ਕਿਸਾਨਾਂ ਨੇ ਚੁੱਕਿਆ Bobby Deol ਦਾ ਜੁੱਲੀ ਬਿਸਤਰਾ, ਸ਼ੂਟਿੰਗ ਰੋਕ ਪਾਈਆਂ ਭਾਜੜਾਂ

Поделиться
HTML-код
  • Опубликовано: 5 фев 2021
  • ਪੰਜਾਬ ਦੇ ਕਿਸਾਨਾਂ ਨੇ ਫਿਲਮ ਅਦਾਕਾਰ ਬੌਬੀ ਦਿਓਲ ਦੀ ਫਿਲਮ ਲਵ ਹੋਸਟਲ ਦੀ ਸ਼ੂਟਿੰਗ ਰੁਕਵਾ ਦਿੱਤੀ ਅਤੇ ਦਿਓਲ ਪਰਿਵਾਰ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪਟਿਆਲਾ ਦੇ ਪਿੰਡ ਮਿਹੋਣ ਵਿਖੇ ਬੌਬੀ ਦਿਓਲ ਦੀ ਇਸ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ। ਕਿਸਾਨਾਂ ਦਾ ਕਹਿਣਾ ਸੀ ਕਿ ਦਿਓਲ ਪਰਿਵਾਰ ਭਾਜਪਾ ਨਾਲ ਜੁੜਿਆ ਹੋਇਆ ਹੈ ਅਤੇ ਪੰਜਾਬ ਨਾਲ ਸਬੰਧਿਤ ਹੋਣ ਦੇ ਬਾਵਜੂਦ ਉਨ੍ਹਾਂ ਨੇ ਕਦੀ ਕਿਸਾਨਾਂ ਦੀ ਆਵਾਜ਼ ਨਹੀਂ ਚੁੱਕੀ ਸਗੋਂ ਹਰ ਵੇਲੇ ਕੇਂਦਰ ਸਰਕਾਰ ਦਾ ਪੱਖ ਪੂਰਦੇ ਨਜ਼ਰ ਆਏ। ਕਿਸਾਨਾਂ ਮੁਤਾਬਕ ਉਨ੍ਹਾਂ ਵਲੋਂ ਭਾਜਪਾ ਦੇ ਨਾਲ ਹੀ ਦਿਓਲ ਪਰਿਵਾਰ ਦਾ ਵੀ ਬਾਈਕਾਟ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਇਥੇ ਸ਼ੂਟਿੰਗ ਨਹੀਂ ਕਰਨ ਦਿੱਤੀ ਜਾਵੇਗੀ।
    Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - ruclips.net/user/TvPunjab?sub_...
    Latest News: Log on to tvpunjab.com/
    Twitter: / tvpunjab
    Facebook: / tvpunjabofficial
    Instagram: / tvpunjab
    You can send your feedback, suggestions and other information at contact@tvpunjab.com
    To boost your business advertise with TV Punjab, email to sales@tvpunjab.com.
    Farmers Protest, Bobby Deol, Shooting, Love Hostel, Kisan Andolan, TV Punjab
    TV Punjab is available worldwide on various Cable and OTT Networks. You can watch TV Punjab 24x7 on iOS and Android Mobile apps and it is also available on Apple TV, Amazon Fire TV, Roku TV and Android TV.
    #FarmersProtest #BobbyDeol #FilmShooting #LoveHostel #KisanAndolan #TVPunjab

Комментарии • 497

  • @sandysworld5888
    @sandysworld5888 3 года назад +186

    ਦਿਓਲ ਪਰਿਵਾਰ ਵੀ ਗਦਾਰ ਆ।। ਇਹਨਾਂ ਨੂੰ ਪੰਜਾਬ ਵਿੱਚ ਵੜਨ ਨਾ ਦਿਓ।।

    • @safiali6718
      @safiali6718 3 года назад +3

      ਗਦਾਰ ਮੁਰਦਾਬਾਦ

    • @pariharhemant6990
      @pariharhemant6990 3 года назад +3

      sahi gall ji right

    • @varindersandhu5937
      @varindersandhu5937 3 года назад

      Shi,galg

    • @jaswantkaur4095
      @jaswantkaur4095 3 года назад

      Ikali deol family nhi full bollywood da punjab ch boycott hona chahida aa ..... sare ikk thaal de chatte batte aa

  • @charansinghghotra3683
    @charansinghghotra3683 3 года назад +200

    ਇਹ ਪਰਵਾਰ ਦਾ ਬਾਈਕਾਟ ਇੱਕ ਦੱਮ

  • @tgprogaming9216
    @tgprogaming9216 3 года назад +48

    ਬ੍ਥੇਰਾ ਯੂਜ਼ ਕਰ ਲਿਆ ਪੰਜਾਬ ਨੂੰ ਪੰਜਾਬੀਅਤ ਨੂੰ ਬਖ਼ਸ ਦੋ ਹੁਣ 🙏

  • @ranjeetkaur6746
    @ranjeetkaur6746 3 года назад +113

    ਬਹੁਤ ਵਧੀਆ ਕੀਤਾ ਛਿੱਤਰ ਮਾਰੋ ਇਹਨਾਂ ਕੰਜ਼ਰਾਂ ਨੂੰ। 🙄🙄

    • @ramandeepsingh5320
      @ramandeepsingh5320 3 года назад +2

      Good

    • @moneybal179
      @moneybal179 3 года назад +3

      Dharmender da poora parivaar gaddar aa

    • @PritamSingh-xv9iy
      @PritamSingh-xv9iy Месяц назад

      ​@@ramandeepsingh5320❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤l 3:59 😊😊😊😅

  • @KulwantSingh-ff4ju
    @KulwantSingh-ff4ju 3 года назад +43

    ਪ੍ਰਵਾਨਾ ਕਿੱਥੇ ਆ ਜਿਹੜਾ ਕਹਿੰਦਾ ਸੀ ਮੈਂ ਆਪ ਜਾ ਕੇ ਸੂਟਿੰਗ ਰੋਕੇ ਗਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @nirbhaisingh5509
    @nirbhaisingh5509 3 года назад +31

    ਇਹ ਪਰਿਵਾਰ ਦਾ ਬਿਲਕੁਲ ਬਾਈਕਾਟ ਕਰੋ ਜਿਉਂਦੇ ਵਸਦੇ ਰਹੋ ਸਾਰੇ ਵੀਰ ਭਰਾ

  • @DeepZzsky
    @DeepZzsky 3 года назад +32

    Bobby Deol & Sunny Deol Family da ਬਾਂਈਕਾਟ karo Punjab too
    Kissan ekta Jindabad

  • @msr2692
    @msr2692 3 года назад +16

    ਬੀਜੇਪੀ ਦੇ ਲੋਕਾਂ ਨੂੰ ਪੂਰੇ ਪੰਜਾਬ ਅਤੇ ਪੂਰੇ ਦੇਸ ਵਿੱਚੋਂ ਬਾਈ ਕਾਟ ਕਰੋ
    ਜੈ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜੈ ਜਵਾਨ ਜੈ ਕਿਸਾਨ

  • @BaldevSingh-py9yk
    @BaldevSingh-py9yk 3 года назад +67

    Gddar deol family

  • @amanpreetdhillon7055
    @amanpreetdhillon7055 3 года назад +83

    Stay in bombay...shame on deol family

  • @garryvirk1683
    @garryvirk1683 3 года назад +19

    ਮੈਨੂੰ ਇਸ ਗੱਲ ਦੀ ਹੈਰਾਨੀ ਆ ਰਹੀ ਹੈ ਕਿ ਪਿੰਡ ਵਾਲਿਆਂ ਨੇ shooting ਦੀ ਮੰਨਜੂਰੀ ਕਿੱਦਾਂ ਦੇ ਦਿੱਤੀ !

  • @BhupinderSingh-ul8im
    @BhupinderSingh-ul8im 3 года назад +3

    ਬਹੁਤ ਵਧੀਆ ਹੋਇਆ, ਜਿਸ ਫ਼ਿਲਮ ਵਿਚ ਇਹ ਹੀਰੋ ਨੇ ਪੰਜਾਬ ਆਉਣ ਜਾਂ ਨਾ ਸ਼ੂਟਿੰਗ ਬੰਦ,ਕੀ ਫਿਲਮਾਂ ਤੋਂ ਬਗੈਰ ਦੇਸ਼ ਨਹੀਂ ਚੱਲ ਸਕਦਾ।

  • @sonybains6956
    @sonybains6956 3 года назад +24

    Kisan Ekta Unian Zindabad 🙏🙏👏👍👍👏👍👏

  • @lakhwindersinghboparai1433
    @lakhwindersinghboparai1433 3 года назад +1

    ਬਹੁਤ ਵਧੀਆ ਕੀਤਾ ਕਿਸਾਨਾਂ ਨੇ ਮੈਂ ਕਿਸਾਨਾਂ ਦੀ ਹਰ ਇੱਕ ਫੁੱਲ ਸਪੋਟ ਕਰਦਾ ਹਾਂ। ਵਾਹਿਗੁਰੂ ਜੀ ਕਿਸਾਨ ਯੂਨੀਅਨ ਵੀਰਾਂ ਤੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ

  • @sukhchain9046
    @sukhchain9046 3 года назад +63

    boycott all of them

  • @partapSingh-dn5yk
    @partapSingh-dn5yk 3 года назад +27

    Very good vero

  • @kamaljatti6923
    @kamaljatti6923 3 года назад +75

    Boycottt kro deol family da

  • @kaintsardar5673
    @kaintsardar5673 3 года назад +16

    Kisan ekta Jindabad 💪

  • @GovindSingh-xp9er
    @GovindSingh-xp9er 3 года назад +14

    Kisan majdoor ekta jindawaad

  • @davinderkahlon741
    @davinderkahlon741 3 года назад +12

    Sunny deol same on you

  • @paramjitsingh5213
    @paramjitsingh5213 3 года назад +62

    Boby deol boicot

    • @baljitgill2190
      @baljitgill2190 3 года назад +3

      Bobby deol bycot kro Bobby deol murdabad murdabad murdabad murdabad

    • @baljitgill2190
      @baljitgill2190 3 года назад +3

      Kisan majdoor akta zindabad zindabad zindabad zindabad

    • @sukhmattu3517
      @sukhmattu3517 3 года назад

      ਭਾਜੀ ਅਸੀਂ ਆ ਜਲੰਧਰ ਤੋਂ

  • @sandydy9922
    @sandydy9922 3 года назад +27

    We all people from Europe boycott these all actors n singer n Sachin tendulkar.

  • @sandypreet2709
    @sandypreet2709 3 года назад +14

    Best best ❤️❤️

  • @DavinderSingh-ki2pw
    @DavinderSingh-ki2pw 3 года назад +10

    Punjab 💪

  • @gurminderkaur6364
    @gurminderkaur6364 3 года назад +22

    Good

  • @JaswinderSingh-yc3gu
    @JaswinderSingh-yc3gu 3 года назад +2

    Bahut bahut bahut badhiya keeta very good kisan ekta jindabad Jay Jawan Jay kisan

  • @sansangha1682
    @sansangha1682 3 года назад +8

    WELL DONE PUNJABO, GOOD JOB KEEP IT UP DON"T STOP,

  • @BaldevSingh-vr3un
    @BaldevSingh-vr3un 3 года назад

    ਇਨ੍ਹਾਂ ਦਾ ਪੂਰਾ ਬਾਈਕਾਟ ਕੀਤਾ ਜਾਵੇ ਇਨ੍ਹਾਂ ਪੰਜਾਬ ਨਾ ਵੜਨ ਨਾ ਦਿੱਤਾ ਜਾਵੇ ਕਿਸਾਨ ਮਜ਼ਦੂਰ ਜਥੇਬੰਦੀਆਂ ਏਕਤਾ ਜਿੰਦਾਬਾਦ

  • @brijsharma6860
    @brijsharma6860 3 года назад +6

    Ek Bobby hi nahi sare bollywood actors, actress di filma rok deyo sare desh wich

  • @harpreetsidhu9748
    @harpreetsidhu9748 3 года назад +9

    Very good 👍👍

  • @hardeepsembhi8794
    @hardeepsembhi8794 3 года назад +10

    Good job 🙏🏼🙏🏼🙏🏼🙏🏼🙏🏼

  • @varindersingh336
    @varindersingh336 3 года назад +7

    Kisaan Majdoor Ekta Jindabaad

  • @hkaur9379
    @hkaur9379 3 года назад +3

    ਵੈਰੀ ਨਾਇਸ ਵੈਰੀ ਨਾਇਸ ।।ਚੰਗਾ ਕੀਤਾ ਇਨਾ ਨਾਲ ਇਦਾਂ ਹੀ ਹੋਣੀ ਚਾਹੀਦੀ ਆ।।

  • @davindersandhu09
    @davindersandhu09 3 года назад +8

    Very good step

  • @raviinder6406
    @raviinder6406 3 года назад +36

    Eh sab Sarkari " Khussrey " ajj taq Punjab de Shaheedan da naam aapni aapni Jaib bharan wastey hi vartadey rahe ai .

  • @harjeetcanada7980
    @harjeetcanada7980 3 года назад +7

    Kisan ekta jindabaad

  • @harjitkour6791
    @harjitkour6791 3 года назад +10

    Very good 👌👌

  • @somadevi1614
    @somadevi1614 3 года назад +8

    Very good ☺️☺️☺️☺️😊🤣

  • @rajinderkaur7518
    @rajinderkaur7518 3 года назад +21

    Hema malini shame to you

  • @simirani9675
    @simirani9675 3 года назад +5

    Kisan Ekta jiandbaab
    🙏🙏👏👏🌾🌾💯💯🌺🌺

  • @jagroopsingh1683
    @jagroopsingh1683 3 года назад +9

    good 👍

  • @raghbirsingh1711
    @raghbirsingh1711 3 года назад +1

    ਕਿਸਾਨ ਯੂਨੀਅਨ ਏਕਤਾ ਜਿੰਦਾਬਾਦ

  • @tirathsingh2352
    @tirathsingh2352 3 года назад

    ਕਿਸਾਨ ਮਜ਼ਦੂਰ ਏਕਤਾ ਜ਼ਿੰਦਵਾਦ 👍👍
    ਏ ਸਾਰੇ ਗ੍ਰਦਾਰ ਨੇ ਏਨਾ ਸਾਰੇਆ ਪੰਜਾਬ ਵਿੱਚ ਨਾਈ ਬਰਣ ਨਾਈ ਦੇਣਾ

  • @ranjitjamba884
    @ranjitjamba884 3 года назад

    Good ਨਿਊ. Kisan mujdur ਏਕਤਾ zandawad

  • @mrkuttwal8310
    @mrkuttwal8310 3 года назад +7

    Ere wah mazza aa giya

  • @hardeepsinghcheema429
    @hardeepsinghcheema429 3 года назад +33

    ਹੇਮਾ ਮਾਲਿਨੀ ਕੁਤੀ ਹਾਰਾਮ ਜਾਦੀ।

  • @thelegendsidhumoosewala5354
    @thelegendsidhumoosewala5354 3 года назад +2

    Waheguru ji mehar kare g 🙏
    KISAN ekta jindabad 🙏🙏🙏🙏

  • @guessesgurushivshankarsing7789
    @guessesgurushivshankarsing7789 3 года назад

    ਬਹੁਤ ਵਧੀਆ ਜੀ ਕਿਸਨ।ਏਕਤ ਜਿੰਦਬਾਦ

  • @SandeepSingh-qp4nj
    @SandeepSingh-qp4nj 3 года назад +4

    जय किसान🙏🙏🙏🙏

  • @harjeetcanada7980
    @harjeetcanada7980 3 года назад +8

    Hanji... Good

  • @rabbnaaljurho8921
    @rabbnaaljurho8921 3 года назад +16

    JAI Jawan JAI kisan JAI Bharat. boycott Modi boycott jio boycott reliance boycott Ram dev product boycott EVM boycott film actress boycott players

  • @VarinderSingh-bh6ym
    @VarinderSingh-bh6ym 3 года назад +6

    ਕੀ ਇਹ ਪਰਿਵਾਰ ਕਿਸੇ ਵੀ ਐਂਗਲ ਤੋਂ ਦਿਓਲ ਜੱਟ ਲਗਦੇ ਹਨ ।

  • @palsaab776
    @palsaab776 3 года назад +10

    vaise sochan di gal haigi veer kisan bechare road tr baithe
    and inna nu shooting di payi aa
    jai jawan jai kisan

  • @fifa_edits77
    @fifa_edits77 3 года назад +16

    Dharmendar da pariwar punjab virodhi ya shuru to hi.....nakli punjabi.

  • @nirankarsingh9713
    @nirankarsingh9713 3 года назад +2

    ਬਹੁਤ ਵਧੀਆ ਕੀਤਾ ਗਿਆ ਜੀ

  • @b3ji213
    @b3ji213 3 года назад +2

    Nice!
    Kicked out the Deol family

  • @ramanhundal8365
    @ramanhundal8365 3 года назад +7

    Kissan mjdoor ekta zindabaad

  • @GovindSingh-xp9er
    @GovindSingh-xp9er 3 года назад +17

    Punjab ch gdara lyi koi jgha nhi

  • @JatinderSingh-ux9uy
    @JatinderSingh-ux9uy 3 года назад

    Very good. Kisan ekta jindabaad

  • @jeetmattu1221
    @jeetmattu1221 3 года назад +1

    Bhut vadia kita Bai ji

  • @MandeepKaur-eo4np
    @MandeepKaur-eo4np 3 года назад

    ਕਿਸਾਨ ਏਕਤਾ ਜਿੰਦਾਬਾਦ

  • @amjadbaig7377
    @amjadbaig7377 3 года назад +11

    Well done kisan 👍🏾

  • @preetgrewal1718
    @preetgrewal1718 3 года назад +1

    ਬਹੁਤ ਵਧੀਆ ਕੀਤਾ ਤੁਸੀਂ ਵੀਰ ਛਿੱਤਰ ਮਾਰੋ ਇਹਨਾਂ ਦੇ🙏🙏🙏🙏

  • @inderpreetsingh4456
    @inderpreetsingh4456 3 года назад +2

    Kisan ekta zindabaad ✊✊👊👊

  • @amanpreetdhillon7055
    @amanpreetdhillon7055 3 года назад +16

    Very well done...BJp de chamche

  • @user-zn3pf6op4g
    @user-zn3pf6op4g 3 года назад +1

    ਸਾਰਾ ਪਰਿਵਾਰ ਕੰਜਰਾਂ ਦਾ ਪਰਿਵਾਰ ਹੈ ਜੀ

  • @harmanbal2303
    @harmanbal2303 3 года назад +8

    kado ena nu hun kdi dekhne nhi chahide punjab ch

  • @piyushrehan
    @piyushrehan 3 года назад

    Bht he changa kitta hai ina naal #kisanmajdoorektazindabad

  • @wewant6891
    @wewant6891 3 года назад

    ਕਿਸਾਨ ਦੁਸ਼ਮਣਾਂ ਦੇ ਜਿਗਰੀ ਯਾਰ ਪੰਜਾਬ ਦੋਖੀ।

  • @narinderpalsingh5328
    @narinderpalsingh5328 3 года назад +3

    Good👍 veero

  • @GovindSingh-xp9er
    @GovindSingh-xp9er 3 года назад +23

    Deol privar murdawaad

  • @ismailhotel4038
    @ismailhotel4038 3 года назад

    کسان بھایوں کو سلام پیش کرتا ہوں ❤️🌷 چک دے پھٹے پنجاب دے شیر 🦁 ببر شیروں

  • @CanadaKD
    @CanadaKD 3 года назад

    ਸੁਆਦ ਲਿਆਤਾ ਪੰਜਾਬੀ ਵੀਰੋ।

  • @hardeepsinghcheema429
    @hardeepsinghcheema429 3 года назад +8

    ਦਗੇਬਜਾ ਦੀ ਭਾਰਤ ਵਿੱਚ ਕੋਈ ਥਾਂ ਨਹੀਂ।

  • @manjitsingh-rl1pg
    @manjitsingh-rl1pg 3 года назад +2

    very good

  • @kasardass9753
    @kasardass9753 3 года назад +8

    Oh Raj karoga

  • @GurjeetSingh-gv2sk
    @GurjeetSingh-gv2sk 3 года назад

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @loveinfinityyalopondre5164
    @loveinfinityyalopondre5164 3 года назад +1

    ਹੁਣ ਤਾਂ ਬੱਸ ਇਕੋ ਫ਼ਿਲਮ ਹੀ ਚਲੂਗੀ ਜਿਸਦਾ ਨਾਂ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਤੇ ਹੀਰੋ ਰਾਜੇਵਾਲ ਸਾਹਿਬ ਡਕੈਤ ਸਾਹਿਬ ਤੇ ਬਾਕੀ ਜਿੰਨੀ ਵੀ ਗੁੰਡੇ ਨੇ

  • @damanjotkaurmanreetkaur1642
    @damanjotkaurmanreetkaur1642 3 года назад +1

    Kissan mazdoor Ekta zindabad 💪

  • @kamalsingh3612
    @kamalsingh3612 3 года назад

    Kisan majdur Ekta Zindabad Punjab

  • @BalkarSingh-gd2mq
    @BalkarSingh-gd2mq 3 года назад +5

    Good Veero inha Nu Kise Vi State Vich Na Ahon Dihu.. HR Punjab Up Rajsthan All State KISHAN Majdoor Jindabad Jindabad... Dihol Parbar Murdabad Murdabad

  • @sammatsingh99
    @sammatsingh99 3 года назад +3

    Good veero dte rho

  • @ismailhotel4038
    @ismailhotel4038 3 года назад

    Jai jai jai kisan 👍👍👍👍👍❤️

  • @pardeepsingh-vo7td
    @pardeepsingh-vo7td 3 года назад +1

    ਹਰ ਉਸ ਐਕਟਰ ਦਾ ਵਿਰੋਧ ਕਰਨਾ ਚਾਹੀਦਾ ਹੈ ਜਿਸ ਨੇ ਵੇ ਕਿਸਾਨੀ ਸੰਘਰਸ਼ ਦਾ ਸਾਥ ਨਹੀਂ ਦਿੱਤਾ

  • @kiransunrays518
    @kiransunrays518 3 года назад

    ❤️❤️❤️❤️❤️❤️Yesssssss KICK BOLLYWOOD OF PUNJAB ❤️❤️❤️❤️❤️❤️
    🇺🇸🇺🇸🇺🇸🇺🇸we support farmer🇺🇸🇺🇸🇺🇸🇺🇸🇺🇸

  • @gurpreetsinghsingh7424
    @gurpreetsinghsingh7424 3 года назад

    WAHEGURU MEHAR KARI SAB KISSAN TE

  • @bjsingh9358
    @bjsingh9358 3 года назад +1

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਮੋਦੀ ਸ਼ਾਹ ਬੀਜੇਪੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

  • @ismailhotel4038
    @ismailhotel4038 3 года назад

    Jai jawan 💞💕 Jai kisan

  • @ramandeepsingh297
    @ramandeepsingh297 3 года назад

    Kissan majdor ekta zindabad BEIMAN

  • @harveywarraich1931
    @harveywarraich1931 3 года назад

    Good job thanks

  • @rajwinderhundal8271
    @rajwinderhundal8271 3 года назад

    ਬਹੁਤ ਹੀ ਵਧੀਆ ਕੀਤਾ

  • @khalsa7332
    @khalsa7332 3 года назад +1

    ਉਸ ਦੀ ਚੱਲਣ ਵੀ ਨਹੀਂ ਦੇਣੀਂ ,ਵੀਰੇ,ਉਸ ਨੂੰ ਵੀ ਪੱਤਾ ਚੱਲੇ ਕਿ ਅਪਣੀਂ ਸਿੱਖ ਕੌਮ ਨਾਲ ਧ੍ਰੋਹ ਕਮਾਉਣ ਵਾਲਿਆ ਲਈ ਇਹੀ ਸਬੱਕ ਐ
    ਦਿਉਲ ਗਦਾਰ ਪਰਿਵਾਰ

  • @pashminderkaur9947
    @pashminderkaur9947 3 года назад

    ਇਹਨਾਂ ਬੌਲੀਬੁਡ ਸਟਾਰਾਂ ਦਾ ਕਿਸਾਨਾਂ ਦੇ ਬਚਿਆਂ ਨੂੰ
    ਔਰ ਪਰਿਵਾਰਾਂ ਨੂੰ ਪੁਰੇ ਭਾਰਤ ਦੇ ਕਿਸਾਨਾਂ ਨੂੰ ਕਰਨਾ ਚਾਹੀਦਾ ਹੈ ।
    ਔਰ ਖਾਸ ਕਰਕੇ ਜਿਹੜੇ ਪਗਾਂ ਬਣ ਕੇ
    ਪੈਸਾ ਕਮਾਉਂਦੇ ਹਨ ।

  • @parvindermiglani4896
    @parvindermiglani4896 3 года назад +2

    Deol family belongs to farming, they must be understood about farmers problems

  • @silviagalloppa6422
    @silviagalloppa6422 3 года назад +8

    roko roko lok dukhi aa te ehna nu filma di pei aa

  • @sangatsingh4850
    @sangatsingh4850 4 месяца назад

    Kisan majdoor ekta zindabad

  • @guri57
    @guri57 3 года назад

    ਬਹੁਤ ਵਧੀਆ।

  • @universewinner5107
    @universewinner5107 3 года назад

    🌱Bharat kisaan union zindabad

  • @JasvinderSingh-kw2kz
    @JasvinderSingh-kw2kz 3 года назад

    bahut vadiya kita bai ji

  • @sunnykalyan3884
    @sunnykalyan3884 3 года назад +4

    Film de shooting de liye jagah ta kisi Punjabi ne deti honi aa kyu ki shooting pb vich ho rhi aa na so jis ne jaga deti aa Usha nal gal karne chahiye de Aa