Veere rabb to dar. Ohi jaande aa kinna k dukh dbaayi bethe o. Tusi kde kise nu jugde nhi kr skde. Eho ja kuj khen lagge sochna chahida. Pr tusi bolke v nhi sochde phela ta sochna he ki@@JatinderSingh-c5i
AAP ji nu kinj ptaa k Congress party maadi nahi? History ptaa ic party di? Kaun c ic dey pishey matlab kihadi takat ney Congress bnaayi tey kiyo? Ih party Britain dey lottoo tolla ney bnaayi c, Bharat di lutt jaari rakhan lyee. Koyee Sarkar Britain tey Bharat di sandhi dey papers public kiyo nahi krdi? Party nu form vich liyaan pishey maqsad ki cee tey zroorat ki cee? Ki Bharat nu Britain wala voting system tey sarkari system kiyo adopt krna piya? Hun vee changes kiyo nahi aa rahi? Congress party maadi ic krke hai k ic nu bnaayia British ney, apne faayida lyee. Congress shabad English da hai. Khud vekh layo k congess maadi hee hai kio k ic Bharat di lutt zaari rakhan lyee British ney bnaayia. Holi holi bahut kuj bahar aayega.
@gangsta:thuda bhan di lun musawala congrss da kutta c 1984 wich kine Sikh mra te congrss ne pata musawala pagh nal tikka la k turya ferda c ena nu vota ni jutya penya balkaur tu phala putt mra lya hun parwar
Haware,sukha,jinda,satwant singh,beant singh,jatane warge lakha veer,jailan vich 30/30saal too band ne.lakha sheed ho chuke ne,jo police ne jhoothe muqablaliya vich mar ditte.oh kise de putt san.
@@jp.studios4836 je sare tere wangu sochan lag jande tan,na koi bhagat Singh, sarabha,udham singh, sukha,jinda,satwant singh,beant singh, te na koi hawara bannda.jado maut aauni hove,ghar baithe hi aajani e.bahut selfish log ne.
Kio sidhu sikh nyi c saleo apne punjabi nal khdna ni onda ena babea nu chukk tralia bhj kainge kneyakumari tkk bchaan loka nu apne punjabi tdfde ferde ne ona all dhyaan ni dende ai kidrda bhlla hoyea sala
Rahul te congras hi sikha nu sanmande sakdia Sikh President prim manistar difens mnister videsh mantry vit mantry sare uchkoti de mantrale sikha kol hunde sn pr pishle10 saala vich koi vi jumevari sikha nu nhi mili tukdboch Puri te juti chat simro aunti ahh do manistar bnaye fudu mantrale de ke
Jo mrji kho jker Sidhu de parents shi si ta hi WAHEGURU ji ne ona nu dwara es ummer ch pyare Sidhu di Dat bkshi ha ji🎉🎉please tussi ona nu disturb na kro jo bol kbol k
Thk aa teri gl mnli ohnane te hun saath dita te tuc te tade tbbr ne 84 to bd 2 war sarkar bnayi congress di udo ni pta lga uda ta free di sharab vekhke te pese vekhke ehna vste vottan kathiyan krde o 😊...rply jrur kreyo jra ki khoge issbare fr 🤔
Sidhu te usde Pariwar nu badnaam karn Diya Sazisha ne . Hun fir poore Punjab ne 13 vicho 7 seats Congress nu ditian ne fir tan sara Punjab hi dogla va.
ਮੈ ਇੱਕ ਗੱਲ ਤਾਂ ਦੇਖ ਲਈ ਦੁਨੀਆਂ ਵੱਡੀ ਭੈਣਜੋਦ ਆ,ਕਦੇ ਕਿਸੇ ਨੂੰ ਜਿਉਣ ਨੀ ਦਉ ਚੰਗੀ ਤਰਾਂ
Bilkul sahi gal kahi Bai ji, lok ਮਸ਼ਹੂਰ ਹੋਣ ਲਈ ਕੁਝ ਵੀ ਕਰ ਸਕਦੇ ਨੇ
ਜਿਉਣ ਲਈ ਉਹਦਾ ਕਿਹੜਾ ਗਲ ਘੁੱਟਿਆ ਲੋਕਾਂ ਨੇ ਉਹ ਤਾਂ ਆਪਦੇ ਮੁੰਡੇ ਨੂੰ ਵੀ ਭੁੱਲ ਗਿਆ ਛੋਟਾ ਹੋਇਆ ਕਰਕੇ
Veere rabb to dar.
Ohi jaande aa kinna k dukh dbaayi bethe o.
Tusi kde kise nu jugde nhi kr skde.
Eho ja kuj khen lagge sochna chahida.
Pr tusi bolke v nhi sochde phela ta sochna he ki@@JatinderSingh-c5i
@@JatinderSingh-c5iy ਅਗਲਾ ਅਪਣੇ no jada sayana ga ਬਲਕੌਰ ਸਿੰਘ nu ਸਾਰਾ ਪਤਾ ਲੱਗ ਗਿਆ ਹੈ ਕਿ sidhu ਦਾ ਕਾਤਲ ਅਮਿਤ ਸਾਹ ਮੋਦੀ bjp ਨੇ ਮਾਰਕੀਟਿੰਗ ga ਇਸ ਕਾਰ ਕੇ ਅਗਲਾ ਤਾਂ ਕਾਂਗਰਸ nal ਫਿਰਦਾ ਇਨਸਾਫ ਦੀ ਕਠਾਰ ਅਮੀਂ ਨਾ ਅਗਲੇ nu padan ਲੱਗ jaeo
Very good 💯💯 veer ji 🙏🏾🙏🏾 sah. i bolta. apne. Bolta. Very good 💯💯 veer ji 🙏🏾🙏🏾
ਵੀਰ ਬਲਕੌਰ ਸਿੰਘ ਨੂੰ ਮੇਰੀ ਬੇਨਤੀ ਆ ਤੁਸੀ ਰਾਜਨੀਤੀ ਸੱਡਕੇਆਪਣੀ ਜਿੰਦਗੀ ਜੀਓ ਦੁਨੀਆ ਦੋਗਲੀ ਆ ਏਨਾ ਨੇ ਲੋਕਾਂ ਦੇ ਪੁੱਤ ਮਰਾਉਣੇ ਆ 🙏
👍💖
Sach hai.
+ sari wadia partyia eko jehia he ne.
apne kai lakh crore rupiye de ghotale har ek party lakondi aa.
Fek he
Right bro
ਨਹੀਂ ਪੰਜਾਬ ਦੇ ਲੋਕ ਸਾਥ ਨੀ ਦਿੰਦੇ , ਕਿਉਂ ਗੱਲ ਕਰੇ, ਬਾਪੂ, ਜਾਂ ਤਾਂ ਸਿੰਘਾ ਬਾਰੇ ਸਾਰੇ ਬੋਲੋ, ਆਪਣੇ ਵਿਚੋਂ ਈ ਟੰਗਾ ਖਿਚਣ ਲੱਗ ਜਾਂਦੇ ਨੇ, ਦੋਗਲੇ ਬਣ ਜਾਂਦੇ ਨੇ 🙏🏻
ਪਾਰਟੀ ਕੋਈ ਮਾੜੀ ਨੀ ਹੁੰਦੀ ਬੰਦੇ ਮਾੜੇ ਹੁੰਦੇ ਕੁਛ ਮਾੜੇ ਲੋਕਾਂ ਕਰ ਕੇ ਦਲ ਨੀ ਬਦਲਣਾ ਚਾਹੀਦਾ ਬੰਦੇ ਬਦਲਣੇ ਚਾਹੀਦੇ ਆ। ਬਾਪੂ ਬਲਕੌਰ ਦੀ ਤਾਂ ਕੋਈ ਰੀਸ ਨੀ ਕਰ ਸਕਦਾ ਪਹਾੜ ਜਿੱਡਾ ਦਿਲ ਆ ਸਲਾਮ ਆ ਬਾਪੂ 😊
nice comment
AAP ji nu kinj ptaa k Congress party maadi nahi? History ptaa ic party di? Kaun c ic dey pishey matlab kihadi takat ney Congress bnaayi tey kiyo? Ih party Britain dey lottoo tolla ney bnaayi c, Bharat di lutt jaari rakhan lyee. Koyee Sarkar Britain tey Bharat di sandhi dey papers public kiyo nahi krdi? Party nu form vich liyaan pishey maqsad ki cee tey zroorat ki cee? Ki Bharat nu Britain wala voting system tey sarkari system kiyo adopt krna piya? Hun vee changes kiyo nahi aa rahi? Congress party maadi ic krke hai k ic nu bnaayia British ney, apne faayida lyee. Congress shabad English da hai. Khud vekh layo k congess maadi hee hai kio k ic Bharat di lutt zaari rakhan lyee British ney bnaayia. Holi holi bahut kuj bahar aayega.
@@jujhar25ifyjehde dhood dhote ne tu das de bai
@@GurjantSingh-du3wg ਬਹੁਤ ਵਦੀਆ ਜਵਾਬ ਦਿੱਤਾ ਇਹ ਲੋਕ ਹੀ ਜਾਣਦੇ ਆ ਬਸ ਇਤਿਹਾਸ ਤਾਂ। ਸੁਧਰ ਨੀ ਸਕਦੇ।
J sidhu aa gya c ta mara j ena hi dukh c fer keo jita rahe c
ਇਥੇ ਹਰ ਕੋਈ ਚਾਹੁੰਦਾ ਕਿ ਸਾਡੇ ਹਿਸਾਬ ਨਾਲ ਚੱਲੋ । ਸਰਦਾਰ ਬਲਕੌਰ ਸਿੰਘ ਨੂੰ ਜੀ ਲੈਣ ਦਿਓ
Belkul sahi keha ji
@@harpreetdeol7113 hnji hnji tuc bilkul Sahi keha kyoke bheda da marn ho jnda je ohna de bapuji vll koi ungl chkke
ਸਿੱਧੂ ਬਲਕੌਰ ਸਿੰਘ ਆਪਣੀ ਜਗਾ ਠੀਕ ਆ ਗੱਲ ਦੀ ਪੂਰੀ ਵੀਡੀਓ ਸੁਣੋ ਫੇਰ ਅਸਲੀਅਤ ਆਪਣੇ ਆਪ ਸਮਝ ਆਏਗੀ , ਕੋਈ ਪਾਰਟੀ ਗਲਤ ਹੋਣ ਨਾਲ ਕੋਈ ਇੱਕ 2 ਬੰਦੇ ਗਲਤ ਨਹੀ ਹੌ ਸਕਦੇ
ਸਿੱਧੂ ਮੂਸੇ ਵਾਲੇ ਦਾ ਬਾਪ ਪੂਰੇ ਪੰਜਾਬ ਚ ਕਿਸੇ ਵੀ ਵੋਟਾਂ ਵਿੱਚ ਖੜ ਜੇ ਜਰੂਰ ਬਣੇਗਾ ਪਰ ਖੜੇ ਯਾਦ ਜੇ ਨਾ ਬਣੇ ਤਾਂ ਸਮਝ ਲਏ ਕਿ ਮੇਰਾ ਪੁੱਤ ਪੰਜਾਬ ਦੇ ਲੋਕਾਂ ਨੇ ਹੀ ਮਰਾ ਹੈ ❤ ਸਿੱਧੂ
ਬਾਈ ਜੀ ਇਥੇ ਜਿੰਨਾ ਦੇ ਪੁੱਤ ਸ਼ਹੀਦ ਹੋਏ ਨੇ ਪੰਥ ਪਿੱਛੇ o ਨਾ ਦੇ ਟੱਬਰ ਨੂੰ ਕੋਈ ਨੀ ਪੁਸ਼ ਦਾ ਬੁਰਾ ਹਾਲ ਹੈ ਘਰਾਂ ਦਾ ਰੋਟੀ ਨੀ ਚਲ ਦੀ ਕਿਹੜੀ ਕਮੇਟੀ ਬਾਂਹ ਫੜਦੀ ਆ ਰੁਲ ਦੇ ਫਿਰਦੇ ਨੇ ਬਚਾਰੇ ਸਿੱਧੂ ਦਾ ਬਾਪ ਸਹੀ ਆ
Bai eh bhonkan joge hi a... Aap chahe raat nu peg laake sonde hon.... Social media te kuttya wangu bhonkan aajande a
Edit video aa g
Very good brother 💯💯 ji
@@sarabkaur8746Bas kro kyo Andhe bhagat bna firda ho sachi hajam nahi hundi
ਓਏ ਬਾਈ ਜੀ ਨਾ ਕਰੋ ਏਦਾ। ਕਿਉ ਤੰਗ ਕਰ ਰਹੇ ਹੋ। ਬਾਪੂ ਜੀ ਨੂੰ। ਓਹ ਪਹਿਲਾ ਹੀ ਬੋਹਤ ਤੰਗ ਵਾਂ। ਨਾ ਕਰੋ ਬਾਈ ਜੀ। ਲੋਕਾ ਦੇ ਦਿਲਾ ਵਿੱਚ ਨਫ਼ਰਤ ਫਿਲਾ ਫਲਾ ਰਹੇ ਹੋ।
Edit video g
Lahnt aw veer ji eho jehe loka ty
ਸਾਨੂੰ ਵੀ ਬੁਹਤ ਦੁੱਖ ਹੈ ਸਿੱਧੂ ਵਰਗੇ ਹੋਣਹਾਰ ਪੁੱਤ ਦੇ ਹੋਈ ਕਤਲ ਦਾਂ ਪਰ ਬਾਪੂ ਮੂੰਹੋਂ ਸਿਰੋਂ ਲਾਹ ਗੇਆ ਜਦ ਕਾਂਗਰਸ ਪਾਰਟੀ ਨਾਲ ਤੁਰ ਪਿਆ ਜਿਸਨੇ ਇਕ ਨਹੀਂ ਦੋ ਨਹੀਂ ਲੱਖਾਂ ਹੋਣਹਾਰ ਨਿਰਦੋਸ਼ ਪੁੱਤ ਮਾਰ ਦਿੱਤੇ ਜਿੰਨਾ ਦੀਆਂ ਲਾਸ਼ਾਂ ਵੀ ਨੀ ਮਿਲੀਆਂ ਬਾਪੂ ਨੇ ਤਾਂ ਆਪਣੇ ਹੱਥੀਂ ਸੰਸਕਾਰ ਕਰ ਲਾ ਪੁੱਤ ਦਾਂ ਤੇ ਬਕੀ ਮਾਵਾ ਅੱਜ ਵੀ ਪੁੱਤਾਂ ਨੂੰ ਉਡੀਕਦੀਆਂ ਸਿੱਧੂ ਸੱਭ ਦਾਂ ਸੀ ਪਰ ਬਾਪੂ ਕਾਂਗਰਸ ਦਾ ਹੋ ਨਿਬੜਿਆ😢😢
@@KaurSharanjeet-gi3lx Sidhu ta khud Congress valo election lad ke gya
@@Sahil-sn4ph ਓਹ ਸਿਰਫ ਇਸ ਲਈ ਕਾਂਗਰਸ ਦੀ ਟਿਕਟ ਤੇ ਲੜਿਆ ਕਿਉਂ ਕੇ ਓਨੂੰ ਧਮਕੀਆਂ ਮਿਲਦੀਆਂ ਸੀ ਜੈ ਜਿੱਤ ਜਾਂਦਾ ਤਾਂ ਸੇਕਿਓਰਟੀ ਮਿਲ ਜਾਣੀ ਸੀ ਵੈਸੇ ਓਹ ਭਿੰਡਰਾਂਵਾਲਿਆਂ ਦਾ ਦਿਲੋ ਸਮਰਥਕ ਸੀ ਤੇ ਜਲਦੀ ਹੀ ਓਨੇ ਮਾਨ ਸਾਬ੍ਹ ਦੀ ਪਾਰਟੀ ਜੋਇਨ ਕਰ ਲੈਨੀ ਸੀ
ਆਹ ਗੱਲਾਂ ਕਰਦਾ ਤੂੰ ਤਾਂ ਚੰਗਾ ਲੱਗਦਾ ਜੇ ਸਿੱਧੂ ਨੂੰ ਇਨਸਾਫ਼ ਮਿਲਿਆ ਹੁੰਦਾ ਸਿੱਧੂ ਨੇ ਸਾਡੇ ਹੱਕਾਂ ਦੀ ਗੱਲ ਕੀਤੀ ਪਰ ਓਹਦੇ ਹੱਕ ਚ ਕੀਹਨੇ ਖੜ੍ਹਨਾ ਸੀ ਜੀਹਦੇ ਘਰ ਨੂੰ ਇੱਕ ਵਾਰ ਅੱਗ ਲੱਗ ਚੁਕੀ ਹੋਵੇ ਉਹ ਦੂਜੀ ਵਾਰ ਘਰੇ ਚੁੱਲ੍ਹਾ ਵਾਲਣ ਤੋਂ ਵੀ ਡਰਦਾ ਹੁੰਦਾ ਬਾਈ ਚੱਕ ਕੇ ਬੂਥਾ ਬੋਲਣ ਲੱਗ ਜਾਨੇ ਔ ਕੱਲ ਨੂੰ ਅਗਲੇ ਦਾ ਦੂਜਾ ਪੁੱਤ ਮਾਰ ਕੇ ਚੱਲੇ ਜਾਣਗੇ ਅਗਲੇ ਥੋਡਾ ਤਾਂ ਕੁਸ਼ ਨੀ ਜਾਣਾ
@gangsta:thuda bhan di lun musawala congrss da kutta c 1984 wich kine Sikh mra te congrss ne pata musawala pagh nal tikka la k turya ferda c ena nu vota ni jutya penya balkaur tu phala putt mra lya hun parwar
Haware,sukha,jinda,satwant singh,beant singh,jatane warge lakha veer,jailan vich 30/30saal too band ne.lakha sheed ho chuke ne,jo police ne jhoothe muqablaliya vich mar ditte.oh kise de putt san.
@@AjitsinghMann-z2m ਸਾਡੇ ਸਿੱਖ ਨੌਜਵਾਨ 30 30 ਸਾਲਾਂ ਤੋਂ ਜੇਹਲਾਂ ਵਿੱਚ ਨੇ ਕਈ ਸ਼ਹੀਦ ਵੀ ਹੋ ਗਏ ਕਦੇ ਓਹਨਾਂ ਦੇ ਘਰਾਂ ਚ ਗੇੜਾ ਮਾਰਕੇ ਦੇਖੀਂ ਵੀਰ ਓਹਨਾਂ ਓਹਣਾ ਵਿੱਚੋਂ ਕਈ ਵੀਰਾਂ ਦੇ ਮਾਂ ਪਿਓ ਰੋਟੀ ਨੂੰ ਵੀ ਤਰਸ਼ਦੇ ਨੇ ਓਹਨਾ ਸਿਰੋਂ ਰਾਜਨੀਤੀਆ ਹੀ ਖੇਡੀਆ ਜਾਂਦੀਆਂ ਨੇ ਬੱਸ ਸੁਵੀਦਾ ਕੋਈ ਨੀ ਓਹਨਾ ਲਈ )(ਭਾਈ ਬਲਵਿੰਦਰ ਸਿੰਘ ਜਟਾਣਾ ਜੀ ਵਾਰੇ ਅੱਧੇ ਲੋਕਾਂ ਨੂੰ SYL ਸਿੱਧੂ ਦੇ ਗਾਣੇ ਤੋਂ ਵਾਦ ਵਿੱਚ ਪਤਾ ਲੱਗਾ ਵੀ ਉਹ ਕਹੁਣ ਸੀਗੇ ਕਦੇ ਜਟਾਣੇ ਪਿੰਡ ਜਾਕੇ ਦੇਖੀਂ ਹਾਲ ਓਹਨਾ ਦੇ ਘਰ ਦਾ ) ( ਜੇ ਅਸੀਂ ਇੱਕ ਜੁੱਟ ਹੋਕੇ ਤੁਰਦੇ ਤਾਂ 30 ਸਾਲ ਤਾਂ ਬਹੁਤ ਨੇ 30 ਮਿੰਟ ਨਾਂ ਰਹਿਣ ਦਿੰਦੇ ਓਹਨਾ ਨੂੰ ਜੇਹਲਾਂ ਚ ਪਰ ਆਪਣੇ ਲੋਕਾਂ ਚ ਏਕਾ ਹੈਨੀ ਵੀਰ
@@jp.studios4836 je sare tere wangu sochan lag jande tan,na koi bhagat Singh, sarabha,udham singh, sukha,jinda,satwant singh,beant singh, te na koi hawara bannda.jado maut aauni hove,ghar baithe hi aajani e.bahut selfish log ne.
@@AjitsinghMann-z2m ਤਾਂ ਤੂੰ ਦੇਖਲਾ ਅੱਗੇ ਹੋਕੇ ਖਾਲਾ ਗੋਲੀ ਤੇਰੇ ਇਨਸਾਫ਼ ਲਈ ਮੈਂ ਧਰਨਾ ਲਾਇਆ ਕਰੂ ਜੇ ਕੋਈ ਨਾਲ ਨਾਂ ਵੀ ਤੁਰੁ ਤਾਂ ਕੱਲਾ ਬੈਠੂ ਜਾਕੇ , ਸੋਚ ਤੇਰੀ ਵੀ ਕੋਈ ਚੰਗੀ ਨੀ ਹੈਗੀ ਘਰੇ ਬੈਠ ਕੇ ਗਿਆਨ ਚੋਦਣ ਨਾਲੋਂ ਘਰੋਂ ਬਾਹਰ ਨਿੱਕਲਕੇ ਓਹਨਾ ਦੀਆਂ ਕੁਰਬਾਨੀਆਂ ਲਈ ਕੁਸ਼ ਕਰਕੇ ਦਿਖਾਓ ਪਹਿਲਾਂ ਥੋਡੇ ਅਰਗੇ ਤਾਂ ਇਥੇ ਧਰਮਾਂ ਪਿੱਛੇ ਲੜੀ ਜਾਂਦੇ ਨੇ
ਇਹ ਵੀਡੀਓ ਐਡਿਟ ਕਰਕੇ ਗਲਤ ਤਰੀਕੇ ਨਾਲ ਬਣਾਈ ਗਈ ਹੈ
Shi gall aa
Congressi hai balkor
Right
22 ji jdo Ki say maa bap da iko ik jwaak hove 22 ji oh maa. Bap nu kush ni dikhda ji 22 ਜੀ ਜਿੱਸ ਦੇ ਘਰ ਅੱਗ ਲੱਗੀ ਹੋਵੇ ਉਹ ਘਰ ਦੇ ਮਾਂ ਬਾਂਪ ਨੂੰ ਪਤਾਂ ਹੁੰਦਾ ਹੈਂ ਕੀ ਇਹ ਅੱਗ ਕਿਵੇਂ ਬੁੱਜਣੀ ਹੈ ਲੋਕਾਂ ਨੇ ਤਾ🙏 ਸੀ੍ ਗੁਰੂ ਨਾਨਕ ਦੇਵ ਜੀ 🙏 ਨੂੰ ਵੀ ਨਿੱਦ ਦਿੱਤਾ ਸੀ ਉਹ ਵੀ ਸੱਤ ਜੁੱਗ ਵਿੱਚ ਅਸੀ ਤਾਂ ਫਿਰ ਵੀ ਕੱਲ ਜੁੱਗ ਵਿੱਚ ਆਮ ਜੇ ਇੱਨਸਾਨ ਨੇ 🙏
Jida babbu maan di kiti c Nishan Sahib vali
ਕਰੀ ਨਾ ਯਕੀਨ ਅਫਵਾਵਾਂ ਉੱਤੇ ਨੀ❌ ਸਾਡੇ ਬੜੇ ਇਲਜ਼ਾਮ ਨੇ ਨਿਗਾਂਵਾ ਉੱਤੇ ਨੀ ✅
ਬਾਪੂ ਬਲਕੌਰ ਸਿੰਘ ਜ਼ਿੰਦਾਬਾਦ 💯✅
ਪਾਰਟੀ ਕੋਈ ਮਾੜੀ ਨਹੀਂ ਹੁੰਦੀ ਬਸ ਘੱਟ ਤਾਂ ਮਾੜੇ ਬੰਦਿਆਂ ਦੀ ਹੁੰਦੀ ਹੈ 👏🏻👏🏻
ਜੇ ਸਿੱਧੂ ਮੁਸੇਆਲਾ ਅਜਾਦ ਉਮੀਦਵਾਰ ਖੜ ਜਾਦਾ ਜ਼ਿਆਦਾ ਉਮੀਦ ਸੀ ਕਿ ਜਿੱਤ ਜਾਦਾ
Jehre Congress ne ak 47 chalwa ke parche kar ke jall vich fsyia c ohda ke karda ohdi majbori c paty vich shamil hona .
ਵੀਰ। ਬਲਕਾਰ ਸਿੰਘ ਸਿੰਘ ਜੀ ਬੋਹਤ ਹੀ ਚੰਗੇ ਸੁਭਾਅ ਤੇ ਨੇਕ ਸੋਚ ਦੇ ਇਨਸਾਨ ਹਨ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ
❤
ਨਗਰਕੀਰਤਨ ਦੇ ਕਹਿੰਦਾ ਸੀ ਰੋਡੇ ਮਾਰੁੰਗਾ 👈 ਫੇਰ ਇਹ ਚੰਗਾ ਕਿਵੇਂ ਹੋ ਗਿਆ
ਇਸੇ ਬਲਕੌਰ ਸਿੰਘ ਨਾਲੋ ਸਿੱਧੂ ਲੱਖ ਗੁਣਾ ਚੰਗਾ ਸੀ
ਸਿੰਧੂ ਆਪਣੇ ਹੁੰਦਿਆਂ ਹੀ ਕਾਂਗਰਸ ਪਾਰਟੀ ਦੀ ਸੀਟ ਤੇ ਚੋਣਾਂ ਲੜ੍ਹ ਚੁਕਿਆ ਫਿਰ ਬਲਕੋਰ ਸਿੰਘ ਦਾ ਕੀ ਕਸੂਰ ਹੈ ਭਾਈ।
ਫਿਰ ਸਿੱਖ ਕੌਮ ਸਿੱਧੂ ਦਾ ਬਦਲਾ ਲਵੇ।
Sahi gal aa
Kio sidhu sikh nyi c saleo apne punjabi nal khdna ni onda ena babea nu chukk tralia bhj kainge kneyakumari tkk bchaan loka nu apne punjabi tdfde ferde ne ona all dhyaan ni dende ai kidrda bhlla hoyea sala
Sahi kaha
Jado usda bap hi panth verodi ha ta badla kon lave
@@DilbagSingh-o6k tuc mrge o lelo bdla fer
ਸਿੱਧੂ ਮੁੂਸੇਵਾਲਾ ਜਿੰਦਾਬਾਦ💪💪💪💪❤❤❤❤❤
ਕੀ ਲੋਕਾ ਦੇ ਦਿਮਾਗ਼ ਖ਼ਰਾਬ ਆ ਕਿਉ ਕਿਸੇ ਨੂੰ ਤੰਗ ਕਰਦੇ ਆ ਬਾਦਲਾਂ ਨੇ ਸਿੱਖਾਂ ਦਾ ਘਾਣ ਕਰਵਾਇਆ ਤੇ 20 ਸਾਲ ਮੁੱਖ ਮੰਤਰੀ ਬਣਿਆ ਰਿਹਾ
ਗੁਰਬਖਸ਼ ਜੀ ਤੁਸੀਂ ਠੀਕ ਕਿਹਾ ਹੈ ਸੌ ਪਰਸੈਂਟ ਠੀਕ
Sikha da ghan krvaya te ta e lok sir swah ponde ona de. Ki khat lea. Mrr te sab ne jana. Pr jmir ni mrni chidi
ਬਿਲਕੁਲ ਠੀਕ
ਮਾਂ ਬਾਪ ਨੂੰ ਪੁੱਤ ਦੀ ਰੂਹ ਜਾਂ ਜੋਤ ਦਾਂ ਨਹੀਂ ਪਤਾ ਹੁੰਦਾ ਕਿ ਪਰਮਾਤਮਾ ਪੀਤਾ ਨੇਂ ਕੀਸ ਸੇਵਾ ਲਈ ਭੇਜਿਆ ਹੈ ਹੋ ਸਭ ਗੱਲਾਂ ਝੂਠੀਆਂ ਨੇ ਇਨਸਾਨੀਅਤ ਜ਼ਿੰਦਾਬਾਦ ਹੈ ਅਤੇ ਰਹਦੀ ਦੁਨੀਆਂ ਤੱਕ ਜਿਦਾਂ ਰਹੇਗੀ ਮਾਂ ਦੀ ਭਗਤੀ ਵਿੱਚ ਸ਼ਕਤੀ ਹੁੰਦੀ ਹੈ।
ਬਾਪੂ ਬਲਕੌਰ ਸਿੰਘ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
ਮੈ ਇਹ ਪੂਰਾ ਸੁਣਿਆ ਸੀ।ਬਾਈ ਬਲਕੌਰ ਸਿੰਘ ਨੇ ਇਹ ਵੀ ਆਖਿਆ ਸੀ । ਐਂਕਰ ਨੂੰ ਬੋਲਿਆ ਕਨੇਡਾ ਵਿੱਚ ਬੈਠ ਕੇ ਨਾ ਬੋਲੋਂ।ਇਥੇ ਪੰਜਾਬ ਆਉ। ਮੈਨੂੰ ਤੰਗ ਨਾ ਕਰੋ।ਮੈ ਰਾਹੁਲ ਗਾਂਧੀ ਨਾਲ ਤੁਰ ਪਿਆ ਤਾਂ ਤੁਸੀਂ ਰੌਲ਼ਾ ਪਾ ਤਾਂ। ਜਿਹੜੇ ਲੱਖਾਂ ਲੋਕ ਤੁਰੇ ਫਿਰਦੇ ਹਨ। ਉਹਨਾਂ ਨੂੰ ਵੀ ਪੁੱਛੋ
Rahul te congras hi sikha nu sanmande sakdia Sikh President prim manistar difens mnister videsh mantry vit mantry sare uchkoti de mantrale sikha kol hunde sn pr pishle10 saala vich koi vi jumevari sikha nu nhi mili tukdboch Puri te juti chat simro aunti ahh do manistar bnaye fudu mantrale de ke
Aho Punjab aun te tuhada Tattistan ohna nu katal kar dwe
ਬਾਈ ਜੀ ਲੈਣ ਦਿਓ ਬਲਕੌਰ ਸਿੰਘ ਨੂੰ ।
ਕਿਸੇ ਦੀ ਨਿੱਜੀ ਜ਼ਿੰਦਗੀ,ਜਾਂ ਤਰੱਕੀ ਦੀ ਸਿਖਰ ਵਿੱਚ ਕਈ ਲੋਕ ਧੱਕੇ ਨਾਲ ਈ ਆ ਕੇ ਸਾਲੇ ਬਨਣ ਲੱਗਦੇ ਐ।
ਇਹਨੂੰ ਡਰਾਇਆ ਧਮਕਾਇਆ ਗਿਆ ਹੈ.ਬੱਚੇ ਦੇ ਜਨਮ ਤੇ ਵੀ ਪ੍ਸਾ਼ਸ਼ਨ ਖਿਲਾਫ ਆਵਾਜ ਚੁੱਕਣ ਤੇ ਸਮਝਾ ਦਿਤਾ ਗਿਆ ਹੈ
ਜਰ ਜੇ ਸੋਡੇ ਪਿੳ ਦਾਦੇ ਗਲਤ ਸੀ ਜਰੂਰੀ ਨਹੀ ਕਿ ਔਲਾਦ ਵੀ ੳਸੇ ਤਰਾਂ ਦੀ ਹੳ ਸਮਝਣ ਵਾਲੇ ਸਮਝ ਗਏ
ਚੰਗੇ ਇਨਸਾਨ ਬਣੋਂ ਸਬ ਤੋਂ ਵੱਡਾ ਧਰਮ ਇਨਸਾਨੀਅਤ ਹੈ ਧਰਮ ਲੋਕਾਂ ਨੂੰ ਬਡਦਾ ਹੈ
Edit video g
ਅੱਜ ਤਕ ਤੁਸੀਂ ਕੇਹਨੂ ਵੋਟਾ ਪਾਈਆਂ ਦੱਸੀ ਮੈਨੂੰ ਜੱਰਾ ਜੇਹੜਾ ਤੂੰ ਸਿੱਧੂ ਦੇ ਪਿਉ ਨੂੰ ਸਵਾਲ ਕਰਦਾ ਮੇਰੇ ਸਵਾਲ ਦਾ ਜਵਾਬ ਜਰੂਰੀ ਦੇਵੀਂ ਅਗਲੀ ਗੱਲ ਮੈਂ ਫੇਰ ਕਰੂੰਗਾ ਤੇਰੇ ਨਾਲ🇮🇳✍️ਜੈ ਭੀਮ ਜੈ ਮੂਲਨਿਵਾਸੀ☸️🙏
ਬਾਈ ਜੀ ਇਸ ਭੈਣ ਚੋਦ ਪੱਤਰਕਾਰ ਨੂੰ ਜ਼ਰੂਰ ਪੁਛੋ ਕਿ ਤੂੰ ਵੋਟਾ ਇਸ ਭੰਡ ਨੂੰ ਪਾਉਦਾ ਇਹ ਚੰਗਾ ਹੈ ਼਼਼਼਼ਜਾ ਫਿਰ ਕਾਗਰਸ ਨੂੰ ਜਿਸ ਦਾ ਤੂੰ ਵਿਰੋਧ ਕਰ ਰਿਹਾ ਹੈ ਼਼਼਼। ਜਾਂ ਫਿਰ ਭਾਜਪਾ ਨੂੰ ਮੋਦੀ ਨੂੰ ਵੋਟਾਂ ਪਾਉਦਾ ਜਿਹੜੇ ਪੰਜਾਬ ਤੇ ਪੰਜਾਬੀਆਂ ਦੇ ਦੁਸਮਣ ਹੈ ਜੇਕਰ ਆਪਣੇ ਪਿਓ ਦਾ ਫਿਰ ਜ਼ਰੂਰ ਦੱਸਣਾ ਼਼਼਼਼਼਼ਜੇਕਰ ਕੁੱਤੇ ਦਾ ਬੀਜ ਹੋਵੇਗਾ ਫਿਰ ਭਾਵੇਂ ਨਾਂ ਦੱਸੀ
ਜਿਸਦਾ ਗਾਡਰ ਵਰਗਾ 6.5ਫੁਟ ਦਾ ਪੁੱਤ ਗਿਆ ਹੋਵੇ ਉਸ ਪਿਉ ਨੂੰ ਜੀ ਲੈਣ ਦਿਉ ਬਹੁਤ ਵੱਡਾ ਦੁੱਖ ਲੈਕੇ ਤੁਰਿਆ ਫਿਰਦਾ ਵੀਰੋ ਤੁਸੀਂ ਆਪਣੀਆਂ ਸਕਤੀਆਂ ਨਾਲ ਪਾਰਟੀ ਉੱਚਾ ਲੈਜੋ ਜਿੱਥੇ ਲੈ ਕੇ ਜਾਣੀ ਆ ਪਾਰਟੀ ਵੀਰ ਬਲਕੋਰ ਸਿੰਘ ਦਾ ਦੁੱਖ ਬਹੁਤ ਵੱਡਾ ਹੈ 😢😢😢😢😢
ਹੁਣ ਤਾਂ ਓਹ ਮਰ ਗਿਆ ਯਰ ਹੁਣ ਤਾਂ ਟਿਕ ਜੌ ਕਿਉ ਓਹਦੇ ਪਰਿਵਾਰ ਦਾ ਜੀਣਾ ਤੰਗ ਕੀਤਾ ।
ਆਪ ਵੀ ਸ਼ਹੀਦ ਹੋਵੋ ਕਿ ਦੂਸਰਿਆਂ ਨੂੰ ਹੀ ਸ਼ਹੀਦ ਕਰਵਾਈ ਜਾਣਾ ਵਾ
ਵੀਰ ਮਾੜੇ ਬਲਕੌਰ ਸਿੰਘ ਜੀ ਨੀ ਹੈਗੇ ਮਾੜਾ ਓਹ ਪਤਰਕਾਰ ਆ ਜੌ ਆਮ ਗੱਲ ਨੂੰ ਕੋਈ ਹੋਰ ਈ ਮੁੱਦਾ ਬਣਾ ਦੇਣਾ ਚੋਂਦਾ ਹੈਗਾ..
ਸਿੱਧੂ ਮੁਸੇਵਾਲਾ ਤਾਂ ਆਪ ਕਾਂਗਰਸ ਵੱਲੋਂ ਚੋਣ ਲੜਿਆ ਸੀ ਇਹ ਪਰਿਵਾਰ ਹੀ ਪੱਕਾ ਕਾਂਗਰਸੀ ਹੈ
ਸਰਦਾਰ ਬਲਕੌਰ ਸਿੰਘ ਜੀ ਜ਼ਿੰਦਾਬਾਦ
ਐਵੇਂ ਸੋਸ਼ਲ ਮੀਡੀਆ ਤੇ ਨਿੱਕੀ ਮੋਟੀ ਗੱਲ ਸੁਣ ਕੇ ਕਿਸੇ ਬਾਰੇ ਅੰਦਾਜ਼ੇ ਨੀ ਲਗਾਏ ਜਾਂਦੇ।
ਹਾਂ, ਹਿੰਦੂ ਸਾਡੇ ਦੁਸ਼ਮਣ ਹਨ, ਪਰ ਸਾਡੇ ਸਤਿਕਾਰਤ ਗੁਰੂਆਂ ਨੂੰ ਤਸੀਹੇ ਦੇਣ ਵਾਲੇ ਮੁਸਲਮਾਨ ਸਾਡੇ ਭਰਾ ਹਨ। ਅਜੀਬ ਪਖੰਡ ਹੈ।
Na Sare Hindu made na hi musalman kujh bande har dharm vich hunde aa gadar
Sahi gal hai veere
Sahi gall aa bro
@@gurpalsingh167 na Sare Hindu mare na Sare musalman mare kujh gadar Loke Har Kom Vichy hunde aa
Right 👍👍👍
Sidhu jindabad, o partia de upr ha
ਗੁਮਰਾਹ ਹੋਇਆ ਨੌਜਵਾਨ ਸੀ ਸਿੱਧੂ।
ਸ ਬਲਕੌਰ ਸਿੰਘ ਜੀ ਇਸ ਦੁਨੀਆ ਨੂੰ ਦੋਨੋ ਪਾਸੇ ਦੰਦੇ ਨੇ, ਤੇ ਇਥੇ ਸ਼ੋਸ਼ਲ ਮੀਡੀਆ ਤੇ ਸਾਰੇ ਵਿਦਵਾਨ ਬੈਠੇ ਨੇ, ਇਕ ਤਾ ਚੜਦੀ ਕਲਾ ਵਾਲੇ ਪੁੱਤਰ ਨੂੰ ਇਹ ਦੁਨੀਆ ਦੇ ਰਖਸ਼ਸ਼ ਖਾ ਗਏ, ਉਪਰੋ ਲੋਕਾ ਦੀਆ ਸਿਆਣਪਾਂ ਨਹੀਂ ਜੀਣ ਦੇਦੀਆ, ਸੋ ਬਾਈ ਜੀ ਛੱਡੋ ਤੁਸੀਂ ਕੀ ਲੈਣਾ ਇਹਨਾ ਗੰਦੀਆਂ ਸਿਆਸਤਾ ਤੋ, ਵਾਹਿਗੁਰੂ ਨੇ ਬੁੱਢੇ ਵਾਰੇ ਤੁਹਾਡੀ ਬਾਹ ਫੜੀ ਏ
ਓ ਭਾਈ ਸਾਹਿਬ ਜੀ
ਜਿੰਨਾ ਨੇ ਫੌਜ ਦਰਬਾਰ ਸਾਹਿਬ ਅੰਦਰ ਸਦੀ ਸੀ
ਉਸ ਬਾਦਲ ਲਾਣੇ ਦਾ ਵੀ ਜ਼ਿਕਰ ਕਰ ਲਿਆ ਕਰੋ
Please Bapu ji nu hor dukhi na karo…. It’s too much😢😢😢😢😢😢💔💔💔💔💔💔💔💔
Aaa pagal na sare midia vale sab jan k kr rahe na
ਦੋਸਤੋ ਇਹ ਸੱਭ ਸਮੇਂ ਦੀ ਖੇਡ ਹੈ ਕਿਸੇ ਦਾ ਕੋਈ ਦੋਸ਼ ਨਹੀਂ ਹੈ ਜਿਨ੍ਹਾਂ ਲੋਕਾਂ ਨੂੰ ਅਸੀਂ ਦੋਸ਼ੀ ਕਹਿ ਰਹੇ ਹਾਂ ਉਹ ਵੀ ਸਮੇਂ ਦੀ ਲਪੇਟ ਅੰਦਰ ਹਨ ।।
ਜਿੰਨਾ ਕਿੰਨਾ ਨੇ ਫੋਰਸਾਂ ਪੈਰਾਂ ਮਿਲਟਰੀ ਭਾਰਤੀ ਫੋਜ ਸੱਦਣਾ ਸਲਾਹਾਂ ਦੇਣੀ ਹੋਰ ਜਿਹੜੇ ਕਾਰਨ ਬਹਾਨੇ ਹੀਲੇ ਵਸੀਲੇ ਬਣੇ ਬਣਾਏ ਕੀ ਉਹ ਸਾਰੇ ਕਾਰਨ ਅਤੇ ਸਲਾਹਾਂ ਦੇਣ ਵਾਲੇ ਵਰੀ ਕੀਤੇ ਜਾਣ ਇਹ ਇੰਨਸਾਫ ਹੈ
ਮੇਰੇ ਭਰਾ ਪਿੰਡਾਂ ਚ ਲੋਕ ਈਸਾਈ ਬਣੀ ਜਾਂਦੇ।ਓਹਨਾ ਲੋਕਾਂ ਵੱਲ ਧਿਆਨ ਦਿਓ।ਨਾ ਕੇ ਖਾਲਿਸਤਾਨ ਦੀ ਗੱਲ ਕਰੀਏ ।ਮੇਰੇ ਭਰਾ ਪਿੰਡੋ ਪਿੰਡ ਘਰ ਸਾਂਭ ਲਵੋ।ਲਾਲਚ ਦੇ ਕਿ ਕੰਮ ਖ਼ਤਮ ਹੋ ਜਾਣਾ। ਸਮਾਂ ਬੀਤ ਗਿਆ ਓਹ। ਲੋਕੀਂ ਸੋਸ਼ਲ ਸਾਈਟਾਂ ਦੇਖ ਰਹੇ ।ਓਥੇ ਦੇਸ਼ ਚ ਪਿੱਛੇ ਰਹਿ ਗਏ।ਹੱਥ ਜੋੜ ਮੁਆਫ਼ੀ
ਵਾਹਿਗੁਰੂ ਜੀਉ, ਸਿਧੂ ਮੂਸੇਵਾਲਾ ਅਤੇ ਉਸਦਾ ਪਿਉ ਬਲ ਕੌਰ ਸਿੰਘ ਹਮੇਸਾ਼ਂ ਸੱਸੱ਼ਕ ਦੀ ਭੂਮਿਕਾ ਵਿਛ ਰਹੇ ਹਨ , ਪੰਜਾਬ ਲਈ ਜਾਂ ਆਮ ਮਨੁੱਖ ਲਈ ਪਿਉ ਪੁੱਤਰ ਦੀ ਕੀ ਦੇਣ ਹੈ .
ਵੀਰ ਜੀ ਜਫੀਆਂ ਤਾਂ ਪੌਣ ਦਿਆ ਰਾਹੁਲ ਗਾਂਧੀ ਨੇ ਕਿਹਾ ਜੇ ਮੇਰੀ ਸਰਕਾਰ ਆਈ ਤੇ ਸਿੱਧੂ ਮੂਸੇ ਵਾਲਾ ਨੂੰ ਇਨਸਾਫ ਲਵਾਂਗਾ
Jo mrji kho jker Sidhu de parents shi si ta hi WAHEGURU ji ne ona nu dwara es ummer ch pyare Sidhu di Dat bkshi ha ji🎉🎉please tussi ona nu disturb na kro jo bol kbol k
Miss you Sidhu put ❤❤❤❤❤
ਬਾਪੂ ਬਲਕੋਰ ਸਿੰਘ ਸਿੱਧੂ ਜ਼ਿੰਦਾਬਾਦ
ਹੋਰ ਉਹ ਜੱਫੀਆਂ ਓਹਨਾ ਨੂੰ ਪਾਵੇ,ਜਿਹਨਾਂ ਨੇ ਆਪਣੀ ਹੀ ਕੌਮ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਕਰਵਾਈ ਅਤੇ ਕਈ ਸਿੰਘ ਗੋਲੀ ਕਾਂਡ ਵਿਚ ਸ਼ਹੀਦ ਕੀਤੇ,ਅਸੂਲ ਇਹ ਕਹਿੰਦਾ (ਨਾ ਤੀਰਾਂ ਤੋਂ ,ਨਾ ਤਲਵਾਰਾ ਤੋਂ।ਸਿੱਖ ਕੌਮ ਡਰੇ ਗਰਦਾਰਾਂ ਤੋਂ
ਸਾਨੂੰ ਵੈਰੀ ਤੋਂ ਖ਼ਤਰਾ ਨਹੀਂ,ਸਾਨੂੰ ਖ਼ਤਰਾ ਅਪਣਿਆ ਯਾਰਾਂ ਤੋਂ
ਰਾਜੇ ਵਦਿੰਗ ਵੜਿੰਗ ਨੂੰ ਵੀ ਕਹੋ ਕੁਝ, ਕੱਲੇ ਬਾਪੂ ਸਿੱਧੂ ਦੇ ਮਗਰ ਨਾ ਪਓ, ਹੋਰ ਵੀ ਕਾਗਰਸ ਚ ਨੇ, ਸਿੱਧੂ ਨੂੰ ਪਤਾ ਸੀ ਕੀ ਸਹੀ ਕੀ ਗਲਤ, ਬਾਪੂ ਤੰਗ ਆ, ਕੀ ਕਰੇ ਕੀ ਕਹਿਣਾ, ਸੋਚ ਤਾਂ ਪੰਜਾਬ ਬਾਰੇ ਰਿਹਾ ਸੀ, ਓਦੋਁ ਨੀ ਸਾਥ ਦਿੱਤਾ, ਹੁਣ ਭੌਁਕਦੇ ਆ, ਸਿੱਧੂ ਦਾ ਸਾਥ ਦਿੰਦੇ, ਜਿਤਾਉਂਦੇ ਉਸ ਨੂੰ, ਫਿਰ ਸਿੰਘਾ ਦੀ ਗੱਲ ਕਿਉਂ ਕਰਨ ਉਹ ਬਦਲਾ ਲੈ ਲੈਣ ਗੇ? ਰਹਿਣ ਦੋ ਕੋਈ ਸਾਥ ਨਹੀਂ ਦਿੰਦਾ, ਜੇ ਤੂੰ ਚੰਗਾ ਹੁੰਦਾ ਇਹ ਆਡੀਓ ਆਪਣੇ ਕੋਲ ਈ ਰੱਖਣੀ ਸੀ, ਜਾਂ ਫਿਰ ਓਹੀ AI ਆ, ਕੀ ਪਤਾ ਕਾਗਰਸ ਚ ਜਿੱਤ ਕੇ ਸਿੱਧੂ ਨੇ ਬੰਦੀ ਸਿੰਘਾਂ ਬਾਰੇ ਗੱਲ ਕਰਨੀ ਸੀ । ਰਹਿਣ ਦਿਉ, ਹੋਰ ਪਾਰਟੀਆਂ ਵਾਲੇ ਕਿਹੜਾ ਸਕੇ ਆ ਪੰਜਾਬ ਦੇੇ, ਸਿੱਧੂ ਕਾਗਰਸ ਚ ਆ ਕੇ ਸੋਚਦਾ ਤਾਂ ਸੀ, ਕਰਨਾ ਵੀ ਸੀ 🙏🏻🙏🏻
Veere awaj edit aa, kyu nahi samjde. Bapu eda bol hi nahi sakda
@@sarabkaur8746 ਲਗਦਾ ਤਾਂ ਏਦਾਂ ਹੀ ਆ,
ਆ ਮਨਪ੍ਰੀਤ ਜਹੀ ਨਣਦ ਨੂੰ ਵੀ ਨਹੀ ਝਲਦੀ ਭਾਬੀ ਨੂੰ ਵੀ ਨਹੀ ਵਸਣ ਦਿੰਦੀ ਆਹ ਸਿਖਾਉਂਦੇ ਓ ਤੁਸੀਂ ਕੋਈ ਚੰਗਾ ਸੁਨੇਹਾ ਦਵੋ🙏🏻🙏🏻🙏🏻
ਸਿੱਧੂ ਕਿਹੜਾ ਪੰਥਕ ਸੀ ?
•ਕਾਂਗਰਸ join ਕੀਤੀ ਤੇ joining ਵੇਲੇ ਸੰਤਾਂ ਨਾਲ ਤੇ 84 ਨਾਲ related ਸਾਰੀਆਂ ਪੋਸਟਾਂ archive ਵਿੱਚ ਪਾ ਗਿਆ ਸੀ,
•Scrapegoat ਵਿੱਚ ਸਿਮਰਨਜੀਤ ਸਿੰਘ ਮਾਨ ਤੇ ਬੀਬੀ ਖਾਲੜਾ ਦਾ ਜ਼ਿਕਰ ਇਸਨੇ ਸਿਰਫ ਆਪਣੇ ਕਾਂਗਰਸ ਚ ਜਾਣ ਦੀ ਸਫਾਈ ਦੇ ਤੋਰ ਤੇ ਕੀਤਾ , ਜੇ ਇਹਦੇ ਦਿਲ ਚ ਇੰਨੀ ਹੀ ਇੱਜਤ ਸੀ ਮਾਨ ਸਾਬ ਦੀ ਤਾਂ ਹਾਰਨ ਤੋਂ ਬਾਅਦ ਹੀ ਮਾਨ ਯਾਦ ਕਿਉਂ ਆਇਆ ?? ਜਦੋਂ ਵੋਟਾਂ ਚ ਅਮਰਗੜ੍ਹ ਤੋਂ ਸਿਮਰਨਜੀਤ ਸਿੰਘ ਮਾਨ ਖੜਾ ਸੀ ਇਹਨੇ ਇਕ post ਤਕ ਨਹੀਂ ਪਾਈ ਹੱਕ ਵਿਚ ਤੇ ਬੀਬੀ ਖਾਲੜਾ ਨੂੰ ਵਿਧਵਾ ਬਣਾਉਣ ਵਾਲੀ ਪਾਰਟੀ ਵੀ ਕਾਂਗਰਸ ਹੀ ਸੀ
•ਆਖਰੀ ਸਾਹ ਤੱਕ ਉਹ ਕਾਂਗਰਸੀ ਰਿਹਾ, ਕਦੇ ਕਾਂਗਰਸ ਤੋਂ ਅਸਤੀਫਾ ਨਹੀਂ ਦਿੱਤਾ ਉਸਨੇ,
•ਮਾਈ ਭਾਗੋ ਨੂੰ ਇੱਕ ਅੱਧ ਨੰਗੀ actress ਨਾਲ ਰਲਾਉਣ ਵਾਲਾ ਮੂਸੇਵਾਲਾ ਹੀ ਸੀ ਤੇ 295 ਗੀਤ ਵਿੱਚ ਕਿਹਾ ਕੇ ਸੱਚ ਬੋਲੇਂਗਾ ਤਾਂ ਲੱਗੂ 295, ਇਹਦੇ ਕਹਿਣ ਦਾ ਮਤਲਬ ਕੇ ਮਾਈ ਭਾਗੋ ਨੂੰ ਉਸ actress ਨਾਲ ਰਲਾਉਣਾ ਇੱਕ ਸੱਚ ਸੀ ?
•ਨਿਹੰਗ ਸਿੰਘਾਂ ਤੇ ਪੁਲਿਸ ਚ ਹੋਈ ਝੜਪ ਚ ਮੂਸੇਵਾਲੇ ਨੇ ਖੁੱਲ ਕੇ ਪੁਲਿਸ ਪ੍ਰਸ਼ਾਸ਼ਨ ਦਾ ਸਾਥ ਦਿੱਤਾ ਸੀ ਤੇ ਹੱਥ ਚ 'ਮੈਂ ਹਰਜੀਤ ਸਿੰਘ ਹਾਂ' ਫੜ੍ਹ ਕੇ ਮੂਸੇਵਾਲਾ ਹੀ ਖੜਾ ਸੀ,
•ਕਿਸੇ ਹੋਰ ਕਲਾਕਾਰ ਨੂੰ ਪੁਲਿਸ ਨੇ Ak 47 ਦੀ training ਨਾ ਦੇ ਦਿੱਤੀ , ਮੂਸੇਵਾਲੇ ਨੂੰ ਹੀ ਕਿਉਂ ਦਿੱਤੀ ?? ਤੇ ਕਈ ਮੂਸੇਵਾਲੇ ਦੇ ਗੀਤਾਂ ਚ ਸ਼ੁਰੂ ਵਿਚ ਪੰਜਾਬ ਪੁਲਿਸ ਦਾ logo ਵੀ ਆਇਆ ... ਕੀ ਇਹ ਪੁਲਿਸ ਦੀ ਟੌਟਗਿਰੀ ਦਾ ਸਬੂਤ ਨਹੀਂ ?
•ਢੰਡਰੀਆਂ ਵਾਲੇ ਨਾਲ ਪਰਿਵਾਰਿਕ ਸਬੰਧ ਸਨ ਮੂਸੇਵਾਲੇ ਦੇ ਤੇ ਆਪਣੇ ਪਿਓ ਨੂੰ ਜਿਹੜੀ ਪਹਿਲੀ ਗੱਡੀ Gift ਕੀਤੀ ਸੀ ਓਸ ਉੱਤੇ ਫੋਟੋ ਵੀ ਢੰਡਰੀਆਂ ਵਾਲੇ ਦੀ ਹੀ ਲੱਗੀ ਸੀ , ਜਦੋਂ ਪੰਥ ਦੇ ਖਿਲਾਫ 295 ਮੂਸੇਵਾਲੇ ਨੇ ਗਾਇਆ ਤਾਂ ਉਸ ਗੀਤ ਦੀ ਹਾਮੀ ਸਬ ਤੋਂ ਵੱਧ ਢੰਡਰੀ ਤੇ ਨੇਕੀ ਨੇ ਹੀ ਭਰੀ ਸੀ ,
•ਸੰਤਾਂ ਦਾ ਕੋਈ tattoo ਮੂਸੇਵਾਲੇ ਨੇ ਕਦੀ ਨਹੀਂ ਬਣਾਇਆ , ਇਹ ਇਹਨੂੰ ਪੰਥਕ ਬਣਾਉਣ ਖਾਤਰ ਤਰਲੋ ਮੱਛੀ ਹੋ ਰਹੇ ਲੋਕਾਂ ਦੀ ਮਨਗੜ੍ਹਤ ਕਹਾਣੀ ਆ
•SYL ਜਦੋਂ ਇਹਨੇ ਲਿਖਿਆ , ਉਦੋਂ ਵੀ ਇਹ ਕਾਂਗਰਸ ਚ ਹੀ ਸੀ ਤੇ SYL ਬਣਾਉਣ ਵਾਲੀ ਪਾਰਟੀ ਵੀ ਕਾਂਗਰਸ ਹੀ ਸੀ ਤੇ ਪਹਿਲਾ ਤਕ ਇੰਦਰਾ ਗਾਂਧੀ ਨੇ ਖੁਦ ਲਾਇਆ ਸੀ
•ਘੱਲੂਘਾਰੇ ਦੇ ਦਿਨਾਂ ਵਿਚ ਲੋਕਾਂ ਦੇ ਵਾਰ ਵਾਰ ਰੋਕਣ ਤੇ ਵੀ ਮੂਸੇਵਾਲਾ ਸ਼ੋਅ ਲਾਉਣ ਜਾ ਰਿਹਾ ਸੀ ਤੇ ਕਹਿੰਦਾ ਸੀ ਕੇ ਜਿਹੜਾ ਰੋਕ ਸਕਦਾ ਰੋਕ ਲਵੇ, ਜਦਕਿ ਕਈ ਕਲਾਕਾਰਾਂ ਨੇ ਆਪਣੇ ਸ਼ੋਅ postpone ਕਰ ਦਿੱਤੇ ਸਨ
U r right .
ਵੀਰ.... ਆਪਣੇ ਲੋਕ ਨਹੀਂ ਸਮਝਦੇ । ਮੈਨੂੰ ਇਹ ਸਮਝ ਨਹੀਂ ਆਈ ਕਿ ਇਹਨੇ ਇਹੋ ਜਿਹਾ ਕਿਹੜਾ ਬਹਾਦਰੀ ਆਲਾ ਕੰਮ ਕੀਤਾ ਸੀ । ਗੈਂਗਵਾਰ ਜਾਂ ਕਹਿ ਲੋ ਕਿ ਮੰਡੀਰਬਾਜੀ ਵਿੱਚ ਮਰਨ ਵਾਲੇ ਨੂੰ ਆਪਣੇ ਲੋਕ ਸੂਰਮਾ ਤੇ ਸ਼ਹੀਦ ਬਣਾਈ ਜਾਂਦੇ ਆ । ਇਸ ਹਿਸਾਬ ਨਾਲ ਤਾਂ ਪੰਜਾਬ ਦੇ ਹਰ ਗਲੀ ਮੁਹੱਲੇ ਵਿੱਚ ਸ਼ਹੀਦ ਲੱਭ ਜਾਣਗੇ । ਇਹਨਾਂ ਨੇ ਤਾਂ ਵੀਰ ਸ਼ਹੀਦ ਸ਼ਬਦ ਦੀ ਪਰਿਭਾਸ਼ਾ ਹੀ ਬਦਲ ਦਿੱਤੀ ਐ ।
ਤੂੰ ਹੁਣ ਕਿਸੇ ਅੱਤਵਾਦੀ ਦੇ ਮੁੰਡੇ ਨੂੰ ਰਿਸਤਾ ਕਰ ਦੇ ਆਪਣੀ ਕੁੜੀ ਦਾ ਜਾਂ ਪੋਤਰੀ ਦਾ ਕਿਉਂਕਿ ਹੁੰਣ ਤਾਂ ਼਼਼਼ਮੂਸੇ ਵਾਲਾ ਇਸ ਦੁਨੀਆਂ ਵਿੱਚ ਨਹੀਂ ਼਼਼਼਼਼਼ਜੇਕਰ ਪੋਤਰੀ ਬਹੁਤੀ ਨਿੱਕੀ ਹੈ ਫਿਰ ਼਼਼਼਼਼਼ਛੋਟਾ ਸਿੱਧੂ ਼਼਼਼ਜੰਮ ਪਿਆ ਹੁਣ ਤੋ ਹੀ ਰਿਸ਼ਤਾ ਪੱਕਾ ਕਰ ਦੇ ਵੇਖੀ ਕਿਤੇ ਵੇਲਾ ਨਾ ਨਿਕਲ ਜਾਵੇ
Balkaur Sidhu jindabad❤❤
ਅਸਲੀ ਵੀਡੀਓ ਸਟਾਰਟ ਓਦੋ ਹੁੰਦੀਂ ਜਦ ਚੰਦ ਆਇਆ ਚੰਦ ਅਤੇ ਬੰਤ ਦੀ ਜੋੜੀ ਦੁਨੀਆ ਚ ਮਸ਼ਹੂਰ ਆ ❤❤❤
ਜੇ ਮੂਸੇ ਵਾਲਾ ਹੁਣ ਜਿਉਂਦਾ ਹੁੰਦਾ ਤਾਂ ਤੁਹਾਡੇ ਕੋਲੋਂ ਫੇਰ ਨਹੀਂ ਬੋਲ ਹੋਣਾ ਹੈਗਾ ਫੇਰ ਤੁਸੀਂ ਬਲਕੌਰ ਸਿੰਘ ਨੂੰ ਕਹਿ ਕੇ ਦੇਖਦੇ ਫਿਰ ਤੁਹਾਨੂੰ ਜਵਾਬ ਦੇ ਦੇਣਾ ਹੈਗਾ ਇੱਕ ਬੋਲ ਵਿੱਚ😂😂😂
ਜਿਸ ਵੀ ਸਰਕਾਰ ਨੇ ਗੁਰੂ ਘਰ ਦਾ ਜਾਂ ਗੁਰੂ ਦੇ ਸਿੱਖਾਂ ਦਾ ਅਪਮਾਨ ਕੀਤਾ ਉਸ ਸਰਕਾਰ ਦਾ ਬੇੜਾ ਗਰਕ ਹੋ ਗਿਆ ਹੈ ਅਤੇ ਉਸ ਸਰਕਾਰ ਨਾਲ ਜੁੜੇ ਲੋਕਾਂ ਦਾ ਵੀ ਬੇੜਾ ਗਰਕ ਹੋਣਾ ਤੈਅ ਹੈ । ਇਹ ਹੀ ਸਿੱਖ ਇਤਿਹਾਸ ਹੈ ਅਤੇ ਹਮੇਸ਼ਾਂ ਰਹੇਗਾ ।
ਵੀਰ ਜੀ ਅੰਮ੍ਰਿਤਪਾਲ ਸਿੰਘ ਦਾਂ ਪਰਿਵਾਰ ਕੱਟੜ ਕਾਂਗਰਸੀ ਸੀ ਉਸ ਨੂੰ ਸਵਾਲ ਕਿਉਂ ਨਹੀਂ ਕਰਦੇ
ਸਿੱਧੂ ਵੀ ਤਾ ਆਪ ਬਦਮਸ਼ਾ ਨਾਲ ਰਹਿੰਦਾਂ ਸੀ ਹੈ ਸਹੀ ਹੁੰਦਾ ਤਾਂ ਆਪਣਾ ਵਿਚ ਹੁਨਾ ਸੀ
ਸਾਡੇ legend ਦਾ ਬਾਪ ਮਾਨ ਹੈ ਸਾਨੂੰ ehna ਤੇ
ਵਿਊ ਘੱਟ ਗੇ ਯਰ ਸਮਝੋ ਮਾੜੀ ਮੋਟੀ ਗੱਲ ਇਹਨਾ ਗੱਲਾਂ ਚ ਕੋਈ ਦਮ ਆ ਯਰ ਕੋਈ ਦਮ ਨੀ
Sidhu moosewala ❤❤❤❤
ਉਹ ਤਾਂ ਅੱਤਵਾਦੀ ਸੀ ਲੋਕ ਜੋ ਮਰਜ਼ੀ ਕਹੀ ਜਾਣ ਜਿਹੋ ਜਿਹੀ ਕਰਨੀ ਉਹ ਸਹੀ ਭਰਨੀ
ਸ਼ੁਭ ਵਧੀਆ ਤਰੀਕੇ ਸਿੱਖ ਕੌਮ ਢੰਗ ਨਾਲ ਖ਼ਾਲਿਸਤਾਨ, ਦੀ ਗੱਲ ਕੀਤੀ ਹੈ,
ਸਿੱਧੂ ਜਿੰਦਾਬਾਦ❤
Very good 😢😢
ਜੀਹਦਾ ਪੁੱਤ ਜਹਾਨੋਂ ਚਲਾ ਗਿਆ ਓਹਨੂੰ ਕੀ ਚੰਗਾ ਲਗਦਾ, ਪਰ ਕੁਝ ਦੱਲੇ ਲੋਕ ਹੁਣ ਫੇਮ ਲਈ ਖੇੜਾ ਨਹੀਂ ਛੱਡ ਰਹੇ, ਤੁਸੀ ਕੀ ਦੋ.. ਫੜਨਾ ਬਾਪੂ ਜੀ ਦਾ
ਮੈਨੂੰ ਸਮਝ ਨਹੀ ਆਉਂਦੀ ਏਨੇ ਬੁਢਾਪੇ ਵਿੱਚ ਕੀ ਲੈਣਾ ਰਾਜਨੀਤੀ ਤੋਂ ਇਸਨੂੰ ਮਜੇ ਨਾਲ ਆਪਣੀ ਜ਼ਿੰਦਗੀ ਜਿਉਣੀ ਚਾਹੀਦੀ ਹੈ
Sahi gall wa bai
Sidhu moose wala zindabad ❤
ਰਾਹੁਲ ਗਾਂਧੀ....1984... ਵਿਚ ਪੈਦਾ ਨਹੀਂ ਸੀ ਹੋਇਆ ਜੇਕਰ ਹੋਵੇਗਾ ਤਾਂ ਬਿਲਕੁਲ ਛੋਟਾ ਬੱਚਾ ਹੋਵੇਗਾ ਫਿਰ ਉਸ ਬੰਦੇ ਦਾ ਕੀ ਕਸੂਰ ਹੈ
ਵਾਹਿਗੁਰੂ ਜੀ ਵਾਹਿਗੁਰੂ ਜੀ
ਸੁਣਿਆ ਕਿਸੇ ਵੇਲੇ ਕਾਂਗਰਸ ਪ੍ਰਧਾਨ ਮੰਤਰੀ ਨਾਲ ਜਰਨੈਲ ਸਿੰਘ ਦੀ ਨੇੜਤਾ ਰਹੀ ਹੈ ਉਸੇ ਤਰਾਂ ਦੀਪ ਸਿੱਧੂ ਬੀ,ਦੇ ਪੀ ਨਾਲ ਨੇੜਤਾ ਰੱਖਦਾ ਸੀ ਕੀ ਸਮਝੀਏ
ਸਿੱਧੂ ਵੀਰ ਸਲਾਮ ❤❤
ਬਹੁਤ ਵਧੀਆ, ਲੱਗੇ ਰਹੋ ਇਹਨਾਂ ਦੀ ਰੇਲ ਬਣਾਓਣ।
ਅੰਮ੍ਰਿਤਪਾਲ ਦਾਂ ਕੱਟੜ ਕਾਂਗਰਸੀ ਸੀ ਅੱਜ ਸਿੱਖ ਕੌਮ ਨੂੰ ਗੁੰਮਰਾਹ ਕਰ ਰਹੇ ਹਨ
ਬਾਈ ਬਲਕੌਰ ਸਿੰਘ ਨੇ ਦੇਸ਼ ਲਈ ਕਾਰਗਿਲ ਦੀ ਲੜਾਈ ਲੜੀ ਹੈ ਹਰੇਕ ਬੰਦੇ ਦੀ ਆਪਣੀ ਮਰਜੀ ਹੈ ਉਹ ਦੇਸ਼ ਦੀ ਏਕਤਾ ਅਖੰਡਤਾ ਵਿੱਚ ਵਿਸਵਾਸ਼ ਰੱਖ ਸਕਦਾ ਹੈ
ਜੀ ਲੈਣ ਦੋ ਚਾਰ ਦਿਨ ਊਹਨਾ ਵਿਚਾਰੇ ਰੱਬ ਦੇ ਮਾਰੇਅਾ ਨੁੰ ਤਰਸ ਕਰੋ ਤੇ ਡਰੋ ਰੱਬ ਦਿਆ ਰੰਗਾ ਤੋ
Sidhu Jan v all the time ❤
ਬਾਪੂ ਬਲਕੌਰ ਸਿੰਘ ਜੀ ਤਾਂ ਕਰਕੇ ਕਹਿ ਰਹੇ ਨੇ ਕੇ ਮੈਨੂੰ ਨੀ ਪਤਾ ਲੱਗੇਆ ਕੇ ਮੇਰੇ ਪੁੱਤ ਕਦੋਂ ਖਾਲਸਤਾਨ ਤੇ ਪੰਥ ਦੀ ਗੱਲ ਕਰਨ ਲੱਗ ਗਿਆ ਕਿਊਕਿ ਇੰਡੀਅਨ ਸਟੇਟ ਦਾ ਡਰ ਬਹੁਤ ਐ ਪੰਜਾਬ ਚ ਰਹਿਣ ਵਾਲੇਆ ਲਈ ਕਿਵੇਂ ਸਿੱਧੂ ਨੂੰ ਮਰਵਾਏਆ ਕਿਵੇਂ ਦੀਪ ਸਿੱਧੂ ਨੂੰ ਮਰਵਾਏਆ ਬਲਕੌਰ ਸਿੰਘ ਜੀ ਸੱਭ ਸਮਝਦੇ ਨੇ ਏਸ ਕਰਕੇ ਮੁੱਕਰ ਰਹੇ ਨੇ ਕਿਊਕਿ ਉਹ ਜਾਣਦੇ ਨੇ ਕੇ ਇੰਡੀਅਨ ਸਟੇਟ ਦਾ ਸਿਸਟਮ ਉਹਨਾਂ ਦੇ ਮਗਰ ਪੈ ਜਾਊਗਾ ਜੇਕਰ ਉਹਨਾਂ ਨੇ ਸੱਚ ਕਹਿ ਦਿੱਤਾ ਕੇ ਹਾਂ ਮੇਰੇ ਪੁੱਤ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਆਪਣਾ ਆਈਡਲ ਮੰਨਦਾ ਸੀ
ਕਾਗਰਸ ਨੂੰ ਜਾਗਦੀ ਜਮ਼ੀਰ ਵਾਲੇ ਵੋਟ ਨਹੀ ਪਾੳੁਦੇ ਦਿੱਲੀ ਤੋ ਅਾੳੁਣ ਵਾਲੀ ਕੋੲੀ ਵੀ ਪਾਲਟੀ ਪੰਜਾਬ ਦਾ ਭਲਾ ਨਹੀ ਕਰ ਸਕਦੀ
ਤੇਰੇ ਵਰਗੇ ਦੱਲੇ ਮੋਦੀ ਪਾ ਦੇਣ ਜਾਂ ਫਿਰ ਬਾਦਲਾਂ ਨੂੰ ਪਾ ਦੇਵੀ ਜਿਨਾ ਗੁਰੂ ਗ੍ਰੰਥ ਸਾਹਿਬ ਗਲੀਆ ਵਿਚ ਰੋਲਿਆ ਧਰਨੇ ਵਿੱਚ ਸ਼ਾਂਤ ਬੈਠਿਆਂ ਤੇ ਗੋਲੀਆਂ ਚਲਾਈਆਂ ਤੇ ਉਹਨਾ ਨੂੰ ....਼਼਼ਡੀ਼਼਼ਜੀ਼਼਼ਪੀ਼਼਼਼ ਬਣਾਇਆ ਼਼਼਼਼਼਼਼਼਼਼ਜਾ ਫਿਰ ਇਸ ਭੰਡ ਨੂੰ ਪਾ ਦੇ ਜਿਸ ਨੇ ਸਾਰੇ ਹੱਦਾ ਬੰਨੇ ਹੀ ਟੱਪ ਗਿਆ ਨਸ਼ੇ ਨੂੰ ਵਧਾਇਆ ਤੇ ਜਿਨਾ ਨਸਾ ਛਡਾਉਣ ਵਾਲਿਆ ਨੂੰ ਡਿਬਰੂਗੜ ਭੇਜਿਆ ਹਰਿਆਣਾ ਪੁਲਿਸ ਕੋਲੋਂ ਕਿਸਾਨਾਂ ਨੂੰ ਗੋਲੀਆਂ ਮਰਵਾਈਆ ਤੂੰ ਇਸ ਨੂੰ ਵੋਟਾਂ ਪਾ ਦੇਵੀ ਤੇਰੇ ਵਰਗੇ ਦੱਲਿਆ ਨੂੰ ਕਿਹੜੀ ਕੋਈ ਸਰਮ ਹੁੰਦੀ ਹੈ
ਆ,ਜਿਹੜਾ,ਬੋਲ,ਰਿਹਾ,ਆਪ,ਲੀਡਰਾ,ਦੇ,ਪਿਛੇ,ਜੁਤੀਆ,ਚਾਰ,ਦੇ,ਆ
ਯਰ ਉਹਦੀ ਮਰਜੀ ਉਹ ਬੰਦਾ ਜਿੱਦਾਂ ਜੀ ਨਾ ਜੀਵੇ ਉਹਨੂੰ ਜਿੱਦਾਂ ਚੰਗਾ ਲੱਗਦਾ ਠੀਕ ਆ ਐਵੇਂ ਲੋਕੀ ਭੈਣ ਦੀ ਫੁਦੀ ਮਰਾਉਂਦੇ ਰਹਿੰਦੇ ਆ ਫੋਨ ਕਰ ਕਰਕੇ ਤੁਹਾਡਾ ਮੁੰਡਾ ਜੀ ਤੁਹਾਡਾ ਅਗਲੇ ਦੀ ਜ਼ਿੰਦਗੀ ਆ ਅਗਲੇ ਜੋ ਸਹੀ ਲੱਗਦਾ ਕਰਦਾ ਭੂਸੇ ਨਾ ਹੋਣ ਤਾਂ
Sidhu 5911 miss you bro
ਮੈਂਨੂੰ ਇਕ ਗੱਲ ਸਮਝ ਨਹੀਂ ਆਉਂਦੀ ਕੇ ਕਿਉ ਲੋਗ ਮਾਰਨ ਤੋਂ ਬਾਅਦ ਵੀ ਜਿਊਣ ਨਹੀਂ ਦਿੰਦੀ
ਪੰਜਾਬ ਵਿੱਚ ਅਗਲੀ ਸਰਕਾਰ ਕਾਂਗਰਸ ਦੀ ਹੋਵੇਗੀ। ਪੰਜਾਬ ਵਿੱਚ ਸਤ ਸੀਟਾਂ ਐਮ ਪੀ ਦੀਆ ਕਾਂਗਰਸ ਦੀਆਂ ਕਿਥੋਂ ਆ ਗਈਆ। ਇਹ ਭੁਲੇਖਾ ਹੈ ਕਿ ਪੂਰੇ ਉਤਰੀ ਭਾਰਤ ਵਿੱਚ ਕਾਂਗਰਸ ਦੀ ਸਰਕਾਰ ਬਣੇਗੀ।
ਮਾਮਾ ਸਿੱਧੂ ਨੇ ਵੀ ਕਾਂਗਰਸ ਵਲੋਂ ਹੀ ਇਲੈਕਸ਼ਨ ਲੜੀ ਸੀ 😅😅😅😅
ਮਸੀਹ ਸਥਾਂਨ ਜਿੰਦਾ ਬਾਦ ਬਣ ਕੇ ਰਹੂ ਗਾ ਹਲੇਲੁਈਆ❤❤❤❤❤❤
ਭਰਾ ਮੇਰਿਆ ਜਿਉਣ ਲੈਣ ਦੇ ਵਿਚਾਰੇ ਨੂੰ
ਕਾਂਗਰਸ ਦੀ ਗੱਲ ਕਰਦੇ ਆ ਬਾਈ ਜੀ ਬਾਦਲ ਕਿਆ ਦਾ ਲਾਣਾ ਵੀ ਨਾਲ ਹੀ ਸੀ
Thk aa teri gl mnli ohnane te hun saath dita te tuc te tade tbbr ne 84 to bd 2 war sarkar bnayi congress di udo ni pta lga uda ta free di sharab vekhke te pese vekhke ehna vste vottan kathiyan krde o 😊...rply jrur kreyo jra ki khoge issbare fr 🤔
ਬਲਕੌਰ ਸਿੰਘ ਦੀ ਰਾਹੁਲ ਗਾਂਧੀ ਨਾਲ ਇੰਟਵਿਊ ਦੇਖ ਲਵੋ,,, ਲਗਜੁ ਪਤਾ ਕਿੰਨਾ k ਸਹੀ ਬੰਦਾ ਬਲਕੌਰ ਸਿੰਘ ਵੀ
ਯਾਰ ਜਿਊਣ ਦੋ ਓਨੂੰ ਪੁੱਤ ਮਰ ਚੁੱਕਾ ਉਸਦਾ ਭਰੀ ਜ਼ਵਾਨੀ ਚ ਹੋਰ ਹੀ ਰੋਣਾ ਪਿੱਟਣਾ ਸ਼ੁਰੂ ਕਰ ਲਿਆ ਤੁਸੀਂ ਇਨਾਂ ਗਲਾਂ ਨੇਂ ਸਾਡੇ ਕਿੰਨੇ ਪਰਿਵਾਰ ਉਜਾੜ ਦਿੱਤੇ ਕੋਈ ਸ਼ਰਮ ਕਰ ਲਓ ਵੀਰ ਜੀ,,ਇਹ ਪੂਰੀ ਕਾਇਨਾਤ ਮਲਿਕ ਦੀ ਹੈ,,ਤੇ ਮਾਲਕ ਸੱਭ ਦਾ ਹੈ,,ਇਹ ਧਰਮਾਂ ਦੇ ਰੋਣੇ ਨਾਂ ਰੋਇਆ ਕਰੋ,,ਮਾਨਸ ਜਾਤਿ ਸਬੈ ਏਕੈ 🙏,, ਪਹਿਚਾਨਬੋ 🙏ਗੁਰੂ ਸਹੇਵਾਣ ਪੈਗੰਬਰ ਪੀਰ ਬਾਬਾ ਸਾਨੂੰ ਆਹੀ ਸਮਝਾਉਣ ਆਏ ਧਰਤੀ ਤੇ ਦੁਨੀਆ ਨੇ ਧਰਮ ਬਣਾ ਲਏ,,
ਨਾਂ ਯਾਰ ਬੰਦ ਕਰੋ ਬਦਨਾਮੀ ਹੁੰਦੀ ਐ ਬਈ ਨਾਂ ਯਾਰ ਡਲੀਟ ਕਰੋ ਯਾਰ
Congress party jindabad jindabad jindabad jindabad
ਕਿਹੜਾ ਬਲਕੌਰ ਸਿੰਘ ਨੇ ਹੀ ਕਾਂਗਰਸ ਲਿਆਂਦੀ ਪੰਜਾਬ ਚ। ਕੁਸੀਆ ਰੇਹੜੀ ਜਾਂਦੇ ਵੱਡੇ ਪੱਤੜ ਕਾਰ 😡 ਆਪਣੇ ਪਿਉ ਦਾਦੇ ਨੂੰ ਪੁੱਛ ਲਵੋ ਕੱਟੜ ਕਾਂਗਰਸੀ ਰਹੇ ਹੋਣੇ। ਜੀਣ ਦੇਉ ਓਹਨਾ ਨੂੰ ਆਪਣੀ ਜਿੰਦਗੀ
Sahi keha ji... Reporter ji
ਹੱਦ ਹੋ ਗਈ ਯਾਰ ਤੋਂ ਠੇਕਾ ਲਿਆ ਤੁਸੀਂ ਲੋਕ ਕੋਂਣ ਹੁੰਦੇ ਹੋ ਬਾਪੂ ਜੀ ਨੂੰ ਸਵਾਲ ਕਰਨ ਵਾਲੇ ਪਹਿਲਾਂ ਆਪਣੇ ਆਪ ਨੂੰ ਸੁਧਾਰਨ ਦੀ ਲੋੜ ਹੈ ਅੰਮ੍ਰਿਤਪਾਲ ਸਿੰਘ ਦਾਂ ਪਰਿਵਾਰ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਸੀ ਅੱਜ ਥੋਨੂੰ ਸਿੱਧੂ ਮੂਸੇ ਵਾਲਾ ਯਾਦ ਆ ਗਿਆ ਸਿੱਧੂ ਪਰਿਵਾਰ ਹਮੇਸ਼ਾ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਆਪਣੇ ਲੋਕਾਂ ਲਈ ਹਿੱਕ ਠੋਕ ਕੇ ਖੱੜਦਾ ਬੋਲਦਾ ਸੀ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਨਾ ਕਰੋ
Ehh nu kehende aa editing
ਲੋਕਾਂ ਨੇ ਤਾ ਬਾਬਾ ਨਾਨਕ ਜੀ ਨੂੰ ਮਾੜਾ ਕਹਿਤਾ ਸੀ,,,,, ਇਹ ਤਾ ਆਮ ਲੋਕ ਨੇ
Sudhu moose wala Legend put Zinda Babd 💪💪💪💪💪💪💪💪
Sidhu 22 jindabaad ❤❤❤
ਬਲਕੋਰ ਸਿੰਘ ਗਲਤ
Sidhu te usde Pariwar nu badnaam karn Diya Sazisha ne .
Hun fir poore Punjab ne 13 vicho 7 seats Congress nu ditian ne fir tan sara Punjab hi dogla va.