 месяца назад +1

    Whahguru ji❤❤

  • @BhagwanSingh-pt4ek
    @BhagwanSingh-pt4ek 2 месяца назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @babafatehsinghgatkagroup
    @babafatehsinghgatkagroup 2 месяца назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻 ਬਾਬਾ ਜੀ ਮੈਂ ਗੁਰੂਦਵਾਰੇ ਵਿੱਚ ਸੇਵਾ ਨਿਭਾਉਂਦਾ ਹਾਂ (ਮੇਰੀ ਆਵਾਜ਼ ਚੰਗੀ ਨਹੀਂ ਹੋ ਰਹੀ) ਓਡੀਆਲਾਇ ਕੋਈ ਕੋਈ ਸ਼ਬਦ ਇਹ ਕੋਈ ਜਾਪ ਦਾਸਿਓ ਜਿਸੇ ਆਵਾਜ਼ ਠੀਕ ਹੋ ਜਾਏ///// ਬਾਬਾ ਜੀ ਜਵਾਬ ਜਰੁਰ ਦੀਜੀਏ 🙏🏻🙏🏻🙏🏻🙏🏻💙💙💙

  • @HarpreetKaur-zk9wr
    @HarpreetKaur-zk9wr Месяц назад

    ਵਾਹਿਗੁਰੂ ਜੀ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਖ਼ਾਲਸਾ ਜੀ ਮੇਰੇ ਸਰਦਾਰ ਜੀ ਨੇ ਕਿਸੇ ਤੋਂ ਪੈਸੇ ਲੈਣੇ ਹਨ ਪਰ ਉਹ ਨਹੀਂ ਦੇ ਰਹੇ ਮੈਂ ਕਿਹੜਾ ਪਾਠ ਕਰਾਂ ਤਾਂ ਜੋ ਸਾਡੀ ਮਿਹਨਤ ਦੀ ਕਮਾਈ ਸਾਨੂੰ ਮਿਲ ਜਾਵੇ

  • @gurjeetkaur7089
    @gurjeetkaur7089 2 месяца назад

    WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU JI

  • @harshdeepsingh4231
    @harshdeepsingh4231 2 месяца назад

    🙏🙏🌺🌺

  • @tejindermangat6079
    @tejindermangat6079 2 месяца назад

    ❤🎉🙏🙏

  • @JkHundal
    @JkHundal 2 месяца назад

    ਵਾਹਿਗੁਰੂ ਜੀ ਕੰਮ ਕਰਦੇ ਵਕਤ ਕੀੜੀਆਂ ਮਰ ਜਾਦੀਆਂ ਨੇ,,, ਬਚਾਈਦੀਆਂ ਵੀ ਨੇ ਫਿਰ ਵੀ ਕੁਝ ਕੁ ਮਰ ਜਾਦੀਆਂ ਨੇ,,, ਅਕਾਲ ਪੁਰਖ ਜੀ ਨੂੰ ਬੇਨਤੀ ਕਰਕੇ ਪੁਛਣਾ ਕੀ ਕਰੀਏ ਜੀ ,, feel ਹੁੰਦਾ ਕੰਮ ਵੀ ਜਰੂਰੀ ਕਰਨਾ ਪੈਂਦਾ ,,, 🌺🙏

  • @soniab1751
    @soniab1751 2 месяца назад

    Veer ji aawaz bahoot vadiyaa aa rahi ajj

  • @sarabjitkaur5468
    @sarabjitkaur5468 2 месяца назад +1

    🙏🙏🌹