Onion seeds farming: ਇਸ ਨੌਜਵਾਨ ਨੇ ਪਿਆਜਾਂ ਦੇ ਬੀਜਾਂ ਦੀ ਖੇਤੀ ਨੂੰ ਕਿਵੇਂ ਬਦਲਿਆ ਸਫਲ ਖੇਤੀ 'ਚ | 𝐁𝐁𝐂 𝐏𝐔𝐍𝐉𝐀𝐁𝐈

Поделиться
HTML-код
  • Опубликовано: 30 ноя 2024

Комментарии • 91

  • @GurvinderSingh-ug3xe
    @GurvinderSingh-ug3xe 5 месяцев назад +17

    ਪੰਜਾਬ ਨੂੰ ਅਜਿਹੇ ਨੌਜਵਾਨਾਂ ਦੀ ਲੋੜ ਹੈ
    ਵਾਹਿਗੁਰੂ

  • @Jaspal__Sandhu
    @Jaspal__Sandhu 5 месяцев назад +35

    Vah sardar saab vah ❤sohna sikhi saroop

    • @beautifulplanet193
      @beautifulplanet193 5 месяцев назад +3

      vir ji,Punjab vich out of state de loka da residential/ Commercial & Agriculture land purchase karna ban hona chahida,jis tarah uttarakhand de loka ne "bhu kanoon" laguu krwya, saanu punjabia nu v "Land Act" Demand krna chahida.Discuss & Share,Need "Land Act" for PB.Need of time

  • @TheHindri
    @TheHindri 5 месяцев назад +26

    ਬਹੁਤ ਵਧੀਆ ਕੀਤਾ ਬਾਹਰਲੇ ਮੁਲਕਾਂ ਨਾਲ਼ੋਂ ਇੰਡੀਆ ਬਹੁਤ ਵਧੀਆ ਹੈ

    • @GurdevSingh-vd5ie
      @GurdevSingh-vd5ie 5 месяцев назад +2

      ਅਪਣੇ ਪੰਜਾਬ ਵਰਗਾ ਕੋਈ ਪ੍ਰਦੇਸ਼ ਨਹੀਂ ਹੋਣਾ।।ਪਰ ਔਨਾ ਜੋਂਗਾ ਦਾ ਕੀ ਕਰਿਏ ਜੋ ਆਪਸ ਚ ਸਮਾਜ ਦੇ ਫੁੱਟ ਪਵਾ ਰਹੇ ਹਨ।।ਤੋੜ ਰਹੇ ਹਨ। ਇੱਕ ਦੁੱਜੇ ਨੂੰ

    • @GurdevSingh-vd5ie
      @GurdevSingh-vd5ie 5 месяцев назад +1

      ਬਾਈ ਇਹ ਗੱਲ ਨਹੀਂ ਸਾਡੇ ਦੋਨੋਂ ਪਿੰਡ ਨਾਨਕੇ ਦਾਦਕੇ।। ਇੱਕ ਹੀ ਗੁਰੂ ਘਰ ਹੈ।। ਕੋਈ ਉਚ ਨੀਚ ਨਹੀਂ ਕੋਈ ਜਾਤ ਪਾਤ ਨਹੀਂ।।🎉ਇਸ ਚ ਮੇਰਾ ਅਤੇ ਮੇਰੇ ਮਾਮੇ ਦੇ ਲੜਕੇ ਦਾ ਬੜਾ ਯੋਗਦਾਨ ਹੈ।। ਇੱਕ ਗੁਰੂ ਘਰ ਚ ਸਭਨੂੰ ਸੇਵਾ ਸੰਭਾਲ ਕਰਨ ਪਾਠ ਕਰਨ ਦਾ ‌।।😮🎉ਤੋੜਨ ਵਾਲੇ ਪਤਾ ਕੋਣ ਹਨ।।ਜੋ ਰਾਜਸੀ ਪਾਰਟੀਆਂ ਦੇ ਮੋਹਰੇ ਬਣ ਜਾਂਦੇ ਨੇ ਲਾਲਚ ਕਾਰਨ।।ਔਨਾ ਨੂੰ ਹੁੰਦਾ ਵਾ ਇਹ।।ਅਪਣੇ ਧੜੇ ਬੰਦੀ ਕਰਨ ਦਾ।। ਇੱਕ ਵਾਰ ਇਹ ਆਦਤ ਪੈ ਜਾਏ ਫੇਰ ਇਹ ਸਮਾਜ ਨੂੰ ਤੋੜਦੇ ਹੀ ਚੱਲੀ ਜਾਂਦੇ ਹਨ 😮

    • @GurdevSingh-vd5ie
      @GurdevSingh-vd5ie 5 месяцев назад

      ਜੀ।।ਜਿੰਨੀ ਫੁੱਟ ਸਮਾਜ ਚ।।ਔਨਾ ਹੀ ਭ੍ਰਿਸ਼ਟ ਨੇਤਾਵਾਂ ਦਾ ਰਾਜ ਕਰਨਾ ਸੋਖਾ।।।ਬਾਈ ਜੀ ਫਿਕਰ ਨਾ ਕਰੋ।। ਵੈਸੇ ਮੈਂ ਦਿੱਲੀ ਰਹਿੰਦਾ ਹਾਂ।। ਜਦੋਂ ਵੀ ਪਿੰਡ ਜਾਈ ਦਾ।।ਉਸ ਵਕਤ ਸਥ ਚ ਹਰ ਕਿਸੇ ਨੂੰ ਚੰਗੇ ਗੁਣ ਵੱਡੀ ਉਮਰ ਕਰਕੇ ਆਦਰ ਸਤਿਕਾਰ ਦੇਈ ਦਾ।। ਪਿੰਡ ਚ ਏਕਾ ਬਹੁਤ ਜ਼ਰੂਰੀ ਹੈ।।ਇਸ ਲਈ ਜਤਨ ਬੰਦ ਹਾਂ ਜੋ ਜਾਗਰੂਕ ਹਨ।।।

  • @UltraHDanimation
    @UltraHDanimation 5 месяцев назад +6

    ਬਹੁਤ ਵਧੀਆ ਜੀ ਇਸ ਤਰ੍ਹਾਂ ਦੇ ਨੋਜਵਾਨਾ ਦੀ ਜ਼ਰੂਰਤ ਹੈ ਪੰਜਾਬ ਨੂੰ, ਦਿਲੋਂ ਸਲੂਟ ਸਰਦਾਰ ਬਾਈ ਨੂੰ 🎉🎉

  • @dalbirsinghsingh8144
    @dalbirsinghsingh8144 5 месяцев назад +4

    ਬਹੁਤ ਵਧੀਆ ਸਲੂਟ ਆ ਵੀਰ ਨੂੰ

  • @RajinderSingh-ds3mf
    @RajinderSingh-ds3mf 5 месяцев назад +5

    ਬਹੁਤ ਵਧੀਆ ਕੀਤਾ ਵੀਰ ਨੇ

  • @sahibsingh4988
    @sahibsingh4988 5 месяцев назад +11

    ਬਹੁਤ ਖ਼ੂਬ

  • @ramgarhia-k9h
    @ramgarhia-k9h 5 месяцев назад +8

    Good, vaheguru ji da khalsa vaheguru ji di fateh🙏

  • @harsimransingh8964
    @harsimransingh8964 5 месяцев назад +3

    Very good Bai g....sada rangla Punjab Chad ke naujvan bahar jai jande ne...UP,Bihar ethe bassi janda...lod ea apne kheti Wale rakbe nu bachaon layi....u r inspiration to all

  • @dalbirminhas7078
    @dalbirminhas7078 5 месяцев назад +3

    Very Good Thinking, Salute You Bhai.❤👍🏼👍🏼👏🏼👏🏼🌹🌹

  • @digdarshansingh7793
    @digdarshansingh7793 5 месяцев назад +9

    NICE REPORT

  • @tarwinder6869
    @tarwinder6869 5 месяцев назад +3

    Proud of you, brother ❤

  • @zsingh85
    @zsingh85 5 месяцев назад +2

    great work paji! proud of you

  • @gobindsingh3027
    @gobindsingh3027 5 месяцев назад +8

    ਪਿਆਜ਼ ਵੇਚਣ ਤੋਂ ਬਾਅਦ ਸ਼ਿਮਲਾ 'ਚ ਛੁੱਟੀਆਂ ਮਨਾਉਣ ਦੀ ਕੋਸ਼ਿਸ਼ ਕਰੋ। ਤੁਸੀਂ ਸਮਝ ਜਾਓਗੇ ਕਿ ਤੁਸੀਂ ਕੌਣ ਹੋ, ਭਾਰਤੀ ਜਾਂ ਸਿੱਖ।

  • @kewalsinghthandi4086
    @kewalsinghthandi4086 5 месяцев назад +2

    ਸਲੂਟ ਸਿੰਘ ਸਾਹਿਬ ਆਪ ਨੂੰ ਹੋ ਸਕਦਾ ਹੁਣ ਤਸੀਂ ਪੰਜਾਬ ਪੰਜਾਬੀਅਤ ਲਈ ਕੰਮ ਉਤੇ ਮੱਦਦ ਵੀ ਪੰਜਾਬੀਆਂ ਨੂੰ ਪਹਿਲ ਦਿਓਗੇ। ਧੰਨਵਾਦੀ ਵੋਵਾਗੇ, ਉੰਝ ਤੁਸੀ ਤਾਂ ਪੰਜਾਬ ਪੰਜਾਬੀਅਤ ਲਈ ਹੀ ਵਾਪਸ ਆਏ ਹੋ!?????

  • @waraich_k
    @waraich_k Месяц назад

    BBC Punjabi make more videos like this please 🙏

  • @GurdevSingh-vd5ie
    @GurdevSingh-vd5ie 5 месяцев назад +12

    ਬਾਈ ਮੈਂ ਦਿੱਲੀ ਤੋਂ ਪਿੰਡ ਵੱਸਣਾ ਚਾਹ ਰੇਹਾ ਹਾਂ।।। ਦਸੋਂ ਕਿਵੇਂ ਕਰਾਂ ਜ਼ਮੀਨ ਹੈ ਥੋੜੀ ਜਹੀ।।🎉ਪਰ ਪਿੰਡ ਘਰ ਨਹੀਂ ਹੈ।।ਘਰ ਲੈਣ ਲਈ ਰਿਸ਼ਤੇਦਾਰ ਕੋਈ ਰਾਅ ਥੋ ਨਹੀਂ ਦੇ ਰਹੇ।।ਦੋ ਜਾਣੇ ਦਿਵੋਣ ਦੇ ਹੱਕ ਚ ਚਾਰ ਜਾਣੇ ਭਾਨੀ ਮਾਰਨ ਵਾਲੇ।।ਇਸ ਤਰ੍ਹਾਂ ਪਿਛਲੇ ਤਿੰਨ ਸਾਲਾਂ ਤੋਂ ਲਟਕ ਰਿਹਾ ਹਾਂ 😮

    • @HarpreetSingh-ux1ex
      @HarpreetSingh-ux1ex 5 месяцев назад +3

      ਵਧੀਆ ਜ਼ਮੀਨ ਮਿਲਦੀ ਠੇਕੇ ਤੇ ਘਰ ਪਹਿਲਾਂ ਕਰਾਏ ਤੇ ਲੈਣ ਲਵੋ

    • @sakinderboparai3046
      @sakinderboparai3046 5 месяцев назад +2

      ਵੀਰੇ ਤੇਰਾ ਪਿੰਡ ਕਿਹੜਾ ਹੈ। ਅਤੇ ਜਿਲਾ।

    • @GurdevSingh-vd5ie
      @GurdevSingh-vd5ie 5 месяцев назад +4

      ਪਿੰਡ ਦੋਲਤਪੁਰ ਨੀਂਵਾਂ।। ਜ਼ਿਲਾ ਮੋਗਾ।।ਹੈ ਜੀ।।।

    • @GurdevSingh-vd5ie
      @GurdevSingh-vd5ie 5 месяцев назад +2

      ਬਾਈ ਜੀ ਮੇਰਾ ਕੇਹਿੰਣਾ ਇਸ ਸਮੇਂ ਇਹ ਹੈ ਕਿ ਅਸੀਂ ਸਾਰੇ ਜੋ ਮਾੜੇ ਮੋਟੇ ਜਾਗਰੂਕ ਹਾਂ।। ਪਿੰਡ ਪੰਜਾਬ ਲਈ ਕੀ ਕਰ ਸਕਦੇ ਹਾਂ।।ਪੋਣ ਪਾਣੀ ਧਰਤੀ ਵਨਸਪਤੀ ਜੀਵ ਜੰਤੂ ਲਈ।।🎉ਔ ਕਰਿਏ।। ਬਿਨਾਂ ਕਿਸੀ ਦੇਰੀ ਤੋਂ 😮 ਵੇਖੋ ਵਿਧੀ ਦਾ ਵਿਧਾਨ।। ਯਾਂ ਕਿਸਮਤ ਕਹਾਂ ਗੇ ਇਸਨੂੰ।।😮 ਮੇਰੇ ਮਾਮੇ ਦੇ ਲੜਕੇ ਤਾਏ ਦੇ ਲੜਕੇ। ਪਿੰਡ ਚ ਰਹਿੰਦੇ ਹਨ।। ਘਰ ਵੀ ਹੈ ਜ਼ਮੀਨ ਵੀ ਹੈ ਔਨਾ ਕੋਲ।।ਪਰ ਖੇਤੀ ਵੱਲ ਝਾਕਦੇ ਤੱਕ ਨਹੀਂ।।। ਠੇਕੇ ਤੇ ਪੈਲੀ ਦੇਕੇ।। ਰਾਜ਼ੀ ਹਨ।। ਬਿਲਕੁੱਲ ਵੀ ਖੇਤੀ ਦਾ ਸ਼ੌਂਕ ਨਹੀਂ 😢 ਦੁੱਜੇ ਪਾਸੇ ਮੈਂ ਇੱਕ ਤਾਂ ਦਿੱਲੀ ਰਹਿੰਦੇ ਹਾਂ।।ਦੁਜੀ ਗੱਲ ਪਰਿਵਾਰ ਦਾ ਇੱਕ ਮੈਂਬਰ ਪਿੰਡ ਜਾ ਕੇ ਰਾਜ਼ੀ ਨਹੀਂ।।ਤੀਜਾ ਪਿੰਡ ਚ ਘਰ ਹੈਨੀ।। ਬੜੀਆਂ ਕੋਸ਼ਿਸ਼ਾਂ ਕੀਤੀਆਂ ਪਰ ਨਹੀਂ ਬਣਦੀ ਗੱਲ ਕੋਈ ਨਾ ਕੋਈ ਅੜਿਕਾ ਖੜਾਂ ਹੋ ਜਾਂਦਾ ਵਾ 😢 ਫਿਰ ਵੇਖੋ ਹਾਲ।। ਖੇਤੀ ਕਰਨ ਦਾ ਕੁਦਰਤੀ ਖੇਤੀ ਦਾ ਨਸ਼ਾ ਸਿਰ ਚੜਕੇ ਬੋਲਦਾ ਹੈ।।ਕਦ ਘਰ ਹੋਵੇ।।ਕਦ ਮੈ ਜਾਂਵਾ ਐਥੋਂ।।😢

    • @HarpreetSingh-ux1ex
      @HarpreetSingh-ux1ex 5 месяцев назад +1

      @@GurdevSingh-vd5ie ਜ਼ਰੂਰ ਵੀਰ ਜਿੱਥੇ ਚਾਹ ਉੱਥੇ ਰਾਹ ਸਮਾਂ ਆਵੇਗਾ ਸਭ ਠੀਕ ਹੋਵੇਗਾ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਕਰਦੇ ਰਹੋ

  • @gsingh3298
    @gsingh3298 5 месяцев назад +3

    Ehna veera nu role model banao apna
    Thanks to chanel for sharing 🙏

  • @komalbajwa8338
    @komalbajwa8338 5 месяцев назад +4

    ਗੰਢਿਆਂ ਦੀ ਖੇਤੀ ❤

  • @cherry295lotus
    @cherry295lotus 4 месяца назад

    Bahoot khoob singh sb
    Salute 🫡

  • @sukhjindersingh-zn7ky
    @sukhjindersingh-zn7ky 5 месяцев назад +1

    waheguru ji wir te kirpa karo ... tarakki baksho....

  • @GurmeetSingh-gv5el
    @GurmeetSingh-gv5el 5 месяцев назад +5

    Maharaj da saroop bhut sona

  • @waraich_k
    @waraich_k 5 месяцев назад +1

    Good job👍

  • @gaganchahal8969
    @gaganchahal8969 5 месяцев назад +4

    Vdea gal a bai g

  • @Ramandeepsingh-kj8of
    @Ramandeepsingh-kj8of 5 месяцев назад +4

    Too good

  • @RajSingh-zb7qd
    @RajSingh-zb7qd 5 месяцев назад +1

    Soch nu Salam a ❤

  • @rajbirkaur9037
    @rajbirkaur9037 5 месяцев назад +1

    Waheguru ji ka khalsa waheguru ji ki fateh 🙏

  • @Mandipcheema315
    @Mandipcheema315 5 месяцев назад

    ਬਹੁਤ ਵਧੀਆ 🙏

  • @lifelessons069
    @lifelessons069 5 месяцев назад +1

    Good Vir ji keep it up

  • @VkrmRandhawa
    @VkrmRandhawa 5 месяцев назад +1

    ਪੰਜਾਬ ❤

  • @Gyani_baba_ka_gyan
    @Gyani_baba_ka_gyan 5 месяцев назад +1

    Good job
    ਬਰਾੜ ਫਾਰਮ

  • @SKl-d4m
    @SKl-d4m 5 месяцев назад

    Bikram singh Randhawa zindabad happy family

  • @hemantchauhan2449
    @hemantchauhan2449 5 месяцев назад

    Excellent job

  • @baljeetgill3859
    @baljeetgill3859 5 месяцев назад +5

    Nice

  • @SukhpalSingh-xy8pg
    @SukhpalSingh-xy8pg 5 месяцев назад

    ਵਾਹ ਜੀ ਵਾਹ 👌👌👌

  • @gurindersohi6314
    @gurindersohi6314 5 месяцев назад

    Very Good

  • @UltraHDanimation
    @UltraHDanimation 5 месяцев назад

    Very good job bai

  • @sukhjindersingh-zn7ky
    @sukhjindersingh-zn7ky 5 месяцев назад

    bilkul 22 ji very nice love you

  • @judge8985
    @judge8985 5 месяцев назад

    Good point 🎉

  • @luxmidhiman986
    @luxmidhiman986 5 месяцев назад

    vah ji vah banur so nice

  • @singhbalwinder1617
    @singhbalwinder1617 5 месяцев назад +2

    Super

  • @rajthakur4154
    @rajthakur4154 5 месяцев назад

    A pajji kinna sohna a❤❤❤❤❤

  • @gurtejsinghsidhu9161
    @gurtejsinghsidhu9161 5 месяцев назад

    Veer ji best wishes 🙏

  • @davinderjeetkaur3935
    @davinderjeetkaur3935 5 месяцев назад

    V good 👍🏻

  • @mohitsharma510
    @mohitsharma510 5 месяцев назад +1

    ਆਪ ਜੀ ਨੂੰ ਗੁਲਾਮੀ ਪਸੰਦ ਨੀ ਕਿਹਾ ਪਰ ਆਪ ਜਿਹੜੇ ਅੱਗੇ ਗੁਲਾਮ ਰੱਖੇ ਉਹ ਪਸੰਦ ਨੇ ? ਗੁਲਾਮੀ ਦਾ ਬਹਾਨਾ ਛੱਡ ਸਿਦਾ ਕਹੋ ਪੈਸੇ ਜਿਆਦਾ ਕਮਾਣੇ ਨੇ !

    • @gurjaswindersingh4882
      @gurjaswindersingh4882 5 месяцев назад +1

      ਬਾਈ ਜੀ ਤੁਸੀਂ ਦਸੇ ਪੈਸੇ ਕੌਣ ਨਹੀ ਚਾਉਦਾ।
      ਨਾਲੇ ਗੁਲਾਮੀ ਮਤਲਬ ਇਹ ਨਹੀਂ ਕਿ ਕਿਸੇ ਥੱਲੇ ਕੰਮ ਕਰਨਾ।
      ਗੁਲਾਮੀ ਅਾਪਣੇ ਨਾਲ ਨਾ ਹੋਣ ਦੀ, ਆਪਣਾ ਘਰ ਨਾ ਹੋਣ ਦੀ, ਆਪਣੇ ਸੱਭਿਆਚਾਰ ਨਾ ਤੇ ਹੋਰ ਬੋਲੀ।

    • @mohitsharma510
      @mohitsharma510 5 месяцев назад

      ਬਾਈ ਜੀ ਤੁਸੀ ਆਪਿ ਕਿਆ ਕੇ ਕਿਸੇ ਥੱਲੇ ਗੁਲਾਮੀ ਮੈਨੂੰ ਪਸੰਦ ਨੀ, ਜਾਂ ਤੇ ਇੱਦਾਂ ਕਹੋ ਨਾ, ਤੁਹਾਡੀ ਆਪਣੀ ਮਰਜੀ ਪ੍ਰ ਕਿਸੇ ਥੱਲੇ ਕਮ ਕਰਨਾ ਕੇ ਗੁਲਾਮੀ ਹੁੰਦੀ ਤੇ ਹਰ ਇਕ ਬੰਦਾ ਬਿਜ਼ਨਸ ਮੈਨ ਹੁੰਦਾ ਤੇ ਫੇਰ Labour ਕੌਣ ਕਰਦਾ, ਇਸ ਲਈ ਇੱਦਾਂ ਨਾ ਕਓ ਕਿਸੇ ਥੱਲੇ ਕਮ ਕਰਨਾ ਗੁਲਾਮੀ ਹੈ ਸਗੋਂ ਕਹੋ ਕਿਰਤ ਕਰੋ ਬੱਸ ਚਾਹੇ ਕਿਸੇ ਮਾਲਕ ਥੱਲੇ ਰਹਿ ਕੇ ਕਰੋ ਜਾਂ ਮਾਲਕ ਬਨ ਕੇ, ਬੱਸ ਸੋਚ ਨੂੰ ਗੁਲਾਮ ਨਾ ਰੱਖੋ !

  • @SahibAvtar
    @SahibAvtar 5 месяцев назад

    Wheguru je Wheguru

  • @gss6617
    @gss6617 4 месяца назад

    ਪੰਜਾਬ ਪਰਤੋ

  • @luxmidhiman986
    @luxmidhiman986 5 месяцев назад

    banur de ilake nl nl pinda vich aalo
    piyaj bahut hunda hai

  • @indarjitsingh5417
    @indarjitsingh5417 5 месяцев назад

    Good job ji sardar Saab sikhi sarooop v samb k rahkeya ji

  • @japindersarwara3257
    @japindersarwara3257 5 месяцев назад +2

    Ha y kharch v ha is kati ch asi v krda yarr

  • @anilkalra9400
    @anilkalra9400 5 месяцев назад +3

    प्रणाम स. विक्रम सिंह रंधावा जी - आपसे संपर्क करने हेतु अपना दूरभाष क्रमांक उपलब्ध कराऐं श्रीमान जी।।

    • @VastKn
      @VastKn 5 месяцев назад

      और उस के वाद सारा दिन दूरभाष चॆदते रंहे .... वेहले नालायक. 😎🤓

  • @Ind32Ii
    @Ind32Ii 5 месяцев назад +2

    ♥️♥️

  • @gurjeetkakrala258
    @gurjeetkakrala258 5 месяцев назад

    👏👏

  • @amitkumar-ey9fo
    @amitkumar-ey9fo 5 месяцев назад

    Ver je ke tuse Mara ata Mara varga hor nu training ata rahan da prband ha

  • @SandeepkumarSandeepkumar-el1wj
    @SandeepkumarSandeepkumar-el1wj 5 месяцев назад

    ❤❤❤

  • @BaljinderSingh-ri9gw
    @BaljinderSingh-ri9gw 5 месяцев назад

    1.47 ਗੁੱਟਾਰ 😊

  • @SukhwinderSingh-ot8jo
    @SukhwinderSingh-ot8jo 5 месяцев назад +2

    ਵੀਰ ਜੀ ਤੁਹਾਡਾ ਫ਼ੋਨ ਨੰਬਰ ਦੱਸਣ ਦੀ ਖੇਚਲ਼ ਕਰਨੀ ਜੀ

  • @traveltours3727
    @traveltours3727 5 месяцев назад

    Hnji ki rate Laaye ji pyaaz

  • @AkashAkash-r9f
    @AkashAkash-r9f 5 месяцев назад

    Punjab ke andar Koi Sardar 1 kilo Loha pahan kar ghumte Hain unke andar bhi Aisi Soch Banni chahie

  • @SukhwinderSingh-ot8jo
    @SukhwinderSingh-ot8jo 5 месяцев назад

    ਭਾਈ ਬਿਕ੍ਰਮ ਸਿੰਘ ਰੰਧਾਵਾ ਜੀ ਫੋਨ ਨੰਬਰ ਦੱਸਣ ਦੀ ਕਿਰਪਾ ਕਰੋ ਜੀ

  • @AvtarSingh-px4fj
    @AvtarSingh-px4fj 5 месяцев назад +2

    Bahut badyiea hey uprala app ji da
    Punjab agriculture wale koi mehnat nahi karde
    Mey nasik bi gaya siga pyaz lai
    Kafi badyiea help kiti nasik walyiea ne
    Sadi university waleyiea kol sample bi nahi siga dikhan lai.

  • @RavinderKumar-r9k
    @RavinderKumar-r9k 5 месяцев назад

    🎉 Mera pind Mere khet

  • @baljitkaurkang7707
    @baljitkaurkang7707 5 месяцев назад

    😊😊😊😊😊

  • @PrinceKumar-cf7ek
    @PrinceKumar-cf7ek 5 месяцев назад +4

    🙏🏻💐💐💐💐🙏🏻

  • @educationknowledge132
    @educationknowledge132 5 месяцев назад

    Good veer

  • @user-rl9dc2ge6b
    @user-rl9dc2ge6b 5 месяцев назад

    Veer, can you please hire only Punjabi's as a worker in your farm? 🙏🙏

  • @balcollection3105
    @balcollection3105 5 месяцев назад

    Verr ji me Bombay yaa ke aya ..yaar gl dasn lgya ..sharm we awundi.ty.😢..bahr jna se ..ohde chkr ch..hun bahr shado dil karda Bombay pka rehn chl jwa..ty chal we jna ..ek warr bnda ya ke vekhe...apne verr

    • @sukhgrewal5204
      @sukhgrewal5204 5 месяцев назад

      Bombay ki hai, othe ki karn jana

  • @gssandhu1984
    @gssandhu1984 5 месяцев назад

    ਕਿਤੇ ਵੀ ਕੰਮ ਕਰ ਲਈਏ ਬਸ ਸਿਰੜੀ ਬਣਨਾ ਪੈਣਾ, ਬਹੁਤ ਬੰਦੇ ਬਾਹਰ ਆਕੇ ਕਹਿੰਦੇ ਯਰ ਬਾਹਰ ਆਕੇ ਕਸ਼ਮ ਕਰਨ ਡਹੇ ਆਂ ਇੰਡੀਆ ਜਾਕੇ ਗੋਲਗੱਪਿਆਂ ਦੀ ਰੇਹੜੀ ਵਾਲੇ ਵੀ ਜਿਆਦਾ ਕਮਾ ਲੈਦੇ ਆ ਤੇ ਐਥੇ ਆਕੇ ਰੇਹੜੀ ਵੀ ਨਹੀਂ ਲਗਦੀ , ਫੇਰ ਬਾਹਰ ਦਾ ਪਲੈਣ ਬਣਾਓਣ ਲੱਗ ਜਾਂਦੇ ਆ

  • @Aiden-b5j
    @Aiden-b5j 5 месяцев назад +1

    Apne ghar vapis ayo apna Punjab bachaiye

  • @sukhwindersinghhanda7569
    @sukhwindersinghhanda7569 2 месяца назад

    pyaaj ka beej kese prapat kr sakte hai.contact no.send

  • @komalbajwa8338
    @komalbajwa8338 5 месяцев назад +1

    ਗੰਢਿਆਂ ਦੀ ਖੇਤੀ ❤

  • @educationknowledge132
    @educationknowledge132 5 месяцев назад

    Good veer