Babbu Maan - Full Live Show at DMC Ludhiana

Поделиться
HTML-код
  • Опубликовано: 15 окт 2024
  • © Babbu Maan
    Subscribe Official Channel - goo.gl/6HLLiV
    Facebook - / babbumaan
    Twitter - / babbumaan
    Instagram - / babbumaaninsta
    Digitally Managed By: BULL18 [ / bull18network ]

Комментарии • 1,1 тыс.

  • @majhamalwamedia
    @majhamalwamedia 6 лет назад +69

    Dil Khush Live Show ..Babbu Maan Zindabaab.. Love From Ludhiana ..Jiyeoda Wasda Reh Khant Walaya Maana.. Rhndi Duniyan Tak Eda E Naam Banyi Rakhi Baba..

  • @JATT-ZONE
    @JATT-ZONE 6 лет назад +62

    balle jatta main forn rehnda a bdi stress c mind te mind relax ho gya dekh k
    love u jaane😗😗😗😗

  • @davindersandhu6040
    @davindersandhu6040 4 года назад +33

    ਅੱਜ ਦੀ ਡੇਟ ਚ ਬੱਬੂ ਮਾਨ ਤੋਂ ਉੱਪਰ ਲਾਈਵ ਸ਼ੋਂ ਨੀ ਆ end galbat 👌👌👌🎧🎧 lub u Maan saab

  • @kaykay7382
    @kaykay7382 6 лет назад +32

    ਜਿੰਨਾ ਕੁੜੀਏ ਤੂੰ ਮੁੰਡੇ ਤੇ ਮਰਦੀ ਐ
    ਉਸ ਤੋ ਜਿਆਦਾ ਮੁੰਡਾ ਤੇਰੇ ਤੇ ਮਰਦਾ ਐ !
    Wah #Maan_Saab ji

  • @ਸਾਬਚਾਚੋਕੀ
    @ਸਾਬਚਾਚੋਕੀ 6 лет назад +119

    ਦੂਰੋਂ ਖੜ ਕੇ ਸੁਣ ਲੱਗਾ ਅਖਾੜਾ ਮਾਨ ਦਾ,
    ਮਾਵਾਂ ਭੈਣਾਂ ਬਜ਼ੁਰਗ ਬੱਚਾ ਬੱਚਾ ਜਾਣਦਾ,
    ਇਕੋ ਏ ਗਵਈਆ ਲ਼ੋਕੋ ਸਾਡੇ ਹਿੰਦੁਸਤਾਨ ਦਾ,
    ਮਾਂ ਬੋਲੀ ਦੀ ਸੇਵਾ ਕਰਦਾ ਸਟੇਜ਼ਾਂ ਦੀ ਸ਼ਾਨ ਏ,
    ਅਸੀਂ ਬੱਬੂ ਮਾਨ ਨੂੰ ਸੁਣਦੇ ਆਂ ਸਾਨੂੰ ਏਸੇ ਗੱਲ ਤੇ ਮਾਣ ਏ |
    ਅਸੀਂ ਬੱਬੂ ਮਾਨ ਨੂੰ ਸੁਣਦੇ ਆਂ ਸਾਨੂੰ ਏਸੇ ਗੱਲ ਤੇ ਮਾਣ ਏ |

  • @gillgill1720
    @gillgill1720 5 лет назад +121

    ਪੈਲਸਾਂ ਨੇ ਕਿਥੋਂ ਦੱਸ ਲੋੜ ਚੱਕਣਾ ਮੰਡੀਆਂ ਚ ਹੁੰਦੇ ਆ ਅਖਾੜੇ ਜੱਟ ਦੇ

  • @GursewakSingh-kn3ey
    @GursewakSingh-kn3ey 6 лет назад +86

    ਅੱਖਾਂ ਨਸੇੜੀਆਂ ਬੁੱਲ ਮੋਟੇ ਆ
    ਇਸ਼ਕ ਦੇ ਮਾਮਲੇ ਚ ਨਸੀਬ ਥੋੜੇ ਖੋਟੇ ਆ
    ਸਾਬਣ ਲਾ ਕੇ ਦੇਖ ਲਿਆ ਟਰੱਕ ਆਲਿਆ ਰੰਗ ਚਿੱਟਾ ਹੋਣਾ ਨੀ,
    ਜਦ ਵੀ ਸ਼ੀਸ਼ਾ ਦੇਖਿਆ ਅਵਾਜ਼ ਆਈ ਕਮਲਿਆ ਤੂੰ ਬਹੁਤਾ ਸੋਹਣਾ ਨੀ

  • @lakhveerchahal23
    @lakhveerchahal23 5 лет назад +8

    #ਬੱਬੂ ਮਾਨ ਪੰਜਾਬੀ ਬੋਲੀ ਦਾ ਸਰਮਾਇਆ ਪੰਜਾਬੀਅਤ ਦਾ ਸੱਚਾ ਪਹਿਰੇਦਾਰ ਹੈ । ਬਾਕਮਾਲ ਗਾਇਕ ।21ਵੀ ਸਦੀ ਦਾ ਸਭ ਤੋ ਪ੍ਰਭਾਵਸ਼ਾਲੀ ਗੀਤਕਾਰ ਤੇ ਗਾਇਕ ।

  • @kattadfankhantiyede4735
    @kattadfankhantiyede4735 6 лет назад +63

    ma movie vkhn jaani c par ma jad notification vkhi ta live vekheya maan saab great legend

  • @lyricsarmaan5285
    @lyricsarmaan5285 6 лет назад +62

    Mashooq to waadh pyaare ne babbu maan de song 😍😍😚😚😚 mashooq ta pata ni kaddo saath shad de pr babbu maan de songs ne kadde sAath ni shadna

  • @happypb29
    @happypb29 6 лет назад +51

    ਆਹ ਹੁੰਦਾ ਲਾਈਵ ਸ਼ੋ.... luv mann Bai #BMK

  • @simranbains8646
    @simranbains8646 5 лет назад +384

    Koi idda Da live ni gaa sakda je sahmat ho ta like karo

    • @ShivKumar-kj8ls
      @ShivKumar-kj8ls 4 года назад +4

      Bilkul sahi boleya bro

    • @rajapannu9438
      @rajapannu9438 4 года назад +5

      Maan Saab hi gaunde ne baaki taan haje Koshish kar rahe aa bahut time lagna hora nu

    • @Panjaab_estate
      @Panjaab_estate 4 года назад +6

      Veer lgna v ni age kise to hor

    • @gurwinderbrar3526
      @gurwinderbrar3526 4 года назад +8

      ਉਸਤਾਦ ਬੱਬੂ ਮਾਨ ਸਾਬ੍ਹ ਯਰ ਕਦੇ ਕਦੇ ਇਹ ਸੋਚੀ ਦਾ ਮਾਨਾਂ ਤੂੰ ਨਾ ਗਾਓਦਾ ਤਾਂ ਅੱਧੀ ਜ਼ਿੰਦਗੀ ਦੀ ਜਾਣਕਾਰੀ ਰਹਿ ਜਾਣੀ ਸੀ ਬਹੁਤ ਕੁਝ ਸਿੱਖਿਆ ਥੋਡੇ ਤੋਂ ❤️❤️ ਪਰਮਾਤਮਾ ਥੋਡੀ ਲੰਮੀ ਉਮਰ ਕਰੇ

    • @deep2275
      @deep2275 4 года назад +5

      Gaa skda g usad gaa skda g babbu maan

  • @Javedmalik124
    @Javedmalik124 6 лет назад +72

    Always super hit in my heart...love maan ji

  • @simrancheema6131
    @simrancheema6131 3 года назад +12

    ਸਾਜੀ ਵੀਰਾਂ ਲਈ ਬਹੁਤ ਸਾਰਾ ਪਿਆਰ 🙏🙏

  • @manpreetsingh6979
    @manpreetsingh6979 6 лет назад +72

    Akhadyan da raja
    Khant ala maan💞

  • @gurmeet643
    @gurmeet643 5 лет назад +133

    2019 ਵਾਲੇ ਹਾਜਰੀ ਲਗਵਾਓ 👑👑👑

  • @harishjangra4230
    @harishjangra4230 6 лет назад +51

    Babbu maan zindabad 😎😎😎😎
    Fan haryane aala 🙏🏿🙏🏿🙏🏿🙏🏿🙏🏿🙏🏿

  • @baba5663
    @baba5663 3 года назад +3

    ਇੱਕਲੀ ਇੱਕਲੀ ਗੱਲ ਸਮਝ ਆ ਰਹੀ ਆ ਇੰਨਾ ਸਾਫ ਸਟੈਜ ਤੇ ਗਾ ਨਹੀਂ ਹੁੰਦਾ ,,ਸਿਰਫ ਇੱਕੋ ਹੀ ਅਵਾਜ਼ ਆ।ਪੰਜਾਬ ਦੀ ਬੱਬੂ ਮਾਨ ਸਾਹਿਬ ਜੀ

  • @Malkitkaurrandhawa233
    @Malkitkaurrandhawa233 Год назад +4

    Worldwide, unique, genius, passionate, really iconic of music industry, versatile star, no 1 livelegend Avon scale mysterious alight Babbu Maan ❤️ evergreen blockbuster magnificent program people remembering many cuntery ❤️ Babbu Maan Zindabad ❤️

  • @limbapawan3226
    @limbapawan3226 3 года назад +8

    Love u maan saab❤️❤️❤️
    Jdo tusi gaonde ho, ओदर kai स्लारुआ दी मचदी बोत है,,,😂😂😂 रब मेहर kre.. लंबी उम्र बकशन 🙏love 💕 you 🙏❤️ उस्ताद 🙏

  • @sandeepsinghbadla8952
    @sandeepsinghbadla8952 6 лет назад +6

    ਬਹੁਤ ਵਧੀਆ ਵੀਰ ਜੀ ਐਵੇਂ ਹੀ ਚੜ੍ਹਦੀ ਕਲਾ ਵਿਚ ਰੱਖੇ ਬਾਬਾ ਨਾਨਕ ਦੇਵ ਜੀ

  • @lovepreetsingh-kz2vt
    @lovepreetsingh-kz2vt 2 года назад +4

    Maan saab tuhanu bhut sara pyaar te respect
    Seriously tusi bhut hi samjdaari nal te zimedaari nal panjabi maa boli di sevva kiti hai
    Rabb tuhanu chardi kalla ch rakhe te lambi umar dave

  • @sukhjeetchahal9236
    @sukhjeetchahal9236 6 лет назад +4

    ਧੰਨਵਾਦ ੳੁਸਤਾਦ ਜੀ ਸ਼ੋਅ ਪਾੳੁਣ ਲੲੀ

  • @manpreetsingh6979
    @manpreetsingh6979 6 лет назад +50

    ਘਰ ਘਰ ਪੁੱਤ ਜੰਮਣੇ ਬੱਬੂ ਮਾਨ ਨੀ ਕਿਸੇ ਨੇ ਬਣ ਜਾਣਾ😊

  • @sukhdeep684
    @sukhdeep684 6 лет назад +24

    TERI SOCH NU SALAAM...MAANA BEIMAANA....LOVE U❤❤❤❤❤❤❤

  • @Rajkvlog1
    @Rajkvlog1 6 лет назад +18

    I'm watch full time show
    Nice live show
    Fan of Maan Saab
    👌👌👌👍👍👍

  • @pagal.shayar.beimaan9019
    @pagal.shayar.beimaan9019 5 лет назад +14

    ਬਾਈ ਨੇ ਇਸ ਕਾਲਜ ਚ ਕਰ ਰਹੇ ਡਾਕਟਰੀ ਦੇ ਕੋਰਸ ਮੁੰਡੇ ਕੁੜੀਆਂ ਨੂੰ ਸੇਵਾ ਕਰਨ ਦੀ ਪਰੇਰਣਾ ਦਿਤੀ ਐਂਵੇ ਦੀ ਗੱਲਾਂ ਆਪਣੀ ਜਾਨ ਏ ਸਮਝਾ ਸਕਦੀ

  • @sukhjeetchahal9236
    @sukhjeetchahal9236 6 лет назад +24

    ਬਹੁਤ ਚਿਰ ਤੋ ਤਮੰਨਾ ਸੀ ਅਾਹ ਸ਼ੋਅ ਪੂਰਾ ਦੇਖਣ ਦੀ

  • @jassirai8438
    @jassirai8438 6 лет назад +11

    Saar ZINDGI Babbu Maan 😍 😍 😍 😍
    Koi Rees Nahi Kar Sakda Maan Di😍😍
    Ajkal De Mandeer Ewhi Music Tone
    Te Gaa Ke Famous Ho Rahi Hai Swaad Te Ta Aa Je Live Panga Pave
    ❤❤LOVE YOU BABBU MAAN G ❤❤

  • @Anuanu-ti5uj
    @Anuanu-ti5uj 6 лет назад +25

    Respected Sir Ji. I listened all your songs. Very unique type different choice. I liked your presentation. Looking forward to meet you n to have autograph from you. God bless you. Hats off.

  • @mannsaab3632
    @mannsaab3632 6 лет назад +31

    Bai koi ikk vaar bai babbu maan saab naal mlaado bdle ch paave jaan v lailyo

    • @pb77_reels
      @pb77_reels 3 года назад +3

      Bai meri v dil di reenj aa apne viah ch apni jameen vech k maan Saab le k awage hun main 15 saal da aa bs ohni der maan Saab nu rabb jeunda rakhe🙏

  • @ankitchauhan2016
    @ankitchauhan2016 3 года назад +4

    Saadi jind jaan ustad babbu maan ... Love from Himachal. 🕉️🕉️🎀

  • @sandeepkhairwa3300
    @sandeepkhairwa3300 6 лет назад +12

    that's good that finally started to upload old live.
    please upload Babbu Maan Live at KHANT MANPUR.

  • @jashandeepsingh9066
    @jashandeepsingh9066 3 года назад +3

    ਬਹੁਤ ਬਹੁਤ ਬਹੁਤ ਹੀ ਵਧੀਆ 👌

  • @sharrysharma6915
    @sharrysharma6915 5 лет назад +6

    ਲੱਬਣਾ ਨੀ ਕੋਈ ਬਾਈ ਬਾਬੂ ਮਾਨ ਵਰਗਾ

  • @Gurinder-sangha
    @Gurinder-sangha 4 года назад +4

    ਡੇਢ ਸੌ ਦਾ ਰੌਂਦ ਕਿੱਥੇ ਨਾਮ ਪੁੱਛਦਾ", ਹੋਵੇ ਚਾਹੇ ਲਾਦੇਨ ਯਾ ਮਹਾਤਮਾ_ ਚੰਦਰਾ ਬਾਰੂਦ ਸਿੱਧਾ ਆਣ ਘੁੱਸਦਾ "# maan Saab king 🤴💪

  • @ankitsaini1802
    @ankitsaini1802 6 лет назад +14

    maan saab top of the world ho aap haryana me bhi aapko bohat pasand kiya jaata hai

  • @Randhawa548
    @Randhawa548 4 года назад +8

    ਬਹੁਤ ੳੁੱਚੀ ਸੋਚ ਦਾ ਮਾਲਕ ਮਾਨ

  • @ChocolateBoy-kf1eu
    @ChocolateBoy-kf1eu 6 лет назад +90

    Love you paa gee
    Love from Pakistan

    • @abdussamadbhullar3848
      @abdussamadbhullar3848 6 лет назад +5

      Ustaad Babbu maan saab zindabad
      Kattad fan from Pakistan

    • @jatindersingh6292
      @jatindersingh6292 6 лет назад

      Babbu mann kadi pakoda parontha

    • @jatindersingh6292
      @jatindersingh6292 6 лет назад

      @@abdussamadbhullar3848 babbu mann kadi pakoda parontha

    • @SukhpreetSingh-kf4ic
      @SukhpreetSingh-kf4ic 6 лет назад

      @@jatindersingh6292 hraam da beej bond den wLa choope lwa lo jatinder kolo meeh ch keera jagda a da bond lai lao a di

    • @dracenotover9993
      @dracenotover9993 5 лет назад +1

      ਕਾਸ਼ ਲਹਿੰਦਾ ਪੰਜਾਬ ਅੱਜ ਵੀ ਪੰਜਾਬ ਦਾ ਹਿੱਸਾ ਹੁੰਦਾ ਪੰਜਾਬੀ indstry ਹੋਰ ਵੀ ਤਰੱਕੀ ਚ ਹੁੰਦੀ

  • @vijaykumar21129
    @vijaykumar21129 3 года назад +8

    Warris nalwe da ❣️ #14 on trending in rajasthan , Jhunjhunu 👍
    Ustaad babbu Maan saab 🦁

  • @ਮੁੱਲਜ਼ਜ਼ਬਾਤਾਂਦਾ

    Es insaan di kllaa vaste koi lafaz nhi lajvab

  • @Panjaab_estate
    @Panjaab_estate 4 года назад +11

    2020 ch sunan wale hazri lga k jayeo 🙏🙏

  • @ashi_records
    @ashi_records Год назад +4

    Babbu Maan Zindabad

  • @harpreetsandhu1360
    @harpreetsandhu1360 3 года назад +4

    Babbu maan zindabad

  • @poojasharma2575
    @poojasharma2575 4 года назад +3

    i love you Maan saab

  • @JaskaranSingh-xx5bu
    @JaskaranSingh-xx5bu 11 месяцев назад +1

    Wah wah ustad ji vadia awaz de vich show kita ji love you ❤❤

  • @vaibhavkumar1356
    @vaibhavkumar1356 3 года назад +3

    luv u bai yaar. thode live show da mqabla ni hega bire.

  • @Panjaab_estate
    @Panjaab_estate 4 года назад +3

    ਇੱਕ ਮੌਸਮ ਸੋਹਣਾ
    ਇੱਕ ਜਵਾਨੀ ਠਾਠਾਂ ਮਾਰਦੀ ਏ
    ਬਾਬਾ ਮੇਹਰ ਕਰੇ 🙏🙏

  • @ਜਸਦੀਪਟਰੱਕਾਵਾਲਾਜਸਦੀਪਟਰੱਕਾਵਾਲਾ

    ਵਾਹ ਜੀ ਵਾਹ ਕਿਆ ਬਾਤਾਂ ਨੇ ਮਾਨ ਸਾਬ ਜੀ ਲਵ ਯੂ ਮਾਨ ਸਾਬ ਅਤੇ ਫੈਨਜ

  • @DJSANDEEPSOHAL-
    @DJSANDEEPSOHAL- 6 лет назад +2

    Live kinggg babbu maan bai ji

  • @JR-vc9zt
    @JR-vc9zt 6 лет назад +12

    ਸਵਾਦ ਆ ਗਿਆ 👌👌

  • @malkitkaurrandhawa
    @malkitkaurrandhawa Год назад +2

    🌍👑🌟💎💥💥💥🔥🔥🔥💪💪💪👌 worldwide, unique, genius, passionate, really precious 💞 iconic of music industry ❤ great precious King of livelegend, Avon scale mysterious alight only Babbu Maan zindabad 💞 soooooo much elegant program 💞

  • @preetkhroud9189
    @preetkhroud9189 4 года назад +6

    ਕੈਮਲੂਪ 🇨🇦 ਇਕ ਜੱਟੀ 💃 ਕੈਮ ਮਿਲ ਗਈ
    ਮਿੱਤਰਾਂ 👀 ਨੂੰ ਦੇਖ ਫੁੱਲ 🌺 ਵਾਂਗ ਖ਼ਿਲ ਗਈ
    ਕਹਿੰਦੀ ਤੇਰਾ 🎙️ ਸ਼ੋਅ ਦੇਖਣ ਆਊਗੀ 🏃‍♀️ ਸ਼ਰੀ
    ਸ਼ਰਤ 🤝🏻 ਜੇ ਐ ਟਿੱਕਟ 💌 ਤੂੰ ਦਏਗਾ ਫ੍ਰੀ
    ਕਈ ਸਾਲ 🤔 ਪਹਿਲਾਂ ਛੱਡਿਆ 🪂 ਪਤੰਗ ਨੂੰ
    ਪੈਸੇ 💵 ਲਾਕੇ ਦੇਖਣਾ 👀 ਕੀ ਤੈਨੂੰ ਨੰਗ 💁🏼‍♀️ ਨੂੰ
    ✍️ ਉਸਤਾਦ ਬੱਬੂ ਮਾਨ ਜੀ

  • @kuldeepkhan8722
    @kuldeepkhan8722 3 года назад +1

    Love u ਉਸਤਾਦ ji

  • @SukhJattizmlive
    @SukhJattizmlive 6 лет назад +50

    *billo jatt ne tralla pauna ae* 😍😍

  • @kamalmaan9216
    @kamalmaan9216 3 года назад +2

    Love you babbu maan Saab ji 💚💚

  • @yuvrajdhillon8409
    @yuvrajdhillon8409 3 года назад +3

    2021ਵਾਲੇ ਆਜੋ ਫਿਰ

  • @manpreetkaler1598
    @manpreetkaler1598 3 года назад +4

    Babbu maan 🔥🔥👌❤️❤️

  • @gurudhillon6407
    @gurudhillon6407 3 года назад +3

    ਹੈਗਾ ਕੋਈ ਹੋਰ ਜੋ ਇਸ ਤਰ੍ਹਾਂ ਲਾਈਵ ਗਾ ਸਕਦਾ ਲਾਈਕ ਕਰਕੇ ਦੱਸਿਉ

  • @harvinder76133
    @harvinder76133 6 лет назад +52

    Living legend....king of live performance

  • @poojasharma2575
    @poojasharma2575 4 года назад +3

    Babbu Maan saab zindabaad

  • @gagansidhu3178
    @gagansidhu3178 4 года назад +2

    Rooh Ch Utar Jaannde Aww Geet Ustaaaaad Deeeee. Love You Maan Saaab Jeonde Wasde Rhooo

  • @prabhjoot1226
    @prabhjoot1226 3 года назад +3

    Maan saab

  • @babbumaanfan8555
    @babbumaanfan8555 Год назад +2

    Lv u Maan Saab ❤️

  • @jotnagra3435
    @jotnagra3435 6 лет назад +3

    ਪੰਜਾਬੀਆਂ da king
    Babbu maan ❤❤
    Ustadji

  • @sarsinivlogs5285
    @sarsinivlogs5285 3 года назад +2

    6/2021 ch v vekheya live eda jive fresh aa live ☺️☺️☺️

  • @babbumaanfansarmy6020
    @babbumaanfansarmy6020 3 года назад +3

    Love u maan saab ❤❤

  • @sunilratainda6975
    @sunilratainda6975 5 лет назад +4

    Singh marde thokar takhtan taajan nu...great salute...sab ton favourite song...

  • @preetkamal1743
    @preetkamal1743 6 лет назад +4

    ruuh nu sakun a geya love you maan saab

  • @sandeepbansal4016
    @sandeepbansal4016 5 лет назад +8

    Menu maana de mundey de naal pyar ho gaya

  • @gurusaria9376
    @gurusaria9376 6 лет назад +4

    ਵਾਹ ਉਸਤਾਦ ਜੀ ਕਿਆ ਬਾਤਾਂ

  • @VarinderSingh-uv9tm
    @VarinderSingh-uv9tm 3 года назад +3

    Ede ute ki ho skda yr 😘😘💪💪👌🏻

  • @varindersinghgill3639
    @varindersinghgill3639 5 лет назад +5

    Siraaaa ustaad ji

  • @DeepakKumar-lu8ug
    @DeepakKumar-lu8ug 6 лет назад +15

    Maan Saab Always looking like a shining 🌟

  • @halcyone-spoken9426
    @halcyone-spoken9426 6 лет назад +19

    ustaad ta ustaad hi hunda ...king of live show .

  • @prabhjotsingh6269
    @prabhjotsingh6269 5 лет назад +8

    Patle suit Na payiye pindha dikhda e sohbar te suchaje kapre paya Kar 😍😍👌👌

  • @karajsinghtoor3542
    @karajsinghtoor3542 6 лет назад +5

    Love You Maan Saab

  • @apnapunjab3418
    @apnapunjab3418 3 года назад +2

    Roj raat nu live show dekh k soyida oda neend ni aundi😍😍

  • @tejibehgal9525
    @tejibehgal9525 6 лет назад +19

    Babbu Maan Zindabaad😘💖😍🙏

  • @Amandeepbuttar-ru4gn
    @Amandeepbuttar-ru4gn Год назад +2

    Great live 🔥 legend babbu maan alwsys best 💪 🤗

  • @poojasharma2575
    @poojasharma2575 4 года назад +3

    Real king Babbu Maan saab legend

  • @chanarthalia
    @chanarthalia 5 лет назад +3

    ਬਹੁਤ ਖੂਬ਼

  • @amritkamboj10
    @amritkamboj10 3 года назад +4

    2 jan 2021 wale hazri lwao ustaad ustaad he aa ❤️❤️❤️

  • @barindersingh3497
    @barindersingh3497 Год назад +2

    Babbu Maan ❤️❤️

  • @Attmundeg
    @Attmundeg 6 лет назад +6

    Babbu maan Saab 👍👍👍👍👍👍👍👍👍🙏🙏🙏🙏🙏👌👌👌👌👌👌💖💖💖💖💖💖🙏🙏💓💓💓💓💓💓💞💞💞💞🎤🎤🎤🎤🎤🎵🎵🎵🎶🎶🎧🎧🎧🎧🎧📹📹📹📹📹📹🎸🎸🎸🎸😍😍😍

  • @maanfan3270
    @maanfan3270 3 года назад +2

    Mza aa gya live sun k

  • @ramanverma1022
    @ramanverma1022 4 года назад +4

    Love 💖 you Mann shab I respect 🙏

  • @Lakhi_Fotography.
    @Lakhi_Fotography. 2 года назад +1

    Ustad ji ❤️❤️❤️❤️❤️👌❤️👌👌❤️👌❤️👌❤️👌❤️👌👌❤️❤️🙏❤️🙏❤️🙏❤️🙏❤️🙏❤️🙏🙏❤️🙏❤️👌👌👌👌❤️👌❤️👌❤️👌❤️👌❤️👌👍👍👍👍❤️❤️👌👌❤️👌❤️👌❤️👌❤️👌❤️👌

  • @gurusaria9376
    @gurusaria9376 4 года назад +4

    King of live ustad ਬੱਬੂ ਮਾਨ ❤️❤️

  • @tejbirsingh2568
    @tejbirsingh2568 3 года назад +2

    Ustaad babbu maan ji hi

  • @musiclover.3901
    @musiclover.3901 5 лет назад +5

    God bless you Babu Mann paaji thvada hospital bnaunda supna zrur poora hoega. I Pray.Goodluck.

  • @TheJourneyJunction88
    @TheJourneyJunction88 3 года назад +2

    22 babbu mann tenu milan di reej va bachpan di, rabb mehr kre ek din 22 tenu milna jrur.

  • @ParamjitKaur-sx5wk
    @ParamjitKaur-sx5wk 3 года назад +3

    I am proud veer g god bless you
    Love u veera

  • @simranbirl3072
    @simranbirl3072 3 года назад +2

    Ustaad Babbu Maan Zindabaad

  • @nikkanikka5209
    @nikkanikka5209 3 года назад +4

    Att Maan Saab.🔥🔥👑👌🏻

  • @amritsingh2132
    @amritsingh2132 Год назад +2

    Love u bai ❤❤ ustaad g

  • @arshkahlon6057
    @arshkahlon6057 6 лет назад +14

    Bare live show dekhe PAR MAAN WARGA KOI NAI KAR SAKDA IK MAUSAM KAINT UTTO JAWANI THA THA MARDI LOVE U KING OF LIVE SHOWS

  • @Bangadvlogs007
    @Bangadvlogs007 3 года назад +2

    Love u maan shab

  • @menpalmirkan
    @menpalmirkan 2 года назад +3

    Kainttt Ustaad 💝🔥

  • @SatyamKumar-rz8fv
    @SatyamKumar-rz8fv 3 года назад +2

    I love babbu Maan