❤ Bahut sohni sewa layi aa veer tuhadi Dasve patshah ji ne ... waheguru ji chadd di kallan vch rakhn ....❤ Waheguru ji ka Khalsa waheguru ji ki Fateh 🙏..... Aitki Duleep sio tu Raaj kre jdo sikh raaj aave ❤❤👑
😭😡I will never forgive the British for what they did to him, they killed a whole dynasty, not forgetting the other atrocities they committed all over the world.
@@ikodapasara8143 veer Ji kyu gaala lainde ho iho Jihe comments krke..Comment koi hor galat krda te tuhade warge narrow minded veer blame khalse nu kri jande..iss naalo changa kk faaltu ch interfere hi na kreya kro veere..
ਸਾਨੂੰ ਆਪਣੇ ਮਹਾਰਾਜਾ ਦਲੀਪ ਸਿੰਘ ਜੀ ਦੀ ਆਖਰੀ ਇੱਛਾ ਪੂਰੀ ਕਰਨੀ ਚਾਹੀਦੀ ਹੈ, ਕਿ ਮਹਾਰਾਜਾ ਦਲੀਪ ਸਿੰਘ ਜੀ ਦੀਆਂ ਅਸਥੀਆ ਪੰਜਾਬ ਲਿਆ ਦੀਆ ਜਾਣ😢😢😢😢😢
❤ dhan veer ji
❤❤❤❤
ਸਰਕਾਰੇ ਖਾਲਸਾ ਜ਼ਿੰਦਾਬਾਦ ❤❤❤
ਏਹੇ ਬੰਦਾ ਦਿਲੋ ਪਿਆਰ ਕਰਦਾ ਪੰਜਾਬ ਨੂੰ
Ehi same comment aaya si main vi
Tuhada v ohi comment mileya 🙏
ਸੌਂਹ ਰੱਬ ਦੀ ਵੀਰ ਨੇ ਜੋ ਗਾਣੇ ਚ ਦਿਖਾਈ ਤੇ ਸੁਣਾਈਆ ਰੋਣਾ ਆ ਗਿਆ ❤😭😭😭😭
ਐਤਕੀ ਦਲੀਪ ਸਿੰਹਾਂ ਤੂੰ ਰਾਜ ਕਰੇ ਜਦੋਂ ਸਿੱਖ ਰਾਜ ਆਵੇ 🙏🏻🙏🏻
❤ Bahut sohni sewa layi aa veer tuhadi Dasve patshah ji ne ... waheguru ji chadd di kallan vch rakhn ....❤ Waheguru ji ka Khalsa waheguru ji ki Fateh 🙏.....
Aitki Duleep sio tu Raaj kre jdo sikh raaj aave ❤❤👑
ਇਹ ਕਿੱਸੇ ਬਾਹਵਾਂ ਭੱਜੀਆਂ ਦੇ ਕੰਡ ਪਿੱਛੇ ਛੁਰੀਆਂ ਵੱਜੀਆਂ ਦੇ ਕਿਸੇ ਕੋਹੇ ਛੇੜੂ ਮੱਝੀਆਂ ਦੇ ਮੇਰੇ ਉਜੜੇ ਲਹੂ ਵਿੱਚ ਕੇਸ ਪਏ ਇਹ ਸਤਲੁਜ ਰਹੇ ਗਵਾਹ ਸਾਡਾ ਤੁਰ ਚੱਲਿਉਂ ਸ਼ਹਿਰ ਰੁਆ ਸਾਡਾ ਅੱਜ ਤਾਜ ਤੇ ਤਖਤ ਗੁਆ ਸਾਡਾ
ਸਾਡਾ ਵੀ ਕਦੇ ਰਾਜ਼ ਹੁੰਦਾ ਸੀ 😢
ਬਹੁਤ ਹੀ ਵਧੀਆ ਸ਼ਲਾਘਾਯੋਗ ਕਦਮ
Ranjit Bawa EK great singer hai.Ghaint soch da Malik hai.
Waheguru chardi kla rakhe.
Proud love Respekt.
Jeo shera !!!
Ranjit Bawa ji tussi mere favorite ho ...... Tussi Panjab history das de ho good job Bai ji
ਪੰਜਾਬ ਦੇਸ਼ ਜਿੰਦਾਬਾਦ
ਖਾਲਿਸਤਾਨ ਜ਼ਿੰਦਾਬਾਦ
ਮਹਾਰਾਜਾ ਸਾਬ ਦਾ ਰਾਜ ਜਲਦੀ ਹੀ ਦੁਨੀਆਂ ਦੇ ਨਕਸ਼ੇ ਤੇ ਬਣੇਗਾ ਗੁਰੂ ਸਾਹਿਬ ਆਪ ਸਹਾਈ ਹੋਣ।❣️⚔️🪐📿
Ranjit Bawa ji u r very great thanks
Wah wah bawa ji sabash
Maharaja duleep Singh ji nl bahut bura kita rona onda a😢😢😢 kash o punjab onde
Miss you Maharaja S Dalip Singh Ji ❤❤
Bawa ji your song is amazing about our Mahraja Dalip Singh ji , melodies n full of emotions,I wept when I hear 🙏
Waheguru Ji 🙏
Bahut vadiya song bhaaji, Maharaj dalip Singh ji di ashes vapis jror lai k auna chahida
I Miss Maharaj Dalip Singh Ji
ਬਾਵਾ ਜੀ ਤੁਹਾਡੇ ਵਰਗਾ ਕੋਈ ਵੀ ਗਾਇਕ ਨਹੀ ਤੁਸੀਂ ਪੰਜਾਬ ਦੇ ਪੁੱਤ ਹੋ
❤❤❤😢😢
ਵਾਹ ਬਾਵਾ ਵਾਹ
Waheguru ji
ਸਾਡੇ ਰੋਗਟੇ ਖੜ ਜਾਦੇ ਇਹ ਸੁਣ ਕੇ 😢
Bawa ji bhut dhanbad
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ
Legend Bawa sahab
ਰਣਜੀਤ ਬਾਵਾ ❤❤❤❤
Ranjit bawa bai ji thank you tuhada bhut bhut
Eda sade soorme yodhyaa te gounde rahiyo 🙏🙏🙏
Bhout Khoob Brother Main V Last Month Darshan Kar K Aaya....
Ranjit..waves👌👌👌🙏🙏
ਵਾਹਿਗੁਰੂ ਜੀ 🙏🙏🙏🙏🙏
Great singer good job thank you ranleet singh
Bahut vadhiya soch Bawa ji di
Yes waheguru ji
ਓਹਨਾਂ ਹੁਣ ਤੱਕ ਸਾਂਭ ਰਖੀਆਂ, ਜਿਹੜੀਆਂ ਯਾਦਾਂ ਇਥੇ ਓਹਨਾਂ ਦੀ ਕਿਨੀ ਕੂ ਸਾਂਭ ਸੰਭਾਲ ਕੀਤੀ ?
Very nice ji❤
Dhanwaad veer
Thanks ranjit vs ptc
Thinks 🙏🏻
Ranjit Bajwa salute
Excellent brother
❤ ਬਹੁਤ ਵਧੀਆ ਵਿਚਾਰ ❤
Ranjit Bawa real singer aa Punjab da
Wehgaru ji jrur kirpa kro asi apne maha raje da akhri supna ohna Dian astiyan Punjab lya skiye krpa kro Punjab te
Khalsa WaheGuru Ji ki Fateh
Mahja manjile 🙏Batala 🙏vadala grandita 🙏 district GURDASPUR 🙏
🙏🙏
Bawa sahb nu salute aa
❤❤❤❤❤❤❤
Very good
❤❤❤❤
Mahraja ranjit singh te film bno yr
Correct it...its not maharajah Ranjeet singh.....its his son...maharaja duleep singh
Thank you nawab ji❤
🙏🙏🙏
Maharaja Dalip Singh ji baar saach hi bachiyan nu padana chahida aa
Dileep singh❤❤❤❤
Sada Maharaj ek he a Dhan Guru Govind Singh ji 🌹🌹🌹🌹🌹🌹🌹
O bs kro o Dalip Singh saada Maharaja hi c Shri guru Gobind Singh g saade guru ne saade pita
🎉🎉
🙏
Maharaja Duleep Singh Di handwritten books j publish ne ,je kise nu pta hai ta plz share kro .
Kaash kite fer oho sada sikh raaj mur ke aa jaave
😞💔
😢
🚩🚩🚩🚩🚩🚩🚩🚩🚩🙏🙏🙏🙏🙏🌹🌹🌹🍁🍁🍁💐💐💐🌺🌺🌺🌷🌷🌷🍂🍂🍂🌾🌾🌾🌻🌻🌻🏵️🏵️🏵️🏵️🥀🥀
We should do saskar
Ik din Sikh raaj bapas ana aaaa
Definitely his body should of being taken back to Punjab
😭😡I will never forgive the British for what they did to him, they killed a whole dynasty, not forgetting the other atrocities they committed all over the world.
Adheen lok ki tmashe karde ne mahraja ajad c
jehre jinde ji sonde ne oh koma maff ni kardiya. rajj gava laya in suttya ne
Gal kuch sahi Punjab khatam ho de kagaar te hai
Ssb drama show hit ho jave
ਦਲੀਪ ਸਿੰਘ ਈਸਾਈ ਬਣ ਗਿਆ ਸੀ, ਐਵੇਂ ਸਵਾਹ ਨਾ ਫਰੋਲ ਦੇ ਫਿਰੋ ਪੰਜਾਬੀਓ,ਅਕਲ ਨੂੰ ਹੱਥ ਮਾਰੋ, ਬਾਣੀ ਪੜੋ ਤੇ ਸਮਝਣ ਦੀ ਕੋਸ਼ਿਸ਼ ਕਰੋ,ਤੂੰ ਤਾਂ ਸਮਝਦਾਰ ਬੰਦਾ , ਮੱਤ ਮਾਰੀ ਗਈ ਤੇਰੀ ਬਾਵੇਆ, ਜਾਂ ਤੂੰ ਲੋਕਾਂ ਦੀਆਂ ਭਾਵਨਾਵਾਂ ਤੋਂ ਕੋਈ ਫਾਇਦਾ ਚੁੱਕਣਾ ਚਾਹੁੰਦਾ।
Ohnu banaya gya c jawak c oh jado british le gae ohnu
ਹਾਹਾ ਪਹਿਲੀ ਵਾਰ ਇੰਗਲੈਂਡ ਗਿਆ ਕਿ ਸਮਾਧ ਹੁਣ ਲੱਭੀ ?
Iko da psara eh gl te pkki a k sodiya jnaniya chalo sdo yar sb nu pta e a😂😂😂😂😂
@@LakhaSingh-s7y ਤੂੰ ਮੂਲ ਨਿਵਾਸੀ ਨੀਚ ਖਾਲਸਾਂ ਜਿਸਨੂੰ ਹਰ ਗੱਲ ਦੇ ਜਵਾਬ ਚ ਜ਼ਨਾਨੀ ਲਿਆਉਣ ਦਾ ਅੰਮ੍ਰਿਤ ਛਕਾਇਆ ਜਾਂਦਾ ?
ਹੁਣ ਚੁੱਪ ਨਾ ਕਰੀਂ ਦੁੱਕੀ ਸਿੰਘ , ਠੀਕ ?
@@ikodapasara8143 veer Ji kyu gaala lainde ho iho Jihe comments krke..Comment koi hor galat krda te tuhade warge narrow minded veer blame khalse nu kri jande..iss naalo changa kk faaltu ch interfere hi na kreya kro veere..
@@gurshabadsingh3210 ਨਾਲੇ ਕਹਿੰਦੇ , ਕਬੀਰ ਕਹਿੰਦਾ , ਕਿ ਗਾਲ਼ਾਂ ਨਾਲ ਤੁਸੀ ਉਸ ਬੰਦੇ ਦੇ ਪਾਪ ਧੋਂਦੇ ?
ਤੁਹਾਨੂੰ ਲੋਕ ਮੇਰੇ ਪਾਪ ਧੋਂਦੇ ਚੰਗੇ ਨੀ ਲੱਗਦੇ ਕਿ ਕਬੀਰ ਝੂਠਾ ?
ਮੈਂ ਤਾਂ ਲੋਕਾਂ ਨੂੰ ਦਸਦਾਂ ਕਿ ਖਾਲਸਾ , ਨਾਨਕ ਨੂੰ ਫਾਲਤੂ ਲੱਗਿਆ ਚਿੱਚੜ ਆ , ਇਹਦੇ ਚ ਫਾਲਤੂ ਗੱਲ ਕਿਹੜੀ ਤੇ ਚੁੱਪ ਕਿਓਂ ਰਹਾਂ ?
ਚਲਾਕ ਲੋਕ ਹਮੇਸ਼ਾ freedom of speech ਦੇ ਉਲਟ ਬੋਲਦੇ ਤੇ ਤੁਹਾਨੂੰ ਚੁੱਪ ਰਹਿਣ ਦਾ ਵਾਸਤਾ ਪਾਉਂਦੇ ਤਾਂ ਜੋ ਉਨਾਂ ਦਾ ਝੂਠ ਚੱਲ ਸਕੇ !
Veer tu b sabat surat nei kosish karo tahanu dekh k nojawan te aasar hovega
Eh nahi suta ap suta gpan mar sikhan nu lutan Vale
Converted Christian
Chall gobar khanya, nikal etho’n. Sali gajni de bzaar di padyash
sutte sikho jago ki ho riha hosh karo
Waheguru ji 🙏🙏
Waheguru ji
😢
Waheguru g ❤