Saidan Jogan | Satish Kaul, Mehar Mittal, Veerendra, Daljeet Kaur | Full Panjabi Movie 1979

Поделиться
HTML-код
  • Опубликовано: 5 фев 2025
  • Subscribe TO Express Movies:- bit.ly/3rixRYZ
    Saidan Jogan | Satish Kaul, Mehar Mittal, Veerendra, Daljeet Kaur | Full Panjabi Movie 1979

Комментарии • 39

  • @punjabiludhiana332
    @punjabiludhiana332 2 месяца назад +3

    ਕਰਤਾਰ ਰਮਲੇ ਤੇ ਕੁਲਦੀਪ ਮਾਣਕ ਤੇ ਮੁਹੱਮਦ ਸਦੀਕ ਦੀ ਅਵਾਜ ਵਿੱਚ ਗੀਤ ( ਸਾਥੋਂ ਨੀ ਮੱਝੀ ਚਾਰ ਹੁੰਦੀਆਂ) ਬਹੁਤ ਸੋਹਣਾ

  • @AffectionateCoastalBeach-tz4dz
    @AffectionateCoastalBeach-tz4dz 10 месяцев назад +5

    ਜਦੋਂ ਸਦੀਕ ਸਾਹਿਬ ਅਖਾੜਾ ਲਾਉਣ ਜਾਂਦੇ ਹੁੰਦੇ ਸਨ ਤਾਂ ਉਹਨਾਂ ਕੋਲ ਇੱਕ ਮੈਟਾਡੋਰ ਹੁੰਦੀਸੀ ਉਸ ਉੱਤੇ ਸੈਂਦਾਂ ਜੋਗਣ ਲਿਖਿਆ ਹੁੰਦਾ ਸੀ ਕਿਉਂਕਿ ਇਹ ਫਿਲਮ ਉਦੋਂ ਰਿਲੀਜ ਨਹੀਂ ਸੀ ਹੋਈ
    ਚਮਕੌਰ ਸਿੰਘ ਜਾਗੋਵਾਲ ਮਲੇਰਕੋਟਲਾ

  • @punjabiludhiana332
    @punjabiludhiana332 2 месяца назад +2

    ਪੁਰਾਣੀਆਂ ਫਿਲਮਾਂ ਤਾਂ ਹੁਣ ਨਕਲੀ ਜਹੀਆ ਲੱਗਦੀਆਂ । ਪਰ ਫਿਲਮਾਂ ਵਿੱਚ ਅਸਲੀ ਪੁਰਾਣਾ ਪੰਜਾਬ ਦਿੱਖ ਜਾਂਦਾ ॥

  • @gsgrewal9473
    @gsgrewal9473 2 года назад +11

    ਵੀਰ ਜੀ ਧੰਨਵਾਦ,ਆਪ ਜੀ ਦੇ ਸਹਿਯੋਗ ਸਦਕਾ ਪੂਰੀ ਫਿਲਮ ਸੈਦਾਂ ਜੋਗਨ ਪੂਰੀ ਵੇਖਣ ਲਈ ਮਿਲ ਗਈ।

  • @inderjithassanpuriwall-uk8478
    @inderjithassanpuriwall-uk8478 Год назад +7

    ਵਧੀਆ ਫਿਲਮ ਹੈ।

  • @vinodkumarshukla4886
    @vinodkumarshukla4886 Год назад +10

    ਇਹ ਫਿਲਮ ਮੈੰ ਲੁਪਿਆਨੇ ਸਿਨੇਮਾ ਵਿੱਚ ਦੇਖੀ ਸੀ ਜਦੋ ਸਤੀਸ਼ ਕੋਲ ਦੀ ਪੰਜਾਬੀ ਫਿਲਮਾ ਵਿੱਚ ਚੜਾਈ ਸੀ ਕਹਿਣ ਦਾ ਮਤਲਬ ਹੈ ਪੰਜਾਬੀ ਵਿੱਚ ਹਿੱਟ ਸੀ ਮੈੰ
    ਲੱਗਭਗ ਉਸ ਦੀਆ ਸਾਰਿਆ ਫਿਲਮਾ
    ਦੇਖਿਆ ਹੋਇਆ ਹਨ ਓਸ ਵੇਲੇ ਦੋ ਹੀ
    ਹੀਰੋ ਪੰਜਾਬੀ ਫਿਲਮਾ ਦੇ ਸਟਾਰ ਸਨ
    ਇੱਕ ਐਕਸ਼ਨ ਹੀਰੋ ਵਰਿੰਦਰ ਅਤੇ ਰੋਮਾਟਿਕ
    ਹੀਰੋ ਸਤੀਸ਼ ਕੋਲ । ਮੈੰ ਕ ਈ ਦਿਨਾ ਬਾਅਦ
    ਇਹ ਫਿਲਮ ਦੁਬਾਰਾ ਦੇਖੀ ਹੈ ਅਪਲੋਡ
    ਕਰਨ ਲ ਈ ਧੰਨਵਾਦ । ❤

    • @ManojPrabhakar-o5n
      @ManojPrabhakar-o5n Год назад

      Aarti cinema wich dekhi c 😂😅

    • @ManojPrabhakar-o5n
      @ManojPrabhakar-o5n Год назад

      Manoj Prabhakar Ludhiana

    • @punjabiludhiana332
      @punjabiludhiana332 2 месяца назад

      ਕਿਹੜੇ ਸਾਲ ਵੇਖੀ ਸੀ ਵੀਰ ਜੀ ।
      ਮੈਂ ਰਾਏਕੋਟ ਵੇਖੀ ਸੀ 1988 ਵਿੱਚ

    • @punjabiludhiana332
      @punjabiludhiana332 Месяц назад

      @@ManojPrabhakar-o5n
      1983 ਵਿੱਚ ਪੁੱਤ ਜੱਟਾ ਦੇ ਮੈਂ ਵੇਖੀ ਸੀ ਪ੍ਰੀਤ ਪੈਲੇਸ ਨੇੜੇ ਬੱਸ ਸਟੈਂਡ ਦੁੱਘਰੀ ਰੋਡ ਦੇ ਨੇੜੇ ਜਿਹੇ ਸੀ । ਬਹੁਤ ਹੀ ਸੋਹਣਾ ਸਮਾਂ ਸੀ । ਲੁਧਿਆਣੇ ਵਿੱਚ ਨਾਂ ਕੋਈ ਗੰਦ ਸੀ । ਨਾਂ ਵੀਡੀਆ,ਜਰਦੇ,ਪਾਨ ਦੇ ਖੋਖੇ 1990 ਤੋ ਬਾਅਦ ਜਦੋਂ ਦੇ ਭਈਏ ਆਏ ਆ ਸਾਰਾ ਲੁਧਿਆਣਾ ਬਿਹਾਰ ਬਣ ਗਿਆ ।ਪਿਛਲੇ ਸਾਲ ਅਸੀਂ ਪੱਚੀ ਸਾਲਾਂ ਬਾਅਦ ਪੰਜਾਬ ਆਏ ਸੀ ਲੁਧਿਆਣਾ ਤਾਂ ਪੰਜਾਬ ਦਾ ਸ਼ਹਿਰ ਹੀ ਨਹੀਂ ਲੱਗਦਾ । ਬਹੁਤ ਜ਼ਿਆਦਾ ਦੁੱਖ ਹੋਇਆ 1980/81 ਵਿੱਚ ਇੰਜਣਾਂ ਤੇ ਟਰੈਕਟਰਾਂ ਦਾ ਸਮਾਨ ਲੈਣ ਲੁਧਿਆਣੇ ਆਉਂਦੇ ਹੁੰਦੇ ਸੀ ਡੈਡੀ ਹੁਣਾ ਨਾਲ ਅਸੀਂ ਸਾਰੇ ਮੁੰਡੇ ਚਾਚੇ ਤਾਇਆ ਦੇ ਟਰੈਕਟਰ ਤੇ ਫਿਰ ਇੱਕ ਫਿਲਮ ਵੇਖ ਕੇ ਜਾਂਦੇ ਸੀ ।ਸਾਡਾ ਪਿੰਡ ਮੁੱਲਾਂਪੁਰ ਦਾਖਾ ॥

  • @GurdeepSingh-ec1fb
    @GurdeepSingh-ec1fb Месяц назад +1

    ਇਹ ਟਾਈਮ ਨੂ ਭੁੱਲਣਾ 1980.1984 .1988 ਦਾ ਰੰਗਲਾ ਪੰਜਾਬ ਸੀ

  • @sukhdeepsekhon9168
    @sukhdeepsekhon9168 5 месяцев назад +1

    ❤❤❤ veerender❤❤❤❤

  • @sukhdeepsekhon9168
    @sukhdeepsekhon9168 5 месяцев назад +1

    Miss you veerender❤❤❤

  • @paramjeetkaur3436
    @paramjeetkaur3436 9 месяцев назад +2

    Verinder Ji tusi great 🌟 only on punjabi Film industry always ❤❤❤❤❤❤❤❤❤❤❤❤❤❤❤❤❤❤

  • @punjabiludhiana332
    @punjabiludhiana332 2 месяца назад +2

    ਮੇਹਰ ਮਿੱਤਲ ਦੇ ਸੀਨ ਮਗਰ ਨਹਿਰ ਦਾ ਪਾਣੀ ਕਿੰਨਾ ਸਾਫ ਆ 🙏🙏

  • @punjabiludhiana332
    @punjabiludhiana332 2 месяца назад +2

    ਕਿਹੜੇ ਸਾਲ ਆਈ ਸੀ ਇਹ ਫ਼ਿਲਮ ???

  • @anilkokria1436
    @anilkokria1436 2 года назад +4

    Old is gold nice movie best songs

  • @KulwinderSingh-dc6be
    @KulwinderSingh-dc6be 5 месяцев назад

    Meri purani favourite punjabi film mere Bachman di mithhi yaad

  • @satnamsingh8494
    @satnamsingh8494 16 дней назад

    Super star Varendera and diljit kour

  • @Kuldeepsingh-gt1dj
    @Kuldeepsingh-gt1dj Год назад +3

    HMV,,ਬਾਪੂ,,ਵਰਿਦੰਰ,,1970

  • @JasveerSingh-xl8nn
    @JasveerSingh-xl8nn Год назад +1

    Mehar mittal super comedeyan 😅😅

  • @karanbaraich2300
    @karanbaraich2300 Год назад +1

    Nyc

  • @ManojPrabhakar-o5n
    @ManojPrabhakar-o5n Год назад +1

    A film ma Aarti cinema Ludhiana wich 2 baar dekhi c tay pau theatre wich ek ganay di suiting dekhi c ❤🎉😂😅Manoj Prabhakar Ludhiana

    • @punjabiludhiana332
      @punjabiludhiana332 2 месяца назад

      ਕਿਹੜੇ ਸਾਲ ਵੇਖੀ ਸੀ ਵੀਰ ਜੀ

  • @jagwindersingh6841
    @jagwindersingh6841 2 года назад +1

    Nice

  • @ArshdeepSingh-qp7kd
    @ArshdeepSingh-qp7kd 2 года назад +3

    Anakh jattan de pun movie upload kro 🙏

  • @mandeepsidhumandeepsidhu1686
    @mandeepsidhumandeepsidhu1686 2 года назад +2

    Anakh jattan di Punjabi film upload karo bro please

  • @amitojcgamer456
    @amitojcgamer456 2 года назад +4

    very nice movie jat te zameen and yaari jat di up lord karo gi

  • @Ripponmalhi1985
    @Ripponmalhi1985 2 года назад +2

    Can you please upload 2 of Raj Babbar’s Punjabi movies Aasra Pyaar da (1983) and Chann Pardesee (1980/1981)?

    • @vinodkumarshukla4886
      @vinodkumarshukla4886 Год назад

      ਚੰਨ ਪਰਦੇਸੀ 1983
      ਸੱਸੀ ਪੁੰਨੂੰ 1983
      ਬੱਗਾ ਡਾਕੂ 1983
      ਇਹ‌ ਫਿਲਮਾ ਮੁਹਮੱਦ ਰਫੀ਼ ਦੇ ਸਵਰਗਵਾਸ
      ਹੋਣ ਤੋੰ ਬਾਅਦ ਰੀਲੀਜ ਹੋਇਆ ।

  • @jaswinderkaur3435
    @jaswinderkaur3435 11 месяцев назад

    Nice move

  • @sukhdeepsekhon9168
    @sukhdeepsekhon9168 5 месяцев назад

    ❤16. 8.2024 ❤❤❤❤❤❤❤❤❤❤❤❤❤❤❤❤❤❤❤❤

  • @harjitsinghjheetajheeta4415
    @harjitsinghjheetajheeta4415 2 года назад +1

    Kuldip Manak Di awaz ta lai laee per Waisey achhi hai per films wali nahi

  • @dyalsaraswati3915
    @dyalsaraswati3915 Год назад

    1:0:30 AZZ 1 BANDE D DUALE KIA ANNIAA AURTA BETH SKDIAA H

  • @ParmSingh-om1oz
    @ParmSingh-om1oz 6 месяцев назад

    Neelon ਦਾ pul old chd ldh pul

  • @ArshadKhan-j2h
    @ArshadKhan-j2h 2 месяца назад

    Punjabi film Sirf Pakistan he umda bnata hai sir ganey bhi lajwab.
    Indian film bekar