ਸ਼ਾਇਦ ਮੇਰੀ ਸਮੱਸਿਆ ਦਾ ਹੱਲ ਥੋਡੇ ਕੋਲ ਹੋਵੇ ਜੇ ਹੈ ਤਾਂ ਜਰੂਰ ਦੱਸਿਓ, My ambition is fulfilled

Поделиться
HTML-код
  • Опубликовано: 13 сен 2024

Комментарии • 172

  • @simranpreetkaur5913
    @simranpreetkaur5913 15 дней назад +7

    ਸੂਟ ਬਹੁਤ ਸੋਹਣਾ ਲੱਗਦਾ ਭੈਣ ਜੀ 👍ਸੂਟ ਦੀ ਸੱਮਸਿਆ ਸਾਰਿਆ ਦੀ ਹੀ ਇਹ ਹੈ ਸੂਟ ਤਾ ਬਹੁਤ ਹੁੰਦੇ ਨੇ ਪਰ ਜਦੋ ਕਿਤੇ ਜਾਣਾ ਹੋਵੇ ਉਦੋ ਕੋਈ ਪਾਉਣ ਵਾਲਾ ਨਹੀ ਹੁੰਦਾ ❤

  • @ParamjeetKaur-uy4wn
    @ParamjeetKaur-uy4wn 15 дней назад +3

    ਬਹੁਤ ਜਿਆਦਾ ਸੋਹਣਾ ਸੂਟ ਲਗਦਾ ਏ ਭੈਣ ਜੀ 👌ਗੋਰੇ ਰੰਗ ਤੇ ਤਾਂ ਬਾਲ਼ਾ ਜਚਦਾ ਏ ਜੀ ❤️❤️🥰lv u ❤️❤️

  • @labhsingh3358
    @labhsingh3358 15 дней назад +4

    ਹਾਂ ਹਰ ਇੱਕ ਦੀ ਇਹ ਸਮੱਸਿਆ ਹੈ ਭੈਣੇ

  • @gurmailkaur5379
    @gurmailkaur5379 15 дней назад +2

    ਸੂਟ ਬਹੁਤ ਸੋਹਣਾ ਭੈਣ ਦੁਪੱਟਾ ਏਦਾਂ ਹੀ ਸੋਹਣਾ ਲਗਦਾ ਲਿਆ ਹੋਇਆ ਪਹਿਲਾ ਆਪਾ ਏਦਾਂ ਹੀ ਲਿਆ ਕਰਦੇ ਸੀ ਸੇਈਡ ਵਾਲਾ ਤਾ ਹੁਣੀ ਲੈਣ ਲਗੇ ਆ ❤️❤️👍🏼👍🏼👍🏼👍🏼

  • @BaljitKaur-ok2ct
    @BaljitKaur-ok2ct 15 дней назад +2

    ਸਤਿ ਸ੍ਰੀ ਆਕਾਲ ਦੀਦੀ ਜੀ ਸਾਰਿਆਂ ਨੂੰ ਜੀ ਸੂਟ ਬਹੁਤ ਹੀ ਸੋਹਣਾ ਲੱਗਦਾ ਹੈ ਸੂਟ ਵਾਲੀ ਵੀ ਬਹੁਤ ਘੈਂਟ ਲੱਗ ਰਹੀ ਇਹ ਦੀਦੀ ਸਾਰਿਆਂ ਦੀ ਪਰੋਬਲਮ ਹੈ 🙏❤️🙏❤️🙏❤️🙏❤️🙏❤️

  • @pannujatt4024
    @pannujatt4024 15 дней назад +2

    ਸਤਿ ਸ੍ਰੀ ਅਕਾਲ ਭੈਣ ਜੀ ਬਹੁਤ ਸੋਹਣਾ ਸੂਟ ਸਾਰਿਆਂ ਦਾ ਇਹੀ ਹਾਲ ਹੈ ਭੈਣੇ ਸੂਟ ਰੱਖਣ ਨੂੰ ਥਾਂ ਨੀ ਪਾਉਣ ਨੂੰ ਹੈ ਨੀ ਕੋਈ ਗੁਲਗਲੇ ਮੱਠੀਆਂ ਬਹੁਤ ਸੋਹਣੇ ਬਣਾਏ ਵਾਹਿਗੁਰੂ ਚੜਦੀ ਕਲਾ ਰੱਖੇ

  • @sukhwinderkaur6883
    @sukhwinderkaur6883 13 дней назад

    Very nice 🎉🎉🎉

  • @DeepSidhu-re6tz
    @DeepSidhu-re6tz 15 дней назад +5

    ਬੀਬੀ ਜੀ ਤਾ ਬਹੁਤ ਹੀ ਹਿੰਮਤ ਵਾਲੇ ਐ ਹੈ ਕਦੇ ਪੂੜੇ ਬਣਾ ਲੇ ਕਦੇ ਮੱਠੀਆ ਬਣਾ ਲਈਆਂ ਇਹੋ ਜਿਹੀ ਬੀਬੀ ਰੱਬ ਸਭ ਨੂੰ ਦੇਵੇ🎉🎉🎉🎉🎉

  • @sukhpreetsidhu6351
    @sukhpreetsidhu6351 15 дней назад +2

    ਭੈਣ ਜੀ ਬੀਬੀ ਜੀ ਮੇਰੇ ਵਲੋਂ ਸਤਿ ਸ੍ਰੀ ਆਕਾਲ ਜੀ ਮੈਂ ਸੂਖ ਪ੍ਰੀਤ ਸਗਰਿਏ ਤੋਂ ਅਜ ਨਾਂ ਮੈਂ ਛਾੜ ਕਰੇਲੇ ਤੋੜੇਂ ਸੀ ਅਐ ਮਨ ਕਰੇਂ ਬੀਬੀ ਨੇੜੇ ਹੋਵੇ ਤਾਂ ਫੜਾ ਕੇ ਆਵਾਂ ਤੇਇਬੀਬੀ ਜੀ ਬਨਾ ਕੇਇਭੈਨਜੀ ਨੂੰ ਤੇ ਆਪ ਵੀ ਖਾਵੇ ❤❤❤ਮੇਰੀ ਪਿਆਰੀ ਮਾਂ

  • @KulwinderKaur-ef7qk
    @KulwinderKaur-ef7qk 15 дней назад +1

    Suit bhut sohna tuhada rang bhut saf hai tusi bhut sohne ho kise the najar na legey mery piari bhain nu sir te chuni le ke jaskan bilkul patiala wali mharani pernit kaur legdi ho mery piari ma sat shri akal waheguru mery maa the chardi kala rekhi jaskarn bhain tusi gutt bhut sobni kerde ho good personality god bless you ❤❤❤

  • @BaljitKaur-ok2ct
    @BaljitKaur-ok2ct 15 дней назад +1

    ਦੀਦੀ ਮੇਰਾ ਵੀ ਜੀਅ ਕਰਣ ਲੱਗ ਪਿਆ ਮੱਠੀਆ ਖਾਣ ਨੂੰ ਮੇਰੀਆਂ ਫੇਵਰਟ ਹਨ ਪਰ ਮੈਨੂੰ ਡਾਕਟਰ ਸਾਹਿਬ ਨੇ ਮਨਾ ਕੀਤਾ ਹੈ ਬਲਜੀਤ ਕੌਰ ਸੂਲਰ ਪਟਿਆਲਾ ਤੋਂ ਹਾਂ ਜੀ 💕🙏💕🙏💕🙏💕

  • @amrjeetkaurkalar4636
    @amrjeetkaurkalar4636 15 дней назад +4

    ਭੈਣ ਜਿਤਨਾ ਗੁ਼ ਼ ਪਾਓਗੇ ਓਨੀ ਹੀ ਖੰਡ ਪਾ ਦਿਓ ਫਿਰ ਦੇਖਣਾ ਬਹੁਤ ਹੀ ਕਰਿਸਪੀ ਮੱਠੀਆ ਬਣਗੀਆ ਮੈ ਤਾ ਅੱਧੀ ਖੰਡ ਪਾ ਕੇ ਬਣਾਉਣੀ ਆ ਸੂਟਾ ਵਾਲਾ ਰੋਗ ਸਭ ਦਾ ਹੈ ਜਦ ਕਿਤੇ ਜਾਣਾ ਇੱਕ ਦਨ ਪਹਿਲਾ ਫਿਕਰ ਹੋ ਜਾਦਾ ਬਾਕੀ ਜੀ ਤੁਹਾਡਾ ਸੂਟ ਬਹੁਤ ਵਧੀਆ ਅਮਰਜੀਤ ਭੁੱਚੋ ਕਲਾ ਜੀ 🙏🙏🙏🙏🙏🙏❤

  • @jatinderkaur6252
    @jatinderkaur6252 13 дней назад

    Very nice suit my favourite colour

  • @user-lw7tu4wq1y
    @user-lw7tu4wq1y 15 дней назад +3

    ਬਹੁਤ ਬਹੁਤ ਵਧੀਆ ਸੂਟ ਐ ਜੀ

  • @kuldipkaur5648
    @kuldipkaur5648 14 дней назад +1

    Very nice suit 👌

  • @manvinderbrar7126
    @manvinderbrar7126 14 дней назад

    Very nice 👍🙏

  • @manjitkaur6747
    @manjitkaur6747 10 дней назад

    Sat sri akal Behnji Bohat sohna lgeya app da suite❤❤

  • @HarmanSingh-yn4jg
    @HarmanSingh-yn4jg 15 дней назад +1

    ਹਾ ਭੈਣੇ ਮੇਰੀ ਵੀ ਇਹੀ ਸਮੱਸਿਆ ਐ ਉਝ ਤਾ ਸਾਰੀਆਂ ਭੈਣਾਂ ਦੀ ਸਮੱਸਿਆ ਹੈ

  • @userMr_NoOB
    @userMr_NoOB 15 дней назад +1

    ਦੀਦੀ ਜੀ ਸਿਰ ਤੇ ਦੁਪੱਟਾ ਲਿਆ ਬਹੁਤ ਸੋਹਣਾ ਲੱਗਦਾ ਸਿਰਾ ਸਰਦਾਰਨੀ❤❤❤

  • @Gurmeet-kg5nf
    @Gurmeet-kg5nf 21 час назад

    Bhut Sohna didi

  • @jasminkaur6533
    @jasminkaur6533 14 дней назад +1

    ੰਬਹੁਤ ਵਧੀਆ ਸ਼ੂਟ ਮੇ ਰੀ ਭੈਣ ਦਾ

  • @maniwrainch6368
    @maniwrainch6368 15 дней назад +1

    ਦੀਦੀ ਸੂਟ ਬਹੁਤ ਸੋਹਣਾ ਜੀ ਪਰੋਬਲਮ ਆਪਣੀ ਸਾਰੇਆ ਦੀ ਇਹੋ ਹੈ ਜੀ

  • @satinderhundal3165
    @satinderhundal3165 13 дней назад

    Bhut sohna suit h ji ,color v bhut sohna hji❤

  • @HarvinderKaur-tq6nu
    @HarvinderKaur-tq6nu 13 дней назад

    Sab di eho hi problem a suit bhaut sohna a sister

  • @baljitkaur6940
    @baljitkaur6940 14 дней назад +1

    Boht sohna suit aa di tuhada te tuhade wear kita boht jyada sohna lagg reha❤❤

  • @pavitarjeet
    @pavitarjeet 15 дней назад +1

    ਜਸਕਰਨ ਸੂਟ ਬਹੁਤ ਸੋਹਣਾ ਕਲਰ ਬੜਾ ਪਿਆਰਾ ਬੀਬੀ ਪਿਆਰ ਭਰੀ ਸਤਿ ਸ਼੍ਰੀ ਅਕਾਲ

  • @ravinderkaur-wr1qq
    @ravinderkaur-wr1qq 14 дней назад

    ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਸੂਟ ਲੱਗਦਾ

  • @Kamaljeet-id7xk
    @Kamaljeet-id7xk 15 дней назад

    Hanji di eh suits wali problem sareya di same aa par menu hun koi fark ni shonk ee khatam ho gya dil ee ni karda ... Kamal patiala

  • @ravinderkaur-wr1qq
    @ravinderkaur-wr1qq 14 дней назад +1

    ਭੈਣਜੀ ਸਿਰ ਤੇ ਦੁਪੱਟਾ ਬਹੁਤ ਲੱਗਦਾ ਸੂਟਾ ਦੀ ਸਮੱਸਿਆਂ ਸਾਰਿਆਂ ਦੀ ਹੈ

  • @jaswindersinghbarring4310
    @jaswindersinghbarring4310 14 дней назад

    Ssa bhene 😊 bhene suit sohna lagda light colour ve sohne lagde aa manu ta bas white dupatta na lia karo sirf... beshak suit light colour ch he hove light colours di apni ek personality aa 👍 thooda ja duppata ghat fla k lia karo mai ve gall ch hi pauni aa Sukhvinder Kaur Barnala 🌹🌹

  • @paramjitkaur3303
    @paramjitkaur3303 14 дней назад

    Bilkul thik mam

  • @jasvirkaur1214
    @jasvirkaur1214 14 дней назад

    😂😂😂😂❤ ਹਾਂ ਜੀ

  • @prabhjitkaur1735
    @prabhjitkaur1735 15 дней назад

    Same here

  • @reetdhillon6974
    @reetdhillon6974 14 дней назад

    ਬਹੁਤ ਸੋਹਣਾ ਸੂਟ ਐ ਭੈਣੇ ਤੁਹਾਨੂੰ ਤਾਂ ਹਰ ਸੂਟ ਈ ਬਹੁਤ ਸੋਹਣਾ ਲਗਦਾ ਹੁੰਦਾ ਭੈਣੇ ਬੀਬੀ ਜੀ ਨੂੰ ਮੇਰੇ ਵਲੋਂ ਸਤਿ ਸ੍ਰੀ ਅਕਾਲ ਜੀ ਮੇਰੀ ਭੈਣ ਹਮੇਸ਼ਾ ਖੁਸ਼ ਰਹੇ ਬੇਟਾ ਠੀਕ ਭੈਣੇ ਬਲਜਿੰਦਰ ਕੌਰ

  • @manjeetkauraujla2325
    @manjeetkauraujla2325 14 дней назад +1

    Oh meide diya bandiya ne,atte diya ta Edda hi bandiya ne

  • @prabhjitkaur1735
    @prabhjitkaur1735 15 дней назад +2

    same uniform paa k appa Band vajey vale ban javagey

  • @user-bs5lq1tf9u
    @user-bs5lq1tf9u 15 дней назад +1

    ❤❤❤❤❤❤

  • @NirmalBrar-od5js
    @NirmalBrar-od5js 13 дней назад

    suit bahut Sonaਟ

  • @BalwinderKaur-qv3xs
    @BalwinderKaur-qv3xs 15 дней назад

    Boht Vdiya Suit ❤

  • @gurdialsingh6843
    @gurdialsingh6843 15 дней назад

    Sat sri akal jii god blessed you jii good job jii 👍👍👍👍👍

  • @ranbirkaur3414
    @ranbirkaur3414 15 дней назад

    Bilkul tuhaday dark suit hi acchay lagday ne. ❤❤❤❤vakia hi bahut sohna colour and beautiful suit

  • @gurjitdhaliwal3602
    @gurjitdhaliwal3602 15 дней назад

    Very good ❤️

  • @RupinderKaur-fx2sp
    @RupinderKaur-fx2sp 15 дней назад

    Ssa ji suit bhut sohna colour aa ji bania bhut sohna with Dupta 🙏🏻

  • @Kaintpunjabistories786
    @Kaintpunjabistories786 15 дней назад

    ਸਭ ਦੀ

  • @KunwarpuneetsinghBrar
    @KunwarpuneetsinghBrar 14 дней назад +1

    Di. G your. Great. ❤❤❤❤❤❤❤❤❤❤❤❤❤❤❤❤❤❤❤

  • @baljinderkaursohi5198
    @baljinderkaursohi5198 15 дней назад

    Jaskarn bhan suit bhut vadhea lagda aa color bhut vidia aa God bless you Kush rho baljinder kaur Canada

  • @surinderkaur-hp9eh
    @surinderkaur-hp9eh 15 дней назад

    ਆ ਸਮਸਿਆ ਸਭ ਦੀ ਆ ਜੀ ਮੇਰੀ ਆਪ ਬਹੁਤ ਜਹਾਦ ਆ ਹੁਣੇ ਜਾਣਾ ਸੀ ਬਸ ਸਮਸਿਆ ਸੁਰੂ😅

  • @sargundeepkaur155
    @sargundeepkaur155 15 дней назад

    Wow 🎉🎉🎉

  • @BaljeetKaur-ei3eb
    @BaljeetKaur-ei3eb 15 дней назад

    Didi tuc eho jahey colour wear karn nal tuc bohat beautiful lag rahey ho ji

  • @JobanGill-l9f
    @JobanGill-l9f 15 дней назад

    Nice 🎉

  • @jasdeepkaur9928
    @jasdeepkaur9928 15 дней назад

    Billkul sahib hai ji,sabh di problem suits di
    Hal taa nahi hai because ASI dusaria val vekhde haa ,Apne suit lagda ki eh paa Liya haa
    Rab ji raakha sada bibys daa
    ,me vi tuhade naal di haa ,
    Do not worry
    Be happy. U s a

  • @gurdialsingh6843
    @gurdialsingh6843 15 дней назад

    Me vi awe hi mathia bnonia ji bht jyeda swad bandia ne ji

  • @Paramjeetkaur34567
    @Paramjeetkaur34567 15 дней назад

    ਬਹੁਤ ਸੋਹਣਾ ਸੂਟ ❤❤ਜੀ

  • @DeepSidhu-re6tz
    @DeepSidhu-re6tz 15 дней назад

    Very nice sister ji siut bahut hi sohna❤❤❤❤❤❤❤

  • @beantkour2309
    @beantkour2309 14 дней назад

    Meri v aa problem h

  • @gurdialsingh6843
    @gurdialsingh6843 15 дней назад

    Suit vi bht jyeda sohna jii 👌👌👌👌👌👌👌👌❤️

  • @Ks_saini855
    @Ks_saini855 15 дней назад

    Sadi mami v bahut vadia mathia gulgle bnandi hundi c par oh hun is dunia te nahi rahe from sukhwinder kour sainia jalalabad west

  • @harjitkaur3769
    @harjitkaur3769 14 дней назад

    Meri eh suits wali problem nahi hai I satisfied

  • @KamaljeetkaurTiwana-h2b
    @KamaljeetkaurTiwana-h2b 15 дней назад

    ਬਹੁਤ ਸੋਹਣਾ ਸੂਟ ਭੇਣੈ 👍👍

  • @Kaintpunjabistories786
    @Kaintpunjabistories786 15 дней назад

    ਕੱਲ੍ਹ ਮੇਰੇ ਨਾਲ ਵੀ ਏਦਾਂ ਹੋਇਆ ਪਤਾ ਨੀ ਗੁੜ੍ਹ ਚ ਨੁਕਸ ਸੀ ਕਿ ਆਟੇ ਚ ਪੂੜੇ ਤਵੇ ਨਾਲ ਜੁੜਦੇ ਸੀ ,,, ਬਹੁਤ ਵਾਰ ਪਹਿਲਾ ਬਣਾਏ ਨੇ ਪੂੜੇ ਕਦੇ ਐਵੇਂ ਨਹੀਂ ਹੋਇਆ ਪਰ ਕੱਲ੍ਹ ਸਮਝ ਨੀ ਆਈ ਕਿ ਕੀ ਬਣਿਆ

  • @gurjitkaur5044
    @gurjitkaur5044 15 дней назад

    Very beautiful suit God bless you 💖😍💖💖

  • @sukhjitkaurbrar933
    @sukhjitkaurbrar933 14 дней назад

    Didi same colour milju jira thusi wear kita

  • @preetsandhu2719
    @preetsandhu2719 15 дней назад

    Very beautiful suit g god bless you ji

  • @surinderpalkaur39
    @surinderpalkaur39 15 дней назад

    ਸੱਤ ਸ਼੍ਰੀ ਆਕਾਲ ਭੈਣੇ ਕੰਨਾਂ ਵਿਚ ਕੀ ਪਾਅ ਕੇ ਗੲ੍ਏ ਸੀ ਸਕੂਲ ਮੈਨੂੰ ਲੱਗਿਆ ਕੀ ਤੁਸੀਂ ਭੁੱਲ ਗਏ ਕੰਨਾਂ ਵਿੱਚ ਕੁਝ ਪੳਣਾ ਐਵੇਂ ਹੀ ਸਕੂਲ ਚਲੇ ਗਏ 😀😀😀

  • @user-ln6pp9vj9g
    @user-ln6pp9vj9g 15 дней назад

    ਦੀਦੀ ਤੁਹਾਡਾ ਸੂਟ ਬਹੁਤ ਸੋਹਣਾ ਜੀ ਸਮਰਾਲੋ ਆ ਜੀ

  • @isukhwinderdeogan
    @isukhwinderdeogan 15 дней назад

    Very nice ❤

  • @surjitsidhu823
    @surjitsidhu823 15 дней назад

    Hanji saadi vi eh problem heh bhain ji but tuhada suit bout sahona lgda 🌹

  • @KulwinderKaur-e5b
    @KulwinderKaur-e5b 15 дней назад +2

    Very good ❤❤

  • @SukhwinderSingh-wt4dn
    @SukhwinderSingh-wt4dn 15 дней назад

    🙏👌👌

  • @user-ho9il2bq8j
    @user-ho9il2bq8j 15 дней назад

    ❤❤🎉🎉🎉🎉🎉🎉

  • @user-wx8jm7gc9i
    @user-wx8jm7gc9i 15 дней назад

    Beautiful suit

  • @bainsfamily4734
    @bainsfamily4734 15 дней назад

    ਸਤਿ ਸ੍ਰੀ ਅਕਾਲ ਭੈਣੇ🙏🏻
    ਭੈਣੇ ਸੁੱਟਾਂ ਵਾਲੀ ਪ੍ਰੋਵਲਮ ਸਭ ਨੂੰ ਹੀ ਹੈ ਮੈਨੂੰ ਤਾਂ ਲੱਗਦਾ ਵੀ ਇੱਸ ਚੀਜ ਦਾ ਕੋਈ ਹੱਲ ਨਹੀ ਹੈ 😂😂
    ਬਾਕੀ ਮੱਠੀਆਂ ਤੇ ਗੁਲਗੁਲੇ ਬਹੁਤ ਸਵਾਦ ਸੀ ਤੁਸੀ ਬਣਾਕੇ ਖਾ ਲਏ ਤੇ ਸਾਨੂੰ ਰੱਜ ਆ ਗਿਆ

  • @GurmeetKaur-tn4mb
    @GurmeetKaur-tn4mb 15 дней назад

    Bahut sohna suit a bhain ji

  • @AmandeepKaur-de6qe
    @AmandeepKaur-de6qe 15 дней назад

    ਸਤਿ ਸ੍ਰੀ ਆਕਾਲ ਦੀਦੀ ਸੂਟ ਬਹੁਤ ਸੋਹਣਾ ਦੀਦੀ ਮੈਂਨੂੰ ਤਾਂ ਬਲੋਗ ਵਿਚ ਹੀ ਟੇਸਟ ਆ ਗਿਆ ਮੱਠੀਆ ਦਾ😂😂

  • @payalgrover5548
    @payalgrover5548 15 дней назад

    ❤❤

  • @jasmeetkaur-od9ve
    @jasmeetkaur-od9ve 15 дней назад

    Nice

  • @premjitkaur1197
    @premjitkaur1197 15 дней назад

    Bhut sohne lagde o jaskarn

  • @KanwaljitKaur-p5l
    @KanwaljitKaur-p5l 14 дней назад

    Nice suit hai

  • @virpalkaur239
    @virpalkaur239 15 дней назад

    Bhut sohna suit didi khus raho

  • @AjayPal-ml3ik
    @AjayPal-ml3ik 15 дней назад

    very nice looking ji bhut Sona suit ji Didier harman abohar to

  • @user-nk8xc7qk3o
    @user-nk8xc7qk3o 14 дней назад

    Nice suit jaskaran ji meri aadat vi dupatta lene di is tara hi hy ji

  • @jaspalkaur2065
    @jaspalkaur2065 15 дней назад

    Bohot sohna suit ji mam jaspal kaur

  • @user-cl9ez1kq2x
    @user-cl9ez1kq2x 15 дней назад

    Nice mam

  • @HappyMavi-d1w
    @HappyMavi-d1w 15 дней назад

    Very nice bhang❤❤❤

  • @Sweety-go5tu
    @Sweety-go5tu 15 дней назад

    Bhut sohna ji

  • @beantkour2309
    @beantkour2309 14 дней назад

    Mere Husband khande h ki almaari ch rakhn nu jgha ni te pon waste suit ni

  • @samraazniwaz8052
    @samraazniwaz8052 14 дней назад

    Di suit sohna lag reha hai colour bhaut sohna hai Ramanjeet bathinda

  • @KunwarpuneetsinghBrar
    @KunwarpuneetsinghBrar 14 дней назад

    Aatte ch. Soojee poun. Nal crispy. Bndiy hun. Bhut. He ❤❤❤❤❤🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤

  • @KulwinderKaur-e5b
    @KulwinderKaur-e5b 15 дней назад

    Very very beautiful suit🎉🎉

  • @ranjitkaur6445
    @ranjitkaur6445 15 дней назад

    Bahut Sohne Suit aa ji

  • @deepchhina2740
    @deepchhina2740 15 дней назад

    Sat Sri akal ji

  • @JashanPreet-u3s
    @JashanPreet-u3s 15 дней назад

    Suit very nice 👍

  • @prabhjitkaur1735
    @prabhjitkaur1735 15 дней назад

    Mathia vich fork nal shake kar lo ... Fir nai fulan gian . te crispy banangia ...

  • @gurmailkaur5379
    @gurmailkaur5379 15 дней назад

    ਕ੍ਰਿਪਸੀ ਦੇ ਵਿੱਚ ਮੋਨ ਜਿਆਦਾ ਪੈਦਾ ਜੀ ਤੁਸੀਂ ਬਹੁਤ ਘੱਟ ਪਾਇਆ ਬੱਸ ਏਸੇ ਕਰਕੇ

  • @GurjeetKaur-um8hl
    @GurjeetKaur-um8hl 15 дней назад

    Very nice suit g beautiful 😍

  • @dilpreetkaur5069
    @dilpreetkaur5069 15 дней назад

    Beautiful suit❤❤

  • @AmandeepKaur-uc2lx
    @AmandeepKaur-uc2lx 15 дней назад

    Same problem a didi 😊

  • @AjayPal-ml3ik
    @AjayPal-ml3ik 15 дней назад

    same problem hi a ji sariya lady's di

  • @user-cu8bd5nv6l
    @user-cu8bd5nv6l 15 дней назад

    Suit veri nice hai ji

  • @randeepkaur9068
    @randeepkaur9068 15 дней назад

    Suit bahut sohna di