eh baba kehnda bhakra dam kum kita, bhakra dam de khudai vich kum kita. bhakra dam 1948 vich shuru hoeya.jeh bapu 1948 vich 30 sala da hoya (example) fer bapu da Janam 1918 vich hoya . nahi tey bapu 43 saal da hau jado dam tey kum kita. matlab bapu da janam 1920 de lage shage da. hun bapu 93 saal da hau. jo bapu sona da rate dasda us hisaab naal bapu 1905 to vi pehla da haiga.
Bhagat Singh de shaheedi te pura lahore city loka de ekath naal bhar gya ce, duje jado shaheed hoye kise nu pta nhi lagda ce, 6 Babbar Akali shaheed hoye lahore de lok Holi mna rahe ce unna nu kuch pta nhi ce, Bhagat Singh ave he Bhagat Singh nhi ce aapne us time ch jado koi social media nhi ce Bhagat Singh de news tamilnadu de lok be sun de ce, tamilnadu ch loka ne Bhagat Singh de hunger strike ch saath den ly khud be roti sadi ce, ave bakwas na karo
Banga pind c uhna da jo layalpur disst punjab sanja c odo ah edher wala khatkar klan te os de waddia da pind c 47 tu bahd edher punjab khatkar klan ch ah ke vass gai c janam hun banga jila layalpur punjab Pakistan c ami kehi jande ah khatkar klan pind ah kite jaliawala bagh wala saka ni keh denda k oh v dekhia ah
Patrkara Mai Janral Dayre Vekhya Onu Fire Kehndea mai Aap Vekhya Golia Chalian Jdo Mai Hi Khu Ch Chaala Marwatia J Na Maarde Ta Mere Vangu Bach Sakde c oho v vachare Gun'a V Odo Dujia C Bhen chodia Single Fire To Baad Goli boji cho kad k Pauni paindi c 😢😢
Eh tabbr te jaan bachaunda ferda huna odo darda par angrija ne ranjit Singh tu bahd punjab nu bahut hi jeada sawaria sarrka bijli rails school university colleges police stations mailing mechkama nehra bahut kuj bania mills banaia sugar mill kapprra milla lohe dea milla etta de bhatthe motors engine pani da parwandh khetibari da sudhar v bahut keeta par sade Leaders ne khah lia sara mulak
Sade punjabia wargey reporter agar bbc kol hunde ta hun tak bbc channel ne alien tak lab lene c ketho ketho bandeya nu chak ke interview karn baitha dende ne sirf kuj views de layi
Eh sahi hau bhagat Singh ji 1907 ch paida hoie c te 1931 ch shaheed kar dete c!!! Eh babba othe ke karda c ena shota bacha pata ni hesab ni lagda ena purana hau adhia galla jhooth lagdia patarkar de meharbani ah sabh
ਭਾਜੀ 80 ਸਾਲ ਉਮਰ ਵਿੱਚ ਭੁਲਣ ਦੀ ਆਦਤ ਹੁੰਦੀ ਬਜੁਰਗ 105 ਦੀ ਉਮਰ ਹੈ ਇਸ ਲਈ ਸਾਥ ਸਹਿਯੋਗ ਦੇਣਾ ਪੈਦਾ ਪੱਤਰਕਾਰ ਵੀਰ ਵੀਡੀਓ ਬਹੁਤ ਵਧੀਆ ਵੀਚਾਰ ❤❤❤❤
ਸ਼ਹੀਦ ਭਗਤ ਸਿੰਘ ਜਿੰਦਾਬਾਦ
ਵਾਹਿਗੁਰੂ ਜੀ ਇਸ ਬਾਬੇ ਦੀ ਉਮਰ ਲੰਬੀ ਕੇਰ
ਇਸ ਹਿੰਦੂ ਰਾਜ ਨਾਲੋ ,ਜੇ ਅੰਗਰੇਜ਼ਾਂ ਦਾ ਰਾਜ ਰਹਿੰਦਾ ਉਹ ਵਧੀਆ ਰਹਿਣਾ ਸੀ ,ਜੇ ਭਗਤ ਸਿੰਘ ਨੂੰ ਪਤਾ ਹੁੰਦਾ ਕੇ ਪੰਜਾਬ ਅੰਗਰੇਜ਼ਾਂ ਤੋ ਅਜਾਦ ਹੋਕੇ ਹਿੰਦੂਆਂ ਦੇ ਅਧੀਨ ਹੋ ਜਾਣਾ ,,ਫੇਰ ਉਨ੍ਹਾਂ ਕਦੇ ਕੁਰਬਾਨੀ ਨਹੀ ਦੇਣੀ ਸੀ ,ਭਗਤ ਸਿੰਘ ਉਪਰੋ ਵੇਖ ਕੇ ਪਛਤਾਉਦਾ ਹੋਵੇਗਾ ,
Tera khandan Sikh to pehla ke ce
ਜਿਸ ਵੇਲੇ ਭਗਤ ਸਿੰਘ ਫਾਸੀ ਚੜਿਆ ਸੀ ਬਾਬੇ ਦੀ ਉਮਰ ਸਿਰਫ 12ਕੋ ਸਾਲ ਦੀ ਸੀ ।ਬਾਬੇ ਨੂੰ ਹੁਣ ਵੀ ਸਭ ਕੁਝ ਯਾਦ ਆ ।ਬਾਬਾ ਵੀ 12ਸਾਲ ਦਾ ਜੇਲ ਵਿੱਚ ਸੀ ਜਾ ਅਜਾਦੀ ਗੁਲਾਹਟੀਆ ਆ।ਜਾ ਬਾਬਾ ਗੱਪਾ ਹੀ ਛੱਡੀ ਜਾਦਾ ਆ।
( ਅਜ਼ਾਦੀ ਘੁਲਾਟੀਏ ) ਸਹੀ ਸ਼ਬਦ ਹੈ ।
ਬਾਬੇ ਨੇ ਰਾਜ਼ ਗੁਰੂ ਸੁਖਦੇਵ ਦਾ ਨਾਮ ਸੁਣਿਆ ਪੜਿਆ ਉਹੀ ਦੱਸ ਰਹੇ ਹਨ ਹੋਰ ਕੁੱਝ ਨਹੀਂ ਪਤਾ
ਬਾਬੇ ਦੀ ਉਮਰ 85 90 ਵੱਧ ਹਣੀ
Punjabiya nu ena na 100 saal picha hi rakhna 🤩🤩
23ਮਾਰਚ 1931 ਨੂੰ ਸਰਦਾਰ ਭਗਤ ਸਿੰਘ ਨੂੰ ਸ਼ਹੀਦ ਕਰ ਦਿੱਤਾ ਓਸ ਵੇਲੇ ਬਾਬੇ ਦੀ ਉਮਰ 13 ਸਾਲ ਦੀ ਸੀ
ਸਾਡੇ ਪਿੰਡ ਇਕ ਰਾਵਣ ਦੇ ਟਾਈਮ ਦਾ ਬਾਬਾ ਹਲੇ ਜਿਉਂਦਾ ਆ ਜਿਹਨੇ ਹਨੂਮਾਨ ਨੂੰ ਲੰਕਾ ਨੂੰ ਅੱਗ ਲਾਉਂਦੇ ਆਵਦੇ ਅੱਖੀਂ ਦੇਖਿਆ ਆ, ਆਜੋ ਜੇ ਟਾਈਮ ਹੈ ਤਾਂ ਇੰਟਰਵਿਊ ਕਰਨਾ ਹੋਵੇ ਤਾਂ
ਵਾਹ ਜੀ ਵਾਹ ਆਹ ਗੱਲ ਟਿਕਾਣੇ ਦੀ ਕੀਤੀ ਹੈ
ਜਵਾਬ ਹੋਰ ਤਰ੍ਹਾਂ ਦਾ ਵੀ ਹੋ ਸਕਦੇ ਤੇਰਾ ਕੰਮੇਂਟ ਕਿਸੇ ਨੂੰ ਮਾੜਾ ਵੀ ਲੱਗ ਸਕਦੇ ਯਾਂ ਜਾਣ ਕੇ ਹਿੰਦੂਆਂ ਦੇ ਭਗਵਾਨਾਂ ਬਾਰੇ ਹੀ ਲਿਖਣਾ ਸੀ
ਸਾਡੇ ਪੰਡ ਇੱਕ ਬੰਦਾ ਰਹਿੰਦਾ ਜਿਸਨੇ ਅਕਬਰ ਨੂੰ ਦੇਖਿਆ ਅਨਾਰਕਲੀ ਨੂੰ ਵੀ ਅੱਖਾਂ ਸਾਹਮਣੇ ਦਿਵਾਰ ਵਿੱਚ ਚਿਣਦੇ ਦੇਖਿਆ ਉਸਦੇ ਮਹਿਲ ਵਿੱਚ ਕੰਮ ਵੀ ਕੀਤਾ ਆਜੋ ਜਿਹਨੇ ਇੰਟਰਵਿਊ ਲੈਣਾ ਇਹ ਵੀ ਜਵਾਬ ਹੋ ਸਕਦਾ ਸੀ
ਬਾਬੇ ਦੀ ਉਮਰ80 85 ਸਾਲਾਂ
ਸ਼ਾਇਦ ਬਾਬੇ ਨੇ ਵੀ ਸੁਣੀਆਂ ਸੁਣਾਈਆਂ ਕੀਕਰ ਦਿਤੀਆਂ
itihasic interview baba ji di lami umer hove
ਬਾਬੇ ਦੀ ਉਮਰ 105 ਸਾਲ ਨਹੀਂ ਹੈ ਜੀ ਬਾਕੀ ਗੱਲਾਂ ਲਈ ਰੱਬ ਰਾਖਾ
ਹੋ ਸਕਦੀ ਹੈ ਵੀਰ ਕੲੀਆਂ ਦਾ ਸਰੀਰ ਦੀ ਕਾਠੀ ਮਜ਼ਬੂਤ ਹੁੰਦੀ ਹੈ
@@HarneetKalas-nf8ndਬਿਲਕੁਲ ਸਹੀ ਕੁੱਝ ਲੋਕ ਉਮਰ ਲੁਕੋਓ ਹੁੰਦੇ ਆ ਸਲਮਾਨ ਖਾਨ 60 ਦਾ ਲਗਦੇ ਸ਼ਾਹਰੁਖ ਖਾਨ 65 ਦਾ ਲਗਦੇ, ਸਬ ਤੋਂ ਜਿਆਦਾ ਅਮੀਰ ਖਾਨ 65 ਸਾਲ ਦਾ ਲਗਦੇ ਉਹ ਅੱਜ ਵੀ 45 ਕੁ ਸਾਲਾਂ ਦਾ ਲਗਦੇ ਜ਼ਰੂਰੀ ਨਹੀਂ ਉਮਰ ਸ਼ਰੀਰ ਨੂੰ ਦੇਖ ਕੇ ਪਤਾ ਚੱਲੇ ਬਾਕੀ ਬਾਬਾਜੀ ਦੀ ਨੌਲੇਜ ਬਿਲਕੁਲ ਸਹੀ ਹੈ
ਯਾਰ ਬਾਬਾ ਲੱਗਦਾ ਨਹੀ ਇਨੀ ਉਮਰ ਦਾ 80--85 ਸਾਲ ਦਾ ਲੱਗਦਾ
ਫੇਰ ਵੀ ਦੇਖਿਆ ਹੋ ਸਕਦਾ 7-8 ਸਾਲ ਦਾ ਹੋਊ ਓਦੋਂ
ਬਾਬਾ ਜੀ ਤੁਸੀ ਕਿੳੁ ੲਿੰਟਰਵਿੳੂ ਦੇਣੀ ਸੀ ਕਿੳੁ ਕੇ ਸਾਨੂੰ ਅਾਪਣੇ ਲੋਕਾ ਦੀ ੲਿੱਜ਼ਤ ਨਹੀ ਕਰਨੀ ਅਾੳੁਦੀ ਸਾਨੂੰ ਸਿਰਫ ਕਮੈਟਾ ਚ ਮਾੜਾ ਬੋਲਣਾ ਅਾੳੁਦਾ ਹੈ ਤੇ ੲਿਹੋ ਸਾਡਾ ਦੁੱਖਾਂਤ ਹੈ ਅਸੀ ਜ਼ਿੳੂਦੇ ਜੀ ਦੀ ਕਦਰ ਨਹੀ ਕਰਦੇ .ਬਾੲੀ ਜੀ ੲਿਕ ਗੱਲ ਹੋਰ ਵੀ ਸਾਡੇ ਨਾਲੋ ਬਜ਼ੂਰਗਾ ਦੀ ਗਿਣਤੀ ਪਾਕੀਸਤਾਨ ਵਿਚ ਵੱਧ ਹੈ ਜੀ ਨਾਲੇ ਕਿਸੇ ਬਜ਼ੂਰਗ ਨੂੰ ਬੋਲਣ ਤੋ ਪਹਿਲਾ ਸ਼ਰਮ ਕਰਿਅਾ ਕਰੋ ਯਾਰ ੲਿਹ ਬੋਹੜ ਮੁੜਕੇ ਨਹੀ ਲੱਭਦੇ ❤
ਗੱਪ ਛੱਡੀ ਜਾਂਦਾ ਹੈ ਬਾਬਾ
eh baba kehnda bhakra dam kum kita, bhakra dam de khudai vich kum kita. bhakra dam 1948 vich shuru hoeya.jeh bapu 1948 vich 30 sala da hoya (example) fer bapu da Janam 1918 vich hoya . nahi tey bapu 43 saal da hau jado dam tey kum kita. matlab bapu da janam 1920 de lage shage da. hun bapu 93 saal da hau. jo bapu sona da rate dasda us hisaab naal bapu 1905 to vi pehla da haiga.
ਕੇਜਰੀ।ਮੀਡੀਆ।ਗਦਾਰ
❤❤❤❤❤❤❤भगत सिंह
ਏ ਬਾਬਾ ਕਿਹੜੇ ਪਿੰਡ ਦਾ ਮੇਰੇ ਨੇੜੇ ਦਾ ਹੈ ਬੰਗਾ ਗੋਵਿੰਦਪੁਰ ਨੇੜੇ ਆ
ਕੌਲੀ ਚੱਟ ਮੀਡੀਆ ਕੁਝ ਸਰਮ ਕਰੋ ਐਨਾ ਕੂਟ ਝੋਟ ਨਾ ਮਾਰੋ ਤਹਾਡਾ ਕੰਮ ਹੈ ਕੌਲੀਆ ਚਟਨਾ ਹੱਡੀ ਚਟਨਾ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ
U r so lucky baapu ji
ਬਹੁਤ ਕਰਮਾਂ ਵਾਲਾ ਬਜ਼ੁਰਗ ਆ ਜਿਹਨੇ ਦੇਸ਼ ਦੇ ਮਹਾਨ ਯੋਧੇ ਦੇ ਦਰਸ਼ਨ ਕੀਤੇ
😂
@@ArshdeepSingh-ln3dq a
@@ArshdeepSingh-ln3dqbefkuf
ਬਹੁਤੀਆਂ ਗੱਲਾਂ ਤਾ ਠੀਕ ਨੇ ਬਾਬੇ ਦੀਆਂ
ਬਾਪੂ ਕਿਹੜਾ ਕਿਹਾ ਰਿਹਾ ਮੇਰੇ ਨਲ ਦਾ ਸੀ ਭਗਤ ਸਿੰਘ ੳਹ ਵਿਚਾਰਾ ਮਾਤੜ ਸੀ ਦੱਸ ਤਾ ਰਿਹਾ , ਹੁਣ ਸਾਡੇ ਸਾਹਮਣੇ ਕਿੰਨਾ ਆਨਿਆ ਹੁੰਦਾ , ਗਲਤ ਪਰਚੇ , ਗਲਤ ਫੈਸਲੇ , ਕਿੰਨਾ ਕੁ ਬੋਲਦੇ ਆ ਆਸੀ ਕਿਸੇ ਦੇ ਹੱਕ ਵਿੱਚ ਇਕ ਕੂਮੈਨਟ ਕਰਨ ਤੋ ਬਿਨਾ ਕੁਝ ਨਹੀ , ਸਾਡਾ ਸਮਾਜ ਹੀ ਇਸ ਤਰਾ ਦਾ ਜੇਕਰ ਕਿਸੇ ਦੇ ਘਰ ਅੱਗ ਲੱਗੀ ਆ ਤਾ ੳਹ ਹੀ ਬਾਝਾਵੇ ਗਾ ਬਾਕਿ ਤਾ ਦੈਖਣ ਵਾਲੇ ਹੀ ਹੁੰਦੇ ਆ
ਉਦੋ ਹੋਰ ਵੀ ਬੜੈ ਜੋਦੇ ਸੀ ਜਿਹੜੇ ਸ਼ਹੀਦ ਹੋਏ ਸੀ
👍
Bhagat Singh de shaheedi te pura lahore city loka de ekath naal bhar gya ce, duje jado shaheed hoye kise nu pta nhi lagda ce, 6 Babbar Akali shaheed hoye lahore de lok Holi mna rahe ce unna nu kuch pta nhi ce, Bhagat Singh ave he Bhagat Singh nhi ce aapne us time ch jado koi social media nhi ce Bhagat Singh de news tamilnadu de lok be sun de ce, tamilnadu ch loka ne Bhagat Singh de hunger strike ch saath den ly khud be roti sadi ce, ave bakwas na karo
ਇਹਨਾਂ ਨੂੰ ਬੰਦਾ ਚਾਹੀਦਾ ਪੂਰੀ ਘੰਟੇ ਦੀ ਖ਼ਬਰ ਅੰਗਰੇਜ ਕਹਿੰਦੇ ਸੀ ਇਕ ਯਾਦਵਿੰਦਰ ਜੰਮੂ ਪੰਜਾਬ ਦੀ ਧਰਤੀ ਤੇ ਓਦੋ ਅੰਗਰੇਜ਼ ਸੀ ਦੱਸ ਹੋਰ ਉਹ ਮੋਦੀ ਨਾਲ ਲੜਦੇ ਸੀ 😄
ਇਹ 71 ਦੀ ਗੱਲ ਐ ਜਦੋ ਕਹਿੰਦੇ ਸੀ ਬੱਤੀ ਨਾ ਬਾਲੋ ।
ਕਾਮਰੇਡ, ਭਗਤ ਸਿੰਘ ਕਹੀ ਜਾਨੇ ਓ ਜਓਪੰਜਆਬਈ ਬੋਲੀ ਦਾ ਵਿਰੋਧੀ ਸੀ ਦੇਵਨਾਗਰੀ ਲਿੱਪੀ ਦਾ ਹਮਾੲਇਤੀ ਸੀ ਬਾਬੇ ਨੂੰ ਕਰਤਾਰ ਸਿੰਘ ਸਰਾਭਾ, ਉਧਮ ਸਿੰਘ ਸੁਨਾਮ ਵਾਰੇ ਵੀ ਪੁੱਛ ਲੳ ,ਜੋ ਗੁਰੂ ਸਾਹਿਬ ਜੀ ਦੇ ਅਤੇ ਸਾਹਿਬਜ਼ਾਦਿਆਂ ਦੇ ਦੱਸੇ ਮਾਰਗ ਤੇ ਚੱਲੇ,
bhagat singh zindabad
ਬਾਬੇ ਦਾ ਪਿੰਡ ਨੀ ਦੱਸਿਆ ਪੱਤਰਕਾਰ ਸਾਹਿਬ ਕਿਹੜੇ ਪਿੰਡ ਤੋ ਆ ਬਾਬਾ ਜਰੂਰ ਦੱਸਿਓ ਰੁੜਕਾ ਕਲਾ ਘੁੜਕਾ ਦੇ ਨੇੜੇ ਦਾ ਲੱਗਦਾ ਆ
ਕੋਲੀ।ਚੱਟ।ਮੀਡੀਆ।ਗਦਾਰ
ਗੱਪੂ ਟੇਸਣ
ਬਾਬਾ ਜੀ ਜਿਉਂਦੇ ਰਹੋ
ਪਰ ਸ੍ਰ ਭਗਤ ਸਿੰਘ ਜੀ ਦੇ ਤਾਂ ਜੇਲ ਵਿੱਚ ਵੀ ਅਸਲੀ ਫੋਟੋ ਮੰਜੇ ਤੇ ਬੈਠੇ ਦੇ ਜੂੜਾ ਰੱਖਿਆ ਹੋਇਆ ਸੀ ਜੀ।
ਪਰ ਦੇਸ ਲਈ ਕੇਸ ਕਟਵਾਏ, ਕੇਸ ਕੀ ਗਲ ਵੀ ਕਟਵਾਇਆ ।
Bhagat singh nastak san
Waheguru ji 🙏🙏
ਬੰਦਾ ਘੋੜਾ ਬੁੱਢਾ ਨਹੀ ਹੁਦਾ
Banga pind c uhna da jo layalpur disst punjab sanja c odo ah edher wala khatkar klan te os de waddia da pind c 47 tu bahd edher punjab khatkar klan ch ah ke vass gai c janam hun banga jila layalpur punjab Pakistan c ami kehi jande ah khatkar klan pind ah kite jaliawala bagh wala saka ni keh denda k oh v dekhia ah
Bohut vadiya yaada record kar rehe propunjab tv. hor v es tarah de bjurga di history smbh k liyavoo 💯
मन की बात
❤
Good job
ਕੁਝ ਨਹੀਂ ਵੇਖਿਆ ਸਭ ਰਿਪੋਰਟਰ ਧੱਕੇ ਨਾਲ ਹੀ ਕਹਾ ਰਿਹਾ
dekh leya howega bapu kehra a keh reha mera bhara c mere naal rehnda reha dekheya hi aa
J kisa gal da pata ne hunda boli da ne hunda
ਸਹੀ ਕਿਹਾ।
ਸਾਡੇ੍ ਲੋਕ ਨਹੀ ਛੱਡਦੇ ਕਿਸੇ ਨੂੰ ਇਸ ਇੱਕ ਜਾਣੇ ਨੂੰ ਦਿੱਕਤ ਹੈ ਨਹੀ ਤਾ ਤੂ ਆਪ ਬਾਪੂ ਦੇ ਪਿੰਡ ਜਾ ਕੇ ਪਤਾ ਕਰ ਲੇ ਜੇ ਨਹੀ ਤਾ ਚੁੱਪ ਕਰਕੇ ਬੈਠ ਜਾ
@santlashmanmuni6045 22 je kuz changa nhi kehna ta bund nahi marai di ok…. sala ghusaaa
vikram hafte vich ik buda labh lia kar nzara lia ditta gappan da verry good mere yara
बाबे दी हंसी बड़ी कातिल है
Patrkara Mai Janral Dayre Vekhya Onu Fire Kehndea mai Aap Vekhya Golia Chalian Jdo Mai Hi Khu Ch Chaala Marwatia J Na Maarde Ta Mere Vangu Bach Sakde c oho v vachare Gun'a V Odo Dujia C Bhen chodia Single Fire To Baad Goli boji cho kad k Pauni paindi c 😢😢
Chaval marda😊
Eh tabbr te jaan bachaunda ferda huna odo darda par angrija ne ranjit Singh tu bahd punjab nu bahut hi jeada sawaria sarrka bijli rails school university colleges police stations mailing mechkama nehra bahut kuj bania mills banaia sugar mill kapprra milla lohe dea milla etta de bhatthe motors engine pani da parwandh khetibari da sudhar v bahut keeta par sade Leaders ne khah lia sara mulak
8-9 ਵਜੇ ਉੱਠ ਦਾ ਭਾਈਆ ਜੀ ਤੇ ਰਿਪੋਰਟ ਦੱਸ ਦਾ ਕਿ 8-9 ਵਜੇ ਤੜਕਾ ਵੀਰ ਜੀ 8-9 ਵਜੇ ਤੜਕਾ ਨਹੀਂ ਹੁੰਦਾ ਬਾਕੀ ਭਾਈਆ ਜੀ ਦੀ ਉਮਰ 105 ਸਾਲ ਦੀ ਤਾਂ ਨਹੀਂ ਹੈ ।ਬਾਕੀ ਗੱਲਾਂ ਬਜ਼ੁਰਗਾਂ ਤੋ ਜੋ ਸੁਣਿਆ ਸੁਣਾਇਆ ਕਾਰ ਰਹੇ ਹਨ ।ਖਟਕੜ ਕਲਾ 1947 ਤੋ ਵਾਦ ਭਗਤ ਸਿੰਘ ਦਾ ਪਰਿਵਾਰ ਆਈਆਂ ਸੀ ਭਾਈਆ ਜੀ ਨੂੰ ਇਹ ਤੇ ਪਤਾ ਨਹੀਂ ਹੋਰ ਗੱਲਾਂ ਜੋ ਭਾਈਆ ਜੀ ਕਰ ਰਹੇ ਹਨ ਉਹ ਤੇ ਸਾਰੀਆਂ ਨੇ ਅਪਣੇ ਬਜ਼ੁਰਗਾਂ ਤੋ ਸੁਣੀਆਂ ਹਨ।
बाबे ने देश की आज़ादी वास्ते की कित्ता सी
Baba ji must be dreaming to much. 😂😅
Sade punjabia wargey reporter agar bbc kol hunde ta hun tak bbc channel ne alien tak lab lene c ketho ketho bandeya nu chak ke interview karn baitha dende ne sirf kuj views de layi
😂😂😂alien
Sir हिंदी में अनुवाद कीजिए
vikram ki yar tu v bus sira hi kri janda 😂😂😂
38:32 😂😂
Baba ji gap marda vir
Punjab Uzerdia.veera te ik hor gulami ch pe gai.
Him age is around 85
bapu ik ithas di kitab a bapu di lami umar hove
Babe nu ghth bolan di aadat see
Bure bahut ghut bolde see
Eh sahi hau bhagat Singh ji 1907 ch paida hoie c te 1931 ch shaheed kar dete c!!! Eh babba othe ke karda c ena shota bacha pata ni hesab ni lagda ena purana hau adhia galla jhooth lagdia patarkar de meharbani ah sabh
ਭੰਡ ਮੀਡੀਆ ਭਗਵੰਤ ਕੁੱਤੇ ਦੇ ਟੱਟੇ 😂😂😂
Eh gl usde shahme kahi sawad ta fer a, ethe rajai ch beh ke comment ta har koi kar lu
Baba mall khanda lagda
He is 75 😂
Aho aeni peed vicho bapu nu pta c kida ki name aa😅
J baba 105 saal da fer patarkar halle jamia ni hona 🤣 Godi media tusi bas kro.
ਪੰਜ ਪੰਜ ਕਿਲੋ ਹਲਵਾ ਖਾਂਦੇ ਸਨ ਪੁਰਾਣੇ ਬੰਦੇ ਕਿਲੋ ਕਿਲੋ ਦੇ ਸੀ ਘਿਓ ਪੀ ਜਾਂਦੇ ਸਨ ਬਾਬਾ ਸਚੁ ਬੋਲ ਦਾ