Hardev Mahinanagal | Mahi Chahunda Kise Hor Nu | Official Goyal Music | Punjabi Sad Song

Поделиться
HTML-код
  • Опубликовано: 21 янв 2025
  • Singer : Hardev Mahinanagal
    Song : Mahi Chahunda Kise Hor Nu
    Lyrics : Bhinder Dabwali
    Music : Sachin Ahuja
    Album : Mahi Chahunda Kise Hor Nu
    Label : Goyal Music / musicgoyal

Комментарии • 1,3 тыс.

  • @amarjitbehmna7491
    @amarjitbehmna7491 4 года назад +172

    ਕਦੇ ਇਹ ਵੀ ਸਮਾਂ ਸੀ ਜਦੋਂ ਮਾਹੀਨੰਗਲ, ਧਰਮਪ੍ਰੀਤ, ਅਮ੍ਰਿਤਾ ਵਿਰਕ ਸੁਪਰਸਟਾਰ ਸੀ ।
    ਦਿਨ ਰਾਤ ਆਖਾੜੇ ਲਗਾਉਂਦੇ ਸੀ।

    • @SandeepSingh-mu3vh
      @SandeepSingh-mu3vh 2 года назад +14

      Right

    • @davindermaan6680
      @davindermaan6680 2 года назад +9

      ਸਹੀ ਗੱਲ ਹੈ ਜੀ

    • @davindermaan6680
      @davindermaan6680 2 года назад

      Dharmpreet da sad te veer davinder , mahinagal , amrita virk sra sad song vidya lag na ❤

    • @punjab207
      @punjab207 11 месяцев назад +1

      Time time di gll aa vr g

    • @mamtabhushan4957
      @mamtabhushan4957 4 месяца назад


      @@davindermaan6680llllllllllllllllllllllllllllllll

  • @navsidhu988
    @navsidhu988 3 года назад +108

    ਨਵੇ ਮੁੰਡੇ ਨੀ ਸੁਣਦੇ ਏਨਾ ਨੂ
    ਕਿਉਕਿ ਏਹ ਉਸ ਟਾਈਮ ਦਾ ਗਾਣਾ ਏ
    ਜਦੋ ਪਿਆਰ ਸੱਚੇ ਹੁੰਦੇ ਸੀ
    ਅਜ ਕਲ ਦੇ ਪਿਆਰ ਦਾ ਤੁਹਨੂ ਪਤਾ ਈ ਐ
    ਤਾਂ ਹੀ ਨੀ ਉਹ ਪਸੰਦ ਕਰਦੇ😞

    • @soniasoniasaini1106
      @soniasoniasaini1106 2 года назад +1

      👍👍👍👍👍👍

    • @raman52463
      @raman52463 2 года назад +1

      ਵੀਰ ਇਹ ਗਾਣਾ ਸੁਨ ਕੇ ਰੋਣਾ ਆ ਗਿਆ 😞

    • @HardeepSingh-zy2ff
      @HardeepSingh-zy2ff 2 года назад

      Ver may bahut sun da a song 25,12,2022 ,sacha Pyar ajj Kal v hay ver

    • @VinodVinod-gp4zd
      @VinodVinod-gp4zd Год назад +1

      me 24ka hu Sare aa ga ne hi sunda ha veer

    • @REHBAR777
      @REHBAR777 Год назад +1

      Sahi gall aa ajkal pyar rant te ho gya,,,

  • @avijotsinghmaan4670
    @avijotsinghmaan4670 3 года назад +73

    ਦਰਦ ਭਰੇ ਗੀਤਾਂ ਵਿੱਚ ਅੱਜ ਵੀ ਕੋਈ ਹੱਥ ਨਹੀਂ ਫੜ ਸਕਦਾ ਧਰਮਪਰੀਤ ਤੇ ਹਰਦੇਵ ਮਾਹੀਨੰਗਲ ਦਾ!🙏🏼

  • @ਹਜੇਮੁਕਿਆਨੀ
    @ਹਜੇਮੁਕਿਆਨੀ 3 года назад +41

    ।ਅੱਜ ਦੀ ਸੱਚਾਈ ਹਰਦੇਵ ਬਾਈ ਨੇ ਪਹਿਲੇ ਭਲੇ ਟਾਈਮ ਵਿੱਚ ਹੀ ਦੱਸ ਦਿੱਤੀ।
    🙏❤🙏❤🙏❤🙏❤🙏❤🙏❤🙏❤🙏❤🙏❤🙏❤🙏

  • @thegamblermusic205
    @thegamblermusic205 3 года назад +26

    ਛੋਟੇ ਹੁੰਦੇ ਸਾਡੇ 5911 ਤੇ ਬਹੁਤ ਸੁਣੀ ਇਹ ਕੈਸਟ। ਰੋਣ ਆ ਜਾਂਦਾ ਓਹ ਬਚਪਨ ਦੇ ਦਿਨ ਯਾਦ ਕਰਕੇ

  • @garryrana3292
    @garryrana3292 4 года назад +129

    Video ਦੇਖ ਕੇ ਖੋਹ ਪੈਦੀ ਆ
    ਵਕਤ ਪੂਰਾਣਾ ਯਾਦ ਆ ਗਿਆ

    • @desideshokeen1509
      @desideshokeen1509 4 года назад +2

      ਸਹੀ ਗੱਲ ਆ ਬਾਈ ਜਮਾਂ ਤੇਰੀ ਵਾਕਿਆ ਈ ਖੋਹ ਪੈਂਦੀ ਆ ਦੇਖ ਕੇ

    • @Sidhukhusha
      @Sidhukhusha 3 года назад +2

      Sahi gal a

    • @VinayKumar-547
      @VinayKumar-547 3 года назад +1

      Sach aakheya bai ji tusi

    • @GursewakSingh-kt1du
      @GursewakSingh-kt1du 3 года назад

      Sahi gal veer g

    • @HarpreetSingh-fq3bk
      @HarpreetSingh-fq3bk 3 года назад

      @@GursewakSingh-kt1du mai ta kujh keh ni sakda 22

  • @sukhrode1277
    @sukhrode1277 4 года назад +68

    ਉਸ ਟਾਈਮ ਦਾ ਸੁਪਰ ਹਿੱਟ ਸੌਂਗ

  • @gurmitsinghgitagita9653
    @gurmitsinghgitagita9653 4 года назад +41

    ਉਹ ਦਿਨ ਅਤੇ ਉਹ ਗੀਤ ਬਹੁਤ ਸੋਹਣੇ ਸੀ

  • @rameshmoga3330
    @rameshmoga3330 7 лет назад +293

    ਬਾਈ ਜੀ ਸਾਰਿਆ ਨੂੰ ਸਤਿ ਸ਼ੀ ਆਕਾਲ ਆ ਜੀ ਵਧੀਆ ਗੀਤ ਸੀ ਮਾਹੀਨੰਗਲ ਤੇ ਧਰਮਪਰੀਤ ਦੇ ਸਿਰਾ ਹੁੰਦੇ ਸੀ ਹੁਣ ਵੀ ਚੰਗੇ ਲਗਦੇ ਆ ਪਰ ਬਾਈ ਧਰਮਪਰੀਤ ਮਾੜੀ ਕਰ ਗਿਆ ਆਪਣੇ ਸਾਰਿਆ ਨਾਲ ਸਦਾ ਯਾਦ ਆੳਦਾ ਰਹੂ ok veer

  • @SomaSharma-zn8ny
    @SomaSharma-zn8ny 6 месяцев назад +2

    ਮੈਂ ਉਸ ਟਾਈਮ ਪੰਜਵੀਂ ਚ ਸੀ ਉਸ ਟਾਈਮ ਛੋਟੇ ਸੀ ਪਰ ਇਹ ਗੀਤ ਟੀ ਵੀ ਬਹੁਤ ਚੱਲਦੇ ਸੀ 👌🏼👌🏼👌🏼👌🏼

  • @ਹਜੇਮੁਕਿਆਨੀ
    @ਹਜੇਮੁਕਿਆਨੀ 3 года назад +108

    👍ਇਕ ਲਾਇਕ ਭਿੰਦਰ ਡੱਬਵਾਲੀ ਦੇ ਲਈ👍

  • @giaynsingh6598
    @giaynsingh6598 Год назад +27

    ਕਿੰਨਾ ਕਿੰਨਾ ਦੇ ਜ਼ਖਮ ਹਰੇ ਹੋ ਗਏ, ਮੇਰੇ ਵਾਂਗ 😢😢😢😢

  • @Jassbagri
    @Jassbagri 3 года назад +25

    ਕਿਹੜਾ ਭਾਂਗਾ ਵਾਲਾ ਇਨਸਾਨ 2021 ਵਿੱਚ ਸੁਣ ਰਿਹਾ ਇਹ ਗਾਣਾ ? 😄🤣🤣

    • @Cooking1993.
      @Cooking1993. 8 месяцев назад +3

      2024 ch sun rahe aa bai

  • @PardeepSingh-lv7bp
    @PardeepSingh-lv7bp 3 года назад +95

    ਜੇ ਮਿਲਦੇ ਹੋਣ ਤਾਂ ਮੁੱਲ ਖ਼ਰੀਦ ਲਈਏ ਉਹਨਾਂ ਵੇਲਿਆਂ ਨੂੰ miss you yaro

    • @luckeysaggu5604
      @luckeysaggu5604 2 месяца назад +1

      ਸਹੀ ਗੱਲ ਆ ਬਈ ਜੀ

  • @SukhpalSingh-bd9dp
    @SukhpalSingh-bd9dp Год назад +4

    ਬਾਈ ਗੀਤ ਜਿੰਨੇ ਮਰਜੀ ਆ ਜਾਣ ਪਰ ਇਹ ਗੀਤਾ ਨੂੰ ਕਦੇ ਕੋਈ ਹੱਥ ਨਹੀ ਪਾ ਸਕਦਾ ਹੈ ਸਾਲਾ ਗੀਤ ਸੁਣ ਕੇ ਸੱਚੀ ਪਿਆਰ ਹੋ ਜਾਦਾ ਹੈਵ❤❤❤❤❤❤❤

  • @hardeepshs8563
    @hardeepshs8563 4 года назад +23

    ਦਿਲ ਡੁਬਦਾ ਬਾਈ ਧਰਮਪਰੀਤ ਤੇ ਮਾਹੀਨੰਗਲ ਨੂੰ ਸੁਣ ਕੇ। ਸਦਾਬਹਾਰ ਗੀਤ ਗਾ ਗਿਆ

  • @mandeepmaan200
    @mandeepmaan200 2 года назад +7

    ਨਹੀ ਰੀਸਾ ਇਹਨਾ ਗੀਤਾ ਦੀਆ...

  • @shamindersingh410
    @shamindersingh410 4 года назад +216

    ਸਾਲਾ ਜੋ ਮਰਜ਼ੀ ਹੋ ਜਾੲੇ, ਬਸ ਓਹ ਵਕਤ ਵਾਪਸ ਨਹੀਂ ਆਉਦਾ, miss those days😢😢😢

    • @GurjeetSingh-ky2xh
      @GurjeetSingh-ky2xh 4 года назад +4

      Sai yrr ki kriye yrr 😭😭

    • @GurjeetSingh-ky2xh
      @GurjeetSingh-ky2xh 4 года назад +1

      Hmm yrr kitho ho tusi yrr

    • @GurjeetSingh-ky2xh
      @GurjeetSingh-ky2xh 4 года назад +1

      Kitho ho tusi

    • @gurjindertita9890
      @gurjindertita9890 4 года назад +3

      ੳੁਹ ਸਮਾਂ ਤੇ ਨੀ ਆ ਸਕਦਾ ਬਾਈ ਜੀ
      ਜ਼ਮਾਨਾ ਉਹੀ ਆ੍ਰ ਜਾਵੇ ਜੀ।
      ਵਾਹਿਗੁਰੂ ਜੀ

    • @ramansinghsingh7561
      @ramansinghsingh7561 4 года назад +2

      Dead body ch sah poun vali gal hai ji...din mudke nhi aunde😭😭😭😭

  • @arjangill9784
    @arjangill9784 3 года назад +140

    ਮੈਂ ਦਸਵੀਂ ਚ ਹੁੰਦਾ ਸੀ ਉਦੋਂ ਆਹ ਗਾਣੇ ਆਏ ਸੀ। ਉਸ ਟਾਇਮ ਮੇਜਰ ਰਾਜਸਥਾਨੀ ਧਰਮਪ੍ਰੀਤ ਤੇ ਮਾਹੀਨੰਗਲ ਦੀ ਝੰਡੀ ਹੁੰਦੀ ਸੀ।

  • @KuldeepSingh-zr7tt
    @KuldeepSingh-zr7tt 5 лет назад +24

    Bai ji bahut hi Super hit song a
    Badi be Saberi nal sonde c
    1998 ch

  • @penduclubpb0325
    @penduclubpb0325 3 года назад +23

    2021 ਵਿੱਚ ਕੌਣ ਕੌਣ ਸੁਣ ਰਿਹਾ ਹੈ ਇਹ ਗੀਤ20.2.21

  • @babbubaljeet6256
    @babbubaljeet6256 4 года назад +2

    ਪਹਿਲਾਂ ਵਾਲੀਆਂ ਵੀਡਿਓ ਦੇਖ਼ ਕੇ ਹੁਣ ਵਾਲ਼ੀ ਵੀਡਿਓ ਦੇਖਕੇ।। ਕੁਝ ਸਮਝ ਨਹੀਂ ਆਉਂਦਾ ਪਹਿਲਾਂ ਵਾਲ਼ੇ ਕਿਵੇਂ ਬਣਾਈ ਜਾਂਦੇ ਸੀ

  • @ravinderraju6628
    @ravinderraju6628 3 года назад +116

    ਜਦੋ ਇਹ ਗਾਣਾ ਆਇਆ ਸੀ ਮੈ ਦਸਵੀਂ ਚ ਪੜਦਾ ਸੀ ਹੁਣ ਮੇਰਾ ਬੇਟਾ ਦਸਵੀ ਚ ਆ

  • @BaljitKaur-e7c
    @BaljitKaur-e7c 5 месяцев назад +1

    😮ਗਾਣੇ ਵਾਲੀ ਸੇਮ ਜਿੰਦਗੀ ਸਾਡੀ ਵੀ

    • @JaskarnpalSingh-m7w
      @JaskarnpalSingh-m7w 4 месяца назад

      ਸੱਚੀ.....

    • @JaskarnpalSingh-m7w
      @JaskarnpalSingh-m7w 4 месяца назад

      ਪੁਰਾਣੇ ਦਿਨ ਕਿੰਨੇ ਕੁ ਯਾਦ ਆਉਦੇ ਐ ਤਹਾਨੂੰ ਹੁਣ

  • @Glizzyma2009
    @Glizzyma2009 8 лет назад +340

    ਕੋੲੀ ਟਾੲਿਮ ਸੀ ਜ਼ਦ ੲਿਹਨਾ ਗਾਣਿਅਾ ਨੂੰ ਸੁਨਣ ਲੲੀ ਬੜੇ ਬੇਸਬਰੀ ਨਾਲ ੲਿਤਜਾਰ ਰਹਿੰਦਾ ਸੀ ਅੱਜ ਵੀ ੳੁਸ ਸਮੇ ਨਾਲ ਯਾਦਾ ਤਾਜੀਅਾ

  • @ਕਿਰਤੀਲੋਕ
    @ਕਿਰਤੀਲੋਕ 2 года назад +2

    ਮੈਂ ਓਸ ਟਾਈਮ 5ਵੀਂ ਕਲਾਸ ਵਿੱਚ ਪੜ੍ਹਦਾ ਸੀ, ਅੱਜ 35ਸਾਲ ਦਾ ਹਾਂ, ਕਿੰਨੇ ਵਧੀਆ ਟਾਈਮ ਸੀ ਓਹ ਸਭ,

  • @GurpreetSingh-zc9oy
    @GurpreetSingh-zc9oy 3 года назад +20

    ਅੱਜ ਵੀ ਬਹੁਤ ਵਧੀਆ ਲਗਦਾ ਸੁਣ ਕੇ ਆਹ ਗਾਣੇ

  • @YaarNabheTo
    @YaarNabheTo 3 года назад

    Geet ta aah hunde c azzz v ever green...ajjj klll jeho je song oho jeha piyar oho je lok ho gye.. Sab fake tympass reh giya sache piyar ch koi touch tak nhi krda. Azz klll mahine ch sabh kujh ho janda

  • @kapurthaliaking1695
    @kapurthaliaking1695 5 лет назад +121

    2024 waale lyaado haneriya👍🏻👍🏻👍🏻
    Edit: Thanks for likes i didn't expect so many likes.❤

  • @Harpalsingh-ts1th
    @Harpalsingh-ts1th 6 лет назад +72

    Hardev 22 kithe rehnde o Ajj kal koi New sad song kro plz bhut wait Ho gyi hun kro vapsi. Kon kon chaunda mahinangal New sad song le K aun

    • @ramanpreetsingh1141
      @ramanpreetsingh1141 6 лет назад +1

      Harpal singh sahi gal hai veere bhut yaad aaunde ne hardev veer de old song miss you veere bhut wait ho gyi

    • @jazsingh9919
      @jazsingh9919 6 лет назад +2

      Hardev 22 New Zealand rehnda

    • @jazsingh9919
      @jazsingh9919 6 лет назад +1

      Jaldi nawa ganna laike a rahe ne kabbadi te

    • @gurpreetmaanshahpini1977
      @gurpreetmaanshahpini1977 6 лет назад +1

      Gurpreet Maan shahpini chaunda hardev mahinangal de new song.

    • @RanjitSingh-fx2di
      @RanjitSingh-fx2di 3 года назад +1

      @@ramanpreetsingh1141ao Px

  • @MandeepSingh-vo9xb
    @MandeepSingh-vo9xb 5 лет назад +15

    ਬਾਈ ਬਹੁਤ ਵਧੀਆ ਗੀਤ ਆ ਪੁਰਾਣੇ ਪੁਰਾਣੇ ਗੀਤ ਸੁਣਨ ਨਾਲ ਬਚਪਨ ਚੇਤੇ ਆ ਜਾਦਾ ਯਾਰ

  • @deepgill3043
    @deepgill3043 6 лет назад +8

    ਬਾਈ ਜੀ ਏ ਗੀਤ ਪੂਰਾਨੀਆ ਯਾਦਾ ਚੇਤੇ ਕਰਾ ਦਿੱਤੀ

  • @ArvindSinghBrar
    @ArvindSinghBrar 5 лет назад +28

    Ajj fr yaad aye ohi puraney din
    Boht wadhia album c eh puri hi hardev bai g di

  • @DidarVirk-dj9ul
    @DidarVirk-dj9ul 3 месяца назад +2

    Bai de geet sunde sunde sanu piyar hoya si na bai raha na mera piyar sab kuj khatam ho gaya bus hun bai de geet sun sun roi j

  • @mahakdeepchahal1678
    @mahakdeepchahal1678 6 лет назад +22

    Siiirrraaa ਬਹੁਤ ਵਧੀਆ ਗਾਣਾ ਸਦਾ ਬਹਾਰ 👍

  • @RajpalBrar-o5k
    @RajpalBrar-o5k Год назад +1

    ਹਰਦੇਵ ਮਾਹੀਨੰਗਲ ਧਰਮਪ੍ਰੀਤ ਇਹ ਗੀਤ ਕਦੇ ਸਰਦਾਰੀ ਅਤੇ ਸਦਾ ਬਹਾਰ ਗੀਤ ਰਹਿਣਗੇ

  • @penduclubpb0325
    @penduclubpb0325 4 года назад +4

    ਮੈਂ ਬਹੁਤ ਕੁਸ਼ਤੀਆਂ ਲੜੀਆਂ ਨੇ ਹਰਦੇਵ ਮਾਹੀਨੰਗਲ ਦੇ ਪਿੰਡ ਮੇਲੇ ਤੇ ਮੇਰੇ ਪਿੰਡ ਤਰਖਾਣਵਾਲਾ ਤੋਂ 15km ਦੂਰ ਆ ਮਾਹੀਨੰਗਲ,, gurjeet pehilwan 2020

  • @patiala_news
    @patiala_news 3 года назад

    ਬਾਈ ਭੀਦਰ ਤੇ ਬਚਨ ਬੇਦਿਲ ਉਸ time ਦੇ ਕਿੰਗ 👑 ਸੀ ਗਾਣਿਆ ਦੇ

  • @VinayKumar-547
    @VinayKumar-547 4 года назад +24

    21/08/2020 old memories with Hardev mahinangal,,,,& writer pinder Dabwali ji👍👍👍👍👍👍

  • @vikramsharma2997
    @vikramsharma2997 7 месяцев назад +4

    ਅੱਜ ਕੱਲ ਦਾ ਪਿਆਰ Oyo ਰੂਮ ਤੱਕ 💔

  • @AmitChoudhary-mq1ui
    @AmitChoudhary-mq1ui 4 года назад +79

    ਪੁਰਾਣੇ ਸੋਂਗ ਸੁਣਨ ਦਾ ਅਲਗ ਹੀ ਆਨੰਦ ਹੈ।

    • @gurkiratsingh7571
      @gurkiratsingh7571 3 года назад +4

      Right bro

    • @komalfoodvlogs555
      @komalfoodvlogs555 3 года назад +4

      Shi gal aa

    • @gursewaksingh1295
      @gursewaksingh1295 3 года назад

      A

    • @manpreetchauhan9168
      @manpreetchauhan9168 2 года назад +2

      Yes bro

    • @karmjeetsilan3791
      @karmjeetsilan3791 2 года назад

      Uhuhuhuhuhuuuhuhuhuguhuhuhuhuhuhuhuhuhuhuuhuhuhuuuhuhuuuhuhuhuuuhuuuhuhuhuuuhuhuuuuuhuhuhuuuuuhuuuhuhuhuuuhuhuhuhuhuhuuuhuhuhuuuhuhuhuhuuuhuhuuuhuuuhuuuuuhuhuhuhuhuhuhuhuuuuuhuuuhuhuuuuuuuuuhuhuhuhughuhuhuhuhuhuuhuhuhuhuuhuhuhuuuuuhuhuhuhuhuhuuuuuhuhuhuhuuuhuhuuuhuhuhuuuhuhuhuhuhuhhuhuhuhuhuhuvuvuhuhuuuhuguhuhuhuhuhuvuhuuuhuhuhuuuhuhuuuvuhuhuhuhuhuhucuvuvuhuhuvhuhuhuhuhuhuhuuuhuhuuuuuhuhuhuhuhuhuhuuuhuvuvuhhuhuuuhuuuuuhuhuhuuuhuuuhuhuhuhuguuvuhhuhug7uhuhuvuhuhuuuhuvuvuhuuuuu7huhuhjuvuhuhuhuhuhuvuvuvuhuhuhuvuhuuuhuvuhuhuhuuuuuuuhuhuhuhuhuuuhuuuhuhuhuhuhuhuhuhuhuhuhuhuuuhucucuhuhucuhuvuhuhuhuhuhuuuhuhuhuhuvuhuhuhuuuhuhuhuvuhuuuhuhuvuhuhuhuhuhuuuhuhuhuhuuuhuuuhuuuhuhuhuvuvuhuhuhuuuhuhuhuhuhucuhuhuhuuhuvucuvuuhuhuuuhuhuhuhuhuvuvuhuhuvuhuhuuuhuuhujuhuhuhujuhuhuvuhuhuhuuuhuhuhuhuhuhuhuhuvuvhuuhuhu uhuhuhuhuhuuuhuhuhuguhuhuhuhuhuhuhuhuhuhuuhuhuhuuuhuhuuuhuhuhuuuhuuuhuhuhuuuhuhuuuuuhuhuhuuuuuhuuuhuhuhuuuhuhuhuhuhuhuu uguhuhuhugu huuuhu uhuuuhuvuhuuhuj7uhuhuhuhujuhujuc7uhuhuhuhuhuuuhmuuu uh uhuhuh

  • @sandhusaab6021
    @sandhusaab6021 5 лет назад +72

    July 2019 vich kon kon sun riha ij song nice sing yr old is gold

    • @punjab3878
      @punjab3878 5 лет назад +1

      ਮੈਂ ਭਾਜੀ ਦਾ ਬਹੁਤ ਵੱਡਾ ਸਰੋਤਾ ਹਾਂ, ਮੈਂ ਸਿਰਫ ਇਹ ਚਾਰ ਕਲਾਕਾਰਾਂ ਨੂੰ ਬਹੁਤ ਪਸੰਦ ਕਰਦਾ ਹਾਂ, ਮਾਹੀਨੰਗਲ ਜੀ, ਧਰਮਪਰੀਤ ਜੀ,ਜਸਵਿੰਦਰ ਬਰਾੜ, ਅਮ੍ਰਿਤਾ ਵਿਰਕ ਜੀ

    • @punjab3878
      @punjab3878 5 лет назад +1

      ਗੁਰਜੀਤ ਸਿੰਘ ਸੰਧੂ

    • @monikakalra2646
      @monikakalra2646 4 года назад

      M vi

  • @Truth_true
    @Truth_true 5 месяцев назад

    ਵਧੀਆ ਹੋਇਆ😂। ਬੈਤਲ ਤੀਵੀਂ ਨੂੰ ਅੱਗੇ ਵੀ ਆਪਣੇ ਵਰਗਾ ਸੰਦ ਮਿਲ ਗਿਆ😂😂

  • @jarnailsinghsingh275
    @jarnailsinghsingh275 3 года назад +17

    I remember old jadda whenever I listen this song. Great ji.

    • @rajwinderkaur7048
      @rajwinderkaur7048 2 года назад

      🙄🙄😭😉😁😁😁😉😉😉😘😘😘😁😁?😭😭😭

    • @RavinderSingh-uk7px
      @RavinderSingh-uk7px 2 года назад

      Is bande ki awaaz kitni pyari hai.. Ab ye album kyu nhi nikalte

  • @kiransunder3385
    @kiransunder3385 8 дней назад

    ਨਿੱਕੀ ਹੁੰਦੀ ਮੈਂ v ਗਾਉਂਦੀ ਫਰਦੀ c ਗਲੀਆ ਚ, ਮਤਲਬ ਅੱਜ ਪੱਤਾ ਲੱਗਾ😂

  • @tonyakbar1255
    @tonyakbar1255 7 лет назад +54

    bai purane din yaad aa gaye song sun ke
    very very nice song

  • @manjitsandhu1830
    @manjitsandhu1830 9 месяцев назад +1

    Yaro geet bahoot Sohna.
    Amritsar ton Sun riha
    Bachpan and Jawani yaad aa gaee. . Paramjit Singh Sandhu.. Sat sri akal...

  • @maninder22gg
    @maninder22gg 2 года назад +11

    MASTERPIECE 🔥💯❣️

  • @_inder_4_
    @_inder_4_ Год назад +2

    Ajo 2024 wala like karo ji
    Bhut vida song na ❤❤❤

  • @kaurdhaliwal6857
    @kaurdhaliwal6857 5 лет назад +163

    2020 vale aajo hajri lvaao

  • @boharsingh3510
    @boharsingh3510 2 месяца назад +2

    Legend singer

  • @Lakhwindersingh-zq8sm
    @Lakhwindersingh-zq8sm 2 года назад +6

    Bachpan to sun rahe aa par man ni bhrda ,bhut sohna geet aa

  • @harveersinghguru1711
    @harveersinghguru1711 6 лет назад +25

    1 Jan -2019
    still listening ❤️❤️❤️❤️❤️

  • @subeksingh4017
    @subeksingh4017 4 года назад +3

    Waheguru ji sb nu devi surwat mere to kri 😝😝🙏🙏 very nice ji
    ghaint 👌👌👌👌

  • @balvirmann1608
    @balvirmann1608 4 года назад +2

    ਜਦੋਂ ਵੀ ਕਿਸੇ ਟੂਰਨਾਮੈਂਟ ਤੇ ਜਾਂ ਕਿਸੇ ਦੂਰ ਥਾਂ ਜਾਣਾ ਡਰਾੲਿਵਰ ਨੂੰ ੲੇਸ ਗਾਣੇ ਦੀ ਫਰਮਾੲਿਸ ਜਰੂਰ ਕਰਦੇ ਸੀ।

  • @SandeepSingh-yx1iu
    @SandeepSingh-yx1iu 5 лет назад +18

    Yaada taaza ho gyian aah geet sun ke

  • @SatishKumar-ss2ff
    @SatishKumar-ss2ff 2 года назад

    Hun ta zindgi nu Bs dhaka de rhe ha... Pehla wala anand hi kujh Hor ci...bs yaada bn ke reh gyia

  • @prabhsidhu3249
    @prabhsidhu3249 4 года назад +38

    Haiga koi jehda 2020 ch sun reha hit like 👍

  • @busyperson7455
    @busyperson7455 2 года назад

    ਕਾਸ਼ ਉਹ ਟਾਈਮ ਫੇਰ ਤੋਂ ਮੁੜ ਆਵੇ. ਉਹੀ ਗੀਤ ਉਹੀ ਕਲਾਕਾਰ ਸਭ ਉਵੇਂ ਹੀ ਹੋਵੇ. ਉਦੋ ਗੀਤ ਵਿੱਚ ਤੱਤ ਹੁੰਦੇ ਸੀ

  • @gurlalsingh847
    @gurlalsingh847 2 года назад +7

    ਬਹੁਤ ਵਧੀਆ ਗੀਤ ਆ

  • @jaspreetkaurgill1710
    @jaspreetkaurgill1710 6 лет назад +32

    Same meri story a . Mera Mahi v Pta ni kis Da gulam a. Na mar hunda te na hi jee hunda. Smjh ni aundi ki kra. Dil ta krda duniya nu sda lyee Alvida keh dewa par 😭😭😭😭😭😭😭😭😭😭😭

  • @ManpreetSingh-dp4uk
    @ManpreetSingh-dp4uk 6 лет назад +12

    ਬਾਈ 🍁 ਸੱਚ ਗਾਇਆ💑👌💔💔

  • @manindersingh-lu5xg
    @manindersingh-lu5xg 4 года назад +2

    ਸਾਡੀ ਜਵਾਨੀ ਦੇ ਦਿਨ ਆਏ ਹਾੲਏ

  • @rajeshrana290
    @rajeshrana290 5 лет назад +14

    Old days are feeling. Very nice song.

  • @SatnamSohal-r2k
    @SatnamSohal-r2k 6 месяцев назад

    2024 ਕੋਣ ਕੋਣ ਸੁਣ ਰਿਹਾ ਬਹੁਤ ਸੋਹਣੀ ਅਵਾਜ ਏ ਮਾਹੀ ਨੰਗਲ ਦੀ

  • @harbhajansingh2260
    @harbhajansingh2260 4 года назад +7

    ਅਾ ਗੀਤ ਸੁਣ ਕੇ ਮੈਨੁੰ ਰੋਣ ਅਾ ਜਾਦਾ

  • @mangalrajapb02wale69
    @mangalrajapb02wale69 9 месяцев назад +1

    Hon pata nahi kithe khoge hardev mahinagal darampreet kuldeep rasila sanamdeep 🤠🧎‍♂️ hamare hero

  • @dhillontejbir
    @dhillontejbir Год назад +6

    One of the best song from childhood days.

  • @MontuWalia-tf4tw
    @MontuWalia-tf4tw 7 месяцев назад +1

    Na jakham bhre na srab shara hoi !na tu mili na mohobat dwara hoi ❤

  • @drmanjitbhatty4478
    @drmanjitbhatty4478 7 лет назад +3

    ਬਤਪਨ ਯਾਦ ਆ ਜਾਦਾ 22 g

    • @tajindermehra3222
      @tajindermehra3222 3 года назад

      Ohde samjho rona choli ch pey gya Ji's ne pyaar krya

  • @jashanpreetSingh-bm8oq
    @jashanpreetSingh-bm8oq 4 месяца назад

    Eh song sun k old time yaad a gya
    Jruri nhi k girl friend ja boyfriend he
    Parents. Purana time marrige to pehla de life beprvahi vala jeevan college time
    Us time da mind
    Friend circle
    Family
    Kinne close relatives de death ho gyi
    Kinna mahol change ho gya
    Kinnia ronka c us time
    Kinna pyar c sb vich
    Kinna milvrtn c
    Now sb change ho gye

  • @sushilsaabu2871
    @sushilsaabu2871 4 года назад +25

    Old is gold ❤️👍

  • @lashmansingh9994
    @lashmansingh9994 4 месяца назад

    ਪਹਿਲਾਂ ਆਏ ਹੀ ਹੁੰਦਾ ਸੀ ਇੱਸ਼ਕ ਕਿਤੇ ਹੋਰ ਕਿਤੇ ਵਿਆਹ ਹੋਰ ਕਿਤੇ। ਯਾਰ ਮੈਂਨੂੰ ਤਾਂ ਸਮਝ ਨਹੀਂ ਆਉਂਦੀ ਪਹਿਲਾਂ ਸਵਾਗਰਾਤ ਕਿਤੇ ਹੋਰ ਮਨਾ ਲੈਣੀ ਤੇ ਵਿਆਹ ਕਿਤੇ ਹੋਰ ਕਰਾ ਲੈਣਾ। ਆ ਜਿਹੜੇ ਧੋਖਾ ਦਿੰਦੇ ਨੇ ਉਹਨਾਂ ਨੂੰ ਤਾਂ ਗੋਲੀ ਮਾਰ ਦੇਣੀ ਚਾਹੀਦੀ ਹੈ

  • @gurtejsingh2926
    @gurtejsingh2926 5 лет назад +39

    2019 vich kon sun reha

  • @jyotisarran1942
    @jyotisarran1942 4 года назад

    ਹਰਦੇਵ ਬਾਈ ਦਾ ਗੀਤ िਦਨ ਕॅਦਾ ਲੰਘਣਗੇ ਵਾਲਾ ਗੀਤ ਵੀ ਵਧੀਅਾ

  • @hsingh585
    @hsingh585 8 лет назад +27

    Really heart touching song.... Big fan of Hardev Mahinangal

  • @jatindersingh4163
    @jatindersingh4163 11 месяцев назад +1

    2024 vich kon kon sun reha like kro

  • @butaarmaan3763
    @butaarmaan3763 3 года назад +8

    ਬਚਪਨ ਯਾਦ ਆ ਗਿਆ

  • @GURADITTA-j6d
    @GURADITTA-j6d 8 месяцев назад

    ਏਸ ਸਮੇਂ ਚ ਕਲਾ ਦੀ ਕਦਰ ਸੀ। ਅੱਜ ਕਲ ਤਾਂ ਹਰ ਕੋਈ ਤਕਨੀਕ ਅਤੇ ਪੈਸੇ ਦੇ ਦਮ ਤੇ ਸਿੰਗਰ ਬਣ ਜਾਂਦਾ।

  • @rupinderpunjab9141
    @rupinderpunjab9141 5 лет назад +5

    🔥🔥🔥zehar gana jva 👌👌👌

  • @jashanmattu4698
    @jashanmattu4698 3 года назад +1

    Ajj de song ta msaa ikk week chlde ne ,,,,pr eh song sdaa bhaar ne,,,Amrita Virk ji,,,Hardev 22 ,,dharm 22 ,, kuldeep 22 ,,,te hor old bro 👍👍👍

  • @veerpalkaursidhu8574
    @veerpalkaursidhu8574 5 лет назад +7

    26.07.2019 aaj v ohhi feeling nl suniaa bhut sonee c ah song

  • @jonykhan3706
    @jonykhan3706 2 года назад

    🙄🙄purane din yaad aa gae

  • @garyjohal6259
    @garyjohal6259 6 лет назад +38

    Aj kal de klaakar aapne aap nu jinna marji hit samji jaan
    Par aj je casstan da jmaana hove ta koyi 5 rs di v na lve koyi
    D preet h mahi d kohenoor m raj sthani casta vech ge

    • @harpreet2505
      @harpreet2505 6 лет назад +1

      Gary Johal good

    • @lyricedeep3859
      @lyricedeep3859 5 лет назад +1

      Gary Johal putdspufs2

    • @punjab3878
      @punjab3878 5 лет назад +1

      ਸਹੀ ਗੱਲ ਆ ਜੀ,ਗੁਰਜੀਤ ਸਿੰਘ

    • @punjab3878
      @punjab3878 5 лет назад +1

      ਮੈਂ ਭਾਜੀ ਦਾ ਬਹੁਤ ਵੱਡਾ ਸਰੋਤਾ ਹਾਂ, ਮੈਂ ਸਿਰਫ ਇਹ ਚਾਰ ਕਲਾਕਾਰਾਂ ਨੂੰ ਬਹੁਤ ਪਸੰਦ ਕਰਦਾ ਹਾਂ, ਮਾਹੀਨੰਗਲ ਜੀ, ਧਰਮਪਰੀਤ ਜੀ, ਜਸਵਿੰਦਰ ਬਰਾੜ, ਅਮ੍ਰਿਤਾ ਵਿਰਕ ਜੀ

    • @punjab3878
      @punjab3878 4 года назад +1

      ਗੈਰੀ ਜੌਹਲ ਸੰਪਰਕ

  • @SandeepSingh-di3yu
    @SandeepSingh-di3yu 4 месяца назад

    Bai bhot vdya song ah sara❤❤❤

  • @sukhwindersinghramgarhia7940
    @sukhwindersinghramgarhia7940 7 лет назад +3

    Viah n aje hoya pr phr v dil nu touch kr gea song siraaa bai song jine tarif krye ghat a repeat te chlda song har roj rat nu sun k pae da

  • @maansabb6782
    @maansabb6782 2 года назад

    BAHUT VADIYA

  • @balinder9443
    @balinder9443 6 лет назад +16

    Busan vich siraaa hunda se school time

  • @nawabnavi949
    @nawabnavi949 5 лет назад +1

    Hun wale landu singer kitho rees ke lain ge hardev te dharmpreer di seerrraa de singer c dono kde malwe ch eah dona di balle balle c te ajh c te hmesha rahu gi par dharma veer chad miss uu bro

  • @shantykumar7519
    @shantykumar7519 5 лет назад +4

    Salaam eho jihi saaf suthri gayki nu

  • @LakhvinderSingh-fo1wo
    @LakhvinderSingh-fo1wo 2 года назад +1

    Old song sun da alg mja h sar good hardev mahinangal sar👍👌❤️

  • @sukhwindersinghramgarhia7940
    @sukhwindersinghramgarhia7940 7 лет назад +18

    Sirraaaaaa song a hardev mahinagal a kina purana song a te odo tu lea k aj tak eh gal hude a hude raho ge sira purane song my favourite song A endlesss

  • @gagusingh7758
    @gagusingh7758 2 года назад

    Siraa.bai.gana.

  • @manindersandhu5870
    @manindersandhu5870 5 лет назад +4

    A song sun k bachpan cheta a janda A wah ji Kya baat A Hardav Mahinagal g

  • @Mehak-qc6iv
    @Mehak-qc6iv 7 месяцев назад

    Aj ve eh song sunnnn ke yaad a jandi ❤❤❤

  • @raajivrana3995
    @raajivrana3995 7 лет назад +10

    thank u RUclips to remember my childhood. sachi bahut sune ne mahinangal, davinder Kohinoor te dharampreet de sad song.

  • @KuldeepSingh-nm1mc
    @KuldeepSingh-nm1mc 5 лет назад +1

    ਸਾਲ 1997,98 ਦੇ ਦਿਨ ਯਾਦ ਆ ਗੲਏ।

  • @lovebrar7460
    @lovebrar7460 5 лет назад +5

    Bhut nyc song a 👌👌👌👌👌👌👌👌👌👌👌👌

  • @ginnidhiman4199
    @ginnidhiman4199 2 года назад

    Kya baat aaaa yaar

  • @balwindersinghgahtoda5013
    @balwindersinghgahtoda5013 4 года назад +3

    ਬਹੁਤ ਵਧੀਆ ਗੀਤ ਸੀ