Shiromani Akali Dal ਦੀ ਵਰਕਿੰਗ ਕਮੇਟੀ ਦੀ ਮੀਟਿੰਗ ‘ਚ ਲਏ ਗਏ ਅਹਿਮ ਫ਼ੈਸਲੇ ਬਾਰੇ ਜਾਣਕਾਰੀ- ਡਾ. ਦਲਜੀਤ ਸਿੰਘ ਚੀਮਾ

Поделиться
HTML-код
  • Опубликовано: 24 янв 2025

Комментарии • 55

  • @daljitsingh-xb6bg
    @daljitsingh-xb6bg 15 дней назад +10

    ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀਕਲਾ ਵਾਸਤੇ ਅਰਦਾਸ ਬੇਨਤੀ 🙏

  • @Kiratjotsingh320
    @Kiratjotsingh320 15 дней назад +6

    Good 👍

  • @amritsidhu3263
    @amritsidhu3263 14 дней назад +3

    ਪਰ ਸ੍ਰੀ ਅਕਾਲ ਤਖਤ ਸਾਹਿਬ ਨੇ ਤੁਹਾਨੂੰ ਨੈਤਿਕ ਅਧਾਰ ਤੇ ਅਯੋਗ ਕਿਹਾ ਵਾ
    ਕੋਈ ਸ਼ਰਮ ਨਹੀਂ ਤੁਹਾਨੂੰ

  • @GurinderGrewal-g9b
    @GurinderGrewal-g9b 15 дней назад +7

    Well said. Akali dal zindabad

  • @gurdeeptoor7718
    @gurdeeptoor7718 14 дней назад +3

    ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ

  • @pardeepsinghsingh7928
    @pardeepsinghsingh7928 15 дней назад +6

    SAD Zindabad ❤❤❤👍👍👍

  • @7starpainting
    @7starpainting 14 дней назад +3

    ਚੀਮਾ ਸਾਹਿਬ ਅਕਾਲ ਤਖ਼ਤ ਸਾਹਿਬ ਦੇ ਵਿਰੁੱਧ ਜਾ ਕੇ ਲਏ ਫੈਸਲੇ ਕਿਸੇ ਨੂੰ ਵੀ ਪਰਵਾਨ ਨਹੀਂ ਕਿਉਂ ਕਿ ਤੁਸੀਂ ਚਲਾਕੀਆਂ ਖੇਡ ਰਹੇ ਹੋ

  • @surinderpalsingh3375
    @surinderpalsingh3375 15 дней назад +6

    Sad zindabad

  • @jagjitsinghjaura7114
    @jagjitsinghjaura7114 14 дней назад +5

    SHROMNI AKALI DAL ZINDABAD ❤❤❤❤❤❤❤❤❤❤❤

  • @7starpainting
    @7starpainting 14 дней назад +1

    ਤੁਸੀਂ ਤਾ ਸਾਬਤ ਕਰਤਾ ਕਿ ਅਕਾਲ ਤਖ਼ਤ ਥੋਡੇ ਲਈ ਕੋਈ ਮਾਇਨੇ ਨਹੀਂ ਰੱਖਦਾ ਪਰ ਅਸੀਂ ਸਿੱਖ ਹੋਣ ਦੇ ਨਾਤੇ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਾਂ ਤੇ ਅਕਾਲ ਤਖ਼ਤ ਸਾਹਿਬ ਦਾ ਹੁਕਮ ਵੀ ਤੁਸੀ ਆਪਣੀ ਭਰੋਸੇਯੋਗਤਾ ਗਵਾ ਚੁੱਕੇ ਹੋ ਇਸ ਕਰਕੇ ਥੋਡੇ ਤੇ ਹੁਣ ਭਰੋਸਾ ਨਹੀਂ ।

  • @mehakdeepsinghbrar-nf7iu
    @mehakdeepsinghbrar-nf7iu 14 дней назад +1

    ⚖️💪

  • @PrinceKumar-cf7ek
    @PrinceKumar-cf7ek 14 дней назад +3

    🙏🏻💐💐💐💐💐🙏🏻

  • @SurjitSingh-he5ee
    @SurjitSingh-he5ee 15 дней назад +6

    S.akhile dal mother party of Punjab

  • @KulwantSingh-tv8ic
    @KulwantSingh-tv8ic 15 дней назад +3

  • @KanwaljitSingh-n5e
    @KanwaljitSingh-n5e 14 дней назад +2

    ਸਿਰਫ਼ ਮੁੰਗੇਰੀ ਲਾਲ ਦੇ ਸੁਪਨੇ ਸ੍ਰੋਮਣੀ ਅਕਾਲੀ ਦੱਲ ਬਾਦਲ। ਕਾਗਜ਼ੀ ਕਾਰਵਾਈ ਦਾ ਧਾਮ ਝਾਮ ਦਿਖਾਉਣ ਨਾਲ ਸਿੱਖ ਪੰਥ ਅਤੇ ਪੰਜਾਬੀਆਂ ਨੂੰ ਗੁੰਮਰਾਹ ਨਹੀਂ ਕੀਤਾ ਜਾ ਸਕਦਾ ਫੇਲ ਸਲਾਹਕਾਰ ਚੀਮਾਂ ਜੀ। ਪੱਚਵੰਜਾ ਸਾਲ ਮੀਰੀ ਪੀਰੀ ਦੇ ਸਿਧਾਂਤ ਦੀ ਆੜ ਹੇਠ ਪੂਰੀ ਗੁੰਡਾਗਰਦੀ ਨਾਲ ਪੰਜਾਬ ਲੁੱਟਿਆ। ਹੁਣ ਧਰਮ ਤੋਂ ਦੂਰ ਹੋਕੇ ਸਿਆਸੀ ਕਾਰਜਕਾਰਨੀ ਰਾਹੀਂ ਸਿੱਖ ਕੌਮ ਦੀਆਂ ਅੱਖਾਂ ਵਿੱਚ ਘੱਟਾ ਪਾਕੇ ਆਜ਼ਾਦੀ ਨਾਲ ਗੁੰਡਾਗਰਦੀ ਦਾ ਨੰਗਾ ਨਾਚ ਕਰਨ ਦਾ ਤਰੀਕਾ ਅਪਣਾਉਣ ਦਾ ਡਰਾਮਾ ਕਰ ਰਹੇ ਹੋ।ਹਰ ਪੰਜਾਬੀ ਬਾਦਲ ਅਕਾਲੀ ਦੱਲ ਟੋਲੇ ਦੀਆਂ ਘਿਨਾਉਣੀਆਂ ਸਾਜ਼ਿਸ਼ਾਂ ਤੋਂ ਪੂਰਾ ਸੁਚੇਤ ਹੈ ਜੀ।

    • @7starpainting
      @7starpainting 14 дней назад

      ਸਾਰਾ ਬੇੜਾ ਹੀ ਚੀਮੇ ਨੇ ਡੋਬਿਆ ਨਹੀਂ ਤਾਂ ਦੋ ਦਿਸੰਬਰ ਤੋ ਬਾਅਦ ਲੱਗਾ ਸੀ ਕਿ ਅਕਾਲੀ ਦਲ ਹੁਣ ਸਹੀ ਦਿਸ਼ਾ ਵੱਲ ਅੱਗੇ ਵਧੂੰ ਪਰ ਰਹਿੰਦਾ ਖੂਹਦਾ ਬੇੜਾ ਵੀ ਡੋਬਤਾ ਇਹਨੇ 😢

  • @GurmeetSingh-e8x3h
    @GurmeetSingh-e8x3h 15 дней назад +7

    ਸ਼੍ਰੋਮਣੀ ਅਕਾਲੀ ਦਲ ਬਾਦਲ ਜਿੰਦਾਬਾਦ ਅਤੇ ਸ ਬਲਵਿੰਦਰ ਸਿੰਘ ਭੂੰਦੜ ਜਿੰਦਾਬਾਦ

  • @sewaksingh8052
    @sewaksingh8052 15 дней назад +2

    ⚖️⚖️⚖️⚖️⚖️

  • @gurbajsingh3171
    @gurbajsingh3171 15 дней назад +10

    Sardar sukhbir Singh badal Pradhan Ji sahi se hon 2027 ch mukh mantri honge Sardar Sukhbir Singh badal jindabad jindabad shiromani Akali Dal jindabad jindabad

  • @7starpainting
    @7starpainting 14 дней назад +1

    ਵੋਟਾਂ ਆਉਣ ਦਿਉ ਸਬਕ ਲੋਕ ਸਿਖਾਉਣ ਗੇ ਇਹਨਾਂ ਨੂੰ

  • @deepstudio3759
    @deepstudio3759 15 дней назад +8

    Akalidal Zindabad, zindabad

  • @7starpainting
    @7starpainting 14 дней назад

    ਅਕਾਲ ਤਖ਼ਤ ਦੇ ਆਦੇਸ਼ ਮੁਤਾਬਕ ਇਹ ਪੂਰੀ ਲੀਡਰਸ਼ਿਪ ਹੀ ਪ੍ਰਵਾਨ ਨਹੀਂ ਅਸੀਂ ਵੀ ਅਕਾਲੀ ਵਰਕਰ ਹਾਂ ਬਿਨਾਂ ਅਕਾਲੀ ਦਲ ਦੇ ਕਦੇ ਕਿਸੇ ਪਾਸੇ ਵੋਟ ਨਹੀਂ ਪਾਈ ਪਰ ਹੁਣ ਅਕਾਲ ਤਖ਼ਤ ਦਾ ਹੁਕਮ ਮੰਨਣਾ ਸਾਡੇ ਲਈ ਜ਼ਰੂਰੀ ਆ

  • @dhilonvicky
    @dhilonvicky 15 дней назад +11

    ਸੁਖਬੀਰ ਸਿੰਘ ਬਾਦਲ ਹੀ ਅਕਾਲੀ ਦਲ ਦੀ ਅਗਵਾਈ ਕਰਨ ਦੇ ਯੋਗ ਹਨ, ਉਹੀ ਕਰਨਗੇ।

  • @navb4023
    @navb4023 14 дней назад

    ਅਗਲੇ ਪ੍ਰਧਾਨ ਮਜੀਠੀਆ ਸਾਬ ਜਿਦਾਬਾਦ❤️

  • @DarshanSingh-qx4ti
    @DarshanSingh-qx4ti 15 дней назад +7

    Only sukhbir can run the party

  • @gursewak22pro93
    @gursewak22pro93 15 дней назад +4

    ੭ + 7 ਮੈਬਰੀ ਕਮੇਟੀ ਨੂੰ ਚੀਮਾ ਸਾਬ ਖਾ ਗਏ ਤੁਸੀ ਆਪਣੇ ਬੰਦੇ ਭਰਤੀ ਕਰ ਲਿਓ ਪ੍ਰਧਾਨ ਤੁਸੀ ਬਣ ਜਾਉਗੇ ਭਾਈ

  • @KvSandhu
    @KvSandhu 15 дней назад +6

    Sukhbeer badal good pardhan

  • @sukhvirbains-d3e
    @sukhvirbains-d3e 14 дней назад +4

    ਨਂਵੀਂ ਬੋਤਲ ਵਿੱਚ ਸ਼ਰਾਬ ਪੁਰਾਣੀ

  • @jugveersingh4162
    @jugveersingh4162 14 дней назад

    ਏ ਕੰਮ ਨਾ ਕਰੋ ਜੀ ਐਸਜੀਪੀਸੀ ਮੈਂਬਰ ਜਾਂ ਪ੍ਰਧਾਨ ਜੀ ਨੂੰ ਸ੍ਰੋਮਣੀ ਅਕਾਲੀ ਦਲ ਵਿੱਚ ਨਾ ਲਵੋ

  • @jagtarsingh2158
    @jagtarsingh2158 14 дней назад

    SAD

  • @samra4798
    @samra4798 14 дней назад +1

    Aape hi satkarjog bane va😂

  • @ShamsherSingh-ch3ut
    @ShamsherSingh-ch3ut 14 дней назад

    ਭਗੌੜਾ ਪਾਰਟੀ 😂😂

  • @bhupindersing6347
    @bhupindersing6347 14 дней назад

    Yu have people have dishonest thinking. Your whole tola is responsible for downfall of Panth. Yu forget about elections . Just repent and retire.

  • @Gurmailsingh-dn5py
    @Gurmailsingh-dn5py 15 дней назад

    😂😂😂😂

  • @sandhu7200
    @sandhu7200 14 дней назад

    You have no moral right to be a leader of SAD.

  • @satbirsingh-kh6zy
    @satbirsingh-kh6zy 14 дней назад

    Manpreet ayali nu pardhan bnao....aa sare cheeme chume je gardara nu kdo bhar......aje v ki difference ayea ...apdi hi sali commeti bnayia

  • @satbirsingh-kh6zy
    @satbirsingh-kh6zy 14 дней назад

    Cheema te hor gardara......da kd asteefa huo tusi v dao.....tan punjab new team nu vota pau....

  • @gurbajsingh3171
    @gurbajsingh3171 15 дней назад +7

    Sardar sukhbir Singh badal jindabad jindabad shiromani Akali Dal jindabad jindabad