ਵਡੇਰਿਆਂ ਦੀ ਰੋਟੀ | Maa | New Punjabi movie 2023 Dharant Jhinjer Haryau wale

Поделиться
HTML-код
  • Опубликовано: 25 окт 2024
  • Featuring:Dharnat Jhinjer,Tari Bhangu, Satta Maan ,Preet Ghumaan,ShinderPal Sony,Kuldeep Kaur,ManpreetKaur,Kiranpal Gaga,,Manju Mahal,Gagandeep Jhinjar,Amrit Gill,Harjeet kaur,
    • All rights reserved.
    ℗Licensed to HARYAU WALE
    NOTICE- This is a Copyright protected work. re-uploading on any social media platform will be resulted in legal action.
    editing - Satta Maan
    • Story - KARAMTEJ KAUR AND SATTA MAAN
    • Social Accounts
    Follow us on Instagram
    / maan_satta
    / haryauwale
    / sukh_iam
    • Facebook Page
    👉🏻 / haryauwale

Комментарии • 144

  • @rachhpalsingh78466
    @rachhpalsingh78466 11 месяцев назад +4

    ਬਹੁਤ ਹੀ ਭਾਵੁਕ ਕਰ ਦੇਣ ਵਾਲੀ ਵੀਡੀਓ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @satnamkaur2435
    @satnamkaur2435 11 месяцев назад +8

    ਤਾਰੀ ਤੇ ਕਮਲ ( ਪਰੀਤ) ਸਾਡੇ ਫੇਵਰਟ ਐ

  • @talwinderkaur2287
    @talwinderkaur2287 11 месяцев назад +1

    ਵੀਡੀਓ ਵਿੱਚ ਸਾਰਾ ਕੁੱਝ ਵੇਚ ਰਿਹਾ ਫੇਰ ਬਣ ਜਾਉ ਨਹੀਂ ਬਣਦੇ ਫੇਰ ਗਲਾਂ ਹੀ ਰਹਿ ਜਾਂਦੀਆ। ਗਲਤ ਹੈ

  • @HarpreetSingh-fq7os
    @HarpreetSingh-fq7os 11 месяцев назад +10

    ਬਾਪੂ ਜੀ ਤੁਹਾਡੀ ਐਕਟਿੰਗ ਬਹੁਤ ਵਧੀਆ ਜੀ ਹੈਪੀ ਦਿਵਾਲੀ ਜੀ ਸਾਰਿਆ ਨੂੰ

  • @ਸਤਵੀਰਸਿੰਘ-ਫ3ਸ
    @ਸਤਵੀਰਸਿੰਘ-ਫ3ਸ 11 месяцев назад +3

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ

  • @surjitsandhu9170
    @surjitsandhu9170 11 месяцев назад +6

    ਲੱਖ ਲਾਣਤਾ ਧਰਨਾਟ ਤੇਰੇ ਅਜੇਹੇ ਪੁੱਤਰ ਨੂੰ ਜਿਸ ਨੇ ਜ਼ਮੀਨ ਤੇ ਗਹਿਣੇ ਵੇਚ ਕੇ ਤੇਰਾ ਕੰਮ ਚਲਾਇਆ ਸੀ ਉਹੋ ਮਾਂ ਹੁਣ ਚੰਗੀ ਨਹੀਂ ਲਗਦੀ

  • @rachhpalsingh78466
    @rachhpalsingh78466 11 месяцев назад +25

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਬਹੁਤ ਹੀ ਵਧੀਆ ਲੱਗੀ ਜੀ ਇਹ ਕਹਾਣੀ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ । ਸਾਰੀ ਟੀਮ ਨੂੰ ਦਿਵਾਲੀ ਦੀਆਂ ਬਹੁਤ - ਬਹੁਤ ਮੁਬਾਰਕਾਂ ਜੀ ।

  • @ManpreetAulakh-yu8nq
    @ManpreetAulakh-yu8nq 11 месяцев назад +1

    ਬਾਬੇ ਦੀ ਐਕਟਿੰਗ ਬਹੁਤ ਵਧੀਆ ਸੀ ਧਰਨਾਟ ਬਾਈ 👍👍

  • @JagdeepSingh-jo2dm
    @JagdeepSingh-jo2dm 11 месяцев назад

    ਬਹੁਤ ਹੀ ਵਧੀਆ ਮੈਸੇਜ ਧੰਨਵਾਦ ਜੀ
    ਜਗਦੀਪ ਦਾਤੇਵਾਸ

  • @SukhwinderSingh-wq5ip
    @SukhwinderSingh-wq5ip 11 месяцев назад +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @jatinderbassi4163
    @jatinderbassi4163 2 месяца назад +1

    Sat Sri akal ji Dharnat Tari all group vadiya story video 👍

  • @ekamdhaliwal6235
    @ekamdhaliwal6235 10 месяцев назад +2

    Very nice video JASDEEP Singh and pavandeep wander Moga

  • @HarpreetSingh-fq7os
    @HarpreetSingh-fq7os 11 месяцев назад +3

    Diwali ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ

  • @sukhwindersidhu9105
    @sukhwindersidhu9105 11 месяцев назад

    ਵੀਰ ਜੀ ਵੀਡੀਓ ਬਹੁਤ ਵਧੀਆ ਜੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਜੀ ਵੀਰ ਜੀ ਇਸ ਸਟੋਰੀ ਵਰਗਾ ਨੂੰਹ ਪੁੱਤ ਰੱਬ ਕਿਸੇ ਨੂੰ ਵੀ ਨਾ ਦਏ ਇਸ ਤੋਂ ਵੱਧ ਤਾਂ ਰੱਬ ਇਸ ਸਟੋਰੀ ਵਰਗੀਆਂ ਭਾਵੇਂ ਦੋ ਤਿੰਨ ਧੀਆਂ ਅਤੇ ਜਵਾਈ ਦੇ ਦੇਵੇ ਜਿਹੜੇ ਆਪਣੇ ਮਾਪਿਆਂ ਦਾ ਅਤੇ ਸੱਸ ਸੋਹਰੇ ਦਾ ਖਿਆਲ ਵੀ ਰੱਖਣ

  • @kamaldeepsingh3988
    @kamaldeepsingh3988 11 месяцев назад

    ਬਹੁਤ ਖ਼ੂਬ...ਵਧੀਆ ਟੀਮ...ਪ੍ਰੀਤ ਦੀ ਐਕਟਿੰਗ ਬਹੁਤ ਵਧੀਆ.... ਵਧੀਆ ਰੋਲ ਕੀਤਾ 👌🏻

  • @AnshumanBajaj-q9l
    @AnshumanBajaj-q9l 11 месяцев назад +1

    Wah bai dharnat. Teri acting bemisal h Dil khush ho gaya. Shabash

  • @GurjantSingh-xt6pb
    @GurjantSingh-xt6pb 11 месяцев назад

    ਧਰਨਾਟ ਸਾਹਿਬ ਤੂੰ ਜੁਆਕਾਂ ਦੇ ਨਾਨਕੇ ਬਗ ਜਾਈਂ

  • @JagtarSingh-nh1wb
    @JagtarSingh-nh1wb 11 месяцев назад

    ਧਰਨਾਟ ਬਾਈ ਬਹੁਤ ਹੀ ਵਧੀਆ ਵੀਡਿਉ ਸੀ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਪੂਰੀ ਟੀਮ ਨੂੰ 🙏🌹🙏

  • @bhollasingh9006
    @bhollasingh9006 11 месяцев назад

    ਬਹੁਤ ਵਧੀਆ ਵੀਡੀਓ ਆ ਧਰਨਾਟ ਵੀਰੇ ਤਾਰੀ ਵੀਰੇ

  • @championgamemap6485
    @championgamemap6485 11 месяцев назад +3

    ਬਹੁਤ ਵਾਧੀਆ ਧਰਨਾਟ ਐਂਡ ਪਾਰਟੀ ਜਿੰਦਾ.ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਸਲਾਮ ❤

  • @harnoorkaur2014
    @harnoorkaur2014 11 месяцев назад

    Bahut sohni video veero, bahut vadhia story.

  • @tanukang9891
    @tanukang9891 11 месяцев назад +1

    😊😊❤❤very very very nice video ji😊😊❤❤

  • @SukhpalSinghDhaliwal-xt2rt
    @SukhpalSinghDhaliwal-xt2rt 11 месяцев назад

    ❤ ਬਾਈ ਜੀ ਬਹੁਤ ਵਧੀਆ ਘੈਂਟ ਪੰਜਾਬੀ ਜੱਟ ਦੀ ਪਸੰਦ ਹੈ ❤

  • @satnamkaur2435
    @satnamkaur2435 11 месяцев назад +4

    ਅਖੀਰ ਤੇ ਧਰਨਾਟ ਨੂੰ ਵੇਖਕੇ ਰੋਣਾ ਆ ਗਿਆ

  • @sukhrajsingh3316
    @sukhrajsingh3316 11 месяцев назад

    ਬਹੁਤਵਦੀਆਗੁਡ

  • @GurinderSingh-ow5wl
    @GurinderSingh-ow5wl 11 месяцев назад +1

    Bht vadiya g .

  • @amandeepkaur9868
    @amandeepkaur9868 11 месяцев назад

    ਬਹੁਤ ਸੋਹਣੀ ਵੀਡੀਓ ਵੀਰੇ ਜਿਉਦਾ ਰਹਿ ❤❤

  • @HR25wale007
    @HR25wale007 11 месяцев назад

    Haryau Wale ਦੀ ਸਾਰੀ ਟੀਮ ਦਿਵਾਲੀ ਅਤੇ ਬੰਦੀ ਛੋੜ ਦਿਵਸ ਨੂੰ ਲੱਖ ਲੱਖ ਵਧਾਈਆਂ ਹੋਣ

  • @paramjitsinghpamma839
    @paramjitsinghpamma839 11 месяцев назад

    ਬੁਹਤ।ਵਧੀਆ।ਵਾਈਧਰਨਾਟ

  • @i.happy_0011
    @i.happy_0011 11 месяцев назад

    ਸੱਚ ਹੀ ਸਿਰਾਣੇ ਕਹਦੇ ਨੇ ਜਿਯੋਦੇ ਜੀ ਮਾਂ ਪਿਓ ਦੀ ਕਦਰ ਕਰੋਂ ਓਨਾਂ ਦੀ ਸੇਵਾ ਕਰੋਂ ਲੋ ਏਕ ਵਾਰ ਦੂਨੀਆਂ ਤੋਂ ਜਾਣ ਪਿਛੋਂ ਵਾਪਸ ਨਹੀਂ ਆਉਣਾ ਕਿਸੇ ਨੇ ਵੀ

  • @amritpalkaur5049
    @amritpalkaur5049 11 месяцев назад

    bahut Sohni Video hai👌

  • @gulbaharsinghshahpuria3682
    @gulbaharsinghshahpuria3682 3 месяца назад +1

    Very very nice Movie ❤❤❤❤❤❤❤❤❤❤❤❤😂😂😂😂😂😂😂😂😂😂😂💯💯💯💯

  • @rupinderbrar4989
    @rupinderbrar4989 11 месяцев назад

    ਬਹੁਤ ਸੋਹਣੀ ਵੀਡੀਓ ਜੀ 👌👍

  • @gopycheema3251
    @gopycheema3251 11 месяцев назад

    Bht vdiya supar tru story ❤❤

  • @KulwinderShergill-qj5tv
    @KulwinderShergill-qj5tv 11 месяцев назад +1

    ਹੋ ਜਾਂਣ ਪੁਤ ਕਪੁਤ ਤੇ ਮਾਪੇ ਗਲ ਨਾਲ ਲਾਉਂਦੇ ਆ। ।‌

  • @udhebhansingh8044
    @udhebhansingh8044 11 месяцев назад

    ਸਤ ਸ੍ਰਿ ਅਕਾਲ ਧਰਨਾਟ ਵੀਰ ਜੀ ਦੀਵਾਲੀ ਦੀਆ ਬਹੁਤ ਮੁਬਾਰਕਾ ਜੀ ਤੇ ਬੱਦੀਛੋੜ

  • @inderjeetdhaliwal4396
    @inderjeetdhaliwal4396 11 месяцев назад

    ਵਧੀਆ ਵੀਡੀਓ ਵੀਰ ਜੀ

  • @GurpreetSingh-fq7di
    @GurpreetSingh-fq7di 11 месяцев назад +3

    Very nice video brother dharnat always your videos superb and your all team members work awesome Happy Diwali to your all team members and your family members 👍❤️🌹🙏🙏

  • @rajvirkaur6674
    @rajvirkaur6674 11 месяцев назад

    ਦੀਵਾਲੀ ਦੀਆਂ ਮੁਬਾਰਕਾਂ ਜੀ ਸਾਰੇ ਨੂੰ ਜੀ

  • @JagjeetSingh-bq4og
    @JagjeetSingh-bq4og 11 месяцев назад

    ਬਹੁਤ ਵਧੀਆ ਵੀਡੀਓ ਹੈ ਬਾਈ ਜੀ

  • @PalaAULAKH
    @PalaAULAKH 11 месяцев назад

    ਬਹੁਤ ਸੋਹਣੀ ਵੀਡੀਓ ਆ ਬਾਈ ਜੀ ♥♥👌👌👍👍

  • @palwinderkaur5461
    @palwinderkaur5461 11 месяцев назад

    Super super super super super super super super

  • @girdharisinghbagul7284
    @girdharisinghbagul7284 11 месяцев назад +1

    Very nice video sir❤❤❤

  • @goramann376
    @goramann376 11 месяцев назад +1

    Very nice video bro tusi beautiful video banody ho ji parmatama tahnu tarky bakhy ji sat shri akl ji happy diwali to all the best family nu ji ❤❤❤❤❤🎉🎉🎉🙏🏻🙏🏻🙏🏻🙏🏻👌👌👌👌👍👍

  • @AvnoorSingh-bw6vm
    @AvnoorSingh-bw6vm 11 месяцев назад

    ਗਗਨ ਦੀਆਂ ਗੱਲਾਂ ਬਹੁਤ ਸੋਹਣੀਆਂ ਨੇ ਰਸਗੁੱਲੇ ਆਂ ਅਰਗੀਆਂ ਨੇ ਗੋਰੀਆਂ ਗੋਰੀਆਂ ਪੋਲੀਆਂ ਪੋਲੀਆਂ ਨੇ ਰਨ ਦੀਆਂ

  • @tinnyghuman9917
    @tinnyghuman9917 11 месяцев назад

    Bohut vadyia msg dita veer

  • @harmandhaliwal2842
    @harmandhaliwal2842 11 месяцев назад

    Very nice Video Bhai ji

  • @kyamwiller2576
    @kyamwiller2576 11 месяцев назад +1

    Very very good short film and good message who do not care their parents......thanks for the all team
    But Remember
    KISSAN Hal Khalistan
    Punjab Punjabi Hal Khalistan
    Jobs Hal Khalistan
    Voting soon in united Punjab
    Now voting running in California
    Sikh Muslim hindu ESSAi
    Appa sarey BHAI BHAI
    Khalistan jindabad

  • @gurdeepaujla1442
    @gurdeepaujla1442 11 месяцев назад +1

    Very nice video

  • @LakhwinderSingh-rt4mo
    @LakhwinderSingh-rt4mo 11 месяцев назад

    ਨਾਇਸ ਵੀਡੀਓ ਬਾਈ ਜੀ

  • @JasvinderSingh-yl8ir
    @JasvinderSingh-yl8ir 11 месяцев назад +1

    Siraaa movie

  • @ManjitKaur-lu7oy
    @ManjitKaur-lu7oy 11 месяцев назад

    ਹੈਲੋ ਧਰਨਾਟ ਵੀਰੇ ਸਤ ਸ੍ਰੀ ਅਕਾਲ ਜੀ ਮੈ ਆਪ ਜੀ ਦੀ ਨਵੀ ਵੀਡਿਓ ਦੇਖ ਰਹੀ ਆ ਜੀ ਬਹੂਤ ਸੋਣੀ ਵੀਡੀਓ ਆ ਜੀ ਮੈ।ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ❤❤❤❤❤❤❤❤❤

  • @manpreet9821
    @manpreet9821 11 месяцев назад

    ਧਰਨਾਟ ਬਾਈ ਅੰਮਾ ਜਾਏ ਵਿਡਿਓ ਬੰਦ ਕਰ ਦਿੱਤੀ ਕੀ ਹੋ ਗਿਆ

  • @MahimaSingh-b6h
    @MahimaSingh-b6h 11 месяцев назад

    Waheguru ji waheguru ji

  • @SukhasinghAulakh
    @SukhasinghAulakh Месяц назад

    Very nice story ❤❤❤❤

  • @gurnamsinghajay7812
    @gurnamsinghajay7812 11 месяцев назад

    ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ ਵੰਡਾਉਂਦੀਆਂ ਨੇ ਧੀਆਂ ਦਾ ਸਤਿਕਾਰ ਕਰੋ ਮਾਪਿਆਂ ਨੂੰ ਪਿਆਰ ਕਰੋ

  • @ParamjeetKaur-ig7lm
    @ParamjeetKaur-ig7lm День назад

    Very nice video 🎉🎉

  • @boharsingh7725
    @boharsingh7725 11 месяцев назад

    ਬਹੁਤ ਵਧੀਆ ਬਾਈ 👍👍👍👍👍

  • @f1legend143
    @f1legend143 11 месяцев назад +2

    sir please bhua vicholan da next season jaldi upload kardo 🙏🙏

  • @GurpreetSingh-qf9im
    @GurpreetSingh-qf9im 11 месяцев назад

    ਤਾਰੀ ਤੇਰੀ ਲਵਪ੍ਰੀਤ ਨਾਲ ਜੋੜੀ ਬਨਦੀ ਹੈ

  • @nirmalsinghmallhi9773
    @nirmalsinghmallhi9773 11 месяцев назад

    ਹੈਪੀ ਦੀਵਾਲੀ ਅਤੇ ਬੰਦੀ ਛੋਡ ਦਿਵਸ ਦਿਯਾ ਲਖ ਲਖ ਵਧਾਈਆ

  • @HardeepSingh-ti6hf
    @HardeepSingh-ti6hf 11 месяцев назад

    Aa kudi vangu har ik di soch honi chaiye di aa ❤️

  • @AmandeepSingh-bu4wn
    @AmandeepSingh-bu4wn 11 месяцев назад +1

    ਬਹੁਤ ਵਧੀਆ

  • @Sharnjeet-g9k
    @Sharnjeet-g9k 11 месяцев назад +2

    ਦਿਵਾਲੀ ਦੀਆਂ ਮੁਬਾਰਕਾਂ ਜੀ ਸਾਰੀ ਟੀਮ ਨੂੰ 🎉

  • @SantoshKumar-bz9eu
    @SantoshKumar-bz9eu 11 месяцев назад

    Very nice video tarnat Bai 👍👍👍👍👍👍👍👍❤❤❤❤❤❤❤❤❤❤❤❤

  • @kulwinderkaurkulwinder6624
    @kulwinderkaurkulwinder6624 11 месяцев назад

    Mainu ta sab to vadiya preet didi te una de husband vadiya lage aa ❤

  • @JasvinderSingh-yl8ir
    @JasvinderSingh-yl8ir 11 месяцев назад +1

    Nice story

  • @gurtejsingh6904
    @gurtejsingh6904 11 месяцев назад

    Very ncji good 👍👍👌👌♥️♥️♥️🥰🥰🥰😍😍😍

  • @AmanBrar-pc7fi
    @AmanBrar-pc7fi 11 месяцев назад +1

    Nice video 👍❤

  • @sukhbitkaursukhbitkaur4113
    @sukhbitkaursukhbitkaur4113 11 месяцев назад +1

    happy diwali ji.good video ji

  • @gaganmansawali
    @gaganmansawali 11 месяцев назад

    V nice g m

  • @JasdeepSingh-nv1rk
    @JasdeepSingh-nv1rk 11 месяцев назад +3

    Happy Diwali all team 🎉🎉🎉🎉

  • @jsa-bb2mf
    @jsa-bb2mf 11 месяцев назад +1

    Vary nice video

  • @ranjitgillranjitgill4391
    @ranjitgillranjitgill4391 11 месяцев назад

    Nice video brother ji ❤❤

  • @parvinderkaur-fl1ke
    @parvinderkaur-fl1ke 11 месяцев назад

    Very nice lagi video Veera 👌😭👌🙏

  • @kabuter_bazi_gundiana8200
    @kabuter_bazi_gundiana8200 11 месяцев назад

    Very nice video bro

  • @harpreetsandhu8644
    @harpreetsandhu8644 10 месяцев назад

    Bai videos bht vdia hundi ..whattsup te reply kyn ni krde tussi

  • @anmoluppal6760
    @anmoluppal6760 11 месяцев назад

    Very nice

  • @gurjindersingh3638
    @gurjindersingh3638 11 месяцев назад +1

    Sari team nu sat Shri akal dharnat g 🙏 bahut vadia video all team good acting good massage sari team nu very 🪔 happy dipawali g 🪔🙏🥀💙🥀👌 Yamuna Nagar

  • @HappyKaur-uw9dk
    @HappyKaur-uw9dk 11 месяцев назад

    ❤️❤️

  • @hujcoxjro7277
    @hujcoxjro7277 11 месяцев назад

    Very nice story 🎉🎉🎉❤❤❤😊

  • @mandeepgosalmandeepgosal4839
    @mandeepgosalmandeepgosal4839 11 месяцев назад

    Very nice vdo a dharnat bai

  • @mandepsingh1564
    @mandepsingh1564 11 месяцев назад

    Good work all teem

  • @jasveerkaur4798
    @jasveerkaur4798 11 месяцев назад

    Vry nice ji

  • @kuljeetkaur1581
    @kuljeetkaur1581 11 месяцев назад

    ਧਰਨਾਤ veer sohan singh seetal da novel tootan vala khooh te web series bnao bahut vdhia bnugi

  • @AliRaza-dl9zw
    @AliRaza-dl9zw 11 месяцев назад

    Bhai g very nice episode

  • @charnjeetkaur1546
    @charnjeetkaur1546 11 месяцев назад

    🎉🎉🎉👌👌👌👍👍👍

  • @gursantsingh1430
    @gursantsingh1430 11 месяцев назад

    Dharnat tai ohdi gharwali di glt gl aa baki sari team di actiong bhot vadia ji Rab thonu tai thodi sari team nu khushiya lambia omra tandrokshi bakshe ji God bless you all team members nu 🙏 ❤️ 😀 😊 😄 👍

  • @khushikaushik9965
    @khushikaushik9965 11 месяцев назад

    Happy diwali vr saari teem nu

  • @amansidhu7086
    @amansidhu7086 11 месяцев назад

    Bhut soni vodio

  • @SatnamSingh-rx2ks
    @SatnamSingh-rx2ks 11 месяцев назад

    Very very nice 👍🙂

  • @SaleemKhan-kt6zp
    @SaleemKhan-kt6zp 11 месяцев назад

    Hanji sister ji think a ji very nice video ji 👍👍👍👍👍👍😭😭😭😭😭😭😭😭

  • @ranjeetsekhon765
    @ranjeetsekhon765 11 месяцев назад

    Very nice ji ❤❤❤

  • @sukhavirdi2040
    @sukhavirdi2040 11 месяцев назад

    Maa baap ni labdy bad ch
    Nice video 📸

  • @reetjhamat339
    @reetjhamat339 11 месяцев назад

    Osmmmm

  • @happypunjabtelevision704
    @happypunjabtelevision704 11 месяцев назад

    ਜੇਹੜਾ 32 ਲੱਖ ਕੈਫ਼ੇ ਤੇ ਪੱਟਿਆ ਸੀ, ਹੁਣ ਉਹ ਦੱਸੋ ਕੀਹਦੇ ਖਾਤੇ ਪਾਉਂਗੇ ਬਈ 😂

  • @HarinderSingh-p1l
    @HarinderSingh-p1l 11 месяцев назад

    Happy Diwest ❤❤❤❤❤

  • @mandeepgarcha6662
    @mandeepgarcha6662 11 месяцев назад +1

    ਇਦਾ ਦੀ ਤੀਵੀ ਦੇ ਚਾਰ ਮਾਰੇ ਕੰਨਾ ਤੇ

  • @swaranjit_kaur_vairoke
    @swaranjit_kaur_vairoke 11 месяцев назад

    Very good video 👍❤❤❤

  • @jagsirdhaliwal4932
    @jagsirdhaliwal4932 11 месяцев назад

    ਵਾਈ ਭੂਆ ਵਿਚੋਲਣ ਦਾ ਅਗਲਾ ਐਪੀਸੋਡ ਬਣਾਓ