ਸਿਰਫ਼ 2.5 ਲੱਖ ਚ ਬਣਿਆ ਪੁਰਾਣੇ ਤਰੀਕੇ ਦਾ ਮਿੱਟੀ ਦਾ ਘਰ
HTML-код
- Опубликовано: 2 фев 2025
- ਸਿਰਫ਼ 2.5 ਲੱਖ ਚ ਬਣਿਆ ਪੁਰਾਣੇ ਤਰੀਕੇ ਦਾ ਮਿੱਟੀ ਦਾ ਘਰ
#homedesign #housedesign2024
#mudhouse #mittikaghar
-----------------------------------------------------------------------------------------------------
FOLLOW ME;
Main Channel / @gurigharangna
Facebook; / gurigharangna
Instagram; / guri_gharangna
--------------------------------------------------------------------------------------------------------
JOIN MY SOCIAL MEDIA COURSE
Buy course gurigharangna....
Learn about the facebook,youtube,AI,& Web development
---------------------------------------------------------------------------------------------------------
For Promotion
Whatsapp-- 70093-86359
Mail- gurigharangna410@gmail.com
ਬਾਈ ਜੀ ਦੀ ਸੋਚ ਨੂੰ ਸਲਾਮ ਆ , ਬਹੁਤ ਵਧੀਆ ਕੰਮ ਕੀਤਾ ਹੋਇਆ 👍👍
ਬਹੁਤ ਵਧੀਆ ਉਪਰਾਲਾ ਹੈ 40-50 ਲੱਖ ਦੇ ਘਰਾਂ ਦਾ ਕੋਈ ਫਾਇਦਾ ਨਹੀਂ ਗਰਮੀ ਵਿਚ ਲੇਟਰ ਸੇਕ ਮਾਰਦੇ ਆ❤❤
ਗੁਰੀ ਜੀ ਬਹੁਤ ਵਧਿਆ ਵਿਡਿਓ, ਤੁਸੀ ਵਧਿਆ ਬੰਦੇ ਵਧਿਆ ਚੈਨਲ , ਇਕ ਬਿਨਤੀ ਪੰਜਾਬੀ ਲੋਕਾ ਨੂੰ ਕੋਠੀਆ ਮਹਿੰਗੀਆ ਨਾ ਪਰਮੋਟ ਕਰਨਾ, ਕਿਓਕਿ ਪੰਜਾਬੀ ਲੋਕਾ ਦਾ ਬੇੜਾਗਰਕ ਕੋਠੀਆ ਨੇ ਕੀਤਾ ਹੈ ਲੱਖਾ ਕਰੋੜਾ ਰੁਪਏ ਕੋਠੀਆ ਤੇ ਲਗਾ ਕੇ ਕਰਜਾਈ ਹੋ ਚੁਕੇ ਹਨ ਉਜੜ ਚੁੱਕਾ ਪੰਜਾਬ, ਫੁਕਰਪੁਣਾ ਵਿੱਚ ਪੰਜਾਬੀ ਵੱਡਿਆ ਵੱਡਿਆ ਕੋਠੀਆ ਪਾ ਕੇ ਭਾਈਚਾਰਕ ਸਾਝ ਤੋ ਦੂਰ ਜਾ ਰਹੇ,
ਬਹੁਤ ਜਾਣਕਾਰੀ ਵਾਲਾ ਕੁਮੈਟ ਹੈ ਬੱਚਿਓ ਸਾਰੇ ਇਸਤਰਾ ਦੇ ਹੀ ਸਿਆਣੇ ਬਣੋ
💯✅️
Only such type homes can save environment.. Good Job Guys..
Guri ji ਆ ਸੱਭ ਤੋਂ ਵਧੀਆ ਲੱਗਾ, ਵੈਸੇ ਮੇ ਹਰ video ਚ Critical Comment ਕਰਦਾ ਜੇਹੜੀ ਕਮੀ ਹੁੰਦੀ ਓ ਦੱਸਦਾ ਪਰ ਇਸ ਲਈ❤❤❤
Waheguru ji ka khalsa Sri Waheguru ji ke Fateh....Bahot Wadhia Aap ji da Ghar....WELDON Welgood....Waheguru ji charrdi Kala bakhshe App ji noo.....M.S.H.kong....
Bhut sohna ghar bnaya 👌👍❤
ਬਹੁਤ ਵਧੀਆ ਬਣਾਇਆ ਘਰ 🎉🎉🎉
Bai m b pana h mitti da ghr bs thodia video dekh k kafi help mil rhi h
ਬਹੁਤ ਵਧੀਆ ਵੀਰੇ ਜੀ
ਬਹੁਤ ਵਧੀਆ ਜੀ ਪਰ transmission lines ਨੇੜੇ ਨਹੀਂ ਰਹਿਣਾ ਚਾਹੀਦਾ
ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਕੀ ਫਾਇਦਾ ਕੱਚੇ ਘਰ ਦਾ?? ਲਾਇਆ ਤਾਂ ਫੇਰ ਵੀ ਏਅਰ ਕੰਡੀਸ਼ਨ ਆ
Very good apna virsa jo sbh ne bhula ditta
Tuhaade channel di sabh ton vadhi kamzori tusi video vich pind daa naam das dinde ho but kehda distt hai ohh nhi pta for example Jot nursery kehda pind kehda distt no mention
Bout sona
Good job
Bot vadia gher hai ji
Sirra bai ghr tera kmian ta kddian jania loka ne ❤❤
👍👍🌹
Bhrindan da ki hall ji??
One misti three Labour 45 days ,total cost including material ,not possible.
Possible
Asi bi banana hai daso kida contact kare
वाउ क्या बात है
🙏🥰❤️
2.5ਲਖ ਚ ਚ ਚ
Vadia
💧💧💧💧💧💧🌦️🌦️🌦️🌦️🌦️
ਮੀਹ ਨਾਲ ਖੁਰੇ ਗਾ ਨਹੀਂ?
शावाश
Not possible in 2.5 lakh
किचन वहोत ग़लत हैं , किचन अग्नि कोने चा करो,
तुसी अपने वहम अपने कोल रखो
Nice work