Amritpal Singh ਦੀ ਅਗਵਾਈ ਵਾਲੀ Khalsa Vaheer ਬਾਰੇ ਲੋਕਾਂ ਦੀ ਰਾਇ ਸੁਣੋ | 𝐁𝐁𝐂 𝐏𝐔𝐍𝐉𝐀𝐁𝐈

Поделиться
HTML-код
  • Опубликовано: 24 окт 2024
  • ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਸ੍ਰੀ ਅਕਾਲ ਤਖ਼ਤ ਤੋਂ ਸ਼ੁਰੂ ਹੋਈ ਖ਼ਾਲਸਾ ਵਹੀਰ ਯਾਤਰਾ ਇਸ ਸਮੇਂ ਪੰਜਾਬ ਵਿੱਚ ਚੱਲ ਰਹੀ ਹੈ। ਯਾਤਰਾ ਦੇ ਪਹਿਲੇ ਪੜਾਅ ਵਿੱਚ ਨੌਜਵਾਨ ਵਰਗ ਹੀ ਜ਼ਿਆਦਾ ਨਜ਼ਰ ਆਇਆ। ਇਸ ਯਾਤਰਾ ਦਾ ਮਕਸਦ ਅੰਮ੍ਰਿਤਪਾਲ ਸਿੰਘ ਸਿਰਫ਼ ਧਾਰਮਿਕ ਪ੍ਰਚਾਰ ਦੱਸਦੇ ਹਨ।
    ਖ਼ਾਲਸਾ ਵਹੀਰ ਪੰਜਾਬ ਵਿਚ ਕਰੀਬ 30 ਦਿਨ ਚੱਲੇਗੀ ਅਤੇ ਇਸ ਦੀ ਸਮਾਪਤੀ ਆਨੰਦਪੁਰ ਸਾਹਿਬ ਵਿਖੇ ਹੋਵੇਗੀ। ਇਸ ਵਹੀਰ ਦੇ ਰਸਤੇ ਵਿੱਚ ਵੱਖ-ਵੱਖ ਥਾਵਾਂ ’ਤੇ 13 ਪੜਾਅ ਰੱਖੇ ਗਏ ਹਨ, ਜਿੱਥੇ ਗੁਰਮਤਿ ਦਰਬਾਰ ਅਤੇ ਅੰਮ੍ਰਿਤ ਸੰਚਾਰ ਕਰਨ ਦਾ ਦਾਅਵਾ ਇਸ ਦੇ ਪ੍ਰਬੰਧਕਾਂ ਵੱਲੋਂ ਕੀਤਾ ਗਿਆ ਹੈ।
    ਪਹਿਲਾ ਪੜਾਅ ਜੰਡਿਆਲਾ ਗੁਰੂ ਰਿਹਾ, ਜਦੋਂ ਯਾਤਰਾ ਇੱਥੇ ਪਹੁੰਚੀ ਤਾਂ ਇੱਥੇ ਰੱਖੇ ਗਏ ਸਮਾਗਮ ਦੀ ਮੀਡੀਆ ਕਵਰੇਜ ਬੰਦ ਕਰਵਾ ਦਿੱਤੀ ਗਈ ਅਤੇ ਸਮਾਗਮ ਵਿੱਚ ਮੌਜੂਦ ਸ਼ਰਧਾਲੂਆਂ ਨੂੰ ਮੋਬਾਈਲ ਰਿਕਾਰਡਿੰਗ ਕਰਨ ਦੀ ਪੂਰੀ ਤਰਾਂ ਮਨਾਹੀ ਰਹੀ।
    ਪੰਜਾਬ ਵਿੱਚ ਚੱਲ ਰਹੀ ਇਸ ਖ਼ਾਲਸਾ ਵਹੀਰ ਬਾਰੇ ਲੋਕ ਕੀ ਸੋਚਦੇ ਹਨ ਇਸ ਬਾਰੇ ਬੀਬੀਸੀ ਨੇ ਵੱਖ ਵੱਖ ਵਰਗ ਦੇ ਲੋਕਾਂ ਨਾਲ ਗੱਲਬਾਤ ਕੀਤੀ।
    (ਰਿਪੋਰਟ - ਸਰਬਜੀਤ ਸਿੰਘ ਧਾਲੀਵਾਲ, ਸ਼ੂਟ - ਮਯੰਕ ਮੋਂਗੀਆ, ਐਡਿਟ - ਅਸਮਾ ਹਾਫ਼ਿਜ਼)
    #amritpalsingh #khalsavaheer
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

Комментарии • 153

  • @MandeepKaur-vr4yt
    @MandeepKaur-vr4yt Год назад +19

    ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🙏ਵਾਹਿਗੁਰੂ ਜੀ ਆਪਣੀ ਬਾਣੀ ਬਾਣੇ ਨਾਲ ਜੋੜ੍ਹਣਾ ਜੀ 🙏❤️

  • @davindersinhdavinder4666
    @davindersinhdavinder4666 Год назад +2

    ਨਾਨਕ ਨਾਮੁ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @vanshikamehra2413
    @vanshikamehra2413 Год назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @piecefool567
    @piecefool567 Год назад +18

    WAHEGURU JI KA KHALSA
    WAHEGURU JI KI FATEH 🙏

  • @sukhpalsingh3275
    @sukhpalsingh3275 Год назад +13

    ਸਤਿ ਨਾਮ ਸ੍ਰੀ ਵਾਹਿਗੁਰੂ ਜੀ

  • @PHEROMONE-wz9bz
    @PHEROMONE-wz9bz Год назад +18

    Rab meri umar v Bhai Amritpal singh nu la de ❤

  • @जाट-त8ह
    @जाट-त8ह Год назад +13

    Doing very good job amrit pal singh khalsa ji ❤

  • @GurmailSingh-mm9mn
    @GurmailSingh-mm9mn Год назад +2

    Waheguru ji maher kary saluat

  • @piecefool567
    @piecefool567 Год назад +14

    DHAN DHAN SHRI GURU GRANTH SAHIB JI MAHARAJ 🙏

  • @chattarpalsingh6512
    @chattarpalsingh6512 Год назад +6

    ਨਾਨਕ ਨਾਮ ਚੜਦੀ ਕਲਾ
    ਤੇਰੇ ਭਾਣੇ ਸਰਬੱਤ ਦਾ ਭਲਾ

  • @ReetKaur-n3i
    @ReetKaur-n3i Год назад +1

    Wehiguru. Ji

  • @sandhu8845
    @sandhu8845 Год назад +6

    Waheguru ji

  • @oyeitsmeditation512
    @oyeitsmeditation512 Год назад +4

    🙏🙏ਵਾਹਿਗੁਰੂ ਜੀ 🙏🙏ਵੀਰ ਅਮ੍ਰਿਤਪਾਲ ਸਿੰਘ ਜੀ 🙏🙏🙏🙏

  • @BaljinderSingh-ri9gw
    @BaljinderSingh-ri9gw Год назад +13

    ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਈਸ਼ਵਰ
    ਨਸ਼ੇ ਛੱਡੋ ਅੰਮ੍ਰਿਤ ਛਕੋ

  • @jagdeepsidhu880
    @jagdeepsidhu880 Год назад +1

    ਸਾਡੇ ਬਠਿੰਡੇ ਤਾ ਆਉਦੇ ਨੀ ਯਰ ਤੁਸੀ 😔

  • @jagirsingh7369
    @jagirsingh7369 Год назад +7

    ਆਗਿਆ ਭਈ ਅਕਾਲ ਕੀ, ਤਬੀ ਚਲਾਇਓ ਪੰਥ ।। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗਰੰਥ.।

  • @gustavofranco1252
    @gustavofranco1252 Год назад +6

    Wahe guru Ji ka Khalsa wahe guru Ji Ki Fateh

  • @didarsingh9533
    @didarsingh9533 Год назад +9

    waheguru...mehar karan

  • @darweshhijazi7682
    @darweshhijazi7682 Год назад +1

    راج کرے گا خالصہ بھائی آمرت پال سنگھ زندہ آباد

  • @davindersinghminhas8213
    @davindersinghminhas8213 Год назад +4

    Waheguru Ji 🙏🙏🙏🙏🙏🙏🙏🙏🙏🙏💯💯💯💯🙏💖💖❤❤🦁🦁🐯🐯🐯🔥🔥🔥🔥 waheguru
    Bhai Amritpal Singh Khalsa ji zindabad

  • @rubalsingh4200
    @rubalsingh4200 Год назад +3

    Waheguru Ji Ka Khalsa Waheguru Ji Ki Fateh🙏

  • @jeeteditor4936
    @jeeteditor4936 Год назад +2

    waheguru ji bhai sahab te mehar bhareya hath rakhna ji sadha 🙏

    • @vanshikamehra2413
      @vanshikamehra2413 Год назад +1

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @vanshikamehra2413
      @vanshikamehra2413 Год назад +1

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @BhupinderSingh-xb4hl
    @BhupinderSingh-xb4hl Год назад +5

    ਵਹਿਗੁਰੂ ਨਾਮ ਜਹਾਜ ਹੈ 🌹🌹🌹🌹🌹🌹🙏🙏🙏🙏🙏🙏🙏🙏

  • @sukhrajkaur2669
    @sukhrajkaur2669 Год назад +3

    Waheguru ji meher kareo 🙏🙏

  • @JasmeetKaur-rx5zk
    @JasmeetKaur-rx5zk Год назад +2

    ਵਾਹਿਗੁਰੂ ਜੀ

  • @dalbirminhas7078
    @dalbirminhas7078 Год назад +7

    If fighting for injustices and fighting to remove ill activities away from the society is illegal in India then we will continue to do so, either you change the constitution or accept what the sikhs are doing, if you don't like us then get ur self separated from us, we are going to live here as we are!

  • @ravinderbirsingh3556
    @ravinderbirsingh3556 Год назад +1

    🙏🙏

  • @singhsaab-cg8id
    @singhsaab-cg8id Год назад +7

    Bhai amritpal singh Khalsa zindabad 🙏🙏🙏🙏🙏

  • @AmritpalSingh-uk8te
    @AmritpalSingh-uk8te Год назад +2

    ਹਥਿਆਰ ਉਹਨ ਸਿਰਫ ਆਪਣੀ ਰੱਖਿਆ ਵਾਸਤੇ ਰੱਖੇ ਆ ਐਵੇਂ ਨਾ ਡਰੀਂ ਜਾਓ ਜੇ ਦੁੱਕੀ ਤਿੱਕੀ ਦੇ ਬੰਦਿਆਂ ਨੂੰ 20- 22 ਬਾਡੀਗਾਰਡ mil ਸਕਦੇ ਆ ਉਹ ਵੀ ਲੋਕਾਂ ਦੇ ਸਿਰੋਂ ਤਾਂ ਇਹ ਤਾਂ ਫਿਰ ਬੀ ਸਿੱਖ ਕੌਮ ਦਾ ਜਰਨੈਲ ਆ ਜਿਹਨੂੰ ਲੋਕਾਂ ਨੇ ਪ੍ਰਵਾਨ ਕਰ ਲਿਆ

  • @nishansinghmatharu6139
    @nishansinghmatharu6139 Год назад +2

    Lion of Punjab bhai amritpal singh ji

  • @darweshhijazi7682
    @darweshhijazi7682 Год назад +2

    1984 خالصتان زندہ آباد

  • @akashjoura2584
    @akashjoura2584 Год назад +2

    waheguru. jio

  • @JatinderSingh-cm7ul
    @JatinderSingh-cm7ul Год назад +15

    ਪੱਤਰਕਾਰ ਸਾਹਿਬ, ਕਿਰਪਾ ਕਰਕੇ ਪੰਜਾਬੀ ਬੋਲਣ ਵੇਲੇ ਹਿੰਦੀ ਸ਼ਬਦ ਜਿਵੇਂ ਔਰ ਅਤੇ ਮਹਿਲਾ ਦੀ ਵਰਤੋਂ ਨਾ ਕਰੋ

    • @vanya5134
      @vanya5134 Год назад

      punjabi songs bhi to hindi mein hote ja rhe hai..
      wo noor recent song of AP

    • @JatinderSingh-cm7ul
      @JatinderSingh-cm7ul Год назад +2

      @@vanya5134 ਕਿਉਂਕਿ ਕੁਝ ਲੋਕ ਪੰਜਾਬੀ ਭਾਸ਼ਾ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਹ ਕਦੇ ਕਾਮਯਾਬ ਨਹੀਂ ਹੋਣਗੇ।

  • @kuljitsandhu5647
    @kuljitsandhu5647 Год назад +3

    Bhai Amritpal singh ji khalsa zindabaad🙏🙏🙏 ✌🏾✌🏾

  • @sukhi7425
    @sukhi7425 Год назад +2

    Bahut badhiya

  • @gurmeetsingh6903
    @gurmeetsingh6903 Год назад +2

    Amritpal. Singh. Khalsa. Zindabad

  • @walldecorpb
    @walldecorpb Год назад +7

    Sikha nu sovereignty kise v keemat te mil ke rahe gi 🙏

    • @Punjabi.Pandit.Secular
      @Punjabi.Pandit.Secular Год назад +1

      Aaho aje 500 ku saal takk taan gurdware di pardhangi pichhe paggan lahuniyyaan ne %. Baad ch dekhange teri sovereignty 😂😂

    • @xerxes707
      @xerxes707 Год назад

      @@Punjabi.Pandit.Secular ਕਿੰਨੀਆਂ ਕ ਪੱਗਾਂ ਲਾਹਤੀਆਂ ਓਏ ਸਿੱਖਾਂ ਨੇ ਇੱਕ ਦੂਜੇ ਦੀਆਂ? ਜੇਕਰ ਏਨਾ ਦੁਖੀ ਏਂ ਤੇ ਜਾ ਬੇਦਾਵਾ ਲਿਖ ਜਾ ਗੁਰੂ ਗੋਬਿੰਦ ਸਿੰਘ ਨੂੰ। ਦੂਜਿਆਂ ਕੋਲੋਂ ਰੋਜ ਢੂਆ ਮਰਵਾਉਂਦੇ ਓ...ਸਿੱਧਾ ਆਖੋ ਤੁਸੀ ਸ਼ਰਮਿੰਦਾ ਓ ਸਿੱਖਾਂ ਘਰ ਜਨਮ ਲੈਕੇ। ਤੁਹਾਡੀ ਹੀਣ ਭਾਵਨਾ ਨੇ ਈ ਲੈਅ ਮਰਨਾ ਤੁਹਾਨੂੰ। ਕਦੀਂ ਗਹੁ ਨਾਲ ਸੋਚੀਂ ਜਿਹੜੇ ਰਸਤੇ ਤੇ ਅੰਮ੍ਰਿਤਪਾਲ ਤੁਰਿਆ ਉਹਦਾ ਨਤੀਜਾ ਉਹਦੇ ਲਈ ਕੀ ਆ। ਤੁਸੀ ਆਖਣਾ ਚੰਗਾ ਹੋਇਆ ਮਰ ਗਿਆ..ਉਹਨੇ ਹੱਸ ਕੇ ਸ਼ਹੀਦੀ ਦੇਣੀ ਜਾਂ ਸਾਰੀ ਉਮਰ ਜੇਲਾਂ ਵਿੱਚ ਕੱਟਣੀ ਆਂ। ਤੇਰੇ ਮੇਰੇ ਵਰਗਿਆਂ ਦੇ ਟੱਬਰ ਤੇ ਪਲ ਈ ਜਾਣੇ।

    • @Punjabi.Pandit.Secular
      @Punjabi.Pandit.Secular Год назад +1

      @@xerxes707 ਸਾਲ਼ਿਓ 2022 ਚ ਵੀ ਤੁਹਾਡਾ ਦਿਮਾਗ ਵਿਕਸਿਤ ਨਹੀਂ ਹੋਇਆ ਤੇ ਤਾਂ ਹੀ ਨਕਲੀ ਆਈ ਡੀ ਬਣਾ ਕੇ ਅਪਣੀ ਭੈਣ ਪੇਸ਼ ਕਰ ਰਿਹਾ ਏ ਮੈਂਨੂੰ ।
      ਚੱਲ ਇੱਕ ਵਾਰ ਹੋਰ ਪੇਸ਼ ਕਰ ਕਮੈਂਟ ਕਰ ਕੇ 😂

  • @tejinder7
    @tejinder7 Год назад +5

    Waheguru ji…sikhan ne bahut sir lagge ne punjab lai

  • @SandeepSingh-0009
    @SandeepSingh-0009 Год назад +2

    🙏🙏🙏🙏🙏🙏

  • @Heroheralal0001
    @Heroheralal0001 Год назад +3

    Great Khalsa

  • @damanpreetsingh3288
    @damanpreetsingh3288 Год назад +1

    Sri Guru Granth Saheb ji di agwai heth he ji Yatra hnji sevadaar koi vi ho skda he ji

  • @royalegamer2704
    @royalegamer2704 Год назад +2

    Sikh rastha zindabad

  • @imrankhan-lx7jh
    @imrankhan-lx7jh Год назад +2

    Amritpal sing zindabad
    Khalistan zindabad

  • @csdhillon1
    @csdhillon1 Год назад +1

    🙏🙏🙏🙏❤️❤️❤️❤️🙏❤️❤️❤️❤️❤️🙏🙏🙏🙏

  • @kamalpreetkaur8052
    @kamalpreetkaur8052 3 месяца назад

    Very nice kalsha veaeer yatra

  • @ankitlohchab2861
    @ankitlohchab2861 Год назад +4

    Punjab di Pavan Dharti ek vaar fer Laal hon vaal hai - Remember my Words .... It Would Turn People Towards Radicalisation ....

    • @gursimransingh8438
      @gursimransingh8438 Год назад +6

      Yes,,,dharam de naam te loka nu fool bnauna ethe boht easy aa

    • @GurpreetSingh-qu1hk
      @GurpreetSingh-qu1hk Год назад

      Nhi Bhai ur wrong 🤦🤦

    • @ankitlohchab2861
      @ankitlohchab2861 Год назад

      @@GurpreetSingh-qu1hk can you Explain

    • @dekhijabas5676
      @dekhijabas5676 Год назад

      It would lead people to defend against radicalization

    • @GurcharanDhillon
      @GurcharanDhillon Год назад +1

      Jo Arya Samaajhi, Jan Sanghi, BJP, RSS kare oh theek hai.
      Sikh apne dharam naal jure ta tuhanu RADICAL nazar aaunda?
      Will you consider India is being run by RADICAL Hindus?

  • @dilshadsingh2852
    @dilshadsingh2852 Год назад +1

    Na karo bharosa ehde te dhokha khaoge

  • @amandeep6874
    @amandeep6874 Год назад +1

    🙏🙏🙏

  • @sukjindertiwana41
    @sukjindertiwana41 Год назад +1

    He is sent by ISI of Pak: not by The God. Bunde Bharat

  • @Manjeet44728
    @Manjeet44728 Год назад +17

    ਖਾਲਿਸਤਾਨ ਰਾਜ

  • @Manjeet44728
    @Manjeet44728 Год назад +5

    ਖਾਲਸਾ ਰਾਜ

  • @sukjindertiwana41
    @sukjindertiwana41 Год назад +1

    We Sikhs have all rights in India and no body is constraining us forcefully. By the way we are the biggest believers of Sanatan Dharma with out realising because we believe in nature. We follow our path and Guru Granth Sahib. We don’t have to listen to those who are poising us by being different. BundeBhart

  • @rajanarora9525
    @rajanarora9525 Год назад +1

    Ludhiane aoge ji.?

    • @dekhijabas5676
      @dekhijabas5676 Год назад

      Hale tak ta announce ni kita vese kehnde si vaheer Sare kite hi jaugi, continue rhu

  • @जाट-त8ह
    @जाट-त8ह Год назад +1

    Chardi kla ji

  • @जाट-त8ह
    @जाट-त8ह Год назад +1

    Amrit pal singh khalsa jindabad

  • @deepdhillon7336
    @deepdhillon7336 Год назад +4

    Yatra karo Sikh dharm da prachar karo,maanvata de kum karo par Punjab de mahaul kharab karn wali politics na khedo,kisi nu maran di gal karna ta Sikh dharm nhi sikhaunda aa

    • @GurpreetSingh-qu1hk
      @GurpreetSingh-qu1hk Год назад +1

      Kinu maar rhe hai 😂😂

    • @dekhijabas5676
      @dekhijabas5676 Год назад +1

      Sikhi has concept of deg and teg, deg is for service and teg is for fighting spirit, , sikhi has miri piri, sikhi has sant sipahi, sikhi has akaal takhat as well as darbaar sahib... So eh sikhi is not only * langar *

    • @SatpalVerma000
      @SatpalVerma000 Год назад

      ਤੂ ਪੱਕਾ ਕਿਸੇ ਭਈਏ ਦੀ ਸੱਟ ਲਗਦਾ.

    • @deepdhillon7336
      @deepdhillon7336 Год назад

      @@SatpalVerma000 main ta dhillon aa te bapu te taya e aa bas naal te shada v aa,sada test ta har saal sarkar kardi e kyunki jwai aa sarkar de,tu apna test kra pakka kisi RSS wale sanghi di aulad aa,baki je koi hai ta bhej de 3 shadde aa ek e ghar ch te pakka dhillon jatt miluga tainu

    • @SatpalVerma000
      @SatpalVerma000 Год назад

      @@deepdhillon7336 ਫੇਰ ਤਾ ਤੁਸੀ ਪੱਕਾ ਇੱਕ ਦੂਜੇ ਦੀ ਬੁੰਡ ਮਾਰਦੇ ਹੋਵੋਗੇ ਬਾਰੋ ਬਾਰੀ. ਬੁੰਡ ਮਰਾ ਮਰਾ ਤੇਰੇ ਟੱਬਰ ਦੇ ਦਿਮਾਗ ਨੂ ਏਡਜ ਹੋ ਗਈ

  • @hardeepnehal1166
    @hardeepnehal1166 Год назад +1

    Hisha rajib gandi ne kiti c ja sikha ne kiti c

  • @ManpreetSingh-rd7tk
    @ManpreetSingh-rd7tk Год назад +3

    Jado thodi fooj teg top lrke shati darbar sahib te hamla kita c te hor kine sare guru ghra te hamla kita c punjab ch v te dilhi ch v odo kithe gea c thoda loktatar .jd oo din ode odo tuci ladu vadde firde hune oo

  • @khalsasingh2902
    @khalsasingh2902 Год назад +2

    ਖਾਲਿਸਤਾਨ ਜਿੰਦਾਬਾਦ।

  • @atulkumar-pr4vk
    @atulkumar-pr4vk Год назад +1

    Vakh vakh varg de lokan nal gal kiti ?

  • @SATNAMBRAR
    @SATNAMBRAR Год назад +1

    sada kus ni lgda mootpal

  • @JaswinderSingh-xy6ik
    @JaswinderSingh-xy6ik Год назад +1

    SARI FASAD DI JAR BADALKIS MASANDS TAI CHITA SMUGLER MAJITHIYA HAN THROW THEM OUT FROM SGPC /DSGMC /PUNJAB TO SAVE ALL NO OTHER WAY OUT

  • @sonish4072
    @sonish4072 Год назад +2

    Ik gll smj ni andi. Aa hathiyaar bandooka kyu fddiya

    • @NavdeepSingh-ev4ih
      @NavdeepSingh-ev4ih Год назад +7

      Have you read the concept of Miri Piri. Have you read the shastar mala. Have you read anglo-sikh war. Do you know about Panth Prakash. The list will go on but the mentioning of weapons will not stop.

    • @yadwindersingh9628
      @yadwindersingh9628 Год назад +5

      Sikha di pehchan he aa jad mugla nal lade c ta hatha nal ni lad le c aaina nal he jung hundi aa

    • @AmritSingh-ek6kf
      @AmritSingh-ek6kf Год назад +4

      Bakia nu police di security mil jandi a ..ethe aapni surekhea aap krni pendi

    • @GurpreetSingh-qu1hk
      @GurpreetSingh-qu1hk Год назад

      Jehri tuhi dp laayi ode ch osne kyu frdyiaa 😂😂😂

    • @dekhijabas5676
      @dekhijabas5676 Год назад +1

      Waris Punjab de jathebandi de first mukhi, Deep Sidhu nu mrwata gya si and hun jada state khilaf bolna ta security state di ta lena ge ni, obv khud di security li ne baaki sikhi vich shastara to pooja hundi a, pir da darja a hathiyaara nu, miri piri da sidhaant... So obvkirpaan bandooka ta hon giya hi

  • @harpreetsinghmann
    @harpreetsinghmann Год назад +1

    Kaoum ch nvi rooh fook rhe bhai amritpal singh...

  • @khalistanikharkoo4845
    @khalistanikharkoo4845 Год назад +3

    ਨੌਜਵਾਨ ਆਪਣੇ ਫਰਜ਼ ਨਿਭਾਉਣ। ਆਜਾਦੀ ਲਾਇਸੈਂਸੀ ਹਥਿਆਰਾਂ ਨਾਲ ਨਹੀਂ ਲਈ ਜਾ ਸਕਦੀ।

    • @ludhianvi1
      @ludhianvi1 Год назад +1

      Canada vich mil gai tuahu khalistan 😅🤣🤣

  • @SukhbirSingh-hp8qz
    @SukhbirSingh-hp8qz Год назад +1

    ਵਾਹਿਗੁਰੂ, , ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਜੀ

  • @mrfaizu7125
    @mrfaizu7125 Год назад +2

    Khalistan zindabad 🙋‍♂️👌

  • @atinderghuman4977
    @atinderghuman4977 Год назад +2

    Hindu in punjab who came in after 1984 should leave punjab stay far away from punjab

    • @vanya5134
      @vanya5134 Год назад +1

      why??

    • @jimbocho660
      @jimbocho660 Год назад +1

      @@vanya5134 Because Punjab belongs to Punjabis not UPites.

    • @SatpalVerma000
      @SatpalVerma000 Год назад

      ਬਿਲਕੁਲ. ਪੰਜਾਬ ਚ ਸਿਰਫ ਪੰਜਾਬੀ ਹਿੰਦੂ ਰਹਿ ਸਕਦੇ ਆ. ਗੈਰ ਪੰਜਾਬੀ ਹਿੰਦੂਆਂ ਦਾ ਪੰਜਾਬ ਚ ਕੋਈ ਕੰਮ ਨੀ.

  • @gurmitsingh4415
    @gurmitsingh4415 Год назад +7

    Sikhs can't live as slaves, Azaadi hie hal hai 🙏 🌹🌹🌹

    • @ludhianvi1
      @ludhianvi1 Год назад +1

      No body is slave. You are just a slave of your mind. Man jite jag jeet

    • @hiteshkumar33731
      @hiteshkumar33731 Год назад +2

      Tere jaise bnde sbse phele bhar bhagte hai or greeb bndo k bacho ko marate hai sbko pta hai khalistan tb na alg ho ska jb india kmajor tha ab toh kaha hoga agr hoga bhi toh usme kafi log ko problem hogi india pakistan 1947 partition ek baar dekh lo

    • @jimbocho660
      @jimbocho660 Год назад

      @@hiteshkumar33731 India is the world's biggest democracy. Democracies do not hold territories by force.

    • @gurmitsingh4415
      @gurmitsingh4415 Год назад +2

      @@jimbocho660 Genocide 84 never forget

    • @gurmitsingh4415
      @gurmitsingh4415 Год назад +1

      @@hiteshkumar33731 india is a failed terrorist state responsible for Genocide of Sikhs, under UN all peoples have a right to self determination its the law of the people

  • @ludhianvi1
    @ludhianvi1 Год назад +9

    Koi Dharm Parchar nahi eh. Sirf kuj log dharam de aar te loka nu gumrah kar rahe han desh vich paar paon vaste.

    • @Breaking_Bad_Heisenberg
      @Breaking_Bad_Heisenberg Год назад

      The same way Mohan Bhagwat turning India into a Hindu state and viciously enforcing minorities to abide his & BJP’s philosophy.

    • @SatpalVerma000
      @SatpalVerma000 Год назад +1

      ਇੰਡੀਆ ਇੱਕ ਅੱਤਵਾਦੀ ਦੇਸ਼ ਹੈ

  • @karama709
    @karama709 Год назад +3

    In mughal period the weapons were needed for sikhs,because that was time of dictatorship,now it is time of democracy and in democracy there is no need of weapons or violence,so Amritpal is radicalising the Sikh youth and wants to repeat 84 in Punjab, KpS gill will again may arise to control the situation

    • @jimbocho660
      @jimbocho660 Год назад

      The world's leading democracy, the USA, has an army bigger than the armies of the next THIRTY countries COMBINED.

    • @dekhijabas5676
      @dekhijabas5676 Год назад +1

      Democracy 😂😂

    • @SatpalVerma000
      @SatpalVerma000 Год назад

      ਭੌਕਣ ਵਾਲੇ ਕੁੱਤੇ ਵੱਢਦੇ ਨਹੀਂ ਹੁੰਦੇ. ਸੂਰੀ ਦੇਖਲਾ ਤੇ ਆਪਣਾ ਮੂੰਹ ਦੇਖਲਾ ਸ਼ੀਸੇ ਚ

    • @karama709
      @karama709 Год назад +1

      @@SatpalVerma000 Sudheer Soori Amar rahe

    • @SatpalVerma000
      @SatpalVerma000 Год назад +1

      @@karama709 😆😆 ਅਮਰ ਹੀ ਰਹੂ. ਭੌਕਣ ਤੋ ਪਹਿਲਾਂ ਸੂਰੀ ਨੂੰ ਚੇਤੇ ਕਰ ਕਰ ਕੰਬਿਆ ਕਰਨਗੇ ਹੁਣ ਜਿਵੇ ਸਰਦਾਰਾ ਨੂੰ ਮਾਰਨ ਬਾਰੇ ਭੌਕਣ ਵਾਲਾ ਅਗਲੇ ਦਿਨ ਮੂਤ ਗਿਆ ਸੀ 😂

  • @khuranasahib3190
    @khuranasahib3190 Год назад +8

    Dharam parchar mein hathiyaar le kar chal rhe hai. Ye kaun sa dharam parchaar hua. Punjab will remain the Integral part of India. By such demonstration it cannot become khalistan. khalistan is a bad dream. Don't spoil the environment of Punjab.

    • @yaadsingh3476
      @yaadsingh3476 Год назад

      Are you guys are stupid how many time jathedar of akal tkhat told that it guru Gobind Singh ji s order that without wapuns and turbun do not com in front of me and even in aur five tkhat s which where supreme in aur relegion we worship weapons

    • @amandeepdhillon3070
      @amandeepdhillon3070 Год назад +2

      Are you know what is this khalistan

    • @dekhijabas5676
      @dekhijabas5676 Год назад

      In sikhi weapons are integral part of sikhi... You clearly know nothing

    • @SatpalVerma000
      @SatpalVerma000 Год назад

      We would grab Khalistan by force. Dozens of failed attempts lead to one final succesful goal

  • @sahilsharma1729
    @sahilsharma1729 Год назад +1

    Vehli janta

  • @chanchalbpsingh6708
    @chanchalbpsingh6708 Год назад +1

    ਜੋ ਵੀ ਹੋਵੇ ਭੁਗਤਣਾ ਪੰਜਾਬ ਨੇ ਹੀ ਹੈ !

  • @VijayKumar-bs1vs
    @VijayKumar-bs1vs Год назад +1

    Bina vajeh mahool kharab ho riha Hai

    • @angadsingh2712
      @angadsingh2712 Год назад

      mahool ta pehla hi khrab hai , nashe vich sara punjab dubeya peya , amritpal.is atleast awareing people to.go rightparh of sikhism

  • @paulstall9188
    @paulstall9188 Год назад +3

    WAHEGURU JI KA KHALSA
    WAHEGURU JI KI FATEH 🙏

  • @जाट-त8ह
    @जाट-त8ह Год назад +2

    Waheguru ji

  • @sukhjeetsingh91
    @sukhjeetsingh91 Год назад +4

    Waheguru ji

  • @gurjeetsrangurjeetsran7548
    @gurjeetsrangurjeetsran7548 Год назад +2

    Waheguru ji

  • @mandhirdeol1400
    @mandhirdeol1400 Год назад +2

    Waheguru Ji