GREATEST I ARJAN DHILLON I MXRCI I BROWN STUDIOS

Поделиться
HTML-код
  • Опубликовано: 7 фев 2025
  • Song Name: Greatest
    Singer, Lyrics & Composer : Arjan Dhillon
    Music : Mxrci
    Producer : Harwinder Sidhu
    Manager : Jaspreet K Dhanjal
    Video : B2gether Pros
    Album : Patandar
    Promotions : Gold Media Entertainment
    Director : Mahi Sandhu & Joban Sandhu
    MD : Arman Dhillon
    Co D: Sharn Sandhu
    DOP: Mani Art
    Chief AD : Tee Cee & AD Singh
    Editor : Saibastula
    CG : Onkar Singh
    Line Producer: Jeet Parmar
    Baku Prod.: Seymour Cinealliance
    Label - Brown Studios

Комментарии • 2,9 тыс.

  • @Panjabioo
    @Panjabioo 2 месяца назад +726

    -ˋˏ✄........ਨਰਕ ਵਿੱਚ ਸਾਡੀ ਥਾਂ ਨਹੀਂ ਹੋਣੀ " ਤੇਰੇ ਕੋਲ ਜਵਾਬ ਨਹੀਂ ਹੋਣਾ " ਛੱਡ ਪਰੇ ਸਾਡਾ ਜੀ ਨਹੀਂ ਲੱਗਣਾ ਸੁਰਗਾਂ ਵਿੱਚ ਪੰਜਾਬ ਨਹੀਂ ਹੋਣਾ ❤

  • @RamandeepSingh-ks4jx
    @RamandeepSingh-ks4jx 2 месяца назад +420

    ਅਰਜਣ ਤਾਂ ਚੜਿਆ ਆਉਂਦਾ ਬਾਈ ਡੱਕਿਆ ਜਾਣਾ ਨਹੀ ਸਕੀਮਾਂ ਤੋ ਇੱਕ ਨਾਗ ਸੀ ਸੁੱਤਾ ਜਾਗ ਪਿਆ ਹੁਣ ਲੋਟ ਨਹੀ ਆਉਣਾ ਬੀਨਾ ਤੋ 🔥

    • @GurpreetSingh-f8m1r
      @GurpreetSingh-f8m1r 2 месяца назад +10

      Bai industry ch sare iko jahe hunde koi kise nu tang krda
      Bs lok ni tikde galt msg krde
      Shukar kro punjab willpower bot aa baki rees ni kr skde

    • @AJprofit
      @AJprofit 2 месяца назад +4

      ਸਹੀ ਅ ਬਾਈ। ਅੱਗ

    • @100substargetwith0video
      @100substargetwith0video 2 месяца назад +1

      ਮੈ ਤੁਹਾਨੂੰ ਇੱਕ ਰੋਮਾਂਟਿਕ ਗਾਣਾ suggest ਕਰ ਰਿਹਾਂ ਜੀ ਜਿਸਦਾ ਨਾਮ "jee lagda" by Rajan sandhu ❤️ ਜ਼ਰੂਰ ਸੁਣਿਓ ਬਹੁਤ ਵਧੀਆ ਲਗੂ ਜੀ ❤

    • @GURPREETKAUR-j3w
      @GURPREETKAUR-j3w 2 месяца назад

      😂😂😂😂

    • @gurvindersingh9438
      @gurvindersingh9438 2 месяца назад

      100%

  • @ramanjeet9310
    @ramanjeet9310 Месяц назад +104

    ਰੱਬ ਤਰੱਕੀ ਬਖਸ਼ੇ ਕਰਨ ਸਭ ਨੂੰ ਵੀਰ ਜੀ 🙏🙏🙏

  • @dhamikuljeetsingh7624
    @dhamikuljeetsingh7624 Месяц назад +115

    ਪਹਿਲੀ ਲਾਇਨ,ਸਭ ਤੋਂ ਸਿਰਾ
    ਡਰ ਡੁਰ ਹੈਨੀ ਚਿੰਤ ਚੇਤੇ ਚ ਕੁੜੇ
    ਤੇਰੀ ਬਾਂਹ ਜਿੱਡਾ ਅਸਲਾ ਆ ਨੇਫੇ ਚ ਕੁੜੇ
    ਵਾਹ ਵਾਹ ਵਾਹ ❤❤❤

  • @Spall.family
    @Spall.family 2 месяца назад +377

    ਸਿੱਧੂ ਦੀ ਕਲਮ ਅਤੇ ਅਰਜਣ ਢਿੱਲੋਂ ਦੀ ਕਲਮ ਤਬਾਹੀ ਮਚਾਉਂਦੀਆਂ ਨੇ🎉🎉

  • @Amrinderpb31
    @Amrinderpb31 2 месяца назад +641

    ਅੱਜ ਦੇ ਟਾਈਮ ਚ ਅਰਜਨ ਢਿੱਲੋਂ ਦਾ ਕੋਈ ਮੁਕਾਬਲਾ ਨਹੀ ਕਰ ਸਕਦਾ ਕੋਈ ਸਿੰਗਰ ਵੀ ਨਹੀ ਕਰ ਸਕਦਾ ਕੌਣ ਕੌਣ ਮੰਨਦਾ ਫਿਰ 😅❤❤

  • @170785ify
    @170785ify 2 месяца назад +411

    ਜਿੰਨੀ ਵਾਰ ਮਰਜ਼ੀ ਸੁਣੀ ਜਾਵਾਂ, ਸਰੂਰ ਹੀ ਮਿਲੀ ਜਾਂਦਾ ਪਤੰਦਰਾ ❤❤❤❤

  • @Gurtegsingh123Singh
    @Gurtegsingh123Singh Месяц назад +141

    ਅਰਜਨ ਦਾ ਗਾਣਾ
    ਤੇ ਟਰੈਡ ਚ ਨਾ ਹੋਵੇ
    ਹੋਵੇ ਨੀ ਸਕਦਾ
    ਬਹੁਤ ਹੀ ਵਧੀਆ ਗਾਣਾ

  • @KaranDeep-ym7nj
    @KaranDeep-ym7nj 14 дней назад +64

    ਬਹੁਤ ਸੋਹਣਾ ਗੀਤ ਸਿੱਧੂ 22 ...😢 i miss you .../ਜਿਦ੍ਹਨ ਤੇਰਾ ਗੀਤ ਆਉਂਦਾ ਵੀਰੇ ਸਾਡੇ ਲੀ ਤੇ ਇਕ ਮੇਲੇ ਵਾਗ ਹੁੰਦਾ ਜਾ ਕਿਸੇ ਤਿਓਹਾਰ ਵਾਂਗ 😢😢❤❤

  • @RD-7.
    @RD-7. 2 месяца назад +2410

    ਪਤੰਦਰ ਐਨਕਾ ਕਿੱਥੋਂ ਲਿਉਂਦਾ ਆ😂

  • @goraajnala3210
    @goraajnala3210 2 месяца назад +390

    ਇਕ ਓ ਅਰਜੁਨ ਸੀ ਜਿੰਨੇ ਮੱਛੀ ਦੀ ਅੱਖ ਨੂੰ ਨਿਸ਼ਨਾ ਬਣਾ ਰੱਖਿਆ ਸੀ 🏹🏹🏹
    ਇਕ ਆ ਅਰਜੁਨ ਆ ਇਹਨੇ ਦੁਨੀਆ ਨੂੰ ਨਿਸ਼ਾਨਾ ਬਣਾ ਰੱਖਿਆ 🖊️🖊️🖊️

  • @Im_____gobind-d7s
    @Im_____gobind-d7s 2 месяца назад +227

    ਖੇਤੀ ਵਰਗਾ ਕੋਈ ਧੰਦਾ ਨੀ ਤੇ ਅਰਜਣ ਵਰਗਾ ਕੋਈ ਬੰਦਾ ਨੀ ਅਰਜਣ ਵਾਂਗੂੰ ਕੋਈ ਲਿਖ ਨਹੀਂ ਸਕਦਾ ਤੇ ਅਰਜਣ ਵਾਂਗੂੰ ਕੋਈ ਗਾ ਨਹੀਂ ਸਕਦਾ ❤

    • @Classicalsardaar.85
      @Classicalsardaar.85 2 месяца назад +10

      Sidhu moosewala bhul gye j

    • @Im_____gobind-d7s
      @Im_____gobind-d7s 2 месяца назад +2

      @Classicalsardaar.85 nhi Jaan Sidhu bai ta apne dil vich haiga ohnu kinj koi bhull sakda

    • @chitvankashyap1977
      @chitvankashyap1977 2 месяца назад +1

      Jaaa praa aujla haiga navam sandhu prem dhillon h

    • @Im_____gobind-d7s
      @Im_____gobind-d7s 2 месяца назад +1

      @@chitvankashyap1977 jnab kise lyi koi hate ni haigi saare praa bahut vadiya gaunde haige ne apa kise nu ni kuj keh sakde saare hi bahut vadiya likhde haige ne te bahut vadiya gaunde haige ne ❤️

    • @chitvankashyap1977
      @chitvankashyap1977 2 месяца назад

      @@Im_____gobind-d7s hnji bro mainu te karan aujla da fan ha te hun arjan prem navan de gaane v sahi lagan lag pye

  • @Jacksparrow-gh4nu
    @Jacksparrow-gh4nu Месяц назад +69

    ਮੂਸੇਵਾਲਾ ਬਿਲਕੁਲ ਸਿਰਾ ਹੈ ਸਿਰਾ ਸੀ ਸਿਰਾ ਰਹਿਗਾ ਪਰ ਅਰਜਨ ਵੀ ਚੋਟੀ ਦਾ ਕਲਕਾਰ ਆ ਜੇਕਰ ਬਾਈ ਅੱਜ ਹੁੰਦਾ ਤਾਂ ਦੋਵਾ ਦੀ ਕੋਲੈਬ ਐਂਡ ਕਰਾ ਦਿੰਦੀ ❤❤

  • @SuperHarpreet13
    @SuperHarpreet13 2 месяца назад +59

    ਜੇ ਵਿਆਹ ਤੇ ਲਾਉਣਾ ਅਰਜਨ,, ਨੋਟ ਲਗਨ ਗੇ ਦਰਜਨ ❤

  • @JagdeepSingh-qf8te
    @JagdeepSingh-qf8te 2 месяца назад +238

    ਗੱਬਰੂ ਨੂੰ ਦੋਰ ਨੀ ਜਮਾਨਾ ਕਹਿੰਦੇ...... ਅਰਜਨ ❤

    • @jaganlahoriya5273
      @jaganlahoriya5273 2 месяца назад

      ਇਸ time ਅਰਜੁਨ ਹੀ ਦਿਲਜੀਤ ਹੁਣੀ ਫੁਕਰੀ ਮਾਰ k ban gye

    • @amandeepdhami330
      @amandeepdhami330 Месяц назад +1

      J😂😊😉😉

  • @Navsardar-855
    @Navsardar-855 2 месяца назад +62

    ਲਫੇੜਾ ਖਤਰਨਾਕ ਆ ਵੀਡੀਓ ਚ 👊💯🔊 2:39

  • @GaganDeep-o5p
    @GaganDeep-o5p 27 дней назад +8

    2:16 ਦੀ ਅਗਵਾਈ ਵਿਚ ਸਰਕਾਰ ਨੂੰ ਅਪੀਲ ਕੀਤੀ ਗਈ ਸੀ ਉਸ ਦਾ ਨਾਮ ਦਿੱਤਾ ਗਿਆ ਇਸ ਮੌਕੇ ਮੁੱਖ ਕਾਰਨ ਆਰਥਿਕ ਮੰਦਹਾਲੀ ਕਾਰਨ ਸਰਕਾਰ ਵੱਲੋਂ ਸੂਬੇ ਵਿਚ ਸਰਕਾਰ ਬਣਾਉਣ

  • @nikhilkatyal30
    @nikhilkatyal30 6 часов назад +1

    Arjan on top 🔝🌟

  • @DhrxvMusic
    @DhrxvMusic 2 месяца назад +229

    ਫੈਨ ਵੀ ਮਰਨ ਨੀ ਦਿੰਦੇ 💪🔥♥🗿⚔!!!!

  • @JobanKang
    @JobanKang 2 месяца назад +115

    ਮੁੰਡੇ ਨੂੰ ਅਰਜਨ ਕਹਿੰਦੇ ਆਂ , ਮੈਂ ਕੀਮਤੀ ਲੋਕੀ ਮਹਿੰਗੇ ਆਂ !! 💎💯✅

    • @ekam_8600
      @ekam_8600 Месяц назад +2

      ਕੋਈ ਸ਼ੱਕ ਨੀ 🙌🏻❤

    • @Majhacrane02
      @Majhacrane02 Месяц назад +1

      End line bhai arjun na likhi

  • @singerlyrics-j
    @singerlyrics-j 2 месяца назад +23

    ਬੰਬ ਗਾਣਾ 💣💣 ਲਿਖਿਆ ਤੇ ਗਾਇਆ ਅਰਜਨ ਢਿੱਲੋਂ ਬਾਈ 👌💪 ਗਾਣੇ ਚੋਂ ਵਾਈਬ ਐਦਾਂ ਆਉਂਦੀ ਜਿਮੇਂ ਦੇਸੀ ਦੇ ਡਰੰਮ ਚੋਂ ਪਹਿਲੇ ਤੋੜ ਦੀ ਦਾਰੂ ਆਉਂਦੀ ਆ ❤ ਵੱਖਰਾ ਸਵੈਗ ਕਹਿੰਦੇ ਮੁੰਡੇ ਭਦੌੜ ਆਲੇ ਦਾ 🧨✌️

  • @baldeepsingh5122
    @baldeepsingh5122 Месяц назад +448

    1 ਜਨਵਰੀ 2025 ਵਾਲੇ ਹਾਜ਼ਰੀ ਲਵਾਓ ❤

  • @sahilpreetkhehra_
    @sahilpreetkhehra_ 21 день назад +6

    2:23 wahh kya line a me kimmati,, Loki mehnge ❤ ustaad ji

  • @Gurisaab001
    @Gurisaab001 2 месяца назад +90

    ਅਰਜਨ ਬਾਈ ਨੂੰ ਦੇਖਕੇ ਮੈਂ ਵੀ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰਤੀਆਂ ਧੰਨਵਾਦ ਅਰਜਨ ਬਾਈ ❤️🙏

    • @Hshghdksbdh
      @Hshghdksbdh 2 месяца назад +1

      Reality ❤❤

    • @inderdeol8956
      @inderdeol8956 2 месяца назад +2

      Meri kitab vi jarur padeyo (ਤੇਰਾ ਨਾਂ ਮੁਹੱਬਤ ਰੱਖ ਦੇਵਾਂ)

  • @khanna3482
    @khanna3482 2 месяца назад +20

    ਵੀਰ ਦੀ ਪਹਿਲੀ ਹੀ ਕੇਸਟ ਨਾਂ ਪੂਰਾ ਗਾਅ ਪਤਾਂ ਸੀ ਇਕ ਤੇਰੀ ਦੀਵਾਨਗੀ ਤੇ ਦੂਜਾ ਸ਼ੋਂਕ ਸਰਦਾਰੀ ਦਾ ਕਈ ਜਨਮਾਂ ਦਾ ਹੋਣਾ ਪਿਆਰ ਸੋਹਣਿਆਂ ਤੇਰਾ ਨਾਲ ਨਾਲ ਸੋਹਣਿਆ ❤❤❤❤

  • @topupdates1
    @topupdates1 2 месяца назад +6

    ਕਿਲੋਆਂ ਦੇ ਭਾਅ ਵਿੱਚ ਹੁੰਦੀ ਆ ਭਾਵੇਂ ਦਰਜਨ ਹੁੰਦੀ ਆ ਸ਼ਹਿਰ ਤੇਰੇ ਵਿੱਚ ਹਾਣਦੀਏ ਅਰਜਨ ਅਰਜਨ ਹੁੰਦੀ ਆ 🚀🚀

  • @Harinderjeet802
    @Harinderjeet802 Месяц назад +1

    ਬਹੁਤ ਵਧੀਆ ਵੀਰ ਜੀ ❤

  • @korwalagagan4528
    @korwalagagan4528 Месяц назад +10

    ਬਹੁਤ ਸੋਹਣਾ ਲਿਖਿਆ ਤੇ ਗਾਇਆ ਗਿਆ ਸਾਰੀ ਟੀਮ ਨੂੰ ਪ੍ਰਮਾਤਮਾ ਲੰਮੀ ਉਮਰ ਬਖਸ਼ੇ

  • @villagefarmsrlife7461
    @villagefarmsrlife7461 2 месяца назад +11

    ਹੁਣ ਦੋਰ ਅਰਜਨ ਦਾ ❤

  • @jatinbhatti6478
    @jatinbhatti6478 2 месяца назад +29

    ਅਰਜਨ ਅਰਜਨ ਇੱਕੋ ਆ ਰਕਾਨੇ ਮੈਂਨੂੰ ਦੱਸੀ ਜੇ ਕੋਈ ਲਬਿਆ ਜਨਾਬ ਵਰਗਾ❤

  • @hatttereki
    @hatttereki Месяц назад +1

    ਪੰਜਾਬੀ ਸਿੰਗਰ ਅਤੇ ਲਿਖਣ ਵਾਲੇ ਥੋੜੇ ਈ ਆ ਜਿਵੇ ਕਿ ਸੂਫ਼ੀ ਵਿਚ ਸਤਿੰਦਰ ਸਿਰਤਾਜ , ਮੂਸੇਵਾਲਾ ਸੀ ਜਾ ਇਹ ਅਰਜਨ ਢਿੱਲੋਂ ਦੇ ਗਾਣੇ ਵਧੀਆ ਆ ਰਹੇ ਆ ਅੱਜਕਲ੍ਹ। ਚਰਨ ਲਿਖਾਰੀ ਦੀ ਲਿਖਾਵਟ ਵੀ ਬਹੁਤ ਵ੍ਹਧੀਆ ਆ, ਹੋਰ ਵੀ ਹਨ ਪੰਜਾਬੀ ਗਾਇਕ ਅਤੇ ਲਿਖਾਰੀ ਜੋ ਚੰਗਾ ਲਿਖਦੇ ਅਤੇ ਗਾਉਂਦੇ ਹਨ , ਰੱਬ ਸਭ ਨੂੰ ਬੁਲੰਦੀਆਂ ਉੱਤੇ ਬਣਾਈ ਰੱਖੇ।

  • @jhinjer.302
    @jhinjer.302 2 месяца назад +11

    ਮੁੰਡੇ ਨੂੰ ਅਰਜਣ ਕਹਿਦੇ ਆ ❤🔥

  • @Singh-dhaliwal
    @Singh-dhaliwal 18 часов назад +1

    Kende aa fr manna aa gya come back

  • @Panjabsinghsidhu7326
    @Panjabsinghsidhu7326 Месяц назад +19

    ਅਰਜਨ ਦਾ ਸਟਾਇਲ ਵੀ ਵੱਖਰਾ ਹੀ ਹੈ ਦੁਨੀਆਂ ਤੋ ਨਾ ਕੋਈ ਕਾਪੀ ਕਰ ਸਕੇ

  • @lvynsui3261
    @lvynsui3261 2 месяца назад +32

    ਪਤੰਦਰ ਨੇ ਸਿਰਾ ਲਾ ਰੱਖਿਆ 🎉❤

  • @ramansandhu435
    @ramansandhu435 2 месяца назад +208

    ਸਿੱਧੂ ਮੂਸੇਵਾਲਾ ਤੋ ਬਾਅਦ ਚ ਅਰਜਨਾ ਤੂੰ ਆ ਗਿਆ ❤❤

    • @deepKaur-jxtw
      @deepKaur-jxtw 2 месяца назад +5

      Shi aw g

    • @Meen-m4s
      @Meen-m4s 2 месяца назад +7

      Na bai na ohdi Rees nhi kde koi kr skda ❤

    • @Meen-m4s
      @Meen-m4s 2 месяца назад +7

      Hann kalm jrur vadia a pr sidhu ta sidhu c yrrr 😢😢😢

    • @Ranjeetsidhu-o8s
      @Ranjeetsidhu-o8s 2 месяца назад +3

      ਨਾ ਛੋਟੇ ਐਦਾ ਨੀ ਬੋਲੀਦਾ ਸਿੱਧੂ ਕੁਝ ਹੋਰ ਸੀ

    • @gurnamsingh2479
      @gurnamsingh2479 2 месяца назад

      Sidhu to uper di gal aa Arjun bai di

  • @JagdeepSingh-5001
    @JagdeepSingh-5001 2 месяца назад +11

    ਭਦੋੜ ਤਾਂ ਸਾਰੇ ਕਹਿੰਦੇ ਨੇ, ਤੂੰ ਸੋਹਰੇ ਕਹਿ ਮੁਟਿਆਰੇ ਨੀ❤❤,,,,,

  • @MangatramMangatram-z8r
    @MangatramMangatram-z8r День назад +2

    Santaram vahe guru ji ❤

  • @panjabdimitti
    @panjabdimitti Месяц назад +2

    ਆਜੋ ਭਦੌੜ ਆਲੇ❤

  • @Arshdeep__chatha
    @Arshdeep__chatha 2 месяца назад +11

    ਤੇਰਾ ਅਰਜਨ ਸੋਹਣੀਏ ਭਦੋੜ ਆਲਾ ਨੀ...🏹

  • @RAM4op
    @RAM4op 2 месяца назад +35

    Kehde naag kehde sapp 🐍 asi sareya to up ❤

  • @gurkiratsingh6672
    @gurkiratsingh6672 2 месяца назад +31

    2 ਵੇਲ 2 ਕ੍ਰੇਜ਼ ਨੀ ਜਾਂ ਜਿਮ ਜਾਂ ਸਟੇਜ
    ਮਾੜੇ ਚੰਗਿਆਂ ਨੂੰ ਕੋਲ ਖੜਨ ਨੀ ਦਿੰਦੇ❤️

  • @RandhawaOfficials
    @RandhawaOfficials 15 дней назад

    ਮਿਸ ਯੂ ਜੱਟਾ …ਨਾ ਕੋਈ ਤੇਰੇ ਜਿਹਾ ਪਹਿਲਾ ਸੀ ਤੇ ਨਾ ਕੋਈ ਤੇਰਾ ਮੁਕਾਬਲਾ ਕਰ ਸਕਿਆ ਤੇਰੇ ਜਾਣ ਤੋਹ ਬਾਦ । ਉਹਦਾ ਲੀਲੀਆਂ ਫ਼ੀਲੀਂਆਂ ਵਾਧੂ ਘੁੰਮਦਿਆ ethe

  • @ravidassiyasaab937
    @ravidassiyasaab937 14 дней назад +11

    ❤Dhan Dhan Guru Ravidass ji Maharaja de parkash purab diyan sab nu bhut bhut Mubarka ❤

    • @MAYANKNIMESH-s6t
      @MAYANKNIMESH-s6t 5 дней назад +1

      जय गुरु रविदास भरतपुर राजस्थान से

  • @RitikSingh-fs8od
    @RitikSingh-fs8od 2 месяца назад +5

    ਆਉਣ ਆਲਾ ਟੈਮ ਅਰਜਨ ਬਾਈ ਆਗਿਆ ਤੇਰਾ ❤

  • @GursewakSingh-o1z1s
    @GursewakSingh-o1z1s 2 месяца назад +12

    ਛੋਟੇ ਭਾਈ ਧੌਣ ਲੈਂਦੀ ਹੈ ਤੇ ਲਹਿਜੇ ਪਰ ਐਨਕ ਨਹੀਂ ਲੈਣੀ ਚਾਹੀਦੀ❤

  • @HarmanSingh-qn4ig
    @HarmanSingh-qn4ig 2 месяца назад +39

    If they are geetan di machine then arjan dhillon owns a factory of songs

    • @VishalThakur-vo8md
      @VishalThakur-vo8md 2 месяца назад +2

      Mirch ta laddi aa 🌶️😂

    • @Dabal_R
      @Dabal_R 2 месяца назад +3

      Geeta di machine is only one you already know

    • @Chachawooww
      @Chachawooww 2 месяца назад +1

      Aujla better 😂🌶️ wavy> the whole patandar album

    • @akashanvidlyricist
      @akashanvidlyricist 2 месяца назад +2

      ​@@VishalThakur-vo8md lai😂, ohnu sunna v ni chahunde, likhna sikkh lve pehla, 50% controversy krke challya, 20% sympathy, 30% talent, oh v composition bnon da, likhna ta hle v ni aunda

    • @jaghehar4107
      @jaghehar4107 2 месяца назад

      @@VishalThakur-vo8mdsidhu owns that clown kid

  • @VanshRehni
    @VanshRehni Месяц назад +7

    ❤️ਸਾਡਾ ਭਰਾ ਅੱਜ ਵੀ ਸਾਡੇ ਦਿਲਾਂ ਵਿੱਚ ਵੱਸਦਾ ਆ💪🏻

  • @inderjitsingh_677
    @inderjitsingh_677 2 месяца назад +40

    ਨੇਫੇ ਜਿਹੀ ਸੋਚ ਅਰਜਨ ਸਦਾ ਬਣ ਕੇ ਰਿਹਾ ਆਪਣੇ ਯਾਰਾ ਦਾ ਹਮਦਰਦੀ,😃🙃
    ਦੁਨੀਆ ਜਿਉਣ ਨਹੀਂ ਦਿੰਦੀ ਯਾਰ ਮਰਦੇ ਨੀ ਇਨੀ ਜਲਦੀ❌
    ਢਿੱਲੋਂ ਵਰਗਾ ਪਤੰਦਰ ਯਾਰ ਤੇ ਲਿਖਾਰੀ ਨੀ ਮਿਲਿਆ ਤੁਰ ਤੁਰ ਗਾਹ ਤੀ ਸਾਰੀ ਧਰਤੀ!!😁🥰❤️

  • @topupdates1
    @topupdates1 2 месяца назад +16

    ਅਰਜਣ ਤਾਂ ਚੜਿਆ ਆਉਂਦਾ ਬਾਈ ਡੱਕਿਆ ਜਾਣਾ ਨਹੀ ਸਕੀਮਾਂ ਤੋਂ ਇੱਕ ਨਾਗ ਸੀ ਸੁੱਤਾ ਜਾਗ ਪਿਆ ਹੁਣ ਲੋਟ ਨਹੀ ਆਉਣਾ ਬੀਨਾ ਤੋ 🚀🚀🚀🚀🚀🚀🚀

  • @satnam_bhangu.1915
    @satnam_bhangu.1915 2 месяца назад +8

    ਗਾਣਾ ਸੁਣਕੇ ਜੀਅ ਨਹੀਂ ਅੱਕਦਾ ਬਹੁਤ ਸਵਾਦ ਆਉਂਦਾ ਸੁਣ ਕੇ

  • @klair5715
    @klair5715 Месяц назад +1

    ਆਖਰੀ ਪਹਿਰਾ ਸਭ ਤੋਂ ਵਧੀਆ ❤❤❤

  • @gurdeepsingh-og4gf
    @gurdeepsingh-og4gf 14 дней назад +1

    ਤੁਰਦੇ ਫ਼ਿਰਦੇ ਨਜ਼ਰ ਨੀ ਆਉਣੇ,,
    ਫ਼ਿਕਰ ਕਰੀਂ ਨਾ ਡੱਕਿਆਂ ਦੀ । 🥳🥳

  • @deep_sanam5787
    @deep_sanam5787 2 месяца назад +11

    ਪਤੰਦਰ ਪਤਾ ਨਹੀਂ ਕੀ ਖਾ ਕੇ ਲਿਖਦਾ..✍🏻💀🤯🔥

  • @Maurprince
    @Maurprince 2 месяца назад +10

    ਧੌਣ ਲੈਂਦੀ ਆ lai ਜਾਣ ਦੇ ਪਰ ਐਨਕ ਨੀ ਲੈਂਦੀ ❤❤

  • @_inderjit_singh
    @_inderjit_singh 2 месяца назад +25

    ਹਾਂਜੀ ਫਿਰ ਕੌਣ ਕੌਣ fan ਆ ਅਰਜਨ ਬਾਈ ਦਾ ❤

  • @GurdasSingh-ni3mi
    @GurdasSingh-ni3mi Месяц назад +11

    ਅਰਜਨ ਢਿਲੋਂ ਦੀ ਕੋਈ ਰੀਸ ਨਹੀਂ ❤❤❤❤

  • @kanwardeepsingh9819
    @kanwardeepsingh9819 Месяц назад +15

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏

  • @RanjitAtwal-d9v
    @RanjitAtwal-d9v 2 месяца назад +8

    ਜਮਾਂ ਸੱਚ ਲਿਖਤਾ

  • @gurjeetkaur5719
    @gurjeetkaur5719 Месяц назад +8

    ਅਰਜਨ ਢਿੱਲੋਬ ❤

  • @TWDSINGH
    @TWDSINGH 2 месяца назад +7

    ਸਾਰੀਆਂ ਟਿੱਪਣੀਆਂ ਪੰਜਾਬੀ ਵਿੱਚ ਕਰਿਓ 🤟🏼👍🏼 #ਪੰਜਾਬੀ_ਸਾਡਾ_ਮਾਨ

  • @DeepRandhawa-il6li
    @DeepRandhawa-il6li Месяц назад +2

    ਵੈਰੀ ਵੈਰੀ ਗੁੱਡ song ❤❤️🥰❣️❣️

  • @sunnySingh-p2v9q
    @sunnySingh-p2v9q Месяц назад

    ਅਵਾਜ ਬਹੁਤ ਸਾਫ ਆ ਤੁਹਾਡੀ ❤❤

  • @manurk-k9u
    @manurk-k9u Месяц назад +4

    ਅਹ ਯਹ ਦਿਲ ਹੈ ਜਗੀਰਾ
    ਅਹ ਯਹ ਦਿਲ ਹੈ ਜਗੀਰਾ
    ਅਹ ਨਾ ਤੁਮ ਹੋ ਕਹਾਂ
    ਨਾ ਅਹ ਕਬੀਰਾ ਤੂੰ

  • @AllINDIAKushtiTV
    @AllINDIAKushtiTV 2 месяца назад +5

    Yaar marn ni dinde.... ❤❤

  • @PagalShayar917
    @PagalShayar917 2 месяца назад +4

    ਹੌਂਸਲੇ ਜਿਵੇਂ ਨੇਰੀ ਚ' ਚਿਰਾਗ ਨੀ 💪

  • @sandhu_dhundwa
    @sandhu_dhundwa Месяц назад +1

    ਅਰਜਨ ਨੀਂ ਓਏ ਤਬਾਹੀ ਆ 🔥🔥

  • @ssmaan2007
    @ssmaan2007 29 дней назад +1

    ❤️ਤੁਸੀਂ ਨਾਲ ਥੋਡੀ ਲੈ ਜਾਣੇ ਆ ☘️

  • @Yodha0842
    @Yodha0842 2 месяца назад +5

    ਰੋਜ ਰੋਜ ਕੌਣ ਸੁਣਦਾ❤❤❤

  • @ys_rocks
    @ys_rocks Месяц назад +17

    Duniya Jiaun Nahi Dindi Ni...
    "Gaane" Maran Nahi Dindi 😎
    Maran Nahi Dindi...

  • @ramanbabbu0447
    @ramanbabbu0447 2 месяца назад +12

    Gye ਦa ਜ਼ਿਕਰ ni ਹਾਣਦੀਏ,
    Aunde ਦa ਫਿਕਰ Ni ਹਾਣਦੀਏ।❤

  • @SANDEEPSINGH-kc4ez
    @SANDEEPSINGH-kc4ez Месяц назад +1

    ਪਤੰਦਰ ਦੀ ਰੀਸ ਨੀ ❤

  • @EkamjotKaur-j1t
    @EkamjotKaur-j1t Месяц назад +2

    ਐਵੇ ਹੀ ਜਵਾਕ ਪਿਛੇ ਸੋਨਮ ਨੇ ਲਾਏ ..👍

  • @Gem_Stories-y1q
    @Gem_Stories-y1q 2 месяца назад +7

    Trending 1 ch aa gaana❤🎉

  • @ਮਨੀ__ਸੋਮਲ
    @ਮਨੀ__ਸੋਮਲ 2 месяца назад +4

    ਸਿੱਧੂ ਤੋਂ ਬਾਅਦ ਅਰਜਨ ਤੇਰੀ ਗੱਲਬਾਤ ❤❤❤

  • @kamaljit56666
    @kamaljit56666 2 месяца назад +8

    Arjan ta fer Arjan hi aa ❤

  • @ButaKhan-u3s
    @ButaKhan-u3s Месяц назад

    ਪਤੰਦਰ ਦੀ ਇਸ ਗੱਲੋਂ ਪ੍ਰਸੰਸਾ ਕੀਤੀ ਹੈ ❤

  • @JagdeepSingh-p5n
    @JagdeepSingh-p5n 29 дней назад +1

    ਹਏ ਅਰਜਣਾ ਤੇਰੀਆਂ ਐਨਕਾਂ 😊

  • @WarningSingh
    @WarningSingh 2 месяца назад +5

    ਸਿੱਧੂ ਮੂਸੇਵਾਲਾ ਦੀ ਰੀਸ ਮੁਸਕਲ ਆ ਕੁੱਝ ਵੀ ਬੋਲੇ ਕੋਈ ਵੀ ❤❤❤

  • @JasleenKaur-j6c
    @JasleenKaur-j6c 26 дней назад +5

    Sidhu mossewala tu badd asi arjun dhillon da eh song mera beta morning evening jdh vevosnu time milda bs continue eh song sunda kinay var koi counting nahi❤superb

  • @gjobangill6151
    @gjobangill6151 2 месяца назад +6

    ARJAN ON REPEAT 🌪☄️

  • @allgamer2806
    @allgamer2806 12 дней назад

    ਗਏ ਦਾ ਜ਼ਿਕਰ ਨੀ ਹਾਣਦੀਏ,
    ਆਉਂਦੇ ਦਾ ਫਿਕਰ ਨੀ ਹਾਣਦੀਏ 🎯

  • @sukhwindersingh997
    @sukhwindersingh997 10 дней назад +1

    ਮੇਰੀ ਅਰਦਾਸ ਹੈ ਵਾਹਿਗੁਰੂ ਅੱਗੇ, ਅਰਜਨ ਵਰਗੇ ਸਪੁੱਤਰ ਘਰ ਘਰ ਦੇਈਂ, ਬਾਕੀ ਤਾਂ ਸਿਰਾ ਹੀ ਹੈ

  • @RiarJiOfficial
    @RiarJiOfficial Месяц назад +4

    After Sidhu - Arjan On Top ❤❤❤❤🎉🎉🎉🎉

  • @N.g.2009
    @N.g.2009 Месяц назад +4

    ਪਤੰਦਰ ਸਿਰਿਸ ਤਕੜੀ ਹ ਸਾਰਿਆਂ ਤੋਂ ❤❤❤

  • @DaljitSingh-n2i
    @DaljitSingh-n2i 2 месяца назад +4

    ਸਾਡੇ ਤਾ ਅਰਜਨ ਢਿੱਲੋ ਦਾ season ਚੱਲਦਾ ਪਿਆ ❤❤❤

  • @lovepreetlovepreet4864
    @lovepreetlovepreet4864 Месяц назад

    Trending ਚ ਨਾ ਆਉਂਦਾ ਹੋਵੈ ਹੋ ਨੀ ਸਕਦਾ

  • @gurpreetbehgal1609
    @gurpreetbehgal1609 День назад

    ਨਲਕਾਇਆ ਚ ਪਾਣੀ ਤਾ ਬਾਈ ਸਾਡੇ ਹਰਿਆਣਾ ਚ ਵੀ ਮੁੱਕ ਗਿਆ ਹੁਣ 😢

  • @prabhsingh1386
    @prabhsingh1386 2 месяца назад +4

    Jajjy b x arjan dhillon Ek coleb ta bandi aa 🤝🤘

  • @hardeepsorout6466
    @hardeepsorout6466 6 дней назад +5

    1:33 best line ❤️🧨

  • @officialmonu09
    @officialmonu09 2 месяца назад +16

    1:12 shotttttttt 😎

  • @avtarsingh7516
    @avtarsingh7516 Месяц назад

    ਉਸਤਾਦ ਤੇਰੀ ਕਲਮ ਦਾ ਵੀ ਕੋਈ ਤੋੜ ਨੀ.....ਘੈਂਟ Song ਪੂਰਾ👌👌.....Wmk❤🙏

  • @CheemaKaoniWala
    @CheemaKaoniWala 2 месяца назад +67

    Sidhu Moosewala 🔥 Attence here😂

  • @jaswindersingh-ov3bi
    @jaswindersingh-ov3bi 2 месяца назад +4

    Drip jehri
    Tor lehri
    Akhh laal
    Chambe da maal
    Kde sokhe ni milde ..🏴‍☠️🗿🙏 Goat

  • @alxaidmusic
    @alxaidmusic Месяц назад +3

    Kya Baat he Bhai full West Coast wali Vibe 🔥💯

  • @Mittimajhedi
    @Mittimajhedi 15 дней назад

    ਸਿਧੂ ਦਾ ਕੋਈ ਤੋੜ ਨਹੀਂ .......❤❤😢😢

  • @KirpalKaur-re7lu
    @KirpalKaur-re7lu Месяц назад +1

    ਬਹੁਤ ਸੋਣਾ song

  • @Rgbfan_3
    @Rgbfan_3 2 месяца назад +27

    Aagya patandar🔥🔥

  • @lakharaipuriya7621
    @lakharaipuriya7621 2 месяца назад +41

    ਪਤੰਦਰ ਪੰਜਾਬ ਦਾ ਮਾਇਕਲ ਜੈਕਸਨ ਹੀ ਬਣ ਗਿਆ 🔥🔥

  • @ParmJeet-n3d
    @ParmJeet-n3d 2 месяца назад +5

    Arjan ta jaan apni kamleya tenu sune bina din ni chadda sada ❤❤ baki love oye 😁