ਵਡੇਰਿਆਂ ਦੀ ਰੋਟੀ | Maa | New Punjabi movie 2023 Dharant Jhinjer Haryau wale

Поделиться
HTML-код
  • Опубликовано: 12 янв 2025

Комментарии • 145

  • @rachhpalsingh78466
    @rachhpalsingh78466 Год назад +4

    ਬਹੁਤ ਹੀ ਭਾਵੁਕ ਕਰ ਦੇਣ ਵਾਲੀ ਵੀਡੀਓ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @satnamkaur2435
    @satnamkaur2435 Год назад +9

    ਤਾਰੀ ਤੇ ਕਮਲ ( ਪਰੀਤ) ਸਾਡੇ ਫੇਵਰਟ ਐ

  • @AvtarSingh-xp4tk
    @AvtarSingh-xp4tk Месяц назад

    Bhut vadiya video Dharnat bai g Love u aa 🎉🎉
    ਗੁਰੂ ਸਾਹਿਬ ਚੜਦੀਕਲਾ ਤੰਦਰੁਸਤੀ ਬਖਸ਼ਣ ਜੀ

  • @rachhpalsingh78466
    @rachhpalsingh78466 Год назад +25

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਬਹੁਤ ਹੀ ਵਧੀਆ ਲੱਗੀ ਜੀ ਇਹ ਕਹਾਣੀ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ । ਸਾਰੀ ਟੀਮ ਨੂੰ ਦਿਵਾਲੀ ਦੀਆਂ ਬਹੁਤ - ਬਹੁਤ ਮੁਬਾਰਕਾਂ ਜੀ ।

  • @HarpreetSingh-fq7os
    @HarpreetSingh-fq7os Год назад +10

    ਬਾਪੂ ਜੀ ਤੁਹਾਡੀ ਐਕਟਿੰਗ ਬਹੁਤ ਵਧੀਆ ਜੀ ਹੈਪੀ ਦਿਵਾਲੀ ਜੀ ਸਾਰਿਆ ਨੂੰ

  • @talwinderkaur2287
    @talwinderkaur2287 Год назад +1

    ਵੀਡੀਓ ਵਿੱਚ ਸਾਰਾ ਕੁੱਝ ਵੇਚ ਰਿਹਾ ਫੇਰ ਬਣ ਜਾਉ ਨਹੀਂ ਬਣਦੇ ਫੇਰ ਗਲਾਂ ਹੀ ਰਹਿ ਜਾਂਦੀਆ। ਗਲਤ ਹੈ

  • @SukhwinderSingh-wq5ip
    @SukhwinderSingh-wq5ip Год назад +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @AnshumanBajaj-q9l
    @AnshumanBajaj-q9l Год назад +1

    Wah bai dharnat. Teri acting bemisal h Dil khush ho gaya. Shabash

  • @jatinderbassi4163
    @jatinderbassi4163 4 месяца назад +1

    Sat Sri akal ji Dharnat Tari all group vadiya story video 👍

  • @surjitsandhu9170
    @surjitsandhu9170 Год назад +6

    ਲੱਖ ਲਾਣਤਾ ਧਰਨਾਟ ਤੇਰੇ ਅਜੇਹੇ ਪੁੱਤਰ ਨੂੰ ਜਿਸ ਨੇ ਜ਼ਮੀਨ ਤੇ ਗਹਿਣੇ ਵੇਚ ਕੇ ਤੇਰਾ ਕੰਮ ਚਲਾਇਆ ਸੀ ਉਹੋ ਮਾਂ ਹੁਣ ਚੰਗੀ ਨਹੀਂ ਲਗਦੀ

  • @ManpreetAulakh-yu8nq
    @ManpreetAulakh-yu8nq Год назад +1

    ਬਾਬੇ ਦੀ ਐਕਟਿੰਗ ਬਹੁਤ ਵਧੀਆ ਸੀ ਧਰਨਾਟ ਬਾਈ 👍👍

  • @JagdeepSingh-jo2dm
    @JagdeepSingh-jo2dm Год назад

    ਬਹੁਤ ਹੀ ਵਧੀਆ ਮੈਸੇਜ ਧੰਨਵਾਦ ਜੀ
    ਜਗਦੀਪ ਦਾਤੇਵਾਸ

  • @HarpreetSingh-fq7os
    @HarpreetSingh-fq7os Год назад +3

    Diwali ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ

  • @harnoorkaur2014
    @harnoorkaur2014 Год назад

    Bahut sohni video veero, bahut vadhia story.

  • @JagtarSingh-nh1wb
    @JagtarSingh-nh1wb Год назад

    ਧਰਨਾਟ ਬਾਈ ਬਹੁਤ ਹੀ ਵਧੀਆ ਵੀਡਿਉ ਸੀ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਪੂਰੀ ਟੀਮ ਨੂੰ 🙏🌹🙏

  • @GurjantSingh-xt6pb
    @GurjantSingh-xt6pb Год назад

    ਧਰਨਾਟ ਸਾਹਿਬ ਤੂੰ ਜੁਆਕਾਂ ਦੇ ਨਾਨਕੇ ਬਗ ਜਾਈਂ

  • @bhollasingh9006
    @bhollasingh9006 Год назад

    ਬਹੁਤ ਵਧੀਆ ਵੀਡੀਓ ਆ ਧਰਨਾਟ ਵੀਰੇ ਤਾਰੀ ਵੀਰੇ

  • @kamaldeepsingh3988
    @kamaldeepsingh3988 Год назад

    ਬਹੁਤ ਖ਼ੂਬ...ਵਧੀਆ ਟੀਮ...ਪ੍ਰੀਤ ਦੀ ਐਕਟਿੰਗ ਬਹੁਤ ਵਧੀਆ.... ਵਧੀਆ ਰੋਲ ਕੀਤਾ 👌🏻

  • @ekamdhaliwal6235
    @ekamdhaliwal6235 Год назад +2

    Very nice video JASDEEP Singh and pavandeep wander Moga

  • @sukhwindersidhu9105
    @sukhwindersidhu9105 Год назад

    ਵੀਰ ਜੀ ਵੀਡੀਓ ਬਹੁਤ ਵਧੀਆ ਜੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਜੀ ਵੀਰ ਜੀ ਇਸ ਸਟੋਰੀ ਵਰਗਾ ਨੂੰਹ ਪੁੱਤ ਰੱਬ ਕਿਸੇ ਨੂੰ ਵੀ ਨਾ ਦਏ ਇਸ ਤੋਂ ਵੱਧ ਤਾਂ ਰੱਬ ਇਸ ਸਟੋਰੀ ਵਰਗੀਆਂ ਭਾਵੇਂ ਦੋ ਤਿੰਨ ਧੀਆਂ ਅਤੇ ਜਵਾਈ ਦੇ ਦੇਵੇ ਜਿਹੜੇ ਆਪਣੇ ਮਾਪਿਆਂ ਦਾ ਅਤੇ ਸੱਸ ਸੋਹਰੇ ਦਾ ਖਿਆਲ ਵੀ ਰੱਖਣ

  • @gopycheema3251
    @gopycheema3251 Год назад

    Bht vdiya supar tru story ❤❤

  • @GurinderSingh-ow5wl
    @GurinderSingh-ow5wl Год назад +1

    Bht vadiya g .

  • @amandeepkaur9868
    @amandeepkaur9868 Год назад

    ਬਹੁਤ ਸੋਹਣੀ ਵੀਡੀਓ ਵੀਰੇ ਜਿਉਦਾ ਰਹਿ ❤❤

  • @SukhpalSinghDhaliwal-xt2rt
    @SukhpalSinghDhaliwal-xt2rt Год назад

    ❤ ਬਾਈ ਜੀ ਬਹੁਤ ਵਧੀਆ ਘੈਂਟ ਪੰਜਾਬੀ ਜੱਟ ਦੀ ਪਸੰਦ ਹੈ ❤

  • @amritpalkaur5049
    @amritpalkaur5049 Год назад

    bahut Sohni Video hai👌

  • @championgamemap6485
    @championgamemap6485 Год назад +3

    ਬਹੁਤ ਵਾਧੀਆ ਧਰਨਾਟ ਐਂਡ ਪਾਰਟੀ ਜਿੰਦਾ.ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਸਲਾਮ ❤

  • @tanukang9891
    @tanukang9891 Год назад +1

    😊😊❤❤very very very nice video ji😊😊❤❤

  • @satnamkaur2435
    @satnamkaur2435 Год назад +4

    ਅਖੀਰ ਤੇ ਧਰਨਾਟ ਨੂੰ ਵੇਖਕੇ ਰੋਣਾ ਆ ਗਿਆ

  • @harwinderkaur6468
    @harwinderkaur6468 Год назад

    ਬਹੁਤ ਵਧੀਆ ਵੀਡੀਓ ਪੁੱਤ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਵਧੀਆ ਤੋਂ ਵਧੀਆ ਲੱਗੀ ਵਾਹਿਗੁਰੂ ਜੀ ਲਹਿਰਾ ਤੋਂ ਬੇਬੇ ਭੰਗੂ

  • @gulbaharsinghshahpuria3682
    @gulbaharsinghshahpuria3682 6 месяцев назад +1

    Very very nice Movie ❤❤❤❤❤❤❤❤❤❤❤❤😂😂😂😂😂😂😂😂😂😂😂💯💯💯💯

  • @paramjitsinghpamma839
    @paramjitsinghpamma839 Год назад

    ਬੁਹਤ।ਵਧੀਆ।ਵਾਈਧਰਨਾਟ

  • @udhebhansingh8044
    @udhebhansingh8044 Год назад

    ਸਤ ਸ੍ਰਿ ਅਕਾਲ ਧਰਨਾਟ ਵੀਰ ਜੀ ਦੀਵਾਲੀ ਦੀਆ ਬਹੁਤ ਮੁਬਾਰਕਾ ਜੀ ਤੇ ਬੱਦੀਛੋੜ

  • @rupinderbrar4989
    @rupinderbrar4989 Год назад

    ਬਹੁਤ ਸੋਹਣੀ ਵੀਡੀਓ ਜੀ 👌👍

  • @HR25wale007
    @HR25wale007 Год назад

    Haryau Wale ਦੀ ਸਾਰੀ ਟੀਮ ਦਿਵਾਲੀ ਅਤੇ ਬੰਦੀ ਛੋੜ ਦਿਵਸ ਨੂੰ ਲੱਖ ਲੱਖ ਵਧਾਈਆਂ ਹੋਣ

  • @sukhrajsingh3316
    @sukhrajsingh3316 Год назад

    ਬਹੁਤਵਦੀਆਗੁਡ

  • @inderjeetdhaliwal4396
    @inderjeetdhaliwal4396 Год назад

    ਵਧੀਆ ਵੀਡੀਓ ਵੀਰ ਜੀ

  • @rajvirkaur6674
    @rajvirkaur6674 Год назад

    ਦੀਵਾਲੀ ਦੀਆਂ ਮੁਬਾਰਕਾਂ ਜੀ ਸਾਰੇ ਨੂੰ ਜੀ

  • @girdharisinghbagul7284
    @girdharisinghbagul7284 Год назад +1

    Very nice video sir❤❤❤

  • @PalaAULAKH
    @PalaAULAKH Год назад

    ਬਹੁਤ ਸੋਹਣੀ ਵੀਡੀਓ ਆ ਬਾਈ ਜੀ ♥♥👌👌👍👍

  • @tinnyghuman9917
    @tinnyghuman9917 Год назад

    Bohut vadyia msg dita veer

  • @JagjeetSingh-bq4og
    @JagjeetSingh-bq4og Год назад

    ਬਹੁਤ ਵਧੀਆ ਵੀਡੀਓ ਹੈ ਬਾਈ ਜੀ

  • @goramann376
    @goramann376 Год назад +1

    Very nice video bro tusi beautiful video banody ho ji parmatama tahnu tarky bakhy ji sat shri akl ji happy diwali to all the best family nu ji ❤❤❤❤❤🎉🎉🎉🙏🏻🙏🏻🙏🏻🙏🏻👌👌👌👌👍👍

  • @SukhasinghAulakh
    @SukhasinghAulakh 3 месяца назад

    Very nice story ❤❤❤❤

  • @harmandhaliwal2842
    @harmandhaliwal2842 Год назад

    Very nice Video Bhai ji

  • @GurpreetSingh-fq7di
    @GurpreetSingh-fq7di Год назад +3

    Very nice video brother dharnat always your videos superb and your all team members work awesome Happy Diwali to your all team members and your family members 👍❤️🌹🙏🙏

  • @KulwinderShergill-qj5tv
    @KulwinderShergill-qj5tv Год назад +1

    ਹੋ ਜਾਂਣ ਪੁਤ ਕਪੁਤ ਤੇ ਮਾਪੇ ਗਲ ਨਾਲ ਲਾਉਂਦੇ ਆ। ।‌

  • @i.happy_0011
    @i.happy_0011 Год назад

    ਸੱਚ ਹੀ ਸਿਰਾਣੇ ਕਹਦੇ ਨੇ ਜਿਯੋਦੇ ਜੀ ਮਾਂ ਪਿਓ ਦੀ ਕਦਰ ਕਰੋਂ ਓਨਾਂ ਦੀ ਸੇਵਾ ਕਰੋਂ ਲੋ ਏਕ ਵਾਰ ਦੂਨੀਆਂ ਤੋਂ ਜਾਣ ਪਿਛੋਂ ਵਾਪਸ ਨਹੀਂ ਆਉਣਾ ਕਿਸੇ ਨੇ ਵੀ

  • @LakhwinderSingh-rt4mo
    @LakhwinderSingh-rt4mo Год назад

    ਨਾਇਸ ਵੀਡੀਓ ਬਾਈ ਜੀ

  • @boharsingh7725
    @boharsingh7725 Год назад

    ਬਹੁਤ ਵਧੀਆ ਬਾਈ 👍👍👍👍👍

  • @palwinderkaur5461
    @palwinderkaur5461 Год назад

    Super super super super super super super super

  • @JasvinderSingh-yl8ir
    @JasvinderSingh-yl8ir Год назад +1

    Siraaa movie

  • @AmanBrar-pc7fi
    @AmanBrar-pc7fi Год назад +1

    Nice video 👍❤

  • @f1legend143
    @f1legend143 Год назад +2

    sir please bhua vicholan da next season jaldi upload kardo 🙏🙏

  • @SantoshKumar-bz9eu
    @SantoshKumar-bz9eu Год назад

    Very nice video tarnat Bai 👍👍👍👍👍👍👍👍❤❤❤❤❤❤❤❤❤❤❤❤

  • @gurtejsingh6904
    @gurtejsingh6904 Год назад

    Very ncji good 👍👍👌👌♥️♥️♥️🥰🥰🥰😍😍😍

  • @kulwinderkaurkulwinder6624
    @kulwinderkaurkulwinder6624 Год назад

    Mainu ta sab to vadiya preet didi te una de husband vadiya lage aa ❤

  • @kyamwiller2576
    @kyamwiller2576 Год назад +1

    Very very good short film and good message who do not care their parents......thanks for the all team
    But Remember
    KISSAN Hal Khalistan
    Punjab Punjabi Hal Khalistan
    Jobs Hal Khalistan
    Voting soon in united Punjab
    Now voting running in California
    Sikh Muslim hindu ESSAi
    Appa sarey BHAI BHAI
    Khalistan jindabad

  • @Sharnjeet-g9k
    @Sharnjeet-g9k Год назад +2

    ਦਿਵਾਲੀ ਦੀਆਂ ਮੁਬਾਰਕਾਂ ਜੀ ਸਾਰੀ ਟੀਮ ਨੂੰ 🎉

  • @parvinderkaur-fl1ke
    @parvinderkaur-fl1ke Год назад

    Very nice lagi video Veera 👌😭👌🙏

  • @AvnoorSingh-bw6vm
    @AvnoorSingh-bw6vm Год назад

    ਗਗਨ ਦੀਆਂ ਗੱਲਾਂ ਬਹੁਤ ਸੋਹਣੀਆਂ ਨੇ ਰਸਗੁੱਲੇ ਆਂ ਅਰਗੀਆਂ ਨੇ ਗੋਰੀਆਂ ਗੋਰੀਆਂ ਪੋਲੀਆਂ ਪੋਲੀਆਂ ਨੇ ਰਨ ਦੀਆਂ

  • @ranjitgillranjitgill4391
    @ranjitgillranjitgill4391 Год назад

    Nice video brother ji ❤❤

  • @JasdeepSingh-nv1rk
    @JasdeepSingh-nv1rk Год назад +3

    Happy Diwali all team 🎉🎉🎉🎉

  • @hujcoxjro7277
    @hujcoxjro7277 Год назад

    Very nice story 🎉🎉🎉❤❤❤😊

  • @mandeepgosalmandeepgosal4839
    @mandeepgosalmandeepgosal4839 Год назад

    Very nice vdo a dharnat bai

  • @MahimaSingh-b6h
    @MahimaSingh-b6h Год назад

    Waheguru ji waheguru ji

  • @sukhbitkaursukhbitkaur4113
    @sukhbitkaursukhbitkaur4113 Год назад +1

    happy diwali ji.good video ji

  • @JasvinderSingh-yl8ir
    @JasvinderSingh-yl8ir Год назад +1

    Nice story

  • @gurjindersingh3638
    @gurjindersingh3638 Год назад +1

    Sari team nu sat Shri akal dharnat g 🙏 bahut vadia video all team good acting good massage sari team nu very 🪔 happy dipawali g 🪔🙏🥀💙🥀👌 Yamuna Nagar

  • @ManjitKaur-lu7oy
    @ManjitKaur-lu7oy Год назад

    ਹੈਲੋ ਧਰਨਾਟ ਵੀਰੇ ਸਤ ਸ੍ਰੀ ਅਕਾਲ ਜੀ ਮੈ ਆਪ ਜੀ ਦੀ ਨਵੀ ਵੀਡਿਓ ਦੇਖ ਰਹੀ ਆ ਜੀ ਬਹੂਤ ਸੋਣੀ ਵੀਡੀਓ ਆ ਜੀ ਮੈ।ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ❤❤❤❤❤❤❤❤❤

  • @jsa-bb2mf
    @jsa-bb2mf Год назад +1

    Vary nice video

  • @ranjeetsekhon765
    @ranjeetsekhon765 Год назад

    Very nice ji ❤❤❤

  • @gursantsingh1430
    @gursantsingh1430 Год назад

    Dharnat tai ohdi gharwali di glt gl aa baki sari team di actiong bhot vadia ji Rab thonu tai thodi sari team nu khushiya lambia omra tandrokshi bakshe ji God bless you all team members nu 🙏 ❤️ 😀 😊 😄 👍

  • @kabuter_bazi_gundiana8200
    @kabuter_bazi_gundiana8200 Год назад

    Very nice video bro

  • @harpreetsandhu8644
    @harpreetsandhu8644 Год назад

    Bai videos bht vdia hundi ..whattsup te reply kyn ni krde tussi

  • @sukhavirdi2040
    @sukhavirdi2040 Год назад

    Maa baap ni labdy bad ch
    Nice video 📸

  • @AmandeepSingh-bu4wn
    @AmandeepSingh-bu4wn Год назад +1

    ਬਹੁਤ ਵਧੀਆ

  • @jasveerkaur4798
    @jasveerkaur4798 Год назад

    Vry nice ji

  • @HardeepSingh-ti6hf
    @HardeepSingh-ti6hf Год назад

    Aa kudi vangu har ik di soch honi chaiye di aa ❤️

  • @khushikaushik9965
    @khushikaushik9965 Год назад

    Happy diwali vr saari teem nu

  • @SatnamSingh-rx2ks
    @SatnamSingh-rx2ks Год назад

    Very very nice 👍🙂

  • @gaganmansawali
    @gaganmansawali Год назад

    V nice g m

  • @HappyKaur-uw9dk
    @HappyKaur-uw9dk Год назад

    ❤️❤️

  • @nirmalsinghmallhi9773
    @nirmalsinghmallhi9773 Год назад

    ਹੈਪੀ ਦੀਵਾਲੀ ਅਤੇ ਬੰਦੀ ਛੋਡ ਦਿਵਸ ਦਿਯਾ ਲਖ ਲਖ ਵਧਾਈਆ

  • @sukhjitsingh7842
    @sukhjitsingh7842 Год назад

    Very nice video ❤❤

  • @swaranjit_kaur_vairoke
    @swaranjit_kaur_vairoke Год назад

    Very good video 👍❤❤❤

  • @GurpreetSingh-qf9im
    @GurpreetSingh-qf9im Год назад

    ਤਾਰੀ ਤੇਰੀ ਲਵਪ੍ਰੀਤ ਨਾਲ ਜੋੜੀ ਬਨਦੀ ਹੈ

  • @HarinderSingh-p1l
    @HarinderSingh-p1l Год назад

    Happy Diwest ❤❤❤❤❤

  • @AliRaza-dl9zw
    @AliRaza-dl9zw Год назад

    Bhai g very nice episode

  • @mandepsingh1564
    @mandepsingh1564 Год назад

    Good work all teem

  • @gurnamsinghajay7812
    @gurnamsinghajay7812 Год назад

    ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ ਵੰਡਾਉਂਦੀਆਂ ਨੇ ਧੀਆਂ ਦਾ ਸਤਿਕਾਰ ਕਰੋ ਮਾਪਿਆਂ ਨੂੰ ਪਿਆਰ ਕਰੋ

  • @SaleemKhan-kt6zp
    @SaleemKhan-kt6zp Год назад

    Hanji sister ji think a ji very nice video ji 👍👍👍👍👍👍😭😭😭😭😭😭😭😭

  • @ManpreetSingh-bn5fl
    @ManpreetSingh-bn5fl Год назад +1

    Happy 🎉 diwali veer ji

  • @amansidhu7086
    @amansidhu7086 Год назад

    Bhut soni vodio

  • @manpreet9821
    @manpreet9821 Год назад

    ਧਰਨਾਟ ਬਾਈ ਅੰਮਾ ਜਾਏ ਵਿਡਿਓ ਬੰਦ ਕਰ ਦਿੱਤੀ ਕੀ ਹੋ ਗਿਆ

  • @RanaJaveed-hg4lc
    @RanaJaveed-hg4lc 9 месяцев назад

    Hahahahaha 😁
    Chone di bori dig pai.

  • @deepBoutiqueBathinda
    @deepBoutiqueBathinda Год назад +1

    Happy diwali all teem 🎉🎉🎉

  • @charnjeetkaur1546
    @charnjeetkaur1546 Год назад

    🎉🎉🎉👌👌👌👍👍👍

  • @kuljeetkaur1581
    @kuljeetkaur1581 Год назад

    ਧਰਨਾਤ veer sohan singh seetal da novel tootan vala khooh te web series bnao bahut vdhia bnugi

  • @mammiskitchen8312
    @mammiskitchen8312 Год назад

    Very nice video

  • @jasmeetmaan4796
    @jasmeetmaan4796 Год назад

    Nice