ਮਾਂ ਦਾ ਸਾਇਆ | ਭਾਗ 39 MAA DA SAYA (Mother’s shadow) Episode 39 Punjabi web series | Punjabi video

Поделиться
HTML-код
  • Опубликовано: 5 июл 2024
  • mann0048@gmail.com
    Insta samreet_riar

Комментарии • 194

  • @prabhdhillon2348
    @prabhdhillon2348 7 дней назад +16

    😂 ਅੱਜ ਕੋਈ ਵੀ ਸ਼ਬਦ ਨਹੀਂ ਲਿਖਣ ਵਾਸਤੇ ਜਾ ਫਿਰ ਬੋਲਣ ਵਾਸਤੇ ਬਹੁਤ ਬਹੁਤ ਦੁੱਖ ਹੋਇਆ ਆ ਸੁੱਖ ਤੇ ਸੁੱਖ ਦੀ ਸੱਸ ਕਿਦਾਂ ਪਖੰਡ ਕਰਦੀਆਂ ਆ ਦੋਵੇਂ ਪੁਆੜੇ ਦੀਆਂ ਜੜ੍ਹਾਂ ਤੀਜੀ ਜੋਤੀ ਜਿਸ ਨੂੰ ਬੋਲਣ ਲੱਗਿਆਂ ਥੋੜੀ ਵੀ ਸ਼ਰਮ ਹਜਾ ਹੀ ਨਹੀਂ ਕਰਦੀ ਭਾਵੇਂ ਵੀਡੀਓ ਹੀ ਆ ਪਰ ਇਸ ਤਰ੍ਹਾਂ ਦੀ ਵੀਡੀਓ ਨਹੀਂ ਬਨਾਉਣੀ ਚਾਹੀਦੀ 😂😂

  • @sandeepbatth968
    @sandeepbatth968 7 дней назад +4

    ਜੋਤੀ ਤੇ ਸੁਖ ਤੇ ਸੱਸ ਸੋਖੀਆ ਹੋ ਗਈ ਆ ਨੇ ਹੁਣ ਸਭ ਤੋਂ ਜ਼ਿਆਦਾ ਪਖੰਡ ਐਨਾ ਦੇ ਹਨ

  • @user-mi9oq4pe7s
    @user-mi9oq4pe7s 7 дней назад +27

    ਹੁਣ ਥੋਨੂੰ ਵੀ ਗੱਲਾਂ ਕਰਨ ਦਾ ਮੌਕਾ ਮਿਲਿਆ ਕਸੂਰ ਤਾਂ ਸਾਰਾ ਸੁਖ ਦਾ ਇਹ ਕਾਤਲ ਆ ਮਨਪ੍ਰੀਤ ਦੀ ਹੁਣ ਚੰਗੀ ਬਣਦੀ ਆ

  • @ManjitKaur-nz9ok
    @ManjitKaur-nz9ok 6 дней назад +2

    Manhood Sampreet wal Mahi vekh Wakde 🙏🏻🥲🙏🏻🥲🙏🏻🥲🙏🏻

  • @user-wm7xm6gu8n
    @user-wm7xm6gu8n 6 дней назад +2

    ਵੈਰੀ ਨਿਸ ਸਟੋਰੀ ❤❤
    ਕਾਲ ਦੇ ਤੇ ਅੱਜ ਦੇ ਵੀਡੀਓ ਵੇਖ ਕੇ ਸੱਚੀ ਮਨ ਪਰ ਆਇਆ। ਪਾਵੇ ਇਹ ਇਕ ਵੀਡੀਓ ਸੀ ਪਰ ਬੁਹਤ ਦੁੱਖ ਲੱਗਾ 😢😢।

  • @manjitkaur6747
    @manjitkaur6747 7 дней назад +4

    Very imosnatiol apisode waheguru ji mehar kro parvar te❤❤parvar da dukh nhi dekh huda😂😂

  • @DaljitSingh-pv3to
    @DaljitSingh-pv3to 6 дней назад

    Very Very sad video Waheguru ji 😢next part of video please 🙏🙏

  • @sameepshergill994
    @sameepshergill994 7 дней назад +24

    ਬਹੁਤ ਮਨ ਦੁਖੀ ਹੋਇਆ ਅੱਜ ਤੁਸੀ ਤਾਂ acting ਕਰ ਰਹੇ ਹੋ ਪਰ ਸਮਰੀਤ ਵੇਖ ਕੇ ਮੇਰੇ ਜਖਮ ਤਾਜਾ ਹੋ ਗਏ ਮੈ ਵੀ ਬਹੁਤ ਛੋਟੀ ਸੀ ਜਦੋ ਮੇਰੀ ਮਾਂ ਛਡ ਕੇ ਗਈ ਸਾਰੀ ਜ਼ਿੰਦਗੀ ਉਥਲ ਪੁਥਲ ਹੋ ਗੀ 40 ਸਾਲ ਹੋਗੇ ਅਪਣੇ ਬੱਚੇ ਇਨੇਂ ਵੱਡੇ ਹੋ ਗਏ ਪਰ ਮਾਂ ਵਰਗਾ ਨਿਗ ਨ੍ਹੀ ਮਿਲਿਆ ਕਿਤੋ 😢😢

    • @punjabilife
      @punjabilife  6 дней назад +1

      ਮਾਂ ਨੀ ਲੱਬਦੀ ਦੁਬਾਰਾ ਤੇ ਨਾ ਠੰਡ ਪੈਂਦੀ ਮਾਂ ਤੋਂ ਬਿਨਾ

    • @cheema4277
      @cheema4277 6 дней назад +1

      ਮੇਰਾ ਵੀ ਹੀ ਹਾਲ😢😢

    • @MadhuSachdeva-mq9op
      @MadhuSachdeva-mq9op 6 дней назад

      Hun sare puchde samreet nu baad vich dekho kiwe dhakke milde

  • @Cricetevil
    @Cricetevil 7 дней назад +5

    Manjod samreet wal nahi vekh sakde😢😢😢😢😢😢😢

  • @palwinderkaur2707
    @palwinderkaur2707 6 дней назад +1

    Manjot veer ji samareet Puri family members nu dekh kar bahut hi dukh ho raha hai waheguru ji hamesha khush rakhe ap sab nu ji 🙏🙏🌹 Amritsar 🙏🌹🙏🌹🙏 khush raho ji

  • @RajinderKaur-rc5uz
    @RajinderKaur-rc5uz 7 дней назад +14

    ਜੋਤੀ ਹੁਣ ਖੇਖਣ ਨਾ ਕਰ ਪਹਿਲਾਂ ਮਨਪ੍ਰੀਤ ਨੂੰ ਪੁਛ ਦੀ ਨਹੀਂ ਸੀ ਵਿਚਾਰੀ ਦਾ ਫ਼ੋਨ ਨਹੀਂ ਸੀ ਚੁੱਕਦੀ ਵੀਹ ਵੀਹ ਗੱਲਾਂ ਕਰਦੀ ਹੁੰਦੀ ਸੀ

  • @user-qm2kr1zz2c
    @user-qm2kr1zz2c 6 дней назад +1

    ਜਿਉਦੇ ਜੀਅ ਕਦਰ ਨੀ ਕੀਤੀ ਮਨਪ੍ਰੀਤ ਕੌਰ ਦੀ ਜੇ ਆਪ ਦੀ ਮਾਂ ਨੀ ਸੀ ਅੱਗੇ ਸਰਮੀਤ ਕੌਰਦਾ ਹਾਲ ਏ ਬਸਰਾਵਾ

  • @Karanrandhawa1233
    @Karanrandhawa1233 6 дней назад

    Manpreet both vadia story bni manu lagada ki Mari he khani a manu t aapni he yaad a gai jo mara nal aa😭😭😭😭😭

  • @JogaSidhu-s2e
    @JogaSidhu-s2e 7 дней назад +3

    ਮਨਪ੍ਰੀਤ ਭ ਬਿਨਾ ਵਿਡੳਓ ਆਛੀ ਨਹੀ ਲਗਲਦੀ

  • @rajvinderbinning3298
    @rajvinderbinning3298 7 дней назад +2

    Very sad video waheguru ji 😢 next part of video please 🙏

  • @pindersingh6911
    @pindersingh6911 3 дня назад

    Ajj episode bhut emotional c
    ਸੱਚੀ ਮੈਂ ਬਹੁਤ ਰੋਈ 20ਸਾਲ ਪਹਿਲਾਂ ਮੇਰੇ ਮੰਮੀ ਦੀ death ਹੋ ਗਈ ਸੀ ਮੈ ਵੀ 6ਸਾਲ ਦੀ ਸੀ apna time yaad a gya😢😢

  • @parveenKaur-cb1wh
    @parveenKaur-cb1wh 6 дней назад

    Waheguru ji 🙏🙏

  • @jeetlifevlog1984
    @jeetlifevlog1984 7 дней назад +2

    hon baskro tusi. asi hasan li video dehk de. tusi. 😭😭😭😭😭😭😭😭😭😓😓😓jane o. plz man agye hi lag da. miss you mom. 😭😭😭😭😭😭😭😭Stop lado9ooo plz

  • @user-mp2rk4rv5o
    @user-mp2rk4rv5o 5 дней назад

    My Grandmother 👵Pretty 😢😢Pakistan 🇵🇰

  • @pinkysharma6522
    @pinkysharma6522 7 дней назад +3

    Very imotional episode

  • @jagwindersingh9660
    @jagwindersingh9660 7 дней назад +3

    Waheguru ji

  • @user-tn7ub1qz2r
    @user-tn7ub1qz2r 7 дней назад +3

    Sachi video vek k man bara dukhi hoya c

  • @user-zc2up2dm7v
    @user-zc2up2dm7v 6 дней назад

    ਮੈਂ ਵੀ ਜਦ ਛੋਟੀ ਸੀ ਤਾਂ ਮੇਰੀ ਮਾਂ ਵੀ ਛੱਡ ਕੇ ਮੈਨੂੰ ਚਲੇ ਗਏ ਸੀ
    ਸਮਰੀਤ ਤੇ ਬਹੁਤ ਤਰਸਮ

  • @SantoshRayat-eb7qr
    @SantoshRayat-eb7qr 6 дней назад

    Very emotional video heart touching me bhot vadhiya km kita sari team'ne

  • @swarnjeetkaur5726
    @swarnjeetkaur5726 6 дней назад

    Very emotional vedio today

  • @ManpreetKaur-vv2rh
    @ManpreetKaur-vv2rh 7 дней назад +1

    Bahut vdia hundea tuhudea videos

  • @gurjitkaur5791
    @gurjitkaur5791 6 дней назад

    Waheguru tanu sab nu trakiya bkhshe🙏

  • @neetugold6136
    @neetugold6136 7 дней назад

    Very imotional ਵੀਡਿਓ।

  • @riyasanjeevbajaj
    @riyasanjeevbajaj 7 дней назад

    So emotional episode manjoth te samreet nu dekh ke bahut Maan dekhi hoya

  • @harmilanbatti3850
    @harmilanbatti3850 7 дней назад +1

    Hye Manpreet di g mera t dil bhut ronda hai mera t dil dukh rha hai menu t dekh k ron aah rha hai eva d acting menu bhut dekhni okhi lgdi hai

  • @entertainmentwithmanvi8777
    @entertainmentwithmanvi8777 7 дней назад +1

    ਮਨਪ੍ਰੀਤ ਦੀਦੀ ਠੀਕ ਹੈ ਸਾਨੂੰ ਦੀਦੀ ਨਾਂ ਮਿਲਾਉ

  • @sukhwinderkaur3407
    @sukhwinderkaur3407 6 дней назад

    Very emotional story

  • @ManpreetSingh-mg5ts
    @ManpreetSingh-mg5ts 6 дней назад

    Very emotional story 😢😢😢😢😢

  • @sandyaarora8485
    @sandyaarora8485 6 дней назад

    Very good video👍 wehaguru ji🙏🙏

  • @user-zt6rb1jv8w
    @user-zt6rb1jv8w 6 дней назад

    Bahut sohni story ji ajj te akhaa per ayiaaa

  • @SonuRandhawaDairyFarm2
    @SonuRandhawaDairyFarm2 5 дней назад

    Manpreet didi TUC hasya waliya video bnaya kro please 🙏🥺 ajj ta sad ho gya

  • @balsaab5045
    @balsaab5045 7 дней назад +2

    ❤❤❤❤❤❤❤to 👍👍👍👍good all family👪👪👪👪 member to👍👍👍 good acting❤❤❤❤

  • @balwinderkahlon2111
    @balwinderkahlon2111 6 дней назад

    Very sad i cant see I am crying 😭🇺🇸🇺🇸🇺🇸🇺🇸

  • @gurjitkaur5791
    @gurjitkaur5791 6 дней назад

    Bht vdia serial sara ❤ sare mmbers bht vdia ne te sab di acting v ghaint aa🙏

  • @anmolkahlon1974
    @anmolkahlon1974 7 дней назад +2

    Very very emotional viedo

  • @nirmaljitsingh1357
    @nirmaljitsingh1357 6 дней назад

    Very nice video

  • @kamladevi7018
    @kamladevi7018 6 дней назад

    ਬਹੁਤ ਦੁਖ ਵਾਲਾ ਸੀਨ ਹੈ ❤

  • @daljitkaurkhalsa4148
    @daljitkaurkhalsa4148 6 дней назад

    Sai keha sukh joti te sas bht shokhiya ho gyiya teeno dramebaaj aurta ne

  • @Sawinderkaur7
    @Sawinderkaur7 6 дней назад

    Waheguru tandrusti dyo sab nu

  • @sukhpreetbhatia8095
    @sukhpreetbhatia8095 7 дней назад +1

    Very emotional episode really

  • @ravinderkaur9092
    @ravinderkaur9092 7 дней назад +3

    ਮਨਪ੍ਰੀਤ ਨ ਵਿਖਾਈ ਕਰੋ ਏਦਾਂ ਦੇ ਸੀਨ ਬਹੁਤ ਅਲੀ ਗਲਾ ਸਾਹਮਣੇ ਆ ਜਾਂਦੀਆਂ ਹੈ ਨਾਟਕ ਹੈ ਪਰ ਸਮਰੀਤ ਨਹੀਂ ਦੇਖੀ ਜਾਂਦੀ ਪੁੱਤ ਤੇ ਮਾ ਨੂੰ ਰੱਬ ਲਮੀਆ ਉਮਰਾ ਦੇਵੇ ਕਿਸੇ ਦੀ ਮਾ ਨਾਂ ਖੋਈ ਰੱਬਾ ਅੱਜ ਦੀ ਵਿਡਿਓ ਏਸ ਤੋਂ ਪਹਿਲੀ ਵਿਡਿਓ ਦੇਖਕੇ ਦਿਲ ਫਟਣ ਨੂੰ ਹੋ ਗੀਆ ਮਨਪ੍ਰੀਤ ਤੇ ਸੰਖ ਦੀ ਐਕਟਿੰਗ ਬਹੁਤ ਕਮਾਲ ਦੀ ਸਬ ਨੇ ਕਮਾਲ ਕਿੱਤਾ ਰੱਬਾ ਏਦਾਂ ਦੇ ਦੁੱਖ ਕਿਸੇ ਨੂੰ ਨ ਗਈ 😭😭😭😭😭😭😭😭😭😭

  • @sarbjitkaur7156
    @sarbjitkaur7156 7 дней назад

    Waheguru ji kise de mape na khoi

  • @gillbrother7786
    @gillbrother7786 7 дней назад

    Uncle ji ta aunty ji buhat buhat soni acting ❤❤❤

  • @neelamkaur7390
    @neelamkaur7390 7 дней назад +1

    Very nice storey

  • @manjeetkaur6332
    @manjeetkaur6332 7 дней назад

    scene ch reality dikhan lai enia budua kathia kitia ❤❤

  • @KaranSingh-nq6jl
    @KaranSingh-nq6jl 7 дней назад +9

    ਮੇਰੀ ਦੁਰਾਨੀ ਦੇ ਬੱਚੇ ਹੋਏ 12ਸਾਲ ਬਾਅਦ ਜੋੜੇ ਡੇਢ ਸਾਲ ਦੇ ਹੋਏ ਤੇ ਮਾਂ ਦੀ ਮੋਤ ਹੋਗੀ ਹੁਣ ਸਾਡੇ 3ਸਾਲ ਦੇ ਹੋਗੇ ਬੇਟਾ ਮੇਰੇ ਕੋਲ ਆਪਣੇ ਬੱਚਿਆਂ ਤੋਂ ਵਧ ਪਿਆਰ ਕਰਦੀ ਮੈਂ ਉਨ੍ਹਾਂਨੂੰ

    • @babbubabbar8681
      @babbubabbar8681 7 дней назад +1

      So sad comments

    • @muskankaur8164
      @muskankaur8164 6 дней назад

      Tuc bht vdia krde pye o bht e vdia eh v koi koi kr skda ae. Waheguru g tuhanu bht bht den😊

  • @Seemagoyal22233
    @Seemagoyal22233 7 дней назад

    Emotional video bahut dukh hoya

  • @pritpalkaur69
    @pritpalkaur69 7 дней назад

    Very emotional heart touching episode 😢😢😢😢😢😢😢

  • @manjeetkaur6332
    @manjeetkaur6332 7 дней назад

    nice acting to all members ❤❤pr aj da apisode bohot imotional c😢😢😢😢😢

  • @triptatripta1639
    @triptatripta1639 6 дней назад

    Very Very imotionl episode