ਆਜੋ ਅੱਜ ਤਾਹਨੂੰ ਸਾਰਿਆ ਨੂੰ ਘਰ ਘੁੰਮਾਈਏ

Поделиться
HTML-код
  • Опубликовано: 25 окт 2024

Комментарии • 490

  • @royalgamer6757
    @royalgamer6757 Год назад +216

    ਬਹੁਤ ਸੋਹਣਾ ਘਰ ਏ,, ਕਮਰੇ ਵੀ ਖੁਲੇ ਡੁੱਲ੍ਹੇ ਨੇ,, ਬਾਬਾ ਜੀ ਮਾਤਾ ਨੂੰ ਹੁਣ ਦੁਨੀਆਂ ਦੇ ਸਾਰੇ ਸੁਖ ਦੇਣ,, ਕਿਉਕਿ ਉਹਨਾਂ ਨੇ ਬੜੀਆਂ ਮੁਸ਼ਕਿਲਾਂ ਨਾਲ ਪੰਜ ਬੱਚਿਆਂ ਨੂੰ ਪਾਲਿਆ ਹੈ 🙏🏼🙏🏼🙏🏼🙏🏼

    • @parwindersingh971
      @parwindersingh971 Год назад +4

      ਸਹੀ ਗੱਲ 🙏🏻

    • @ParamjitSingh-ug3lc
      @ParamjitSingh-ug3lc Год назад +4

      ਹਾਂ ਜੀ, ਪਰ ਕਈ ਕਹਿੰਦੇ ਕੁਮੈਂਟ ਵਿੱਚ ਇਹ ਕੰਜਰਾਂ ਦਾ ਟੱਬਰ, ਮੈਂ ਪੁੱਛਿਆ ਕਿ ਕਿਉਂ ਇਹਨਾਂ ਦੀਆਂ ਬੁੜੀਆਂ ਕੁੜੀਆਂ ਡਾਨਸ ਕਰਦੀਆਂ , ਇੱਜਤਦਾਰ ਪਰਿਵਾਰ ਆ, ਕਈ ਲੋਕ ਬਹੁਤ ਗਲਤ ਕੁਮੈਂਟ ਕਰਦੇ ਆ ਜਦੋਂ ਇਹਨਾਂ ਦੇ ਵਲੌਗ ਵਿੱਚੋਂ ਵੀਡੀਓ ਕੱਢਕੇ ਟਿੱਕਟੌਕ ਤੇ ਪਾਉਂਦੇ ਆ, from Moga, USA 🇺🇸

    • @royalgamer6757
      @royalgamer6757 Год назад +6

      @@ParamjitSingh-ug3lc ਜਿਦਾਂ ਦੀ ਜਿਸਦੀ ਸੋਚ ਏ,, ਓਦਾਂ ਉਹਨਾਂ ਨੇ ਬੋਲੀ ਜਾਣਾ,, ਪਰ ਕੰਮ ਕਰਨ ਵਾਲੇ ਕਦੇ ਰੁਕਦੇ ਨਹੀਂ,,, ਏ ਤਾਂ ਬਿਲਕੁਲ ਘਰੇਲੂ vdos ਬਣਾਉਂਦੇ ਨੇ

  • @JOHALDESIWEB
    @JOHALDESIWEB Год назад +59

    ਅੱਧੇ ਵਲੋਗ ਵਿੱਚ ਗੱਗੂ ਰੋਟੀਆਂ ਹੀ ਖਾਂਦਾ ਰਿਹਾ 😂ਵਲੋਗ ਵਾਰੀ ਗੱਗੂ ਨੇ ਬੱਸ ਕਹਿ ਦਿੱਤਾ ਪਰ ਰੋਟੀਆਂ ਵਾਲੀ ਰੁਟੀਨ ਅਜੇ ਵੀ ਚਾਲੂ ਸੀ 🤔😂😂😂 ਬਾਕੀ ਕੁੱਲ ਮਿਲਾ ਕੇ ਵਲੋਗ ਪੂਰਾ ਘੈਂਟ ਸੀ , ਬੇਬੇ ਦੀ ਜ਼ਿਦਗੀ ਕਾਫੀ ਸਟਰਗਲ ਭਰੀ ਰਹੀ 👍 ਸਲੂਟ ਆ ਬੇਬੇ ਤੇਰੇ ਪੁੱਤ ਵੱਲੋਂ 🙏

  • @parmjitsingh552
    @parmjitsingh552 Год назад +7

    ਵੀਰ ਜੀ ਤੁਸੀਂ ਗੁਰਦੀਪ ਭੈਣ ਦੇ ਘਰਵਾਲੇ ਨੂੰ ਕਦੇ ਨਹੀਂ ਦਖਾਇਆ

  • @sukhvirkaurbatth8021
    @sukhvirkaurbatth8021 Год назад +12

    ਵੀਰੇ ਕਿੰਨੀ ਜ਼ਮੀਨ ਹੈ ਤੁਹਾਡੇ ਕੋਲ ਤੇ ਯੁਵਰਾਜ ਦੇ ਡੈਡੀ ਕਿੱਥੇ ਨੇ

  • @InderjitSingh-hl6qk
    @InderjitSingh-hl6qk Год назад +11

    ਸਤਿ ਸ੍ਰੀ ਆਕਾਲ ਜੀ ਸਭ ਨੂੰ, ਬਹੁਤ ਵਧੀਆ ਘਰ ਹੈ, ਤੁਹਾਡੇ ਮਾਤਾ ਜੀ ਬੀਬੀ ਜੀ ਦਾ ਸੁਭਾਅ ਚੰਗਾ ਹੈ, ਤੁਹਾਡੇ ਦੱਸਣ ਮੁਤਾਬਕ ਬਚਿਆਂ ਦਾ ਪਾਲਣ ਪੋਸ਼ਣ ਸੁਚੱਜੇ ਢੰਗ ਨਾਲ ਕੀਤਾ, ਬਲਿਓ ਮਾਂ ਦੀ ਸੇਵਾ ਵਿਚ ਕੋਈ ਕਸਰ ਨਾ ਛਡਿਓ, ਆਪਸੀ ਪਿਆਰ ਦੀ ਸਾਂਝ ਬਣਾਈ ਰਖਿਓ,ਸਾਰਾ ਖੁਸ਼ ਦਿਲ ਪ੍ਰੀਵਾਰ ਹੋ, ਹਰਮਨ ਖੋਸੇ ਦੇ ਵੀ ਵਲੋਗ ਦੇਖਦੇ ਹਾਂ ਸਨੋਵਰ ਵੀ ਬੀਬਾ ਮੁੰਡਾ ਹੈ,ਸਾਰੇ ਨਸ਼ਿਆਂ ਤੋਂ ਦੂਰ ਹੋ, ਖੁਸ਼ੀ ਦੀ ਗੱਲ ਹੈ, ਪਿਆਰ ਬਣਾਈ ਰਖਿਓ, ਨਿੱਘਾ ਪਿਆਰ, ਚੜ੍ਹਦੀ ਕਲਾ ਵਿਚ ਰਹੋ, ਨਿੱਗਾ ਪਿਆਰ, ਕੀਨੀਆਂ,(ਅਫ਼ਰੀਕਾ)

  • @Kkjammu5620
    @Kkjammu5620 Год назад +6

    ਗੁਰਦੀਪ ਭੈਣ ਤੁਹਾਡੇ ਘਰ ਕਿਉਂ ਰਹ ਰਹੇ ਨੇ ਓੁਹਨਾਂ ਦਾ ਪਤੀ ਕਿਥੇ ਹੈ

  • @rajwantkaur7175
    @rajwantkaur7175 Год назад +35

    Bhot Sohna ghar te privarr waheguru ji tude mummy nu laabhi Umar den hun Sukh Len Da time aa 🥰🥰🥰🥰🥰🥰🥰🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼god bless you all family

  • @ReenaKalsi.
    @ReenaKalsi. Год назад +2

    ਘਰ ਸੋਹਣਾ ਹੈ,🏡🏡ਪਰ ਬਹੁਤ ਫਟਾਫਟ ਦਿਖਾਇਆ ਜਿਨਾ ਨੇ ਕੈਮਰਾ ਫੜ੍ਹਿਆ ਸੀ,,
    ਪਰ ਬਾਅਦ ਚ ਮੋਟੇ ਭਾਜੀ ਨੇ ਬਹੁਤ ਚੰਗੀ ਤਰ੍ਹਾਂ ਸਬ ਕੁਝ explain ਕੀਤਾ,,👍👍👍

  • @samandeepdhillon1837
    @samandeepdhillon1837 Год назад +1

    ਇਹੋ ਜਿਹਾ home tour ਪਹਿਲੀ ਵਾਰ ਦੇਖਿਆ,,,ਹਾਸੇ ਵਾਲਾ,,ਨਾ ਐਵੇਂ formailty ਲਈ ਸਫ਼ਾਈ ਕਰਕੇ ਵਖਾਇਆ,,,ਮਜ਼ਾ ਆਇਆ ਦੇਖ ਕੇ,ਸਿੱਧਾ ਸਾਦਾ ਜਿਹਾ ਘਰ ਪਰਿਵਾਰ

  • @kaurgurjit421
    @kaurgurjit421 Год назад +4

    ਤੁਹਾਡਾ ਸਾਰਿਆ ਦਾ ਪਿਆਰ ਹੈ ਚੀਜਾ ਤਾ ਆਉਦੀਆਂ ਜਾਦੀਆ ਰਹਿੰਦੀਆ ਇਸ ਤਰਾ ਪਿਆਰ ਬਣਾ ਰੱਖ਼ਣਾ i love so much😘🙏

  • @ekamjotsingh3624
    @ekamjotsingh3624 Год назад

    ਅਸੀ ਤਾਂ ਆਖਿਆ k koi jwab ni dinde but tusi ta ajj Sara kuj ds ta k 🥰🥰🥰🙏🏻🙏🏻ਵੇਖਦੇ j MSG sade sukr aa koi ni javab dinda nhi te

  • @amanjudge8795
    @amanjudge8795 Год назад

    ਧਰਮਕੋਟ ਨਸੀਰੇ ਆਲ ਸਾਡੀ ਰਿਸ਼ਤੇ ਦਾਰੀ ਆ ਜੀ ਵੀਰ ਜੀ ਤੁਹਾਡੇ ਸਾਰੇਏ ਦੇ ਸਭਾ ਬਹੁਤ ਚੰਗੇ ਨੇ

  • @eakmjot4990
    @eakmjot4990 Год назад +3

    ਬਹੁਤ ਸੋਹਣਾ ਘਰ ਵੀਰ ਜੀ ਤੁਹਾਡਾ

  • @rajvinderkaur6299
    @rajvinderkaur6299 Год назад +12

    ਵੀਰੇ ਤੁਸੀ ਬੋਟੀ ਦਾ ਫੇਸ ਕਿਉਂ ਨੀ ਦਿਖਾਉਂਦੇ 🙏🙏🙏💞💓

  • @Hrmnbrar_
    @Hrmnbrar_ Год назад +5

    ਗੁਰਦੀਪ ਇਥੇ ਕਿਓਂ ਰਹਿਦੀ ਹੈ

  • @dhillonz7023
    @dhillonz7023 Год назад +3

    ਜਿਹੜਾ ਤੁਸੀ ਚੋਕਾ ਢਾਹਿਆ ਬਾਈ ਜੀ ਉਹਦੇ ਨਾਲ ਹੀ ਘਰ ਸ਼ਾਨ ਬਣਦੀਆਂ ਉਹ ਨਹੀਂ ਢਾਉਣਾ ਨਹੀ ਸੀ

  • @harjinderkaur9514
    @harjinderkaur9514 Год назад +2

    ਹਮੇਸ਼ਾ ਖੁਸ਼ ਰਹੋ।

  • @pinkybhamra5252
    @pinkybhamra5252 Год назад +2

    Ajj de time ch eho jeha mahol ghara da nai milda..jo ki asi miss krde bhut

  • @royalgamer6757
    @royalgamer6757 Год назад +60

    5 ਅਲਮਾਰੀਆਂ ਨੇ ਕਮਰੇ ਚ,, ਬਾਕੀ ਵੀਰ ਤੁਸੀਂ ਬੱਚਿਆਂ ਬਾਰੇ ਤਾਂ ਦੱਸ ਦਿੱਤਾ,, ਫਿਰ ਭੈਣ ਇਥੇ ਕਿਉਂ ਰਹਿੰਦੀ ਏ,,, ਕੀ ਏ ਵਾਲੇ ਜੀਜਾ ਜੀ ਵੀ ਬਾਹਰ ਨੇ??

  • @mehakgoldstar8379
    @mehakgoldstar8379 Год назад +3

    ਸਾਡਾ ਪਿੰਡ ਵੀ ਸੁਰ ਸਿੰਘ ਵਾ 👈

  • @balwindarkaur2857
    @balwindarkaur2857 Год назад +3

    Bhaina they ghar valye nahi daso jo bhaina thuhdy ko rahndiya nay baki vlog thuda veakh kay maja aa janda hai mata ji bhuot rohnka layandi hai

  • @dhillonsr1656
    @dhillonsr1656 Год назад +2

    Veer bhut good family ae thank kro ous maa da jise tno eh life dite father bna bhut aukha hunda lok bhut kuch bolde hai baba avi khush rakh family nu

  • @gurpreetvirdi4659
    @gurpreetvirdi4659 Год назад +2

    Veerji.. Jede Dii nu tuc chotti mummy kehnde o.. A wale Dii v apne kol e rehnde aa.. Ena de husband kethe aa....bhut vdia lgda thonu sab nu dekh k😍😍God bless to all of u 🙏🙏🙏🤗🤗🤗

  • @Sharrychahal98
    @Sharrychahal98 Год назад +5

    Mooh paate aali aman 🤣🤣🤣🤣🤣🤣🤣🤣🤣

  • @amansidhu7976
    @amansidhu7976 Год назад

    ਬਹੁਤ ਸੋਹਣਾ ਘਰ ਵੀਰ ਜੀ ਵਾਹਿਗੁਰੂ ਤਰੱਕੀ ਬਖਸ਼ੇ

  • @davinderke5828
    @davinderke5828 Год назад

    ਕੋਈ ਨਾ ਵੱਡੇ ਹੋਣ ਜਾ ਨਿੱਕਾ ਹੋਏ ਮੰਮੀ ਨੂੰ ਸੁਖ ਦੇਆਕਰੋ

  • @beantkaurgill1759
    @beantkaurgill1759 Год назад +2

    ਬਹੁਤ ਸੋਹਣਾ ਘਰ ਏ

  • @gurjinderkaur7029
    @gurjinderkaur7029 Год назад +1

    😂😂😂 boht hi nice fmily aa hr vedio funny hundi Boht vadiya lgda thodi family dekh k… waheguru hmesha khush rakhe

  • @harmindersingh7004
    @harmindersingh7004 Год назад +2

    ਮੇਰਾ ਪੇਕੇ ਵੀ ਸੁਰ ਸਿੰਘ ਝਬਾਲ ਚ ਤੇ ਪਹਲਵਾਨ ਕਰਤਾਰ ਸਿੰਘ ਪਰਿਵਾਰ ਚੋਂ ਹਨ
    ਰੱਬ ਪ੍ਰੀਵਾਰ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ

  • @manghuman4682
    @manghuman4682 Год назад +2

    Thdi family nu khush dekh k boht khushi hundi waheguru mummy ji nu Sare sukh den te lmiya umra bkshn wmk

  • @varunahuja841
    @varunahuja841 Год назад

    Veera keep it up sira la rakha ha bro tusi great ho sare sare

  • @RavneetKaur-kc8do
    @RavneetKaur-kc8do Год назад +2

    4 almiraha in store room nyc family nyc home waheguru ji blessed you 🙏🏻🙏🏻

  • @ManjitKaur-kc5ze
    @ManjitKaur-kc5ze 2 месяца назад

    ਵਾਹਿਗੁਰੂ ਭਲੀ ਕਰੇ

  • @jaskiratkaur3837
    @jaskiratkaur3837 Год назад +7

    Bhtt sohna gharr❤️❤️. Mainu meri mummy de naanke yaad aa gye🥰😍 Rab saaria nu khush rakhe✨ from Delhi❤️

  • @gurpreetsingh3424
    @gurpreetsingh3424 Год назад +1

    ਮਨਾ ਨਹੀਂ ਮਾਨ੍ਹਾ ਹੈ 😂🤣
    ਜਰਮਨਾ ਨਹੀਂ ਜੁਰਮਾਨਾ

  • @rozenluther6506
    @rozenluther6506 Год назад +2

    5: 23 🤣🤣🤣😂😂🤣🤣🤣😂mata g ne chngi laaah faah lyii aaa nd nyc home 😍

  • @karendhindsa994
    @karendhindsa994 Год назад

    Best place chular moohre
    Jinna chir maa hai. Love to family

  • @vijdar3064
    @vijdar3064 Год назад +1

    Hi
    Lots love from Canada .....my name is gursimran ....my husband from sursingh I live there for 5 years ...bhut hi vadiya lagda jd mummy g kol chule agge beth winters ch aag da nigh manna ....beth ke sare Jahan diya gallan krniya ..you refresh my all memories 🥺💖bada Dil krda fr eda da mahool kd bnega ..kd maa de hath di roti Khan nu milugi 🥺

  • @davinderke5828
    @davinderke5828 Год назад

    ਕੀ ਰਿਸ਼ਤਾ ਹੈ ਸੁਰਸਿੰਘ

  • @punjabanyoutuber25
    @punjabanyoutuber25 Год назад +1

    Boht Sona ghar hai tuhada parmatma sb nu ghar🏠 Sona Deve , asi tuhade sare blog dekh de aa 👍👍🙏🙏🙏🙏😊🤗🤗🤗🤗🤗🤗God bless you all 🙏🙏🙏🙏🙏🙏🙏

  • @rajnisharma2695
    @rajnisharma2695 Год назад

    Gugu thuada ghar bahut he sohna a Anna vadda ghar merra peka ghar hunda c pind c per Punjab de hlata kerka Sanu shdna pe gia eah bahut sohna ghar tusi n shdna eas Ghar nu vek k Manu bra vadia lagda a parmatma 🙏 sada khush Rekha theanu sarrian nu 🙏

  • @rupeerupee4053
    @rupeerupee4053 Год назад +2

    Bahutt vadiya god bless u sb pta lg gya ki kitho de oo tusi

  • @vanitadhiman9
    @vanitadhiman9 Год назад +3

    Sab kuch wadia.. Ghar b wadia.. Ghar wale b wadia... Bas tussi log raula bot pande ho... 😀😀😀😀

  • @divinepower8528
    @divinepower8528 Год назад +1

    Slatue to very good heart and stronge mother. She give good life to all her kids. Bless to you all with happy good life. Your mother is real motivate person to all. 🙏
    From Australia 🇦🇺

  • @neerukumar7616
    @neerukumar7616 Год назад

    Asi zira toh aa per hun asi Ludhiana rhndy aa boat vdiya family aa

  • @inderjeetsingh-cn6gp
    @inderjeetsingh-cn6gp Год назад

    Nanke hon ta tuhade barge hon sandhu family Faridkot

  • @rajjanpreetdhaliwal128
    @rajjanpreetdhaliwal128 Год назад

    Aa main 🤘🏻🤘🏻🤘🏻love the camera man

  • @randhawahk8614
    @randhawahk8614 Год назад

    ਹਾਏ ਰੱਬਾ ਮੋਕ

  • @manjotkaur9243
    @manjotkaur9243 Год назад +1

    ਮੇਰੇ ਨਾਨਕੇ ਬਿਲਾਸਪੁਰ ਨੇ ਅਸੀ ਮਿਲਣ ਆਵਾ ਗੇ

  • @gurjinderkaur7029
    @gurjinderkaur7029 Год назад

    Boht sohona house a nd mom v nice sara parivar hi chnga a mom apni da dyan rakhiya kro veero

  • @Pooja92177
    @Pooja92177 Год назад

    Bot sohna ghar ae khula dula...or tuhadi family introduction aj pta chali ki tusi vde hon

  • @JasmeetKaur632
    @JasmeetKaur632 Год назад

    Endless vlog veera bhut sohna ghar , rabb tahnu tarikya baksha.

  • @pojjaverma2905
    @pojjaverma2905 Год назад

    Wooooowww ajj dasya tusi sarra kuch🤔 vdya kita kadi Milaga thuhnu aka good ji baba ji khush rakhn thuhnu hamesha👍😁💃

  • @sukhwindarkaur5030
    @sukhwindarkaur5030 Год назад +7

    Waheguru ji house is very nice n have happy family 😘

  • @Lingbabar
    @Lingbabar Год назад

    Middle class family da ghar eda e hunda kaint aa sb kush khich k rakho kam ❤️

  • @JJSJK07
    @JJSJK07 Год назад +5

    Guggu vere bht Shona ghar a tuhada sacchi😍

  • @elvisharmysystem
    @elvisharmysystem Год назад

    ਦੋਸਤਾਂ ਦਾ ਰਿਸ਼ਤਾ ਤਾਂ ਦਸਿਆ ਨੀ ਤੁਸੀਂ

  • @sachin-po3og
    @sachin-po3og Год назад

    Bai bara vadiya vlog si maja a gya. Best of luck 🤞🙂

  • @laksingh8503
    @laksingh8503 Год назад +1

    Bus gugu veere pind ki sari dunia ch aa saah gaye ho tusi maa da sir uccha kr ditta sari dunia ch maa rab da duja roop aa

  • @satinderkaur6904
    @satinderkaur6904 Год назад

    Sanovar Bai ta siraaaaaa he aa
    Harman Veera all time my favourite
    Guggu Bai apna Bai
    Aunty ji da koi Tod ni😎 waheguru ji bless you all with lots of happiness love n good health 🙌🤗💕

  • @mehakpreetgill7198
    @mehakpreetgill7198 Год назад +4

    Todii sister jo married aa oo todee koll hii rehndii aa Yuvraj dii mummy

  • @HarpreetKaur-vc5mb
    @HarpreetKaur-vc5mb Год назад +1

    Bhut ghaint ghr a bai 😊 kitchen v att a 👍👍god bless you 💕

  • @bushrakhalil9125
    @bushrakhalil9125 Год назад

    Nice house 🏡 but ap Volga aunty kie waja sy both maza k hoty hn from Pakistan ❤️

  • @soniaarora6087
    @soniaarora6087 Год назад

    Bhut sohna ghar hai tuhada bhut vda very nyc family gbu 😍

  • @deeprandhawa2847
    @deeprandhawa2847 Год назад +1

    Veere plss kise din 2 na bhaina t mummy ch kise khaan peen d food nu lh k challenge vlog banao

  • @gurjantgill2162
    @gurjantgill2162 Год назад +3

    Bhut jaldi jaldi home 🏠tour krvaya veer ji very 🚴三🚴三but nice 👍👍vlog brother

    • @karma........7544
      @karma........7544 Год назад

      Bilkul sahi kaha ji
      Gaggu ne ta faha hi vad ditta 🤭🤭🤭

  • @kamalpreetsingh8294
    @kamalpreetsingh8294 Год назад

    Veer ssa ji sarya nu ik hath jod k benti a k mohali 7 phase ch bandi sigha di rehai vaste morcha lagya va aao sare ikthe ho k kisani morche vang is morche nu v fateh kri a meri mote veer te gugu veer nu v benti a v apne onn vale vloga ch jrur lokan nu apel kreo k sare othe jrur hajari bharn apna sab da farz banda ,dhanwad ji #ਬੰਦੀ ਸਿੰਘ ਰਿਹਾ ਕਰੋ

  • @jasbeerkaur5006
    @jasbeerkaur5006 Год назад

    ਬਹੁਤ ਵਧੀਆ ਘਰ।ਆ

  • @pojjaverma2905
    @pojjaverma2905 Год назад

    Sarobar damuhhh dekho Sharm agyi us nu hahahahahaah😁😁😁😁ghar bhut Shona ah ji thuhda👍

  • @karanbrar6094
    @karanbrar6094 Год назад +1

    Bro Faridkot school bhut vadhia ne fir exam Dashmesh school,Baba Farid School,GTB school etc.

  • @shakuntlamaandi3505
    @shakuntlamaandi3505 Год назад +3

    Veere main v thode vlog di wait krdi aa thode mummy ji jvan e meri massi vrge ne ohi shakal te ohi gussa 🙏🙏🙏 waheguru ji 🙏🙏🙏🙏

  • @saminashaukat7148
    @saminashaukat7148 Год назад +2

    Very good ma pakistan sy hon lahore sy happy family 🇵🇰👍👍👍👍👍

  • @pbvarinder8075
    @pbvarinder8075 Год назад +1

    ਤੁਸੀਂ ਜੀਜਾ ਨੀ‌‌ ਕਦੇ ਮਿਲਿਆ ਵੀਰਜੀ

  • @gurpreetdhillon1712
    @gurpreetdhillon1712 Год назад +4

    Bahut wadia family 👍

  • @manpreetsinghcheema3877
    @manpreetsinghcheema3877 Год назад

    Boht sohni family ae nd ghr v

  • @jashanambala301
    @jashanambala301 Год назад

    Phla te hun ch bhot frk aa gya vR 💯 te gaggu phla thoda bolda se nale enaa kuch vkha vi ni riha se bs mota bole jande se ✅ te nale vR grib khana ni khna ghar chota hove ja vdaa apna hona chida bs te nale sare ral mil ke rhn bs hor ki chida 🙏♥️baki dilo pyar support always brder ♥️🖤

  • @naseebali8224
    @naseebali8224 Год назад +2

    mashalla so nice home and gugu g ap boht ache hai apki ami sb log 😍😘😚 I love you

  • @Good_vibes609
    @Good_vibes609 Год назад

    Wow…. Superb…. It’s to bigger nd most beautiful house…. Mainu mere pind vala ghr yaad Aa gya o v kheta ch bht Khula bnya hoya hai… eithe🇺🇸 ch tan apartment ede Vadde Kithe…. Nd most beautiful thing…. PetiyA vala andhr😂😂😂 mom yaad Aa gye Assi v shote hunde ave hi bolde c petyia vala kmara…t.v vala kamra… 😂😂… u all guyz are good entertainer’s … nd family nu Waheguru g Har buri njr ton bachan ⚫️

  • @sumansumanpreet1734
    @sumansumanpreet1734 Год назад

    Ghr thoda bhut sohna veere sachi very beautiful 😍 nl aunti g bhut vdia lgde mnu mere mmmi vang hi lgde a mnu ❤️❤️

  • @GurjitSingh-ib6vb
    @GurjitSingh-ib6vb Год назад +1

    Waheguru Ji 🙏🙏 tuhanu sab nu chardikla vich rakhn Hamesha Khush rakhn ji 🙏

  • @harmankaur7501
    @harmankaur7501 Год назад +4

    Gurdeep bhen sohre kyo ni rehndi

  • @thebeastgaming7388
    @thebeastgaming7388 Год назад +1

    Lot's of love 💕💕💕💕💕 from Jammu Kashmir tajinder kaur salute to you nd ur mother

  • @neetarani8411
    @neetarani8411 Год назад

    Ghar bahut Sundar hai 👌👌 mote veer ji apni gharwali nu v Mila deo veer ji asi bhabhi nu v dekhna chahte hai please please 🙏🏻🙏🏻

  • @mandeepkaur8220
    @mandeepkaur8220 Год назад

    Bhut Vdia ji gbu… te ek swal hor k tuhi apni wife nu kyo nai aje dikha re we really want to see her❤❤

  • @maneysandhu2782
    @maneysandhu2782 Год назад

    Bhuth hee sohna ghar bro thada👌👌,,wahegure ji tahnu hor tarki bakshe🙏 🥰😘😘😘😘

  • @karanvirsingh8468
    @karanvirsingh8468 Год назад +1

    ਹੁਣ ਧਿਆਨ ਨਾਲ soea ਕਰਿਓ ਚੋਰਾ ਨੂੰ ਸਭ ਪਤਾ ਲੱਗ ਗਿਆ

    • @manreetkaur918
      @manreetkaur918 Год назад

      🤣🤣🤣🤣🤣🤣🤣🤣🤣🤣ਸਹੀ ਗੱਲ ਐਂ ਜੀ

  • @sandhu123
    @sandhu123 Год назад

    Very nice home veer ji wahaguru ji tuhanu hamesha khush rakhe ❤❤ tuci sare bhut nice o specially aunty ji

  • @manjindersingh7332
    @manjindersingh7332 Год назад +1

    Bhut sohna gr aa veer thuda ..rabb thanu hmesa khus rakhe ❤️🙏🏻🧿

  • @dhillonsr1656
    @dhillonsr1656 Год назад

    And sada ghar v avai he hai Same sadi v mummy ne daddy toh bna bhut aukha ho k sab nu set kite

  • @MandeepKaur-cz9yy
    @MandeepKaur-cz9yy Год назад +4

    Veer g bhut vdia aa ghar tuhada

  • @Gurbakshkaur-cj4hn
    @Gurbakshkaur-cj4hn 28 дней назад

    6 ਅਲਮਾਰੀਆਂ

  • @gurbakshtoor
    @gurbakshtoor Год назад

    You guys have very nice house . But I have one suggestion for you guys when you speak just go one by one cuz when everyone talks it’s not looks nice either we can’t get your point as well
    Otherwise love to see your videos, your family because i m also from MOGA

  • @amritpalkaur4386
    @amritpalkaur4386 Год назад +3

    Gurdeep apne shore ghar kyo nii jandi

  • @soniaarora6087
    @soniaarora6087 Год назад

    Tuhadi mummy bhut ache hai ❤️

  • @armanamiramirarman543
    @armanamiramirarman543 Год назад

    Dosti bht achi ay gr v bht sohna

  • @jaspreetbrar6015
    @jaspreetbrar6015 Год назад +1

    Nice home, nice All family, nice All friend

  • @kamaljitsingh9972
    @kamaljitsingh9972 Год назад +2

    Veer g ik sawal da javab jrur dena....thode sister thode kol kiu rende aa...Ona de husband kithe aa

  • @taranjitKaur005
    @taranjitKaur005 Год назад +2

    Very nice Family & God bless you always 🙏🏻🙏🏻🙏🏻

  • @uzmayounas66
    @uzmayounas66 Год назад

    Mota veera bht achaa bolta hai

  • @ieltsdeep
    @ieltsdeep Год назад +6

    So beautiful home❤️❤️ brother's your family is very good by nature ❤️