ਨਾਨਕਸਰ ਭਗਤੀ ਦਾ ਘਰ ਜਾਂ ਬਲਾਤਕਾਰੀਆਂ ਦਾ ਅੱਡਾ! Pr. Inder Singh Ghagga /Jagsir Singh

Поделиться
HTML-код
  • Опубликовано: 8 янв 2025

Комментарии • 53

  • @jastindersingh5063
    @jastindersingh5063 2 дня назад +9

    ਬਾਪੂ ਜੀ ਦਾ ਬਹੁਤ ਬਹੁਤ ਧੰਨਵਾਦ ਜੀ ❤ਦਿਲੋਂ ਸਲੂਟ ਜੀ

  • @krishansingh786
    @krishansingh786 2 дня назад +8

    ਪ੍ਰੋਫੈਸਰ ਇੰਦਰ ਸਿੰਘ ਘੱਗਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @BootaLalllyan-no6bu
    @BootaLalllyan-no6bu День назад +5

    ਬਾਪੂ ਜੀ ਹੁਣਾ ਨੂੰ ਅਸੀਂ ਸਲੂਟ ਹੀ ਕਰ ਸਕਦੇ ਹਾਂ ਜੀ ਹੋਰ ਸਾਡੇ ਕੋਲ਼ ਕੋਈ ਸ਼ਬਦ ਜੋਂ ਬਾਪੂ ਜੀ ਸਿਫ਼ਤ ਕਰ ਸਕੀਏ ਜੀ ਸਾਡੀਆ ਅੱਖਾਂ ਖੋਲ੍ਹ ਰਹੇ ਨੇ ਜੀ 🙏🙏♥️♥️♥️

  • @JagdishSingh-t1i
    @JagdishSingh-t1i 2 дня назад +9

    ਬਾਪੂ ਇੰਦਰ ਸਿੰਘ ਘੱਗਾ ਚੜ੍ਹਦੀ ਕਲਾ ਵਾਲਾ ਕੰਮ ਕਰ ਰਹੇ ਹਨ

  • @mohindersinghkumra1713
    @mohindersinghkumra1713 2 дня назад +10

    ਬਿਲਕੁਲ ਸੱਚ ਸਬ ਕੁੱਛ ਸਹੀ ਹ ਘਗਾ ਜੀ । ਕ੍ਰਾਂਤੀਕਾਰੀ ਚੈਨਲ । ਸਲੂਟ ਥੋਨੂੰ । ਚਾਈਨਾ ਵਾਂਗ ਮਿਹਨਤ ਕਰਨ ਤੋ ਇਲਾਵਾ ਕਿਸੇ ਦਾ ਕੰਮ ਨਹੁੰ ਚਲਣਾ । ਲੋਕ ਮਿਹਨਤ ਵੀ ਕਰਦੇ ਤੇ ਡੇਰੇ ਤੇ ਵੀ ਜੰਦੇ ਨਾਮ ਡੇਰਾ ਦਾ ਲੱਗ ਜਾਂਦਾ ਹੋਰ ਕੁੱਛ ਨਹੀਂ ।

  • @parladsingh6817
    @parladsingh6817 2 дня назад +8

    ਵਧੀਆ ਵਿਚਾਰ ਵਿਸ਼ਲੇਸ਼ਣ
    ਧੰਨਵਾਦ ਬਜੁਰਗੋ

  • @MandeepSingh-g5y9k
    @MandeepSingh-g5y9k День назад +4

    ਬਿਲਕੁਲ ਸਹੀ ਕਿਹਾ ਜੀ ਸਿਖ ਕਿਰਤੀ ਹੁਦਾ ਹੈ ਨਾ ਕਿ ਪਖੰਡੀ

  • @harrydhaliwal9196
    @harrydhaliwal9196 День назад +3

    ਬਹੁਤ ਵਧੀਆ ਵਿਚਾਰ,,ਧੰਨਵਾਦ ਜੀ

  • @arvindersingh6444
    @arvindersingh6444 2 дня назад +4

    ਬਾਪੂ ਜਾ ਦਾ ਬਹੁਤ ਬਹੁਤ ਧੰਨਵਾਦ ❤

  • @Fun836
    @Fun836 19 часов назад +2

    ਡੇਰੇ ਨਾਨਕਸਰ ਇਸ ਵੇਲੇ ਬਲਾਤੀ ਘਰ

  • @BantaSingh-o7c
    @BantaSingh-o7c 15 часов назад +1

    ਭਰਾ ਸਿਉਂਕ ਚਿੱਟੀ ਹੀ ਨਹੀਂ ਚਿੱਟੀ ਤੇ ਪੀਲੇ ਰੰਗ ਦੀ ਵੀ ਦਸਦੇ ਹਨ ਅਜ ਪਤਾ ਲੱਗਾ ਇਹ ਬਾਬੇ ਵੀ ਸਿਉਂਕ ਤੋਂ ਵੀ ਵੱਧ ਖਤਰਨਾਕ ਹਨ ਤੁਹਾਡੇ ਵਿਚਾਰ 100%‌ ਠੀਕ ਹਨ

  • @SukhchainsinghDhillon46
    @SukhchainsinghDhillon46 День назад +2

    ਬਹੁਤ ਵਧੀਆ ਵੀਚਾਰ ਖਾਲਸਾ ਜੀ

  • @BalwinderSingh-kc1ku
    @BalwinderSingh-kc1ku День назад +6

    ਸਾਰੇ ਦੇ ਸਾਰੇ ਬਲਾਤਕਾਰੀ ਡੇਰੇਦਾਰ ॥ਅੰਤ॥

  • @manindermani8399
    @manindermani8399 День назад +3

    ਧੰਨਵਾਦ ਬਾਪੂ ਜੀ

  • @gurdialsingh3664
    @gurdialsingh3664 Час назад

    ਇਹਨਾਂ ਦੀ ਸਹੀ ਜਾਣਕਾਰੀ ਮੇਰੇ ਕੋਲ 🎉🎉

    • @Singhsabha845
      @Singhsabha845  43 минуты назад

      ਕਿੰਨਾ ਦੀ ਭਾਈ

  • @trilochansingh3133
    @trilochansingh3133 День назад +4

    very good vidio.ghagga ji ihna deryan da koi hall vi dasso.

  • @ਦਲਬਾਗਸਿੰਘ-ਠ3ਞ
    @ਦਲਬਾਗਸਿੰਘ-ਠ3ਞ День назад +3

    ਲਖੋਵਾਲ ਵਾਲੀ ਗੱਲ ਸਚ ਆ

  • @HarbansSingh-x1n
    @HarbansSingh-x1n 2 дня назад +2

    Bahut bdiaa ji.Thanks bapu ji❤❤waheguru waheguru ji 🙏

  • @LakhwindersinghGill-p5r
    @LakhwindersinghGill-p5r 20 часов назад +1

    Baba Ji ne bhut khra khra gala desia he waheguru

  • @jagtarsingh8877
    @jagtarsingh8877 2 дня назад +9

    ਜੇ ਗੁਰੂ ਨਾਨਕ ਦੇਵ ਜੀ ਹੁਰਾਂ ਨੇ ਆਪ ਹੀ ਆਉਣਾ ਸੀ ਤਾਂ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਗੱਦੀ ਕਿਉਂ ਦੇਕੇ ਗੲਏ, ਅਤੇ ਅਗੇ ਦਸ ਗੁਰੂਆਂ ਦੀ ਪਰੰਪਰਾ ਕਿਉਂ ਚਲਾਈ ਗਈ। ਅਕੇਲੇ ਪਹਿਲੇ ਗੁਰੂ ਸਾਹਿਬ ਹੀ ਕਾਫੀ ਸਨ । ਧਨਵਾਦ

  • @AjitSingh-hz9ze
    @AjitSingh-hz9ze 19 часов назад +1

    Bilkul sahi keha Bapu Inder Singh ji 🙏🙏 ihna babeyan to bachan lo lod hai.

  • @ParvinderSingh-xk4qv
    @ParvinderSingh-xk4qv День назад +1

    Pro..inder singh dhanvaad

  • @gursewak22pro93
    @gursewak22pro93 День назад +3

    ਠੀਕ ਕਿਹਾ ਤੁਸੀ ਕ੍ਰਿਪਾਨਾ ਲੁਹਾਕੇ ਜਨੇਊ ਪਵਾਇਆ ਇਹਨਾਂ ਨੇ

    • @gursewak22pro93
      @gursewak22pro93 День назад +1

      ਬਾਣੀ ਪੜਕੇ ਵੀਚਾਰਨ ਵਾਸਤੇ ਹੈ ਬਾਣੀ ਪੂਜਣ ਵਾਸਤੇ ਨਹੀ ਜੀ

  • @Harpreetsingh74216
    @Harpreetsingh74216 День назад +1

    Bapu inder singh ji 🙏

  • @narindersingh3140
    @narindersingh3140 День назад +4

    ਕੋਈ ਵੀ ਘੱਟ ਨਹੀਂ ਹਲਾਲਾ ਮੌਲਵੀ ਕਰਦੇ ਨੇ

  • @charanjitsingh4388
    @charanjitsingh4388 17 часов назад +1

    ਅਜੇ ਵੀ ਲੋਕ ਅੱਨੇ ਬੋਲ਼ੇ ਨੇ ਉਹ ਸਮਝਦੇ ਨੇ ਇਹੀ ਰੱਬ ਨੇ । ਸੰਗਤਾਂ ਨੂੰ ਅਪੀਲ ਹੈ ਸਾਧਾਂ ਸੰਤਾਂ ਡੇਰਿਆਂ ਦਾ ਖਹਿੜਾ ਛੱਡੋ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹੋ ਵਿਚਾਰੋ ਪਿੰਡ ਦੇ ਗੁਰਦੁਆਰੇ ਵਿੱਚ ਮੱਥਾ ਟੇਕੋ ਘਰ ਆਕੇ ਬਾਣੀ ਪੜ੍ਹੋ । ਪਿੰਡ ਦੇ ਗ੍ਰੰਥੀ ਸਿੰਘ ਜੀ ਦੀ ਮੱਦਦ ਕਰੋ । ਭਾਈ ਸਾਹਿਬ ਜੀ ਦੀਆਂ ਸੱਚੀਆਂ ਗੱਲਾਂ ਨੇ ਜਰੂਰ ਵਿਚਾਰੋ । ਧੰਨਵਾਦ ਜੀ ।

  • @MalkeetSingh-pk6sf
    @MalkeetSingh-pk6sf 17 часов назад

    ਬਾਈ ਜੀ ਹੁਣ ਜਦੋਂ ਕਦੇ ਸਿਖਾਂ ਤੇ ਭੀੜ ਪਈ ਤੇ ਸਿੱਖ ਕਤਲੇਆਮ ਹੋਇਆ ਉਸ ਤੋਂ ਬਾਅਦ ਇਹ ਨੰਦ ਸਰੀਏ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੇਮੀਨੇਸ਼ਨ ਕਰਕੇ ਇਸ਼ਨਾਨ ਵੀ ਕਰਵਾਇਆ ਕਰਨ ਗੇ ਤੇ ਜਿਹੜੇ ਇਹਨਾਂ ਸੱਚ ਖੰਡ ਬਣਾਏ ਹਨ ਉਹਨਾਂ ਨਾਲ ਬਾਥਰੂਮ ਵੀ ਅਟੈਚ ਕਰ ਦੇਣਗੇ

  • @harmeshsingh4598
    @harmeshsingh4598 День назад +2

    ❤❤❤❤❤❤

  • @RajKumar-ds1ex
    @RajKumar-ds1ex 2 дня назад +1

    बोहत बोहत धनबाद🙏🙏 बापू जी

  • @hardeepkaur2136
    @hardeepkaur2136 2 дня назад +1

    Bhut vdya jaankari

  • @HarpreetSingh-yr5vk
    @HarpreetSingh-yr5vk День назад +1

    Thanks Sir ji

  • @gursewak22pro93
    @gursewak22pro93 День назад +2

    ਬਾਣੀ ਪੜਕੇ ਵੀਚਾਰ ਕਰਨੀ ਸੀ ਬਾਣੀ ਪੂਜਣ ਵਾਸਤੇ ਨਹੀ ਜੀ

  • @balwinderbal9929
    @balwinderbal9929 День назад +1

    Soorbir Ghaga saab

  • @BootaLalllyan-no6bu
    @BootaLalllyan-no6bu День назад +1

    🙏🙏🙏🙏🙏

  • @harbhajandhaliwal4966
    @harbhajandhaliwal4966 2 дня назад +1

    Thanks

  • @devinderpuri1830
    @devinderpuri1830 День назад +1

    Punjabi will not come out of baba scam. Education Needed

  • @ਪੰਜਾਬ-ਪੰਜਾਬ
    @ਪੰਜਾਬ-ਪੰਜਾਬ 2 дня назад +1

    👍🏻👍🏻

  • @NewqatarQatar-b4p
    @NewqatarQatar-b4p День назад

    Jatt.baba.ai.je

  • @GurmitBSingh
    @GurmitBSingh День назад +1

    Karamkandi PUJAREE SABHAZAM JIO SUSPECTED?

  • @surindersingh3129
    @surindersingh3129 2 дня назад

    Babu ji you’re right ji you’re great ji 👍

  • @ADVManmohanSingh
    @ADVManmohanSingh 17 часов назад

    These so-called deredars are hypocrites.

  • @drshamshirdhillon1150
    @drshamshirdhillon1150 15 часов назад

    Dere.is kam vaste he.banaye.gaye..han.

  • @drkuldipsingh1400
    @drkuldipsingh1400 День назад +1

    Chup kar maxist Comreda
    Friend of Stalin , Lenin ,Mao ..

  • @jassar100
    @jassar100 День назад

    हजारा लोगो को पाहुल भी उन लोगो को दिया है।
    अगर कोई ग़लत आदमी कोई ग़लत काम कर दे तो सारा डेरा ग़लत नहीं हो सकता।
    तुम काली सियोंक ने पंथ के लिए क्या किया , भेखी लोग।
    भेख से ज्ञान नहीं होता आप ने सिद्ध कर दिया।

  • @JodhsinghcardealerSingh
    @JodhsinghcardealerSingh 15 часов назад

    Jado balat kar. Honda ostime kio nahi bolde

  • @narinder.singh.nama.9582
    @narinder.singh.nama.9582 День назад +1

    Ok say g s

  • @didarsingh7599
    @didarsingh7599 12 часов назад

    ਤੂੰ ਵੀ ਤਾਂ ਫੌਜੀ ਡਰਾਈਵਰ ਸੀ ।