Laavan (Full Video) Baba Beli | 2018 | Vasl Productions

Поделиться
HTML-код
  • Опубликовано: 8 сен 2024
  • For Live Shows: +91-98156-20862
    Vasl Productions Presents "Baba Beli" New Punjabi Song #Laavan
    iTunes: apple.co/3uMeHt3
    Apple Music: apple.co/3pnJUkV
    Spotify: spoti.fi/3pjStgT
    Song - Laavan
    Singer, Lyrics & Composer - Baba Beli [ / belipuna ]
    Music - KV Singh
    Video - Stalinveer
    Editor - Paras k Mehra
    Audio Production - Harjit Brar
    Publicity Design - Dalbir Dhaliwal
    Label - Vasl Productions
    Digitally Powered By - Rattan Productions
    Laavan (Full Video) Baba Beli | New Punjabi Songs 2018 | Vasl Productions |

Комментарии • 2,3 тыс.

  • @sukhuppal34022
    @sukhuppal34022 6 лет назад +10

    ਬਾਬਾ ਬੇਲੀ ਨੂੰ ਸਲਾਮ ਸ਼ਬਦਾ ਨੂੰ ਕਿਵੇਂ ਵਰਤਣਾ ਬਾਬਾ ਬੇਲੀ ਤੋ ਵਧ ਕੇ ਸ਼ਾਇਦ ਕੋਈ ਜਾਣਦਾ ਹੋਵੇ ।। ਬਹੁਤ ਸੱਚੀ ਤੇ ਉੱਚੀ ਸੋਚ ਅਾ ਬਾਬਾ ਬੇਲੀ ਦੀ ❤ ਰੂਹਾਨੀਅਤ ਦਾ ਨਸ਼ਾ ਹੈ ਇਸ ਕਲਮ ਵਿੱਚ ❤❤

  • @vineetgarg0411
    @vineetgarg0411 5 лет назад +40

    ਜੇ ਦੇਣੀ ਹੀ ਹੈ ਤੇ ਕਿਸੀ ਦੀ
    ਧੀ, ਭੈਣ ਨੂੰ ਇਜ਼ਤ ਦਵੋ,
    ਕਿਉਂਕਿ ਆਪਣੀ ਧੀ, ਭੈਣ ਨੂੰ ਇਜ਼ਤ
    ਹਰ ਕੋਈ ਦਿੰਦਾ ਹੈ ਪਰ ਬੇਗਾਨੀ ਨੂੰ ਨਹੀਂ🙏🙏
    Vineet garg......

  • @moneywithmanvir4655
    @moneywithmanvir4655 6 лет назад +28

    ਇਹ ਗੀਤ ਬਹੁਤ ਵਿਆਹਾਂ ਦੀ ਮੂਵੀਆਂ ਦਾ ਸਿੰਗਾਰ ਬਣੂ👌👌👌👏👏👏👏👏
    ਬਾਬਾ ਬੇਲੀ ❤❤🎉🎉🎉

  • @satveerkaur2505
    @satveerkaur2505 4 года назад +152

    ਦੁਨੀਆਂ ਦਾ ਸਭ ਤੋਂ ਸੋਹਣਾ ਗੀਤ ਹੈ ਜੀ ajj kal da pyar hasband lyi dase hai pr as song vich phela pyar ਬਾਪੂ ਜੀ ਲਈ ta busra pyar hasband lyi 🤗🤗🤗🙏🙏ikk kudi di zandgi vich Dona di ਬਹੁਤ ਜ਼ਿਆਦਾ ਇਹਤਿਆਤ ਹੁੰਦੀ ਹੈ ਜੀ hasband da ta ptaa ji Manu but ajyee tak ta I love my ਬਾਪੂ ਜੀ ਜਦੋਂ ਵੀ ਕਿਸੇ ਕੁੜੀ ਕਿਸੇ ਮੁੰਡੇ ਨਾਲ ਪਿਆਰ ਕਰਨ ਬਾਰੇ ਸੋਚੇ ਤਾਂ A song jarura son lyen Sare dukha door ho Jan gya😭😭😭😭😭😭😭😭😭😭I love you daddy ji

  • @sunilbains7855
    @sunilbains7855 4 года назад +25

    ajj tak da sbb to badia song mai ae sunea yr...khus rehn rab ji sbb deyea maawa..... behna......te dheeha...rab ji mere umer be mere dono sister nu la dwe... yr bahot badda jegra krna penda sachi apni deeh behn de marrige kr ke kese nl torna...pr eh jgg reet aa nebohni he padi aa hr kese nu...

  • @BeHappy-ci6nl
    @BeHappy-ci6nl 4 года назад +53

    ਇਹ ਹੁੰਦੇ ਨੇ ਗੀਤ,,, ਨਹੀਂ ਤਾਂ ਬਹੁਤੀਆਂ ਚਵਲਾਂ ਇਕੱਠੀਆਂ ਹੋਈਆਂ ਇੱਥੇ

  • @gurdas_sandhu
    @gurdas_sandhu 6 лет назад +6

    ਇਹਨਾਂ ਖ਼ੂਬਸੂਰਤ ਸ਼ਬਦਾਂ ਨੂੰ ਲੱਖ ਲੱਖ ਵਾਰ ਸਲਾਮ, ਪਿਆਰ, ਸਤਿਕਾਰ ।। #GurdasSandhu

  • @maanpunjabiblogger6138
    @maanpunjabiblogger6138 9 месяцев назад +11

    ਰੋਣ ਲਾ ਦਿੱਤਾ ਗੀਤ ਨੇ ਕੋਈ ਸ਼ਬਦ ਨਹੀਂ ਅਨਮੋਲ ਬੋਲ ਤੇ ਅਨਮੋਲ ਅਵਾਜ਼ ਜਿਸਦੀ ਕੋਈ ਕੀਮਤ ਨਹੀਂ ਵਾਹਿਗੁਰੂ ਕਿਸੇ ਕਿਸੇ ਨੂੰ ਬਖਸ਼ਦਾ ਇਹੋ ਜਿਹੇ ਗੀਤ

  • @LakhwinderSingh-xb4id
    @LakhwinderSingh-xb4id Год назад +12

    ਵਾਹਿਗੁਰੂ ਜੀ ਸਾਰੀਆਂ ਧੀਆਂ ਨੂੰ ਹਮੇਸ਼ਾ ਖੁਸ਼ ਰੱਖਣਾ, ਸਲੂਟ ਹੈ ਇਸ ਕਲਾਕਾਰ ਵੀਰ ਨੂੰ, ਬਹੁਤ ਹੀ ਦਿਲ ਨੂੰ ਧੂਹ ਪਾਉਣ ਵਾਲਾ ਗੀਤ ਗਾਇਆ ਹੈ।

  • @reetagil6219
    @reetagil6219 4 года назад +57

    ਪ੍ਰਮਾਤਮਾ ਅੱਗੇ ਇਹ ਅਰਦਾਸ ਹਰੇਕ ਘਰ ਇਕ ਧੀ ਜਰੂਰ ਹੋਵੇ ਜੀ ਕਿਓ ਕਿ ਧੀਆ ਮਪਿਆ ਦੀ ਪ੍ਰਮਾਤਮਾ ਪਾਸੋ ਸੁਖ ਮੰਗਦੀਆ ਹਨ ਬਹੁਤ ਪਿਆਰਾ ਗੀਤ ਹੈ ਜੀ ਧੰਨਵਾਦ ਜੀ

  • @shayardildhillon9789
    @shayardildhillon9789 6 лет назад +8

    ਮਿੱਠੀ ਆਵਾਜ਼ ਨੇ ਦਿਲ ਦੇ ਜਜ਼ਬਾਤਾਂ ਨੂੰ ਸਭਿਆਚਾਰਕ ਤਰੀਕੇ ਨਾਲ ਪੇਸ਼ ਕਰ ਕੇ ਇਕ ਸ਼ਲਾਘਾਯੋਗ ਕੰਮ ਕੀਤਾ ਹੈ। ਬਹੁਤ ਹੀ ਪਿਆਰਾ ਗੀਤ💖 👏👏👏👏👏👏

  • @sahibpreetkaur4280
    @sahibpreetkaur4280 5 лет назад +18

    ਬਹੁਤ ਵਧੀਆ ਗੀਤ ਗਾਇਆ ਤੇ ਲਿਖਿਆ ਵੀਰ ਜੀ 👌👌
    ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ 🙏🏻🙏🏻 ਤੇ ਲੰਬੀਆਂ ਉਮਰਾਂ ਬਖ਼ਸ਼ੇ।
    ਤੁਹਾਡਾ ਦਿਲੋਂ ਧੰਨਵਾਦ ਤੁਸੀਂ ਐਨਾ ਵਧੀਆ ਗੀਤ ਗਾਇਆ। ਮੈਨੂੰ ਇਸ ਗੱਲ ਤੇ ਮਾਣ ਹੈ ਕਿ ਪੰਜਾਬ ਵਿੱਚ ਅੱਜ ਵੀ ਕੋਈ ਅਜਿਹੀ ਸੋਚ ਰੱਖਦਾ ਹੈ।
    ਧੰਨਵਾਦ 🙏🏻🙏🏻

  • @manjinderbanger9062
    @manjinderbanger9062 Месяц назад +3

    ਬਹੁਤ ਹੀ ਪਿਆਰਾ ਗਾਣਾ ਵੀਰ ਜੀ.❤ ਸਾਡੇ ਸਮਾਜ ਨੂੰ ਇਦਾ ਦੇ ਗਾਣੀਂਅਆ ਦੀ ਜਰੂਰਤ ਆ ਜੋ ਸਮਾਜ ਦਾ ਮਾਰਗ ਦਰਸ਼ਨ ਕਰ ਸਕਣ .

  • @Kahlon_Gurdaspuria
    @Kahlon_Gurdaspuria 2 года назад +18

    Rabb sab di sukh rakhe
    Har kudi sohri sukhi wasse🙏

  • @jassibhuller
    @jassibhuller 2 года назад +18

    Jo dhee shi a usda ਸਸੁਰਾਲ ਕੋਈ ਨੀ ਬਣਦਾ ਜੇ ਸਸੁਰਾਲ ਸ਼ਹੀ ਤਾਂ ਨੂੰਹ ਧੀ ਨੀ ਬਣਦੀ

  • @HardeepSingh-dq9xm
    @HardeepSingh-dq9xm 6 лет назад +13

    ਸੋਹਣੇ ਲਫ਼ਜ਼ ਤੇ ਸੋਹਣੇ ਅਹਿਸਾਸ💕

  • @ravneeshsingh2276
    @ravneeshsingh2276 4 года назад +19

    Har dhee nu hamesha sukh mile rabba

  • @jaywsingh1487
    @jaywsingh1487 6 лет назад +5

    ਹੁਣ ਸਰੋਤੇ ਮਾੜੇ ਗੀਤ ਜਾਂ ਮਾੜੀ ਗਾਇਕੀ ਦਾ ਸ਼ਿਕਵਾ ਨਹੀਂ ਕਰ ਸਕਦੇ , ਜੀਓ ਟੀਮ

  • @Navsarao-v3u
    @Navsarao-v3u 25 дней назад +2

    Bht sohna geet aa ♥️♥️♥️ sari zindagi suni jana mai , such a “Pure” song

  • @kuljitkaur6142
    @kuljitkaur6142 4 года назад +8

    Kaash duniya te sab di soch any sohni hoje..kise di dhee dukhi ni rehndi fir....bht sohna likhia g

  • @gurmeetSingh-on7bw
    @gurmeetSingh-on7bw 4 года назад +6

    Siiirrrrrrrrrrrrrrraa veere 👌👌miss you Papa tera ghar bouth cathe aounda, nice songs rona aa gaya ਕੋਈ ਸ਼ਬਦ ਹੈਨੀ ਗਾਣੇ ਵਾਸਤੇ 😭😭😭😭

  • @0007preet1
    @0007preet1 6 лет назад +5

    ਵੀਰ ਬਹੁਤ ਹੀ ਸੋਣਾ ਗੀਤ ਆ ਅੱਜ ਕਲ ਦੇ ਟਾਈਮ ਚ ਇਹੋ ਜਿਹੇ ਗੀਤ ਬਹੁਤ ਘੱਟ ਆਉਂਦੇ ਨੇ ਏਦਾ ਦੇ ਗੀਤ ਗਾਉਂਦੇ ਰਹੋ ਪਰਮਤਾ ਤਰਕੀਆ ਬਖਸ਼ੇ ,,,, ਪ੍ਰੀਤ ਬਠਿੰਡਾ

  • @manjinderbuttar3630
    @manjinderbuttar3630 5 лет назад +15

    Kehdi kehdi kudi da fav song aw eh....

  • @pindwalatv
    @pindwalatv 2 года назад +7

    ਵਾਹ ਜੀ ਵਾਹ ਕਿਆ ਬਾਤ ਹੈ ਬਾ ਕਮਾਲ ਬੇ ਮਿਸਾਲ ਕੋਈ ਸ਼ਬਦ ਨਹੀਂ ਹੈ ਤਾਰੀਫ ਲਈ ਅੱਲਾ ਖੈਰ ਕਰੇ ਹਮੇਸ਼ਾ ਖੁਸ਼ ਰਖੇ ਚੜਦੀ ਕਲਾ ਵਿਚ ਰਖੇ

  • @sardarnidhaliwal4011
    @sardarnidhaliwal4011 4 года назад +42

    Kenu kenu song best lage a like karke daso

  • @gurpalsingh3653
    @gurpalsingh3653 Год назад +5

    That is the royalty of punjabi culture........., thanks to my forefathers to give me this royal culture.....

  • @truefacts2577
    @truefacts2577 4 года назад +11

    ਅਸਲ ਵਿਰਸਾ ਅਸਲਾ ਗਾਈਕੀ ਵਾਹ ਕਮਾਲ ਹੈ। ਬਿਆਨ ਕਰਨਾ ਮੁਖਾਲਫ਼ਤ ਹੋਵੇ ਗੀ

    • @harpreetkaur5022
      @harpreetkaur5022 Месяц назад

      ਬਿਲਕੁੱਲ ਸਹੀ 👍👍🙏

  • @pindwalatv
    @pindwalatv 2 года назад +5

    ਬਾ ਕਮਾਲ ਬੇ ਮਿਸਾਲ ਕੋਈ ਸ਼ਬਦ ਨਹੀਂ ਹੈ ਤਾਰੀਫ ਲਈ ਅੱਲਾ ਖੈਰ ਕਰੇ ਹਮੇਸ਼ਾ ਖੁਸ਼ ਰਖੇ ਚੜਦੀ ਕਲਾ ਵਿਚ ਰਖੇ 💖💖🥰

  • @manveerkaur1904
    @manveerkaur1904 3 года назад +10

    Ruh khush ho jandi aw eh song sunke❤❤❤

  • @babamangasinghmahma8776
    @babamangasinghmahma8776 Год назад +9

    Rab Lamiya umara dewe us sohne veer jis veer ne song likheya h

  • @naveebudwal1762
    @naveebudwal1762 10 месяцев назад +10

    Love this song. I wish mere ex husband ne lavan dhe lajj rakhe hundey 😢

    • @navjotsandhu848
      @navjotsandhu848 9 месяцев назад

      ❤ dont worry....everything will be fine soon

  • @akshiasharma1062
    @akshiasharma1062 9 месяцев назад +10

    I Got engaged (completely arrange marriage)
    Fixed marriage on 6 feb 2024
    I listen this song and dont know why my heart is crying coz each and every line of this song seems to belong to me❤
    How many of you are going through the same feelings while listening this song??

    • @gurvinderkaur9017
      @gurvinderkaur9017 8 месяцев назад +1

      Gone through the same once upon a time 😔
      Best Wishes for your New Life ahead 🤞🙏

  • @GurpreetSingh-qf7nj
    @GurpreetSingh-qf7nj 5 лет назад +6

    So ghaint song hr bnde nu es song to sikhna chahida hai ki ladies di respect kro te dhee nu doosre ghr torna kina aukha. So nice song god bless you bro

  • @user-nr3nz6fk7i
    @user-nr3nz6fk7i 3 месяца назад +3

    ਮੈਂ ਇਸ ਗੀਤ ਨੂੰ ਬਹੁਤ ਲੱਭਿਆ ਪਰ ਮੈਨੂੰ ਮਿਲਿਆ ਨੀ.... ਅੱਜ spotify ਤੇ ਅਚਾਨਕ ਚੱਲ ਪਿਆ... ਬਹੁਤ ਖੁਸ਼ੀ ਹੋਈ 🥰🥰🥰ਬਹੁਤ ਪਿਆਰਾ ਗੀਤ....
    ਬਹੁਤ ਪਿਆਰੀ ਆਵਾਜ਼ ♥️♥️

  • @SANDEEPKUMAR-pd1rv
    @SANDEEPKUMAR-pd1rv 5 лет назад +6

    Jug jug jiyo baba beli g
    punjabi culture nu sambn wale 2 4 e singer bche ne

  • @paramkaurmaan2916
    @paramkaurmaan2916 2 года назад +10

    Laavan lyiyan di rakh layi tu laaj ve is every girl z expectation from his lyf partner .this song touching my soul really deserve appreciation 👏🏻

    • @chhinak892
      @chhinak892 2 года назад

      Her lifepartner not his .........

  • @foodlovers71259
    @foodlovers71259 5 лет назад +163

    Beautiful song has just Expressed all the emotions of a girl, getting married

  • @Pbgamer05-b7x
    @Pbgamer05-b7x 4 года назад +7

    Thanks ਏਨਾ ਸੋਹਣਾ ਗੀਤ ਗਾਉਣ ਲਈ

  • @MuhammadTahir-qv7wh
    @MuhammadTahir-qv7wh 11 месяцев назад +5

    From Pakistan ...bht pyara song lgta h ye...lyrics trz kmmal

  • @ramandeol4081
    @ramandeol4081 5 лет назад +2

    Jdo song sunde eda feel hunda k eh song khatam hi na howe.. 👌👌❤ bhot sohna geet.. eda da hor song likho te release kro #BABABELI... Rabb mehar bhrya hath rakhe hmesha 🙏

  • @amanpreet4796
    @amanpreet4796 3 года назад +8

    Shame on you those people's dislike this video and song.. Onle father can feel the pain of daughter...

  • @promilabhagat5144
    @promilabhagat5144 5 лет назад +10

    Bahut jada vadia wording a song di.... gaeeya v bahut sohna a singer ne. God bless both writer nd singer.

  • @user-vw2fq3ni4p
    @user-vw2fq3ni4p 4 месяца назад +4

    Akhna bhar jndiya ne😢😢sukoon v bhut milda ❤❤

  • @rommysingh055
    @rommysingh055 2 года назад +6

    Very emotional moment for every married girls this song is not a song this is expressed emotion of Girls very heart touching song

  • @rupinderdhaliwal4258
    @rupinderdhaliwal4258 Год назад +4

    ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਵੀਰ ਨੂੰ ਵਹਿਗੁਰੂ

  • @parkashbinning7152
    @parkashbinning7152 2 года назад +7

    Jai ho..Baba Beli...what an amazing & heart touching song.

  • @amansidhu5398
    @amansidhu5398 5 лет назад +11

    Jd me dil dukhda eh song sun k mn hola ho jnda hr gl parents nu ds skdiya kaisi mjbori aa kudi hon di before mry m felt boys nd girls r equal bt now i find difference 😔😔😔

    • @user-to7lp3ih3s
      @user-to7lp3ih3s 5 лет назад

      Aman Sidhu koina Sidhu Pehn sad Ni hona va

  • @sukhrajnahal5547
    @sukhrajnahal5547 4 года назад +5

    Very heart touching song and voice. Dil nu shoo gai. In these days, it’s hard to find songs like this one. Please bring some more songs the ones that are close to our culture. It brings tear in my eyes as many times I listen to it. God bless you always.👌😢

  • @deepsidhu4343
    @deepsidhu4343 Месяц назад +3

    ਕੁੜੀਆਂ ਮਾਪਿਆਂ ਦਾ ਗਹਿਣਾ ❤

  • @RUPINDERKAUR-wx5li
    @RUPINDERKAUR-wx5li 4 года назад +8

    Perfect sir👌🏻👌🏻👌🏻👌🏻,,,,my most favourite song and closest to my heart....thanks for such a nice song

  • @user-sf3ie1lk6i
    @user-sf3ie1lk6i Год назад +4

    Bhut hi vadiya g 👌 waheguru g sarya di Jodi bnayi rkhe g🙏

  • @GurpreetSingh-ex4ec
    @GurpreetSingh-ex4ec 2 года назад +5

    No words to say about this song.
    Akhan ch paani aa jnda ae sunk

  • @kumarinimi_12
    @kumarinimi_12 3 года назад +4

    Kina vdia song mai swer dii 5 varr song sun chuki so lovely song 😊😊😍😍😍😍😍

  • @satnamsingh-ey4jx
    @satnamsingh-ey4jx 3 года назад +6

    Koi shabad nai veer bahut bahut vadia lagea, dhur ander tak haloon dendi a veer d geetkari ,

  • @sukhsandhu2858
    @sukhsandhu2858 5 лет назад +17

    Kon kon sun reha song

  • @jasvinderkaur1866
    @jasvinderkaur1866 6 лет назад +4

    Any foreigner listening this beautiful song?? Now

  • @iPbxPro_X63
    @iPbxPro_X63 5 лет назад +4

    bai bohtt shonaa song Aa yre jis ne v likheya Nd Gayea Nd Voice tone is so amazing 😍 u

  • @jashanvirk5966
    @jashanvirk5966 6 лет назад +7

    Bada sohna gana aa Yr, sariya kudiya apne ghr nu chhad K andiya aa NE, kadar krni chhaiya DE ne

  • @sukhjeetkaur6713
    @sukhjeetkaur6713 3 года назад +5

    Dil krda eh song suni Java.. Rooh nu skoon milda aa

  • @shivamsindhravlog6368
    @shivamsindhravlog6368 4 года назад +6

    bhut vadyaa jaar wedding ch bhut km ayeaa eh song

  • @ManpreetKaur-lc4sj
    @ManpreetKaur-lc4sj 5 лет назад +4

    Miss u papa .main boht Khush a tee eh menu Rania wangu rakhde a.thnx papa lvuuuuuuu

  • @alinakhan9211
    @alinakhan9211 2 года назад +7

    Ehh time bhut aukha hunda kudiya lyi🥺🥺😭😭😭😭😭

  • @harpreetkaur5022
    @harpreetkaur5022 2 года назад +6

    Heart touching song es tra de geet bhut ghat sunan nu milde ne

  • @kamalmaan761
    @kamalmaan761 5 лет назад +2

    Waao aah hunda punjabi culture te privaark songs ......A lot of stars nd best wishes to baba beli

  • @AmarjitKumar-cl3dj
    @AmarjitKumar-cl3dj 5 лет назад +5

    Thats songs which is mising in punjabi industry , just osm bro , All is gud , writen , singing , music just everthing is gud . Bahut cheer baad ek bahut sohna te dil nu shoun wala gaana suneya . Thanks from heart all team of this to giving us 😊 👌👌👌👌👌👌👌

  • @amritakaur4388
    @amritakaur4388 6 лет назад +4

    No words........full of true feeling of a girl's heart

  • @sharonjassal
    @sharonjassal 4 года назад +8

    SUCH A BEAUTIFUL SONGGGGGG💕

  • @user-kc8lu3tx8x
    @user-kc8lu3tx8x 11 месяцев назад +6

    Bhut jaada sohna song a ji eh❤

  • @MalkitSingh-rv3mb
    @MalkitSingh-rv3mb 5 лет назад +9

    Aa line baali sohni a.... tera palla mere sir taj ni .. mere ghar challgu tera raj ni..☺☺☺😄👍👍👌👌👌

  • @anmoljosan2772
    @anmoljosan2772 4 года назад +6

    Meri bebe da fav. Song hai 💕

  • @ranjodhsandhu6528
    @ranjodhsandhu6528 6 лет назад +5

    Bhut hii sohna song aa veere ....
    Rabb mehar kre nd tuc awe de song sade lai lai k onde rho..gd luck g

  • @ManpreetKaur-mf7hu
    @ManpreetKaur-mf7hu 3 года назад +5

    Beautiful song❤️❤️ with full of emotions ...No one can understand the pain of girls

    • @Rajwin_uk
      @Rajwin_uk 3 года назад +1

      Only one person understand - Papa🙂

  • @brarsaab2628
    @brarsaab2628 5 лет назад +5

    Ene vadhia song nu ene lokan ne dislike kita lacharta hi psnd aundi aa lokan nu v bs

  • @damansharma1575
    @damansharma1575 2 года назад +2

    Boht Sohna Gana..
    Boht Sona Gaya..
    Te Music Vi Boht Sohna🙏🏼

  • @mintumehra5828
    @mintumehra5828 2 месяца назад +3

    Boht sohna geet veer g

  • @JaspreetKaur-kn9gc
    @JaspreetKaur-kn9gc Год назад +5

    Apni marriage te ahi song lvona me 🥰🥰🥰🥰🥰🥰❤️

  • @JagdeepSingh-nm1no
    @JagdeepSingh-nm1no Год назад +4

    Bhot vdiya ❤

  • @MuhammadTahir-qv7wh
    @MuhammadTahir-qv7wh Год назад +5

    Great song...kmmal hai

  • @deepikasidhu3241
    @deepikasidhu3241 5 лет назад +2

    kya baat aaa waheguru thnu bhot lambi umer bakshe ....eda de he song likho or gaunda rho... hun bhot lod aaa eda de virshe di..

  • @MandeepKaur-ky6is
    @MandeepKaur-ky6is Год назад +2

    Very touching lyrics. I'm listening this song on repeat mode.thank you for such a master piece

  • @vlogger_2222
    @vlogger_2222 2 года назад +4

    This song deserve more fame 🎉

  • @khushwantmaan791
    @khushwantmaan791 4 года назад +7

    rooh e kadli yr gane ne

  • @shalukaur5466
    @shalukaur5466 3 года назад +6

    ਬਹੁਤ ਸੋਹਣਾ ਗੀਤ ਆ😍😍😍😍

  • @chamkaursing411
    @chamkaursing411 9 месяцев назад +2

    ਬਹੁਤ ਹੀ ਭਾਵਨਾ ਭਰਿਆ ਗੀਤ ਆ ਜੀ ਜਿਉਦੇ ਰਹੋ

  • @RamPal-mh1ss
    @RamPal-mh1ss 4 года назад +3

    l love Punjabi songs , Punjabi people and Punjabi bolli May God bless your channel.

  • @SunitaDevi-zr3wu
    @SunitaDevi-zr3wu 5 лет назад +4

    Bhut hi payara song h veer jii love u

  • @manjeetsspu6340
    @manjeetsspu6340 5 лет назад +4

    Awaz mann nu te ikk ikk word mann nu chu janda nice

  • @beantdhaliwal3155
    @beantdhaliwal3155 Год назад +5

    M jd v mere papa nu miss kardi a odo es song sun di aa🥺🥺

  • @balwinderdehla9843
    @balwinderdehla9843 5 лет назад +3

    Ajj takk da best song..👍👌👌

  • @kirandeepkaurjassal9180
    @kirandeepkaurjassal9180 5 лет назад +6

    Wowwww amazing song and his voice, heart touching song

  • @goldysandhujagirdar8661
    @goldysandhujagirdar8661 3 года назад +10

    Dislike vale fudu bande ne bahut sohna song

  • @makhanchand8194
    @makhanchand8194 4 года назад +4

    Mere gharr chaluga tera raz ni....wah ji kyaa baat hai

  • @daljeetsingh5267
    @daljeetsingh5267 Год назад +3

    Es song nu jine vi milyan hon bohat katt nh nic song ji mh bohat war sunya❤

  • @harmaidaanfateh6945
    @harmaidaanfateh6945 5 лет назад +6

    Jad song sunda va bahot rona va apni beti di marriage Wale din vare soch k vi sachi manu shad k chal jana va ik din haje 6 ku year di aaa fer ena dukh lgda dil ron to rukda ni jad doli ture gi lgda main sachi mar jana va us din q ki my daughter my soul I can’t live without her

    • @DeepSingh-qi2ly
      @DeepSingh-qi2ly 5 лет назад +1

      har maidaan fateh te sir oda viah hi na karo. Eh ta purane riwaj chale a jehre asi akha band karke follow karde a. Tuc v ta sambh e sakde o apne dhee nu sari umar. Baki je odi wish hoye viah karon d munda v thade ghar reh sakda

    • @harmaidaanfateh6945
      @harmaidaanfateh6945 5 лет назад

      Deep Singh sahi gal aaa

    • @jarmangill3816
      @jarmangill3816 5 лет назад

      Sai gal aa g

  • @navjeetghumanoffical9768
    @navjeetghumanoffical9768 5 лет назад +4

    A song osnu nu psnd c jo mainu psnd c 😏😏

  • @ShahidJutt
    @ShahidJutt 6 лет назад +4

    Baba beli kamal da song aye love from Pakistan

  • @mithunjandli
    @mithunjandli 4 года назад +6

    Bahut hi pyara song h ji
    l like this song love you this song

  • @ramanpreetkaur8787
    @ramanpreetkaur8787 5 лет назад +7

    Very nice song. .. very nice voice. . Plzzz hit like who hear this song repeat on. ..

    • @abishek8812
      @abishek8812 5 лет назад

      aap konse school me padte ho

  • @charanjitkourjind416
    @charanjitkourjind416 Год назад +4

    God bless all doughter,s very emotional and nyc song 💓

  • @artandcraftpak3630
    @artandcraftpak3630 4 года назад +6

    Love Punjab
    Punjabi Culture
    Love Punjabian