Who killed Amar Singh Chamkila and why? Pakistani take पाकिस्तान से चमकीला | Diljit Dosanjh/Netflix

Поделиться
HTML-код
  • Опубликовано: 10 ноя 2024
  • Shocking Story of Khalistan (خالصتان) : • کینیڈا اور بھارت لڑائی...
    .
    .
    .
    .
    #shahbazgillpunjabi #chamkila #amarsingh #diljitdosanjh #netflix

Комментарии • 1,3 тыс.

  • @ShahbazGillPunjabi
    @ShahbazGillPunjabi  6 месяцев назад +133

    ہمارا آج کا وی لاگ روٹین سے ہٹ کے اور منفرد ہے۔ اس کے لیے ہمیں آپ کی آراء کی بہت ضرورت ہے۔ سوالات اور مشورے Comment کریں تاکہ ہم اپنے کام میں بہتری لا سکیں اور اگر آپ چاہیں تو اس جیسے مزید منفرد وی لاگز کر سکیں۔
    .
    Our today's vlog is different. We'll appreciate your feedback. Ask questions and give suggestions so we can improve our work and prepare more such vlogs like this. Thanks!

    • @JaswantSingh-e8r2q
      @JaswantSingh-e8r2q 6 месяцев назад +7

      Mere fevert singer amar singh🌹Amarjot

    • @mohammadharoon1169
      @mohammadharoon1169 6 месяцев назад +8

      Dr. Sb, you've done a perfect job indeed revealing how indispensable it is to let others practice their fundamental right called freedom of expression. Which particularly could relate, through Chamkeela's story, with the murder of Arshad Sharif and so many going through the unprecedented brutality for speaking truth 😢

    • @muzammiljutt9978
      @muzammiljutt9978 6 месяцев назад +3

      Gill sab

    • @muzammiljutt9978
      @muzammiljutt9978 6 месяцев назад +3

      Man district jhang to han

    • @muzammiljutt9978
      @muzammiljutt9978 6 месяцев назад +2

      Gill sab asi v jutt han ta tusi v

  • @Butagappy
    @Butagappy 6 месяцев назад +132

    ਤੁਸੀਂ ਹਰ ਗੱਲ ਬਹੁਤ ਹੀ ਸਲੀਕੇ ਨਾਲ਼ ਕੀਤੀ , ਜੇ ਹੁਣ ਵੀ ਲੋਕਾਂ ਨੂੰ ਸੱਚ ਦੀ ਪਰਖ਼ ਨਾਂ ਹੋਈ, ਤਾਂ ਲੱਖ ਲਾਹਨਤਾਂ ਪੈਣਗੀਆਂ, ਚਮਕੀਲਾ ਸਾਹਿਬ ਤੇ ਬੀਬਾ ਅਮਰ ਜੋਤ ਕੌਰ ਜ਼ਿੰਦਾਬਾਦ 💪

    • @DEON765
      @DEON765 26 дней назад

      Chmkle de fen new song ❤❤❤

  • @ramparkash7232
    @ramparkash7232 6 месяцев назад +15

    Gill saab, ਜੋ ਤੁਸੀਂ ਆਪਣੇ ਸ਼ਬਦਾਂ ਰਾਹੀਂ ਸ਼੍ਰੀ chamkila ਵਾਰੇ ਕਿਹਾ ਉਹ ਸ਼ਾਹਿਦ ਕੋਈ ਹੋਰ ਨਹੀਂ ਕਰ ਸਕਿਆl
    ਮੇਰੇ ਵਲੋਂ ਤੁਹਾਨੂੰ ਦਿਲੋ ਸਲੂਟ ਆ, ਮੈਂ ਚੜ੍ਹਦੇ ਪੰਜਾਬ ਦਾ ਵਾਸੀ ਹਾਂ ਅਤੇ ਜਲੰਧਰ ਮੇਰਾ ਜਿਲਾ ਹੈ l

  • @nachattersingh8315
    @nachattersingh8315 6 месяцев назад +18

    ਸ਼ਹਿਬਾਜ਼ ਸਾਹਿਬ ਦੀ ਬੋਲੀ ਅਤੇ ਸ਼ਬਦਾਂ ਤੇ ਮਜ਼ਬੂਤ ਪਕੜ ਆ ਬੜੇ ਵਧੀਆ ਢੰਗ ਨਾਲ ਮਾਮਲਾ ਪੇਸ਼ ਕੀਤਾ ਧੰਨਵਾਦ

  • @ashoknahar6725
    @ashoknahar6725 6 месяцев назад +8

    ਬਹੁਤ ਵਧੀਆ ਵੀਰੇ
    ਸਲਾਮ ਹੈ ਤੁਹਾਡੀ ਰਿਪੋਰਟਿੰਗ ਤੇ ਸੋਚ ਦੀ❤❤❤

  • @LOOSERTOWINNER623
    @LOOSERTOWINNER623 6 месяцев назад +9

    ਬਹੁਤ ਹੀ ਵਧੀਆ ਢੰਗ ਦੇ ਨਾਲ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ

  • @GotaSingh-gj7dq
    @GotaSingh-gj7dq 6 месяцев назад +32

    1982, ਵਿਚ ਸੁਰਿੰਦਰ ਸ਼ਿੰਦਾ ਸਾਡੇ ਪਿੰਡ ਰਾਮਨਗਰ ਵਿਖੇ ਆਇਆ ਸੀ ਚਮਕੀਲਾ ਢੋਲਕ ਵਜਾਉਂਦਾ ਸੀ ਬਸ ਇਕ ਗੀਤ ਚਮਕੀਲਾ ਜੀ ਨੇ ਗਾਇਆ ਸੀ ਮੈਂ ਤਾਂ ਅੱਠ ਨੌਂ ਸਾਲ ਦਾ ਸੀ ਪਰ ਲੋਕ ਦੱਸਦੇ ਨੇ ਦੁਨੀਆ ਮਨਾਤੀ ਸੀ ਚਮਕੀਲੇ ਨੇ

    • @DEON765
      @DEON765 26 дней назад

      Chmkle da fan ❤LAKHI DEON wala new song

  • @sidhu7307
    @sidhu7307 5 месяцев назад +18

    ਪਰਮਾਤਮਾ ਕਰੇ ਚੜ੍ਹਦਾ ਪੰਜਾਬ ਅਤੇ ਲਹਿੰਦਾ ਪੰਜਾਬ ਹਮੇਸ਼ਾ ਹੀ ਹੱਸਦੇ ਵੱਸਦੇ ਰਹਿਣ।🌹🌹

  • @KurshedShaikh-po4he
    @KurshedShaikh-po4he 6 месяцев назад +18

    Gill,Saab ਬਹੁਤ ਵਧੀਆ ਗੱਲ ਕਰਨ ਦਾ,ਤਰੀਕਾ,ਵੀਰ ❤❤❤

  • @gurbaxsingh471
    @gurbaxsingh471 6 месяцев назад +9

    ਗਿੱਲ ਸਾਹਿਬ ...ਸਭ ਕੁੱਝ ਸੱਚ ਕਿਹਾ ਤੁਸੀਂ ਬਹੁਤ ਬਹੁਤ ਧੰਨਵਾਦ ਤੁਹਾਡਾ ਸਚ ਬੋਲਣ ਲਈ

  • @kamaljeetsingh5849
    @kamaljeetsingh5849 6 месяцев назад +23

    ਇਹ ਗਲ ਸਚ ਹੈ ਚਮਕੀਲਾ ਜੇ ਜੱਟ ਹੁੰਦਾ ਤਾ ਅੱਜ ਜੀਉਦਾ ਹੁੰਦਾ ਤੇ ਉਦੇ ਗੀਤ ਵੀ ਗਲੇ ਨਾ ਹੁਦੇ ਚੁਮਾਰ ਸੀ ਚਮਕੱਣਾ ਵੀ ਸੀ ਅੱਜ 36 ਸਾਲ ਹੋ ਗਏ ਪਰ ਸਦਾ ਅਮਰ ਹੀ ਰੇਹੂ

    • @JeetuSaini54
      @JeetuSaini54 5 месяцев назад

      sir ji >>> CHAMKILA JI ( BABBI ♥️ AMAR shaheed E hind ☝️ne ....

  • @KhushpalSingh-c1l
    @KhushpalSingh-c1l 6 месяцев назад +5

    ਬਿਲਕੁਲ ਸੱਚ ਹੈ ਵੀਰ ਜੀ ਧੰਨਵਾਦ

  • @yaadwindersingh8963
    @yaadwindersingh8963 6 месяцев назад +7

    ਗਿੱਲ ਸਾਹਿਬ ਸਤਿ ਸ੍ਰੀ ਅਕਾਲ ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @gillgulamiwala5768
    @gillgulamiwala5768 6 месяцев назад +6

    ਬਹੁਤ ਵਧੀਆ ਗੱਲਬਾਤ ਕੀਤੀ ਜੀ
    ਬਿਲਕੁਲ ਸੱਚਾਈ ਦੱਸੀ

  • @RampalSingh-ht1jj
    @RampalSingh-ht1jj 6 месяцев назад +31

    ਬਾਈ ਜੀ ਤੁਹਾਡੀ ਇੱਕ ਇੱਕ ਗਲ ਸੱਚ ਆ

  • @chanansingh1973
    @chanansingh1973 6 месяцев назад +35

    ਵੀਰੇ ਮੈਂ ਵੀ ਚਮਕੀਲੇ ਦਾ ਬਹੁਤ ਫੈਨ ਹਾਂ,, ਤੁਸੀਂ ਚਮਕੀਲੇ ਵਾਰੇ ਗੱਲ ਬਾਤ ਕੀਤੀ ਬਹੁਤ ਵਧੀਆ ਢੰਗ ਨਾਲ,, ਮੈਨੂੰ ਬਹੁਤ ਪਸੰਦ ਆਈ। ਬਾਕੀ ਲੋਕਾਂ ਨੂੰ ਵੀ ਚਮਕੀਲੇ ਵਾਰੇ ਤੁਹਾਡੀਆਂ ਗੱਲਾਂ ਸਮਝ ਆ ਜਾਣੀਆਂ ਚਾਹੀਦੀਆਂ ਨੇ।
    ਸਤਿ ਸ੍ਰੀ ਆਕਾਲ ਜੀ ❤

  • @SunilKumar-gv6fy
    @SunilKumar-gv6fy 5 месяцев назад +10

    ਅਮਰ ਸਿੰਘ ਚਮਕੀਲਾ ਜਿੰਦਾਬਾਦ ਹੇ ਜਿੰਦਾਬਾਦ ਰਹੇਗਾ,,,

  • @teachercouple36
    @teachercouple36 5 месяцев назад +7

    ਗਿੱਲ ਸਾਹਿਬ ਜੋ ਵਾਰਤਾਲਾਪ ਤੁਸੀਂ ਸੁਣਾਈ ਬੜੀ ਦਿਲਚਸਪ ਆ। ਬਹੁਤ ਵਧੀਆ ਲੱਗਿਆ। ਦਿਲੋਂ ਸਲਾਮ ਆ❤

  • @apnapunjab_region_malwa
    @apnapunjab_region_malwa 6 месяцев назад +261

    Dhanwad Gill Saab.. Now U become an analyst of the whole punjab .. U r brother & Solider of our Hero Imran Khan.. We all Sikh can die for our Hero.. Whole punjab love our Hero Imran khan

  • @nitanayyar8616
    @nitanayyar8616 6 месяцев назад +7

    आपने इतने अच्छे ढ़ग से सब समझाया है । मै क्ई दिन से ऐसे व्यक्ति की तलाश में थी कि सब बात तफलीस से सुनने को मिले । बहुत ही उम्दा वीडियो बनाया है । भाईसाहब ,,, आप बधाई के पात्र है ।

  • @nazneentariq9858
    @nazneentariq9858 6 месяцев назад +80

    بڑا زبردست تے منفرد ویلاگ ۔ اسٹیبلشمنٹ نہ ہوئی فرعون ہو گئی ۔

    • @farhanahussain8905
      @farhanahussain8905 6 месяцев назад +2

      یہ آج کے فر عون ہیں۔

    • @asimali908
      @asimali908 6 месяцев назад +1

      Firaun bi TU is door ki Establishment thi 😂😂😂

    • @fahadsaleh8363
      @fahadsaleh8363 6 месяцев назад

      إن شاء الله فرعون کی طرح غرق ہو جائیں گے ​@@farhanahussain8905

    • @art5374
      @art5374 6 месяцев назад

      Third-class Pakistani Rangeela's. vlog on Chamkila! lol, he is begging for some attention using the topic of CHAMKILA!

  • @nsdhillon9937
    @nsdhillon9937 6 месяцев назад +103

    Dr Gill sahib tuhanu salam 🎉zindabad from charhda Punjab India 🇮🇳

    • @shoaib7289
      @shoaib7289 6 месяцев назад +2

      Endia likhan.di lorr nai si... charhda punjab barra si

    • @neeraj2430
      @neeraj2430 6 месяцев назад +4

      ​​@@shoaib7289prokistani nahi lendha punjab sahi hai

    • @shoaib7289
      @shoaib7289 6 месяцев назад

      @@neeraj2430 jli na Teri bhi jli...😊 hajay te charhda(poora punjab Delhi tk haryana te himachal pradesh smait poora punjab) te lehnday donway punjab Pakistan di paviter dharti vich shŵamil hon ge... agggaan te Terry wrgian manhoos neshaan nu fer lggan giaan... dfa...

    • @Khalsa848
      @Khalsa848 6 месяцев назад +4

      ​@@shoaib7289oye saliya keda pakistan khalistan houe ga pakistan de nal sada ki lena dena khalsa raj maharaja ranjit singh da hua ga peshawar tak raj karuga khalsa

    • @neeraj2430
      @neeraj2430 6 месяцев назад

      @@shoaib7289 😂🤣oye converted jinade haath me kaskol honda hai sirf beekh mang sakde ne 🤣

  • @SatnamWaheguru-el7cm
    @SatnamWaheguru-el7cm 6 месяцев назад +7

    ਚਮਕੀਲਾ ਇੱਕ ਬਹੁਤ ਹੀ ਲੋਕਾਂ ਦਾ ਪੰਸਦੀਦਾ ਗਾਇਕ ਸੀ ਉਹ ਲੋਕਾਂ ਦੀ ਪਸੰਦ ਤੇ ਲੋਕਾਂ ਦੀ ਪਸੰਦ ਕਰਕੇ ਹੀ ਉਹ ਗਾਉਂਦਾ ਸੀ ਗੱਲ ਹੈ ਖਾੜਕੂ ਲਹਿਰ ਦੀ ਕੇ ਉਸ ਨੂੰ ਸਿੰਘਾਂ ਨੇ ਮਰਵਾਇਆ ਇਹ ਗੱਲ ਬਿਲਕੁਲ ਗ਼ਲਤ ਹੈ ਉਨ੍ਹਾਂ ਚਮਕੀਲੇ ਨੂੰ ਕਿਹਾ ਭਾਈ ਤੂੰ ਚੰਗਾ ਗਾਇਕ ਹੈ ਤਾਂ ਚੰਗਾ ਗਾਇਆ ਕਰ ਉਹ ਉਨ੍ਹਾਂ ਦੀ ਗੱਲ ਮੰਨ ਗਿਆ ਪਰ ਲੋਕਾਂ ਦੇ ਵਿਚਾਰ ਵੀ ਸਿੰਘ ਜੜਦੇ ਸਨ ਉਨ੍ਹਾਂ ਕਿਸ਼ੇ ਨੇ ਉਸ ਨੂੰ ਮਾਰਨ ਦੀ ਜ਼ੁਮੇਵਾਰੀ ਨਹੀਂ ਲੲੀ ਚਮਕੀਲਾ ਉਨ੍ਹਾਂ ਕਰਕੇ ਹੀ ਧਰਮਿਕ ਗੀਤ ਗਾਉਂਦਾ ਸੀ ਧੰਨਵਾਦ ਜੀ

    • @DEON765
      @DEON765 26 дней назад

      Chmkle de fen new song ❤❤❤

  • @tonysingh5114
    @tonysingh5114 5 месяцев назад +5

    Very well said, young man, I loved your views and your expressions. Chamkila was about 50 years ahead of his time, he gained fame at very wrong time when Punjab was dealing with the smoke after the wild fires of 84. Thank you very much. Rajinder Singh Virk. NC USA

  • @Gurdeepsingh-y8j
    @Gurdeepsingh-y8j 6 месяцев назад +103

    ਭਾ ਜੀ ਚਮਕੀਲਾ ਇੱਕ ਫਕੀਰ ਬੰਦਾ ਸੀ ਇਸ ਕਰਕੇ 36ਸ਼ਾਲ ਤੋਂ ਕਬਰਾ ਵਿਚੋਂ ਉਠਕੇ ਆ ਗਿਆ

  • @jatindersandhu5559
    @jatindersandhu5559 5 месяцев назад +1

    ਡਾਕਟਰ ਸਾਹਿਬ ਆਪ ਜੀ ਨੇ ਚਮਕੀਲਾ ਜੀ ਦੀ ਜੀਵਨੀ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤੀ ਹੈ

  • @gurpartapsidhu2006
    @gurpartapsidhu2006 6 месяцев назад +7

    Very nice brother. Hats of to you.The way u described, even many of our Punjabi v loggers can't.

  • @omparkashmahey8097
    @omparkashmahey8097 6 месяцев назад +4

    ਅਨੁਵਾਦ ਬਹੁਤ ਬਧੀਆ ਜੀ

  • @sukhmandermaan6681
    @sukhmandermaan6681 6 месяцев назад +23

    Wah bai g ehnu kehnde aa dil punjabi,,bht vadia lagea tusi apni kla virasat di gal kiti jo Sadi sadiyo ton sanjhi aa,,again thanks bai g

  • @JeetuSaini54
    @JeetuSaini54 6 месяцев назад +12

    iam huge fan of CHAMKILA JI ....thank u sir.

  • @motilal2396
    @motilal2396 6 месяцев назад +24

    Amar Chamkila Super From London Uk

  • @NarinderKaur-fi1fi
    @NarinderKaur-fi1fi 6 месяцев назад +27

    Bahut vadiya vlog . Excellent presentation

  • @annubishtannubisht7511
    @annubishtannubisht7511 5 месяцев назад +1

    ਵਾਹ ਜੀ ਵਾਹ ਵੀਰ ਜੀ ਤੁਹਾਨੂੰ ਵੀ ਰੱਬ ਸੋਹਣੇ ਨੇਂ ਦਿਮਾਗ ਦਿੱਤਾ ਹੈ ਬਹੁਤ ਸੋਹਣੇ ਤਰੀਕੇ ਨਾਲ ਗੱਲਬਾਤ ਕਰਦੇ ਹੋ। ਅਤੇ ਤੁਹਾਡੀ ਆਵਾਜ਼ ਵੀ ਬੜੀ ਸੋਹਣੀ ਹੈ

  • @rakeshchopra3394
    @rakeshchopra3394 6 месяцев назад +3

    ਲਹਿੰਦੇ ਤੇ ਚੜ੍ਹਦੇ ਪੰਜਾਬ ਦੀਆਂ ਸਾਂਝੇ ਤੌਰ ਤੇ ਕਲਾ ਦੀਆਂ ਗੱਲਾਂ ਹੋਣੀਆ ਚਾਹੀਦੀਆਂ

  • @91minds
    @91minds 6 месяцев назад +11

    Thanks gill saheb... legend never die... from Haryana

  • @sandhuok5145
    @sandhuok5145 6 месяцев назад +7

    Bhot bhot shukrea gill saab chamkeela ta tusi bhot sohna program keeta

  • @paramjitparmar4570
    @paramjitparmar4570 6 месяцев назад +51

    🎉🎉🎉 Excellent narrative Gill Ji. Tusi ta pakay PUNJABI BY NATURE ha. CHAK DE PHATE, sabas. 👏👏😔😔

  • @sureshwarmahey6636
    @sureshwarmahey6636 6 месяцев назад +8

    Gill sahib, very beautifully elaborated "Chamkila" , but the life and death of Chamkila is still an enigma or may remain forever. But Imtiaz Ali again gave life to him, no doubt with the support of his entire crew& actors, and made the entire world aware of this Punjabi legend, whom only veterans of Indian Punjab knew.
    Best of luck from Jalandhar Punjab India 🇮🇳

  • @Gunevegrewal
    @Gunevegrewal 6 месяцев назад +33

    Love you to do this vlog on chamkila sir Gill saab !!!
    😊😊😊😊, its biggest singer of altime of our Punjabi language!!! Amar means immortal you know sir all given names but all related to his life afterwards 😊😊

  • @AjmerSingh-er1kl
    @AjmerSingh-er1kl 9 дней назад

    ਧੰਨਵਾਦ ਡਾਕਟਰ ਸਹਿਬ ਚਮਕੀਲੇ ਦੀ ਗੱਲ ਕੀਤੀ ਤੁਸੀ ਜਿਉਦੇ ਵਸਦੇ ਰਹੋ

  • @Kam-8455
    @Kam-8455 6 месяцев назад +20

    Accurate point. It is all about freedom of speech.

  • @MisamRajpoot-vc4yj
    @MisamRajpoot-vc4yj 6 месяцев назад +9

    ایک تاریخی اور لا جواب وی لاگ ۔۔۔ آپ نے بہت اچھے طریقے سے ہر چیز کھول کر رکھ دی ہے ۔۔

  • @sikandarhayatgopang786
    @sikandarhayatgopang786 6 месяцев назад +58

    بہت خوبصورت شہباز گل صاحب بھائی جان ھمیشہ خوش اور سلامت رھیں

    • @Magicjokes
      @Magicjokes 6 месяцев назад

      اج ہسپتال میں مجھے مار پڑ گئی میں نے نرس سے کہا سارا سال تم سفید جوڑا پہنتی ہو اج کالا جوڑا پا ساڈی فرمائش تے

    • @art5374
      @art5374 6 месяцев назад

      Third-class Pakistani Rangeela's. vlog on Chamkila! lol, he is begging for some attention using the topic of CHAMKILA!

  • @BalvirSingh-ig7lx
    @BalvirSingh-ig7lx 6 месяцев назад +25

    Great Gill.
    Salute best Reaktion

  • @fazalrahman4376
    @fazalrahman4376 6 месяцев назад +31

    ZABARDAST PUNJABI VLOG DR SHAHBAZ GILL..IMRAN KHAN AND ALL PTI WORKERS ZINDABAD

  • @Hussanlalsund
    @Hussanlalsund 6 месяцев назад +4

    Shabaz gill sab tuci te kmaal kr tee jionde vasde rho from india

  • @apnapunjab_region_malwa
    @apnapunjab_region_malwa 6 месяцев назад +53

    Kindly do video on Sidhu muse wala also .. he was also killed at the age of 28 year.. Musewala has 3 crore subscribers on RUclips.. He is the only most popular after Chamkila

    • @hamzad1203
      @hamzad1203 6 месяцев назад

      Shubdeep aor Deep, donna nu enna kanjran e marya jo Chamkily pichy c

  • @infopura8337
    @infopura8337 6 месяцев назад +5

    Great job Dr.Gill Saab i am from charda punjab (india).a lot pf thanks to you.

  • @VimalKumar-xt3vn
    @VimalKumar-xt3vn 6 месяцев назад +3

    Gill sahab shukriya.You have given given one of the best analysis of Late Amar Singh Chamkila sahab. Your Punjabi and Punjabiyat is really praise worthy.I have heard you first time.Your andaz e bayan is of next level.God bless you.

  • @khushpalsingh6250
    @khushpalsingh6250 6 месяцев назад +4

    shahbnaz gill sahab jii... boht achhi Punjabi ch gall aakhi h... we all impressed.. ❤❤❤

  • @aligohargohar7264
    @aligohargohar7264 6 месяцев назад +67

    Shukar a koi bnda maan nal punjabi v bol ria a

    • @gurchranjit7451
      @gurchranjit7451 6 месяцев назад +2

      Pr ehna de sarkari adarea vich Punjabi bolan da hk nhi pehrava v arbi pehnna Shuru kr ditta Hun ta te Punjabi culture to bohut door ho rhe a

    • @tahirbashir6133
      @tahirbashir6133 6 месяцев назад +1

      ​@@gurchranjit7451 arbi nai urdu nuksan kar rhi punjabi da sarayan nu lukhnow delhi aalay tara bolan da shok aa.

    • @gurchranjit7451
      @gurchranjit7451 6 месяцев назад +1

      @@tahirbashir6133 acha fer ta tci sanu matta dinde firde o khalistan lain dia te tuhade kolo sarkari adare vich v Punjabi lagu nhi hoi te rhi GL arbi di Pakistan da cultura hi arabi ho reha a Hun pehrava v change ho reha a

    • @ramdyalsingh5202
      @ramdyalsingh5202 6 месяцев назад

    • @art5374
      @art5374 6 месяцев назад

      Third-class Pakistani Rangeela's. vlog on Chamkila! lol, he is begging for some attention using the topic of CHAMKILA!

  • @rattandhaliwal
    @rattandhaliwal 6 месяцев назад +4

    ਬਹੁਤ ਵਧੀਆ ਗਿੱਲ ਸਾਬ ਤੁਹਾਡਾ ਬਿਆਨੀਆ ਤਰੀਕਾ।god bless you.

  • @gghauskisana3013
    @gghauskisana3013 6 месяцев назад +8

    shukrya Gill sab chamkilay de utay gal kithi . from Dijkot

  • @singhkulbirsingh6657
    @singhkulbirsingh6657 6 месяцев назад +2

    Saab gi tusi really story explain keeti. App ka boot boot sukhareaa❤ God bless

  • @karama709
    @karama709 6 месяцев назад +62

    Love ❤️ from saraiki Hindus of of indian Punjab

    • @usmankhaki
      @usmankhaki 6 месяцев назад +1

      There is no saraiki in this earth

    • @amjadfarooqmirani
      @amjadfarooqmirani 6 месяцев назад +2

      ​@@usmankhaki
      grow your knowledge bro

    • @ravisharma167
      @ravisharma167 6 месяцев назад +3

      Wrong, there are also Saraiki Muslims in Pakistan. ​@@usmankhaki

    • @josh-l4r8k
      @josh-l4r8k 6 месяцев назад +1

      guys don't believe this bihari. I have seen him commenting wrong things about punjabis. Here he also wants to divide punjabis. There are no people who call them saraiki in charda punjab.

    • @karama709
      @karama709 6 месяцев назад

      @@josh-l4r8k Astaghfirullah

  • @jogindermehmi5057
    @jogindermehmi5057 6 месяцев назад +5

    Thanks Gill Sahab chamkila Legend jidabad 👌👌👌🙏

  • @harbanssingh3378
    @harbanssingh3378 6 месяцев назад +14

    Very good bhai saab ji sach nu rakho khich ke Waheguru ji aap nu Tarkki bakhshe bhai saab ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @DEON765
      @DEON765 26 дней назад

      Chmkle de fen new song ❤❤❤LAKHI DEON

  • @MahinderSingh-ek8uj
    @MahinderSingh-ek8uj 6 месяцев назад +5

    gill sahib bahut dhanwad tusi oh shakash bare charcha kiti jo k ik fakkar fakir dunia da no. ik artist , composer ,writer ,super duper singer lafjan da dhani c
    nhi jammna koi chamkile varga

  • @JaspalChahal-fi4gk
    @JaspalChahal-fi4gk 5 месяцев назад +4

    CHAMKILA WAS REAL LEGEND OF PUNJAB ,HIS SONGS ARE ALLWAYS IN OUR HEART,SO THANKS GILL SAB TUSI BILKUL SACH KEHA

  • @subegsingh964
    @subegsingh964 6 месяцев назад +2

    Aap ne bahut change dhang nal chamkile di jivnee bare daseya thank you

  • @RajKumar-jg6sb
    @RajKumar-jg6sb 5 месяцев назад +3

    Very nice chamkila life history top toking thank you ❤

  • @jsbarnala2518
    @jsbarnala2518 6 месяцев назад +12

    ਮਾਣਕ ਨੇ ਖਾੜਕੂ ਸਿੱਘ ਭਾਈ ਗੁਰਜੰਟ ਸਿੰਘ ਬੁੱਧ ਸਿੱਘ ਵਾਲੇ ਨੂੰ ਮਾਰਨ ਲਈ ਕਿਹਾ ਤਾ ਸਿੱਘ ਨੇ ਕਿਹਾ ਸਾਡੀ ਲੜਾਈ ਸਰਕਾਰ ਨਾਲ ਆ ਚਮਕੀਲੇ ਨਾਲ ਨਹੀ

  • @LillasDialects
    @LillasDialects 6 месяцев назад +21

    بھائی کیا پیار ویلاگ کیا ہے آپ نے۔ سن کہ مزا آ گیا۔

  • @omerchaudhry4298
    @omerchaudhry4298 6 месяцев назад +8

    Thanks for introducing us to the Legend CHAMKILA - jaa Punjab di

  • @sabeenyounaspti9848
    @sabeenyounaspti9848 6 месяцев назад +57

    جب سے چمکیلا دیکھی یہی بات ذہن میں آرہی تھی۔ کیوں لوگ خوامخوا کسی سے زندہ رہنے کا حق چھین لیتے ہیں

  • @user-mh5fmBatth
    @user-mh5fmBatth 6 месяцев назад +1

    ਗਿੱਲ ਸਾਹਿਬ ਬਹੁਤ ਵਧੀਆ ਕਰ ਰਹੇ ਹੋ

  • @Mr67385
    @Mr67385 6 месяцев назад +32

    Very nice Punjabi v log.❤

  • @balkrishankahal3016
    @balkrishankahal3016 6 месяцев назад

    ਬਹੁਤ ਵਧੀਆ ਤੇ ਸਚਾਈ ਹੈ ਜੀ

  • @ChandSultan-mn3vj
    @ChandSultan-mn3vj 6 месяцев назад +34

    شبازگل صاحب سلامت رہو یار فخرے پاکستان ببرشیر بھائی میرا بل کل حقیقت بات ہے آپکی سر 🇵🇰👍

    • @usmankhaki
      @usmankhaki 6 месяцев назад

      Punjabi wich likhan lagya moot pendi

    • @z.aadvertiser5206
      @z.aadvertiser5206 6 месяцев назад

      ye kuta to deal kr k chala gaya h ab tum jesy youthia is ko na bulao

  • @AmarjeetsinghMehmi
    @AmarjeetsinghMehmi 5 месяцев назад

    ਬਹੁਤ ਵਧੀਆ ਕਿਹਾ ਤੁਸੀਂ ਚਮਕੀਲਾ ਜੀ ਬਾਰੇ ਚੜਦੇ ਪੰਜਾਬ ਲੈਦਾ ਪੰਜਾਬ ਜਿੰਦਾਬਾਦ

    • @DEON765
      @DEON765 26 дней назад

      Chmkle de fen new song ❤❤❤

  • @faheemriaz4010
    @faheemriaz4010 6 месяцев назад +17

    Bally bally Gill sb today you speak inside deep heart and very good done. God bless you. I am worried about you like chamkila

    • @AmandeepSingh-qe7ni
      @AmandeepSingh-qe7ni 6 месяцев назад

      "I am worried about you like Chamkila". what does it mean?🤔🤔🤔🤔

    • @joban8177
      @joban8177 6 месяцев назад

      @@AmandeepSingh-qe7niHe’s promoting Punjabi language and harmony among Religious communities. which their establishment don’t like.

  • @sachingotra4319
    @sachingotra4319 6 месяцев назад +2

    Wah ji wah Gill sahab
    Salute from charda Punjab

  • @baidwan76
    @baidwan76 6 месяцев назад +17

    Gill Saab ssa ji. Jdo ve ny aye ajo saag nal makke de roti nal dawat te. Khula sdda sareya vaste. Love you brother. God always bless you. Smile

  • @hitendersingh385
    @hitendersingh385 6 месяцев назад +5

    Gill saab tuhanu salaam

  • @DarshanSingh-pc1ms
    @DarshanSingh-pc1ms 6 месяцев назад +12

    Amar Singh Chamkila Zandabad

  • @kamranga-ib3cm
    @kamranga-ib3cm 6 месяцев назад +4

    گل ساب بہت پیارا تے انفرمیٹیو وی لاگ آ۔۔۔بہت خوب جی۔۔

    • @z.aadvertiser5206
      @z.aadvertiser5206 6 месяцев назад

      ye kuta to deal kr k chala gaya h ab tum jesy youthia is ko na bulao

  • @bhouriasingh7984
    @bhouriasingh7984 6 месяцев назад +6

    Wah ji wah bahut vdhia Lagi tuhadi video.

  • @MuhammadNasir-ry1mx
    @MuhammadNasir-ry1mx 6 месяцев назад +17

    Informative vlog ❤. Chamkeela g......

  • @dilbagsingh6038
    @dilbagsingh6038 6 месяцев назад +6

    Sat shri akaal ji gill sahab ji Sahi gal kite aa thusi❤❤❤❤❤ Chadda Punjab

  • @mubashariqbal926
    @mubashariqbal926 6 месяцев назад +16

    zabardast Tajzia Shubbaz Gill Sahib

  • @winterroseever821
    @winterroseever821 6 месяцев назад +9

    Bai poori theth punjabi tuhadi.❤❤compliments Gill Sahib.

  • @Notorious9494
    @Notorious9494 6 месяцев назад +21

    Chamkila wrga duniyaa te koi nhi ..naa hi aauna again❤

  • @trailsparksexplorer9207
    @trailsparksexplorer9207 6 месяцев назад +15

    Aslam-O-alikum Gill Sab thanks for updating Allah Bless Pakistan and both Imran khan

  • @Neetamachhiketalks
    @Neetamachhiketalks 5 месяцев назад

    ਬਹੁਤ ਆਹਲਾ ਗੱਲਬੱਤ

  • @HiraAli-g6g
    @HiraAli-g6g 6 месяцев назад +13

    Very informative sawad ah gaya badshaoo...love u ❤

  • @kamaldeepdhillon8487
    @kamaldeepdhillon8487 6 месяцев назад +2

    GILL SAAB VERY HONEST REVIEW, LOVE &RESPECT FROM TORONTO (CANADA)

  • @tamoortariqullah5519
    @tamoortariqullah5519 6 месяцев назад +18

    Good Observation.....wow...keep it up

  • @AjmerSingh-er1kl
    @AjmerSingh-er1kl 9 дней назад

    ਸਹੀ ਗੱਲ ਆ ਭਾਜੀ ਸੋਡੀ ਲੰਬੀ ਉਮਰ ਹੋਵੇ ਸੋਡੀ

  • @ashiomar9701
    @ashiomar9701 6 месяцев назад +14

    Imteyaz ali ne jis tarha se is flm ko drct kiya hai wo kamaal hai amer sigh chamkila ki zindagi kesi thi ye to hum ne nahi dekha suna hum tab thy nahi lekin flm ko jesy filmaya gaya...wo shandar thi ek mint b intst ls nahi hoa aesi achi story telling thi

  • @winterroseever821
    @winterroseever821 6 месяцев назад +4

    Eho punjabi saade purkhe bolde sun. Balle balle bai ji khush kar Ditta.🙏🙏🙏

  • @kkafridi12
    @kkafridi12 6 месяцев назад +16

    very good bravo and hats off to you sir g

  • @KramatAli-s3y
    @KramatAli-s3y 6 месяцев назад +19

    گل صاحب تہانوں تے چڑھدے پنجاب نوں لہندے پنجاب قصور بابا بھلے شاہ کی نگری توں ساڈا پیار بھریا سلام عرض ❤ عمران خان زندہ باد پاکستان پائندہ باد

  • @Malikzulfiqarali-gx9kr
    @Malikzulfiqarali-gx9kr 6 месяцев назад +15

    Gill sab tusi genius o gul tusi samjha diti a... God bless you....

    • @z.aadvertiser5206
      @z.aadvertiser5206 6 месяцев назад

      ye kuta to deal kr k chala gaya h ab tum jesy youthia is ko na bulao

  • @Choudhry-12
    @Choudhry-12 6 месяцев назад +12

    Chamkila was very famous person 🤔💦❣️❣️

  • @yasminhtc1648
    @yasminhtc1648 6 месяцев назад +5

    Beautiful way explain the story very good brother rise your voice

  • @haroonkhokhar9736
    @haroonkhokhar9736 6 месяцев назад +6

    Gill sahb Pakistan k bahr world Mai ap ko dekha or suna jata hai Mai time nikalta hu k ap ki video dekhni hai Allah Talah ap ki hifazat kre ❤❤❤

  • @MuhammadIntzar-ls1vb
    @MuhammadIntzar-ls1vb 6 месяцев назад +4

    زبردست گڈ تے گریٹ ویر شہباز گل صاحب ❤
    مرشد عمران خان صاحب دی رہائی واسطے
    کچھ تے ۔۔ ۔۔

    • @z.aadvertiser5206
      @z.aadvertiser5206 6 месяцев назад

      ye kuta to deal kr k chala gaya h ab tum jesy youthia is ko na bulao

  • @bluemani8
    @bluemani8 6 месяцев назад +4

    Very impress and knowledgeable. Thank you Gill sb

  • @dakku-h6i
    @dakku-h6i 6 месяцев назад +8

    Transparent review big thanks Gill saab

  • @Butagappy
    @Butagappy 6 месяцев назад +7

    Amar Singh chemkela Te Bibi Amarjot kaur 💪 Zindabaad