Randhawa jii paak saff ha es vedio ch soniya nai randhawa jii keh rahe baki galla bad ch phela das lakh da faisla hovega awe fudu na banno loko eh banda bhaut changa ha sajish kar reha akali dal badal
Veer g APA kise party da pakh ni kr rahe.sab eko e ne.te pind Ch sarpanch v Banda Apne character te vadiyaa Soch vala Hona chahida party jihddi Marji da hove.dusri gal sukhjinder randhawa Di es bande nu APA jyada ni jande .but jive es ne pehle time Ch jail ,kartarpur carridore te stand or speech diti as.os ton lagda k bahut hadd tak Banda Sahi aaa
ਬਾਦਲ ਵੀ ਇਹ ਕੁਛ ਕਰਦਾ ਸੀ ਕਾਂਗਰਸ ਕਿਥੋਂ ਪਿੱਛੇ ਰਹਿ ਜਾਓ ਪਹਿਲਾ by ji pehla nagar koslra vich parthdan mul vike ne far nagar panchita vich v 35to 40 lakh vich bhardan vike ne hun sarpanch 10 - 10 lakh vich bana rehe ne - pinda da kuch ne bana sabh tha bhristachar aa punjab bhukh mari nal mar reha kise nu koi fikar ne
Randhawa saab paise de gal ehe karda hai k main oss bande nu Gurdwara saab lea k jao k das k main kherhe paise layee ne ehe ho nahi shakda k Randhawa saab paise lea k sarpunch banaa den ehe sab chal hai akalya de Randhawa saab nu badnam karan de kyou k hun akalya da koi zor nahi chalda kyou k apni sarkar wele akali paise lea k sarpunch banoude she iss layi ena nu sab pata hai besak main Gurdaspur disstak da nahi naa he mera koi party nal saband hai par ehe ho nahi shakda k koi leder paise lea k sarpunch banna dave dr khan
ਐਵੇਂ ਨਹੀਂ ਐਨੀਆਂ ਜਾਇਦਾਦਾਂ ਦੇ ਮਾਲਿਕ ਬਣ ਗਏ ਇਹ ਰਾਜਨੇਤਾ।
ਮੇਰੇ ਗਰੀਬ ਮਜਦੂਰ ਭਰਾਵੋ ਤੇ ਭੈਣੋ ਤੁਹਾਡੀ ਮਾਂ ਬਹੁਜਨ ਸਮਾਜ ਪਾਰਟੀ ਹੈ🐘🐘🐘🐘🐘 ਸਰਕਾਰ ਬਣਾ ਲਓ ਚੰਗੇ ਰਹੋਂਗੇ
ਸੰਤੋਖ ਸਿੰਘ ਰੰਧਾਵਾ 😢 ਮਿੱਠੀ ਯਾਦ 🙏
ਮੇਰੇ ਪਿੰਡ ਕਾਕੋਵਾਲ ਵੀ ਧੱਕਾ ਕੀਤਾ ਕਾਂਗਰਸ
ਕਿਥੇ ਉਹ ਮਹਾਨ ਆਤਮਾ ਸ ਸੰਤੋਖ ਸਿੰਘ ਜੀ ਰੰਧਾਵਾ ਤੇ ਕਿਥੇ ਇੱਹ ਸੁੱਖੀ ਰੰਧਾਵਾ । ਉਹਨਾ ਦੇ ਸਵਰਗ ਵਾਸ ਤੋਂ ਬਾਦਾ ਵੀ ਕੋਈ ਇੱਕ ਪੈਸੇ ਦੀ ਬੇਈਮਾਨੀ ਸਾਬਤ ਨਹੀ ਕਰ ਸਕਦਾ ।
ਹਾਹਾ ਕੀ ਗਲਤ ਆ ਇਹਦੇ ਚ,
ਘਰ ਵਾਲੇ ਨਾਲੋਂ ਸਰਪੰਚੀ ਦਾ ਦੁੱਖ ਜਿਆਦਾ ਹੈ ।
Hahhahaha mai v ehi soch reha c
Kida di jnani a Bhai eh
Feteh muh eho jahi budhi de.
Anpadh janani
G.P. Singh 101 hahahaah right veer g
ਓ ਯਾਰ ਸੱਚੀ, ਕਿਹਾ ਉਹਨੇ 😮
ਲੋਟੋ ਲੀਡਰ
ਦੁਨੀਆਂ ਕਿਸ ਹੱਦ ਤੱਕ ਆਪਣੀ ਜ਼ਮੀਰ ਤੋਂ ਗਿਰ ਸਕਦੀ ਹੈ ਕਿ ਘਰ ਵਾਲੇ ਦੇ ਮਰਨ ਦਾ ਕੋਈ ਦੁਖ ਹੀ ਨਹੀਂ ਸਰਪੰਚੀ ਨਾ ਮਿਲਣ ਦਾ ਜ਼ਿਆਦਾ ਦੁਖ ਹੈ , ਵਾਹ ਨੀ ਸਿਆਸਤੇ
ਸਮਾਜ ਦਾ ਬੇੜਾ ਗਰਕ ਕਰ ਤਾ ਕੰਜਰ ਲੀਡਰਾਂ ਨੇ ।
ਪੰਜਾਬ ਵਿੱਚ ਲੋਕਾਂ ਦੀ ਅਤੇ ਸਰਕਾਰਾਂ ਦੀ ਬੇਈਮਾਨੀ ਦਾ ਕੋਈ ਅੰਤ ਨਹੀਂ ਹੈ। ਬੇੜਾ ਹੀ ਬੈਠਾ ਹੋਇਆ ਹੈ।
ਯਾਰ ਇਸ ਨੂੰ ਪੰਜ ਸਾਲ ਹੋ ਗਏ ਹੁਣ ਕਿਉਂ ਹੁਣ ਤਾਂ ਆਮ ਆਦਮੀ ਦੀ ਸਰਕਾਰ ਹੈ ਇਸ ਵਿਚ ਨਹੀਂ ਚੱਲਦਾ
ਦੇਖੋ ਕੋਈ ਵੀ ਲੀਡਰਸ਼ਿਪ ਲਈ ਅਗਰ ਇਨੇ ਹੱਥ ਕੰਡੇ ਬਣਾਉਂਦਾ ਤਾਂ ਉਸ ਵਿਚ ਉਸ ਨੂੰ ਆਪਣਾ ਭਵਿੱਖ ਬਣਾਉਣ ਦੀ ਲਾਲਸਾ ਹੁੰਦੀ ਹੈ। ਨਾ ਕਿ ਸਮਾਜ ਸੇਵਾ ਦੀ। ਚੌਧਰ ਲੱਭਦੇ ਲੱਭਦੇ ਇਹ ਲੋਕ ਭੁੱਲ ਗਏ ਨੇ ਜਿਨ੍ਹਾਂ ਵੀ ਇਕ-ਦੂਜੇ ਨੂੰ ਸਹਿਯੋਗ ਦੇਣ ਦੀ ਬਜਾਏ ਉਸ ਨੂੰ ਕਮਜੋਰ ਕਰਨ ਦੀ ਕੋਸ਼ਿਸ਼ ਕਰਾਂਗੇ ਉਨ੍ਹਾਂ ਹੀ ਸਾਡਾ ਪੰਜਾਬ ਵਿਰਸਾ ਅਲੋਪ ਹੋ ਰਿਹਾ ਹੈ। ਆਖਿਰ ਚੌਧਰੀ ਅਖਵਾਉਣ ਵਾਲੇ ਵੀ ਇਕ ਦਿਨ ਦੂਸਰੀਆਂ ਕੌਮਾਂ ਦੇ ਗੁਲਾਮ ਹੋਣ ਲਈ ਮਜਬੂਰ ਹੋ ਜਾਣਗੇ। ਜਿਨ੍ਹਾਂ ਚਿਰ ਪਰਜਾ ਜਿੰਦਾ ਰਹੇਗੀ ਰਾਜਾ ਵੀ ਉਨ੍ਹਾਂ ਚਿਰ ਲਈ ਹੁੰਦਾ ਹੈ।
ਇਨ੍ਹਾਂ ਆਗੂਆਂ ਦੀ ਆਪਸੀ ਫੁੱਟ ਕਾਰਨ ਹੀ ਪਾਣੀਪਤ ਦੀਆਂ ਲੜਾਈਆਂ ਹਾਰ ਕੇ ਲੀਡਰਾਂ ਨੂੰ ਵੀ ਅੰਗਰੇਜ਼ੀ ਸਾਸ਼ਨ ਦੀ ਕੈਦ ਵਿਚ ਰਹਿਣਾ ਪਿਆ ਸੀ। ਸਮਾਜ ਸਧਾਰ ਦੇ ਠੇਕੇਦਾਰਾਂ ਨੇ ਹੀ ਹੁਣ ਤਕ ਸਮਾਜ ਨੂੰ ਸੇਧ ਦੇਣ ਦੀ ਬਜਾਏ ਗੰਦਾ ਕੀਤਾ ਤੇ ਕਰਦੇ ਰਹਿਣਗੇ।
ਇਹਦੇ ਨਾਲ ਰੰਧਾਵੇ ਦਾ ਕੀ ਮਤਲਬ
Koi galat gal nahi. Sucha Singh langah theek c
ਪਹਿਲਾਂ ਲੰਗਾਹ ਦੀ ਭੈਣ ਸੀ ਇਹ ਜਾਅਲੀ ਸਰਪੰਚ
Lannga 😂 di v oh bhen c.
Sahi gal ver ji
ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਆਹ ਦੇਖ ਲਓ ਕਿਵੇਂ ਇਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਦਾ ਪੈਸਾ ਲੈਕੇ ਸਰਪੰਚ ਬਣਾਉਂਦਾ ਰਿਹਾ ਹੈ।ਇਸ ਰੰਧਾਵਾ ਦੀ ਸਿਆਸਤ ਤੋਂ ਪਹਿਲਾਂ ਜਾਇਦਾਦ ਦੇਖ ਲਓ ਅਤੇ ਸਿਆਸਤ ਚੋਂ ਆਕੇ ਕਿਵੇਂ ਅਰਬਾਂ ਖਰਬਾਂ ਰੁਪਏ ਦਾ ਮਾਲਕ ਬਣ ਗਿਆ।
ਪੰਥ ਵਿੱਚੋਂ ਤੁਸੀਂ ਕੱਢੇ ਹੋਏ ਜੇ ਲੁੱਚਾ ਲੰਗਾਹ
ਲੁੱਚਾ ਲੰਗਾਹ 😂🤣🤣💥🤣🤣🤣
ਘਰ ਵਾਲੇ ਦਾ ਦੁੱਖ ਨਹੀ ਸਰਪੰਚੀ ਦਾ ਜਿਆਦਾ ਦੁੱਖ ਆ 😂😂😂😂
ਠੀਕ
Mano mare sardar maraa da dukh nahi jinaa Sarpanch hare da dukh h... 3:49
ਸਾਹਕੋਟ ਵਿੱਚ ਸੈਕਟਰੀ ਭੱਜ ਗਏ ਸੀ ਇਥੇ ਤਾ ਪੈਸੇ ਹੀ ਚੱਲ ਰਿਹਾ ਹਨ
ਿਬਲਕੁਲ ਵੀਰ ਜੀ ਤੁਸੀ ਸਹੀ ਕਹੇ ਰਹੇ ਹੋ ਸਾਡੇ ੫ਾਸੇ ਿਤਨ ਸਰ੫ੰਚ ਅੈਵੇ ਹੀ ਬਣੇ ਅਾ
Randhawa Saab is NYC person nd insaaf pasand ne
ਲੰਗਾਹ ਜੀ ਛੱਡੋ ਇਸ ਗੱਲ ਨੂੰ ਇਹ ਦੱਸੋ ਕਿ ਵੱਡੇ ਲੰਗਾਹ ਸਾਹਿਬ ਜੀ ਨੇ ਕੀ ਕੀ ਕਾਰਨਾਮੇ ਕੀਤੇ ਨੇ
Punjab Border Kissan welfare Societj p
Bund brakha v khada rha lucha ngaha( ander)
ਪੱਟੀ ਹਲਕੇ ਦੇ ਵਿਚ ਲਾਲਜੀਤ ਸਿੰਘ ਭੁੱਲਰ ਨੇ 25 ਲੱਖ ਲੈਕੇ ਸਰਪੰਚ ਬਣਾਏ ਹਨ
ਸਬ ਡਰਾਮੇਬਾਜੀਆਂ ਤੇ ਸਿਆਸੀ ਗਲਾਂ ਨੇ। ਇਹ ਤਾਂ ਜਿਸਦੀ ਲਾਠੀ ਉਸਦੀ ਭੈਂਸ ਐ।ਅਕਾਲੀ ਦਲ ਵੇਲੇ ਵੀ ਡਿਟੋ ਸੀ।
ਆਹੋ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ । ਸਾਡੇ ਦੇਸ਼ ਵਿੱਚ ਕੀ ਲੀਡਰ, ਬਿਓਰੋਕਰੈਟ, ਨੌਕਰੀਪੇਸ਼ਾ ਜਾਂ ਫੇਰ ਬਿਜਨੈਸ ਮੈਨ ਸਾਰੇ ਦੇ ਸਾਰੇ ਚੋਰ ਅਤੇ ਬੇਇਮਾਨ ਨੇ । ਸ਼ਰੀਫ ਸਿਰਫ ਉਹ ਜਿਨ੍ਹਾਂ ਦਾ ਦਾਅ ਨਹੀਂ ਲੱਗਿਆ । ਸਰਕਾਰ ਭਾਵੇਂ ਕਿਸੇ ਦੀ ਵੀ ਆ ਜਾਵੇ ਆਮ ਜਨਤਾ ਦਾ ਕੋਈ ਫਾਇਦਾ ਨਹੀਂ ਹੋਣਾ ।
Homeopathic Simple options j
Inha vehla aa eh.... Eho jeha topic ta discuss kri jnda aa
Shi gal aa...
Eh aurat keh rahi e ena dukh menu mere bande mrn da nai c hoya jina ajj hoya..lakh lahnat....
ਇਹੀ ਤਾਂ ਪੰਗਾ ਆ । ਪਾਰਟੀ ਦਾ ਨੁਕਸਾਨ ਤਾ ਇਸ ਤਰਾ ਹੀ ਹੁੰਦਾ ਆ ।
Randhawa sb the great
Sahi gal veer jee
good news
sukhwinder sahi aa
ਕਹਿੰਦੇ ਹੁੰਦੇ ਨੇ ਅੰਬਰਸਰੀਆਂ ਦਾ ਕਹਿਣਾ ਤੇ ਭੈਣ ਬਣਾ ਕੇ ਯੈ ਼਼਼ ਅੱਗੇ ਤੁਸੀ ਆਪ ਸਿਆਣੇ ਹੋ ਤੇ ਸਾਨੂੰ ਗੁੱਸਾ ਲੱਗਦਾ ਸੀ ਪਰ ਏ ਤੇ ਸਹੀ ਗੱਲ ਏ ।
Randhwa Saab. Varga. Punjab. Ch. Koi. Leader. Nahi
Bund de
ਹਰ ਵੇਲੇ ਬਕਵਾਸ ਨਾ ਕਰਿਆ ਕਰੋ
ਸਰਿਆ ਪਿਆ ਲੋਕਾਂ ਦਾ ਔਰਤ ਕਹਿੰਦੀ ਮੈਨੂੰ ਆਪਣੇ ਪਤੀ ਦੀ ਮੌਤ ਦਾ ਉਨਾ ਦੁੱਖ ਨਹੀਂ ਜਿਨ੍ਹਾਂ ਸਰਪੰਚੀ ਖੁੱਸਣ ਦਾ
ਬੀਰ ਜੀ ਲੋਕਾਂ ਨੂੰ ਜਾਗਰਤ ਕਰੋ
I haven't seen punjab politicians going to jail.
Very nice
ਲਕੀਰ ਦੀ ਫਕੀਰ😮😮😮
ਸਰਪੰਚ ਤਾ ਧੱਕੇ ਨਾਲ ਬਣਾਏ ਹੀ ਸੀ ਮੰਬਰ ਵੀ ਨਹੀਂ ਬਖਸ਼ੇ ਉਹਨਾਂ ਦੇ ਵੀ ਕਾਗਜ ਰਿਜੈਕਟ ਕਰ ਦਿੱਤੇ ਨੇ ਇਹਨਾਂ ਨੂੰ ਇਹ ਵੀ ਪੱਤਾ ਸੀ ਕਿ ਜੇਕਰ ਆਪੋਜਿਸਨ ਦੇ ਮੈਂਬਰ ਜਿੱਤ ਗਏ ਤਾ ਸਾਡੇ ਸਰਪੰਚਾ ਨੂੰ ਚੱਲਣ ਨਹੀਂ ਦੇਣਗੇ ਇਸ ਲਈ ਮੈਂਬਰਾਂ ਦੇ ਕਾਗਜ਼ ਰੱਦ ਕਰਨੇ ਬਹੁਤ ਜ਼ਰੂਰੀ ਸੀ ਇਹ ਇਤਹਾਸ ਪੰਜਾਬ ਦੇ ਵਿੱਚ ਪਹਿਲੀ ਵਾਰੀ ਰੱਚੀਆ ਗਿਆ ਹੈ ਇਹਨਾਂ ਨੂੰ ਲੋਕਾਂ ਤੇ ਵਿਸ਼ਵਾਸ ਨਹੀਂ ਸੀ ਰਿਹਾ
ਕੋਈ ਗਲ ਨੀ ਸਹੀ ਬਸ ਕਰ ਯਾਰ
Randhawa Saab da chalchalan and paise de hak ch Punjab ch sab to very good very good
Congress party is great
Randhawa jii paak saff ha es vedio ch soniya nai randhawa jii keh rahe baki galla bad ch phela das lakh da faisla hovega awe fudu na banno loko eh banda bhaut changa ha sajish kar reha akali dal badal
gala tu ta pase wale kue gal nahe
Sardar mare da dukh ni
ਬੱਡੇ ਲੰਗਾਹ ਨੂੰ ਕਿਹ ਫਿਲਮਾਂ ਬਣਾ ਓ
Sexy film . Hahaha ha😂😂😂😂
ਪੰਜਾਬ ਨਿਊਜ ਵਾਲੇ ਵੀਰ ਸੁੱਖੀ ਕਿਵੇਂ ਜੇਲ ਜਾਵੇ ਗਾ ਦੱਸ ਮੈਨੂੰ
ਸੁਖਜਿੰਦਰ ਸਿੰਘ ਰੰਧਾਵਾ, ਜ਼ਿੰਦਾਬਾਦ ਜ਼ਿੰਦਾਬਾਦ 😊
ਤੇਰਾ ਪਿਉ ਘਟ ਸੀ
ਇਹ ਲੁਟੇਰਾ ਗਿਰੋਹ ਆ ਕਾਂਗਰਸ ਦਾ
Sahi gall a ahhh
ਕਾਗਰਸ ਮੁਰਦਾਬਾਦ,
ਸਾਰੇ ਸਰਪੰਚਾਂ ਨੂੰ ਚਾਹੀਦਾ ਕਿ ਸੱਚਾਈ ਦੱਸਣ।ਵਿਚਾਰੇ ਸਰਪੰਚ ਪਹਿਲਾਂ ਰਾਜ ਕਰਦੀਆਂ ਪਾਰਟੀਆਂ ਨੂੰ ਪੈਸੇ ਦੇ ਕੇ ਸਰਪੰਚ ਬਣਦੇ ਨੇ ਫਿਰ ਸਰਕਾਰ ਬਦਲ ਜਾਂਦੀ ਹੈ ਤਾਂ ਰਾਜ ਕਰਦੀ ਪਾਰਟੀ ਦੇ ਕਰਿੰਦੇ ਗਰਾਂਟਾਂ ਦੀ ਪੜਤਾਲ ਦਾ ਦਬਕਾ ਮਾਰ ਕੇ ਕਰੋੜਾਂ ਬਟੋਰ ਲੈਂਦੇ ਹਨ।ਸਿਆਸੀ ਪਾਰਟੀਆਂ ਨੇ ਪੰਚਾਈਤੀ ਰਾਜ ਦਾ ਬੇੜਾ ਗ਼ਰਕ ਕਰ ਦਿੱਤਾ ਹੈ।
ਲੰਗਾਹ ਜੀ ਤੁਹਾਡੀ ਤਾ ਫਿਲਮ ਬਣੀ ਸੀ।।
Audio ਕਦੀ ਵੀ vedio ਦੀ ਰੀਸ ਨਹੀ ਕਰ ਸਕਦੀ ।। ਕਾਲੀਆ(ਅਕਾਲੀਆ) ਨੂੰ ਸਮਝ ਨਹੀ ਆਉਦੀ ਕਿ ਉਹ ਖਤਮ ਹੋ ਚੁਕੇ ਹਨ।। ਤੁਹਾਡੀ ਸਲਾਹ ਨਹੀ ਲਈ ਕਿਸੇ ਨੇ ।
khaira zindabaad
What is bad in this......stupid media
ਭਾਈ ਤੇਰਾ ਬਾਪੂ ਟੰਗਿਆ ਸੀ ਤੂੰ ਤੇ ਇਲਜ਼ਾਮ ਲਾਉਣੇ ਹੀ ਹੈ
Congress da raj kaint c
Sachi gal
ਸਾਹਕੋਟ ਵਿੱਚ 6 ਕਰੋੜ ਰੁਪਏ ਲਈ ਬਣਾਇਆ ਸਰਪੰਚ
Jai shri Krishna
❤❤❤
ਬੀਬੀ ਲੋਈ ਤਾ,ਰੰਧਾਵਾ ਜੀਨੇ ਪੱਹੇਲਾ ਦੀ ਲੱਥੀਆ
Langaah Di Nawe movie kado aah rahe date das deo
Kmal aa ghrvale de maran da dukh ni.sarpanchi na miln da jyada dukh aa.
Wah kmal di jnani aa
Congress time sab jagah yahi hota tha, randhawa ke karname to bahut bade he
ਇਹ ਕੰਮ ਤਾਂ िਸਆਸਤ ਚ ਆਮ ਗॅਲ ਐ,,ਕੋਈ ਵॅਢੀ ਗॅਲ ਨੀ ਹੋਈ
Veer g APA kise party da pakh ni kr rahe.sab eko e ne.te pind Ch sarpanch v Banda Apne character te vadiyaa Soch vala Hona chahida party jihddi Marji da hove.dusri gal sukhjinder randhawa Di es bande nu APA jyada ni jande .but jive es ne pehle time Ch jail ,kartarpur carridore te stand or speech diti as.os ton lagda k bahut hadd tak Banda Sahi aaa
There's nothing wrong with it Randhawa saheb didn't take any money.
Radhava ji shi a
ena de bura nelea filmaa da hero aa
ਬਾਦਲ ਵੀ ਇਹ ਕੁਛ ਕਰਦਾ ਸੀ ਕਾਂਗਰਸ ਕਿਥੋਂ ਪਿੱਛੇ ਰਹਿ ਜਾਓ ਪਹਿਲਾ by ji pehla nagar koslra vich parthdan mul vike ne far nagar panchita vich v 35to 40 lakh vich bhardan vike ne hun sarpanch 10 - 10 lakh vich bana rehe ne - pinda da kuch ne bana sabh tha bhristachar aa punjab bhukh mari nal mar reha kise nu koi fikar ne
Randhawa saab paise de gal ehe karda hai k main oss bande nu Gurdwara saab lea k jao k das k main kherhe paise layee ne ehe ho nahi shakda k Randhawa saab paise lea k sarpunch banaa den ehe sab chal hai akalya de Randhawa saab nu badnam karan de kyou k hun akalya da koi zor nahi chalda kyou k apni sarkar wele akali paise lea k sarpunch banoude she iss layi ena nu sab pata hai besak main Gurdaspur disstak da nahi naa he mera koi party nal saband hai par ehe ho nahi shakda k koi leder paise lea k sarpunch banna dave dr khan
Sara pinda chh adaa hee hoiaa a vr bara mara hoiaa lokaa nal sada nall vee adaa hee hoiaa a sir
िੲਕੋ ਅਾ ਸਾਲੇ ਅਕਾਲੀ ਤੇ ਕਾਗਰਸ ਵਾਲੇ
ਪੰਜਾਬ ਦੇ ਲੋਕ ਬੇਵਕੂਫ ਨੇ...ਪੰਜਾਬ ਬਰਬਾਦ ਕਰੀਅਾ ਤੁਸੀ ਖੁਦ ਲੋਕੋ..
ਰਹਿਣ ਦੇ ਪਹਿਲਾਂ ਆਪਣੀ ਪੀੜ੍ਹੀ ਥੱਲੇ ਛੋਟਾ ਫੇਰ ਲੈ ਜਿਹੜੀਆਂ ਤੁਸੀਂ ਨੀਲੀਆ ਫਿਲਮਾਂ ਬਣਾਉਣ ਵਿੱਚ ਮਸਹੂਰੀ ਕੀਤੀ ਐ ਜਿਹੜੀ ਜਨਾਨੀ ਨੂੰ ਸਰਪੰਚੀ ਲਈ ਆਪਣੇ ਬੰਦੇ ਦਾ ਦੁੱਖ ਨਹੀਂ ਉਹਨੂੰ ਹੁਣ ਕੀ ਕਰੀਏ
Most honest minister in Punjab Sukhjinder Singh Randhawa. proud of Sir. Doing great job sir.
ਸਹੀ 👏👏.......😊.......
👍
❤@@ParveenKumar-lf4my
ਬਾਈ ਜੀ ਰਿਕਾਰਡਿੰਗ ਚ ਕੋਈ ਵੀ ਗੈਰਕਨੂੰਨੀ ਗੱਲ ਨਹੀ ਹੋਈ
ਬਿਲਕੁਲ ਬਕਵਾਸ ਇਹ
Veer je sara pinda vh eda chal rehea
Majhe Da Jarnail Sukhi Randhawa
ਲੁੱਚਾ ਲੰਗਾਹ
😊😊😮😮😮😮
Thek kha va randhwa na
Bilkul Punjab de mostly pinda ch Eda hoyq
Sab Melkar Gaon ka Vikas Karo !!
😆😅😀😁😂💜💛💚
Klun hai sukhjinder singh eh te pehla e patta si
ਓ ਭਰਾਵਾਂ ਪਹਿਲਾਂ ਤੂੰ ਸੁਣ ਤਾਂ ਲੈ ਚੰਗੀ ਤਰ੍ਹਾਂ ਉਹ ਕਹਿੰਦਾ ਕਿ ਆਹ ਪੈਸੇ ਨਾ ਲਐ ਨਾ ਦਿੱਤੇ ਉਹ ਤਾਂ ਕਹਿੰਦਾ ਸਹੁੰ ਖਾਣੀ ਆਂ ਪਹਿਲਾਂ ਕਿੰਨੇ ਪੈਸੇ ਲਏ ਜਾਂ ਦਿੱਤੇ ਤੁਸੀਂ ਅਕਾਲੀਓ ਹੁਣ ਗੱਪਾਂ ਮਾਰੀ ਜਾਨੇ ਆਂ ਚੰਗੀ ਤਰ੍ਹਾਂ ਵੀਡੀਓ ਸੁਣ ਲਿਆ ਕਰੋ ।ਰੱਬ ਦਾ ਵਾਸਤਾ ।ਹੁਣ ਤਾਂ ਝੂਠ ਬੋਲਣਾ ਬੰਦ ਕਰਦੋ। ਤੁਸੀਂ ਪਹਿਲਾਂ ਹੀ ਬਹੁਤ ਲੋਕਾਂ ਦਾ ਨੁਕਸਾਨ ਕਰਤਾ.....🙉🙉🙉
ਇਸ ਵਿੱਚ ਮੰਤਰੀ ਸਾਹਿਬ ਦਾ ਕੀ ਰੋਲ ਆ। ਉਹ ਤਾ ਪਹਿਲਾ ਹੀ ਪੈਸੇਆ ਦੀ ਗੱਲ ਨੂੰ ਲੇ ਕੇ ਗੁਰੂਦੁਆਰਾ ਸਾਹਿਬ ਜਾਣ ਦੀ ਗੱਲ ਆਖ ਰਹੇ ਨੇ। ਮੰਤਰੀ ਜੀ ਠੀਕ ਨੇ
ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ
Nice
Langah ji tuhadi Navi blue film kado jari ho rahi aa.
Langaah saab tuhaada daddy sucha s langaah ki krda c oh bibi naal😉😉😌😌😕😕
ਸਾਲੇ ਪੰਜ ਸਾਲ ਦੀ ਵਿਡੀਉ ਅਪਲੋਡ ਕਰਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਧੰਨਵਾਦ
Hon ta veero kmai de sadan bnaya hoya rajniti koi kata nhi es kam ch
DC
pehla akali dal vich sarpanch hun Congress vich sarpanchi len aa gaye . wah kya baat ae.
ਕੀ ਕਰਤੂਤਾ ਲੌਕਾ ਦੀ
Pawe asi akalidal wale aa
Par ethe Sukhi di koi galti te lagan nhi dyi media waleo awe na eda karea kro
ਛੱਜ ਤਾਂ ਬੋਲੇ ਛਾਨਣੀ ਕੀ ਬੋਲੇ।
ਕਾਕਾ ਪਹਿਲਾਂ ਬਾਪੂ ਦਾ ਨਾ ਕਲੀਅਰ ਕਰ ਫਿਰ ਬੋਲ । ਭਾਵੇਂ ਇਸ ਹਮਾਮ ਵਿੱਚ ਸਾਰੇ ਹੀ ਨੰਗੇ ਹਨ। ਸੁੱਚੇ ਦਾ ਸੁੱਚਾ ਹੋਣਾ ਮੁਮਕਿਨ ਨਹੀਂ ਹੈ।
Waheguru g
Sarre Punjab ch he istrra hoea