jodi dil di samjh te simrat vehra | best jodi in punjabi akhara

Поделиться
HTML-код
  • Опубликовано: 30 апр 2023
  • Good morning, sat shri akal g , adab , namste !
    Welcome back to your family show tokra tv 📺.
    Today we are hosting the new jodi series . This we made for entertainment purposes and we love nimrat khaira and diljit dosanj and wishing them all the best for upcoming movie JoDi .
    Stay safe everyone and watch the full episode with your love ones 🎥❤️.
    Team tokra tv 📺
    Thank you

Комментарии • 249

  • @RajwinderKaur-zh2xb
    @RajwinderKaur-zh2xb Год назад +8

    ਰੱਬ ਕਰੇ ਕਪਿਲ ਸ਼ਰਮਾ ਸੋ਼ਅ ਵਾਂਗ ਤੁਹਾਡਾ ਵੀ ਟੋਕਰਾ ਟੀ ਵੀ ਸੋ਼ਅ ਬਣੇ ਤੇ ਸਾਰੇ ਪੰਜਾਬੀਆਂ ਨੂੰ ਇਸੇ ਤਰਾਂ ਹਾਸਿਆਂ ਨਾਲ਼ ਨਿਵਾਜ਼ਦਾ ਰਹੇ❤️❤️

  • @SukhwinderSingh-wq5ip
    @SukhwinderSingh-wq5ip Год назад +16

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @mandyuk534
    @mandyuk534 Год назад +20

    ਹੱਥ ਨਹੀਂ ਚੁੱਕਿਆ ਪਰ ਛਾਤੀ ਚ ਲੱਤਾਂ ਮਾਰੀਆਂ ਸੀ🤣🤣🤣🤣😂

  • @gurveer.singh.grewal.3361
    @gurveer.singh.grewal.3361 Год назад +55

    ਸਤਿ ਸ੍ਰੀ ਆਕਾਲ ਵੀਰ ਜੀ ਬਹੁਤ ਵਧੀਆ ਵੀਡੀਓ ਤੇ ਸਾਫ਼ ਸੁਥਰੀ ਕਾਮੇਡੀ ਹੁੰਦੀ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏

  • @Terajijaji01
    @Terajijaji01 Год назад +3

    ਮੈ ਤਾ ਸਿਰਫ ਟੋਕਰਾ ਟੀਵੀ ਵਾਲੇ ਵੀਰਾ ਦੀ ਜੋੜੀ ਦੇਖਣੀ ਸੀ ਉਹ ਆਪਾ ਦੇਖ ਲਈ ਤੇ 5 ਮਈ ਨੂੰ ਜੋ ਜੋੜੀ ਆ ਰਹੀ ਉਹ ਤੁਹਾਡੇ ਤੋ ਜਿਆਦਾ ਵਧੀਆ ਨਹੀ ਹੋ ਸਕਦੀ ਇਹ ਗਰਟੀ ਏ

  • @gur0092
    @gur0092 Год назад +23

    ਮੰਗ਼ ਕੇ ਸਾਜ਼ ਓੁਧਾਰਾ

  • @dhanasingh4699
    @dhanasingh4699 Год назад +16

    ਪੂਰੀ ਟੀਮ ਦਾ ਕੰਮ ਬਹੁਤ ਵਧੀਆ😂 ਵਧਾਈਆ

  • @gurnaibsingh3420
    @gurnaibsingh3420 Год назад +4

    ਵਾਹਿਗੁਰੂ ਮਿਹਰ ਭਰਿਆ ਹੱਥ ਸਦਾ ਰੱਖਣ ਕਮੇਡੀਅਨ ਜੋੜੀ ਤੇ

  • @davinderjeetsingh3477
    @davinderjeetsingh3477 Год назад +25

    ਦੁਸਾਂਝ ਦੀ ਮਿੱਟੀ ਪੁਲੀਤ ਕਰਤੀ,,,,, ਬਾਕੀ ਰਹੀ ਗੱਲ ਅੱਤ 😂😂😂😂ਕ੍ਰਾਂਤੀ ਬਾਈ

  • @jattsingh9148
    @jattsingh9148 Год назад +8

    ਬਹੁਤ ਵਧੀਆ ਵੀਰੋ ਇਸੇ ਤਰਾਂ ਸਾਫ ਸੁਥਰੀ ਕਮੇਡੀ ਨਾਲ ਰੋਂਦੇ ਲੋਕਾਂ ਨੂੰ ਹਸਾਉਂਦੇ ਰਹੋ🙏❤️

  • @gurkhannagurkhanna212
    @gurkhannagurkhanna212 Год назад +1

    12:44

  • @HarpalSingh-iu6tu
    @HarpalSingh-iu6tu Год назад +2

    Ik Dil a y kini vaar jitoge❤

  • @jagdeep7186
    @jagdeep7186 Год назад +2

    Waheguru thanu chardikla bakse 🙏🙏

  • @gurlalsekhon3268
    @gurlalsekhon3268 Год назад +5

    Waheguru ji baba nanak khush rakhe trakiya bkhse 🙏 sab nu

  • @muchhawalemustachesardar8362
    @muchhawalemustachesardar8362 Год назад

    Kya baat vir.... Rabb mehar kre👌👌

  • @rabbrakha7781
    @rabbrakha7781 Год назад

    Bhot vadia bai ji.... Mai tuhadi new video da bhot wait krda hunna

  • @kamaljeetsingh1728
    @kamaljeetsingh1728 Год назад

    Wah ji wahh 😂bakmaal veer jii 👌👌👌👌🙏🙏🙏

  • @harnekgora7249
    @harnekgora7249 Год назад

    Bhut vadiya paji very nice 👍

  • @ramanpreetramanpreet258
    @ramanpreetramanpreet258 Год назад

    siraa krde ho tokra tv.🔥🔥🔥🔥🔥

  • @sardaarni8877
    @sardaarni8877 Год назад +1

    Waah g waah,,, binda Veera bahut sohna😂