Это видео недоступно.
Сожалеем об этом.

ਮਾਂ ਦਾ ਸਾਇਆ | ਭਾਗ 39 MAA DA SAYA (Mother’s shadow) Episode 39 Punjabi web series | Punjabi video

Поделиться
HTML-код
  • Опубликовано: 5 июл 2024
  • mann0048@gmail.com
    Insta samreet_riar

Комментарии • 194

  • @sandeepbatth968
    @sandeepbatth968 Месяц назад +4

    ਜੋਤੀ ਤੇ ਸੁਖ ਤੇ ਸੱਸ ਸੋਖੀਆ ਹੋ ਗਈ ਆ ਨੇ ਹੁਣ ਸਭ ਤੋਂ ਜ਼ਿਆਦਾ ਪਖੰਡ ਐਨਾ ਦੇ ਹਨ

  • @prabhdhillon2348
    @prabhdhillon2348 Месяц назад +17

    😂 ਅੱਜ ਕੋਈ ਵੀ ਸ਼ਬਦ ਨਹੀਂ ਲਿਖਣ ਵਾਸਤੇ ਜਾ ਫਿਰ ਬੋਲਣ ਵਾਸਤੇ ਬਹੁਤ ਬਹੁਤ ਦੁੱਖ ਹੋਇਆ ਆ ਸੁੱਖ ਤੇ ਸੁੱਖ ਦੀ ਸੱਸ ਕਿਦਾਂ ਪਖੰਡ ਕਰਦੀਆਂ ਆ ਦੋਵੇਂ ਪੁਆੜੇ ਦੀਆਂ ਜੜ੍ਹਾਂ ਤੀਜੀ ਜੋਤੀ ਜਿਸ ਨੂੰ ਬੋਲਣ ਲੱਗਿਆਂ ਥੋੜੀ ਵੀ ਸ਼ਰਮ ਹਜਾ ਹੀ ਨਹੀਂ ਕਰਦੀ ਭਾਵੇਂ ਵੀਡੀਓ ਹੀ ਆ ਪਰ ਇਸ ਤਰ੍ਹਾਂ ਦੀ ਵੀਡੀਓ ਨਹੀਂ ਬਨਾਉਣੀ ਚਾਹੀਦੀ 😂😂

  • @ManjitKaur-nz9ok
    @ManjitKaur-nz9ok Месяц назад +2

    Manhood Sampreet wal Mahi vekh Wakde 🙏🏻🥲🙏🏻🥲🙏🏻🥲🙏🏻

  • @manjitkaur6747
    @manjitkaur6747 Месяц назад +4

    Very imosnatiol apisode waheguru ji mehar kro parvar te❤❤parvar da dukh nhi dekh huda😂😂

  • @user-wm7xm6gu8n
    @user-wm7xm6gu8n Месяц назад +2

    ਵੈਰੀ ਨਿਸ ਸਟੋਰੀ ❤❤
    ਕਾਲ ਦੇ ਤੇ ਅੱਜ ਦੇ ਵੀਡੀਓ ਵੇਖ ਕੇ ਸੱਚੀ ਮਨ ਪਰ ਆਇਆ। ਪਾਵੇ ਇਹ ਇਕ ਵੀਡੀਓ ਸੀ ਪਰ ਬੁਹਤ ਦੁੱਖ ਲੱਗਾ 😢😢।

  • @user-mi9oq4pe7s
    @user-mi9oq4pe7s Месяц назад +27

    ਹੁਣ ਥੋਨੂੰ ਵੀ ਗੱਲਾਂ ਕਰਨ ਦਾ ਮੌਕਾ ਮਿਲਿਆ ਕਸੂਰ ਤਾਂ ਸਾਰਾ ਸੁਖ ਦਾ ਇਹ ਕਾਤਲ ਆ ਮਨਪ੍ਰੀਤ ਦੀ ਹੁਣ ਚੰਗੀ ਬਣਦੀ ਆ

  • @palwinderkaur2707
    @palwinderkaur2707 Месяц назад +1

    Manjot veer ji samareet Puri family members nu dekh kar bahut hi dukh ho raha hai waheguru ji hamesha khush rakhe ap sab nu ji 🙏🙏🌹 Amritsar 🙏🌹🙏🌹🙏 khush raho ji

  • @SantoshRayat-eb7qr
    @SantoshRayat-eb7qr Месяц назад

    Very emotional video heart touching me bhot vadhiya km kita sari team'ne

  • @user-zt6rb1jv8w
    @user-zt6rb1jv8w Месяц назад

    Bahut sohni story ji ajj te akhaa per ayiaaa

  • @user-mp2rk4rv5o
    @user-mp2rk4rv5o Месяц назад

    My Grandmother 👵Pretty 😢😢Pakistan 🇵🇰

  • @sukhwinderkaur3407
    @sukhwinderkaur3407 Месяц назад

    Very emotional story

  • @DaljitSingh-pv3to
    @DaljitSingh-pv3to Месяц назад

    Very Very sad video Waheguru ji 😢next part of video please 🙏🙏

  • @rajvinderbinning3298
    @rajvinderbinning3298 Месяц назад +2

    Very sad video waheguru ji 😢 next part of video please 🙏

  • @gurjitkaur5791
    @gurjitkaur5791 Месяц назад

    Bht vdia serial sara ❤ sare mmbers bht vdia ne te sab di acting v ghaint aa🙏

  • @balwinderkahlon2111
    @balwinderkahlon2111 Месяц назад

    Very sad i cant see I am crying 😭🇺🇸🇺🇸🇺🇸🇺🇸

  • @jeetlifevlog1984
    @jeetlifevlog1984 Месяц назад +2

    hon baskro tusi. asi hasan li video dehk de. tusi. 😭😭😭😭😭😭😭😭😭😓😓😓jane o. plz man agye hi lag da. miss you mom. 😭😭😭😭😭😭😭😭Stop lado9ooo plz

  • @pindersingh6911
    @pindersingh6911 Месяц назад

    Ajj episode bhut emotional c
    ਸੱਚੀ ਮੈਂ ਬਹੁਤ ਰੋਈ 20ਸਾਲ ਪਹਿਲਾਂ ਮੇਰੇ ਮੰਮੀ ਦੀ death ਹੋ ਗਈ ਸੀ ਮੈ ਵੀ 6ਸਾਲ ਦੀ ਸੀ apna time yaad a gya😢😢

  • @SonuRandhawaDairyFarm2
    @SonuRandhawaDairyFarm2 Месяц назад

    Manpreet didi TUC hasya waliya video bnaya kro please 🙏🥺 ajj ta sad ho gya

  • @pinkysharma6522
    @pinkysharma6522 Месяц назад +3

    Very imotional episode

  • @gurjitkaur5791
    @gurjitkaur5791 Месяц назад

    Waheguru tanu sab nu trakiya bkhshe🙏

  • @riyasanjeevbajaj
    @riyasanjeevbajaj Месяц назад

    So emotional episode manjoth te samreet nu dekh ke bahut Maan dekhi hoya

  • @user-qm2kr1zz2c
    @user-qm2kr1zz2c Месяц назад +1

    ਜਿਉਦੇ ਜੀਅ ਕਦਰ ਨੀ ਕੀਤੀ ਮਨਪ੍ਰੀਤ ਕੌਰ ਦੀ ਜੇ ਆਪ ਦੀ ਮਾਂ ਨੀ ਸੀ ਅੱਗੇ ਸਰਮੀਤ ਕੌਰਦਾ ਹਾਲ ਏ ਬਸਰਾਵਾ

  • @sandyaarora8485
    @sandyaarora8485 Месяц назад

    Very good video👍 wehaguru ji🙏🙏

  • @Sawinderkaur7
    @Sawinderkaur7 Месяц назад

    Waheguru tandrusti dyo sab nu

  • @sameepshergill994
    @sameepshergill994 Месяц назад +24

    ਬਹੁਤ ਮਨ ਦੁਖੀ ਹੋਇਆ ਅੱਜ ਤੁਸੀ ਤਾਂ acting ਕਰ ਰਹੇ ਹੋ ਪਰ ਸਮਰੀਤ ਵੇਖ ਕੇ ਮੇਰੇ ਜਖਮ ਤਾਜਾ ਹੋ ਗਏ ਮੈ ਵੀ ਬਹੁਤ ਛੋਟੀ ਸੀ ਜਦੋ ਮੇਰੀ ਮਾਂ ਛਡ ਕੇ ਗਈ ਸਾਰੀ ਜ਼ਿੰਦਗੀ ਉਥਲ ਪੁਥਲ ਹੋ ਗੀ 40 ਸਾਲ ਹੋਗੇ ਅਪਣੇ ਬੱਚੇ ਇਨੇਂ ਵੱਡੇ ਹੋ ਗਏ ਪਰ ਮਾਂ ਵਰਗਾ ਨਿਗ ਨ੍ਹੀ ਮਿਲਿਆ ਕਿਤੋ 😢😢

    • @punjabilife
      @punjabilife  Месяц назад +1

      ਮਾਂ ਨੀ ਲੱਬਦੀ ਦੁਬਾਰਾ ਤੇ ਨਾ ਠੰਡ ਪੈਂਦੀ ਮਾਂ ਤੋਂ ਬਿਨਾ

    • @cheema4277
      @cheema4277 Месяц назад +1

      ਮੇਰਾ ਵੀ ਹੀ ਹਾਲ😢😢

    • @MadhuSachdeva-mq9op
      @MadhuSachdeva-mq9op Месяц назад

      Hun sare puchde samreet nu baad vich dekho kiwe dhakke milde

  • @triptatripta1639
    @triptatripta1639 Месяц назад

    Very Very imotionl episode

  • @JogaSidhu-s2e
    @JogaSidhu-s2e Месяц назад +3

    ਮਨਪ੍ਰੀਤ ਭ ਬਿਨਾ ਵਿਡੳਓ ਆਛੀ ਨਹੀ ਲਗਲਦੀ

  • @harmilanbatti3850
    @harmilanbatti3850 Месяц назад +1

    Hye Manpreet di g mera t dil bhut ronda hai mera t dil dukh rha hai menu t dekh k ron aah rha hai eva d acting menu bhut dekhni okhi lgdi hai

  • @Cricetevil
    @Cricetevil Месяц назад +5

    Manjod samreet wal nahi vekh sakde😢😢😢😢😢😢😢

  • @amanDeep-sn1zt
    @amanDeep-sn1zt Месяц назад

    Bhut dukh hoya Eh dekhna bhut okha aa ek ma Mar jave jwak di

  • @neetugold6136
    @neetugold6136 Месяц назад

    Very imotional ਵੀਡਿਓ।

  • @daljitkaurkhalsa4148
    @daljitkaurkhalsa4148 Месяц назад

    Sai keha sukh joti te sas bht shokhiya ho gyiya teeno dramebaaj aurta ne

  • @RajinderKaur-rc5uz
    @RajinderKaur-rc5uz Месяц назад +14

    ਜੋਤੀ ਹੁਣ ਖੇਖਣ ਨਾ ਕਰ ਪਹਿਲਾਂ ਮਨਪ੍ਰੀਤ ਨੂੰ ਪੁਛ ਦੀ ਨਹੀਂ ਸੀ ਵਿਚਾਰੀ ਦਾ ਫ਼ੋਨ ਨਹੀਂ ਸੀ ਚੁੱਕਦੀ ਵੀਹ ਵੀਹ ਗੱਲਾਂ ਕਰਦੀ ਹੁੰਦੀ ਸੀ

  • @jagwindersingh9660
    @jagwindersingh9660 Месяц назад +3

    Waheguru ji

  • @user-tn7ub1qz2r
    @user-tn7ub1qz2r Месяц назад +3

    Sachi video vek k man bara dukhi hoya c

  • @ManpreetKaur-vv2rh
    @ManpreetKaur-vv2rh Месяц назад +1

    Bahut vdia hundea tuhudea videos

  • @Karanrandhawa1233
    @Karanrandhawa1233 Месяц назад

    Manpreet both vadia story bni manu lagada ki Mari he khani a manu t aapni he yaad a gai jo mara nal aa😭😭😭😭😭

  • @sukhpreetbhatia8095
    @sukhpreetbhatia8095 Месяц назад +1

    Very emotional episode really

  • @balsaab5045
    @balsaab5045 Месяц назад +2

    ❤❤❤❤❤❤❤to 👍👍👍👍good all family👪👪👪👪 member to👍👍👍 good acting❤❤❤❤

  • @Sunita-fr7qd
    @Sunita-fr7qd Месяц назад

    ❤❤❤❤❤❤❤🎉🎉🎉🎉🎉😊😊

  • @pritpalkaur69
    @pritpalkaur69 Месяц назад

    Very emotional heart touching episode 😢😢😢😢😢😢😢

  • @manjeetkaur6332
    @manjeetkaur6332 Месяц назад

    nice acting to all members ❤❤pr aj da apisode bohot imotional c😢😢😢😢😢

  • @gillbrother7786
    @gillbrother7786 Месяц назад

    Uncle ji ta aunty ji buhat buhat soni acting ❤❤❤

  • @kamladevi7018
    @kamladevi7018 Месяц назад

    ਬਹੁਤ ਦੁਖ ਵਾਲਾ ਸੀਨ ਹੈ ❤

  • @gurjitkaur8415
    @gurjitkaur8415 Месяц назад

    same sade nal v eda he hoeaa

  • @anmolkahlon1974
    @anmolkahlon1974 Месяц назад +2

    Very very emotional viedo

  • @swarnjeetkaur5726
    @swarnjeetkaur5726 Месяц назад

    Very emotional vedio today

  • @manjeetkaur6332
    @manjeetkaur6332 Месяц назад

    scene ch reality dikhan lai enia budua kathia kitia ❤❤

  • @sarbjitkaur7156
    @sarbjitkaur7156 Месяц назад

    Waheguru ji kise de mape na khoi

  • @entertainmentwithmanvi8777
    @entertainmentwithmanvi8777 Месяц назад +1

    ਮਨਪ੍ਰੀਤ ਦੀਦੀ ਠੀਕ ਹੈ ਸਾਨੂੰ ਦੀਦੀ ਨਾਂ ਮਿਲਾਉ

  • @neelamkaur7390
    @neelamkaur7390 Месяц назад +1

    Very nice storey

  • @Seemagoyal22233
    @Seemagoyal22233 Месяц назад

    Emotional video bahut dukh hoya

  • @harcharansinghbrarsarpanch4441
    @harcharansinghbrarsarpanch4441 Месяц назад

    ਮੈਥੋਂ ਇਹ ਸੀਨ ਵੇਖੇ ਨਹੀਂ ਜਾਂਦੇ ਮੈਂ ਅੱਜ ਬਹੁਤ ਰੋਈ

  • @parveenKaur-cb1wh
    @parveenKaur-cb1wh Месяц назад

    Waheguru ji 🙏🙏

  • @user-rh6te4ue4n
    @user-rh6te4ue4n Месяц назад +1

    Emotional episode 😢😢😢😢😢

  • @KaranSingh-nq6jl
    @KaranSingh-nq6jl Месяц назад +9

    ਮੇਰੀ ਦੁਰਾਨੀ ਦੇ ਬੱਚੇ ਹੋਏ 12ਸਾਲ ਬਾਅਦ ਜੋੜੇ ਡੇਢ ਸਾਲ ਦੇ ਹੋਏ ਤੇ ਮਾਂ ਦੀ ਮੋਤ ਹੋਗੀ ਹੁਣ ਸਾਡੇ 3ਸਾਲ ਦੇ ਹੋਗੇ ਬੇਟਾ ਮੇਰੇ ਕੋਲ ਆਪਣੇ ਬੱਚਿਆਂ ਤੋਂ ਵਧ ਪਿਆਰ ਕਰਦੀ ਮੈਂ ਉਨ੍ਹਾਂਨੂੰ

    • @babbubabbar8681
      @babbubabbar8681 Месяц назад +1

      So sad comments

    • @muskankaur8164
      @muskankaur8164 Месяц назад

      Tuc bht vdia krde pye o bht e vdia eh v koi koi kr skda ae. Waheguru g tuhanu bht bht den😊

  • @GurjantSingh-qz5er
    @GurjantSingh-qz5er Месяц назад +1

    So sad story 🎉😅😅

  • @nirmaljitsingh1357
    @nirmaljitsingh1357 Месяц назад

    Very nice video

  • @sumanladad4359
    @sumanladad4359 Месяц назад +1

    Heart touching and emotional episode. Sukh you're only responsible for Manpreet ke death full life you hv to listen. Ab saasu maa ko rona aa raha hai jab bichare zinda thee tab kadar nahi kee uske.Ab rone ka natak kis kaam ka

  • @ManpreetSingh-mg5ts
    @ManpreetSingh-mg5ts Месяц назад

    Very emotional story 😢😢😢😢😢

  • @Nirbhay828
    @Nirbhay828 Месяц назад

    Bahut emotional story 😢😢😢😢

  • @reetkaur6391
    @reetkaur6391 Месяц назад

    Very nice video Manpreet didi aa seen na pya kro

  • @palwinderkaur5461
    @palwinderkaur5461 Месяц назад

    Heart touching story

  • @gillbrother7786
    @gillbrother7786 Месяц назад

    Manjot pazi samreet nu dak ka rona a ga😢😢😢

  • @user-zc2up2dm7v
    @user-zc2up2dm7v Месяц назад

    Jay Shri Na dukhaya Karo
    🎉

  • @guricheema2954
    @guricheema2954 Месяц назад

    Sonu veer te Suman bhabhi nu aauna chahida c ess scene ch

  • @sunnytoor7775
    @sunnytoor7775 Месяц назад

    6:39 very very emotional vedio

  • @pritpalkaur69
    @pritpalkaur69 Месяц назад

    Manjot sampreet Puri family nu dekh kar bahut dukh ho raha hai 😢😢😢😢😢

  • @PrabhArora-lj6mh
    @PrabhArora-lj6mh Месяц назад

    Verynicevideostory❤❤❤🎉🎉😅

  • @parmjitsamra8777
    @parmjitsamra8777 Месяц назад

    Bahut Emotional story 😢

  • @SonuRandhawaDairyFarm2
    @SonuRandhawaDairyFarm2 Месяц назад

    Manpreet didi eda na krya kro please 😢😢😢😢

  • @sarbjitsinghsingh1913
    @sarbjitsinghsingh1913 Месяц назад

    😢😢

  • @user-zc2up2dm7v
    @user-zc2up2dm7v Месяц назад

    ਮੈਂ ਵੀ ਜਦ ਛੋਟੀ ਸੀ ਤਾਂ ਮੇਰੀ ਮਾਂ ਵੀ ਛੱਡ ਕੇ ਮੈਨੂੰ ਚਲੇ ਗਏ ਸੀ
    ਸਮਰੀਤ ਤੇ ਬਹੁਤ ਤਰਸਮ

  • @ravinderkaur9092
    @ravinderkaur9092 Месяц назад +3

    ਮਨਪ੍ਰੀਤ ਨ ਵਿਖਾਈ ਕਰੋ ਏਦਾਂ ਦੇ ਸੀਨ ਬਹੁਤ ਅਲੀ ਗਲਾ ਸਾਹਮਣੇ ਆ ਜਾਂਦੀਆਂ ਹੈ ਨਾਟਕ ਹੈ ਪਰ ਸਮਰੀਤ ਨਹੀਂ ਦੇਖੀ ਜਾਂਦੀ ਪੁੱਤ ਤੇ ਮਾ ਨੂੰ ਰੱਬ ਲਮੀਆ ਉਮਰਾ ਦੇਵੇ ਕਿਸੇ ਦੀ ਮਾ ਨਾਂ ਖੋਈ ਰੱਬਾ ਅੱਜ ਦੀ ਵਿਡਿਓ ਏਸ ਤੋਂ ਪਹਿਲੀ ਵਿਡਿਓ ਦੇਖਕੇ ਦਿਲ ਫਟਣ ਨੂੰ ਹੋ ਗੀਆ ਮਨਪ੍ਰੀਤ ਤੇ ਸੰਖ ਦੀ ਐਕਟਿੰਗ ਬਹੁਤ ਕਮਾਲ ਦੀ ਸਬ ਨੇ ਕਮਾਲ ਕਿੱਤਾ ਰੱਬਾ ਏਦਾਂ ਦੇ ਦੁੱਖ ਕਿਸੇ ਨੂੰ ਨ ਗਈ 😭😭😭😭😭😭😭😭😭😭

  • @kuldeepkaur2465
    @kuldeepkaur2465 Месяц назад +9

    ਜੋਤੀ ਬਹੁਤ ਬਤਮੀਜ਼ ਐ ਗੱਲ ਕਹਿਣ ਲੱਗੀ ਸਮਾਂ ਨੀਂ ਵਿਚਾਰਦੀ ਬਹੁਤ ਭੈੜੀ ਲੱਗਦੀ ਜੀ ਕਰਦਾ ਇਸ ਨੂੰ ਸਬਕ ਸਿਖਾਉਣਾ ਚਾਹੀਦਾ ਕਿਸੇ ਦਾ ਦੁਖ ਨਹੀਂ ਵੇਖਦੀ ਅੰਮਿਰਤ ਤੇ ਸਾਰੇ ਦੋਸ਼ ਲਾ ਰਹੇ ਐ ਐਂ ਨਹੀਂ ਦੇਖਦੇ ਕਿ ਹੋਰ ਭਾਣਾ ਵੀ ਵਰਤ ਸਕਦਾ ਬਾਕੀ ਮਨਪ੍ਰੀਤ ਨਹੀਂ ਮਰਨੀਂ ਚਾਹੀਦੀ ਸੀ ਬਹੁਤ ਦੁਖ ਲਗਾ

  • @MandeepKaur-xs2yz
    @MandeepKaur-xs2yz Месяц назад

    V emotional episode

  • @reenachawla7796
    @reenachawla7796 Месяц назад

    Wahegur 🙏🙏

  • @manjeetkaur6332
    @manjeetkaur6332 Месяц назад

    imotional scene 😢😢

  • @bikrambalbal9290
    @bikrambalbal9290 Месяц назад

    Very nice voice

  • @user-pn4nh2cw6m
    @user-pn4nh2cw6m Месяц назад

    ਮਨਪਰੀਤ ਦੀ ਭਰਜਾਈ ਆਪਣੇ ਘਰ ਚਿੱਟੀ ਚੁੰਨੀ ਲੈ ਰੱਖਦੀ ਆ ਤੇ ਅੱਜ ਮਨਪਰੀਤ ਦੇ ਘਰ ਰੰਗ ਵਾਲੀ ਚੁੰਨੀ ਲਈ ਆ 😮

  • @SukhjitKaur-ph5tx
    @SukhjitKaur-ph5tx Месяц назад

    Manpreet wal vekh k man bhut dukhhoya

  • @sardarni5505
    @sardarni5505 Месяц назад +3

    Mata tu Amrit nu kehndi ke ayi nhi tere ladle Sonu suman nhi aye 😅😅

  • @sunitapinky6412
    @sunitapinky6412 Месяц назад

    Mnjoot da veaha kardo Amrt da

  • @user-by4ql2fn7g
    @user-by4ql2fn7g Месяц назад

    So sad bas kro plesse😢😢

  • @sunilanarang6197
    @sunilanarang6197 Месяц назад

    Very sad story 😂😂

  • @kittu.k
    @kittu.k Месяц назад

    ਮਾਰਨਾ ਨੀ ਚਾਹੀਦਾ ਸੀ

  • @user-gk2wy8di4z
    @user-gk2wy8di4z Месяц назад

    Aah kuch ni dikhaana chahida c …very emotional episode

  • @Anitarani.........
    @Anitarani......... Месяц назад

    Emotional seen g

  • @user-tq8or9fh1i
    @user-tq8or9fh1i Месяц назад

    Next

  • @gillbrother7786
    @gillbrother7786 Месяц назад

    Buhat buhat dukh hoy video dak ka 😢😢😢😢😢

  • @user-ys2yl9bj7e
    @user-ys2yl9bj7e Месяц назад

    Ena kuch na vikhaya kro manpreet beta sukh mngo Waheguru ji kolo tanrust rho sare

  • @ramansandhu2626
    @ramansandhu2626 Месяц назад

    Bahut sad story g

  • @turks8020
    @turks8020 Месяц назад

    Very sad 😔 😢

  • @manjeetkaur6332
    @manjeetkaur6332 Месяц назад

    dekhe nahi jande eda de time 😢😢

  • @meetokaur6000
    @meetokaur6000 Месяц назад +2

    ਬਹੁਤ ਹੀ ਦੁੱਖੀ ਸੀਨ ਆ ਮਨਪ੍ਰੀਤ ਬਹੁਤ ਹੀ ਚਗੀ ਕੁੜੀ ਸੀ ਪਰ ਸੁਖ ਤੇ ਸੱਸ ਪਖੰਡ ਕਰਦੀਆਂ ਫਿਰ ਦੀਆ ਮਨਪ੍ਰੀਤ ਦੀ ਭਰਜਾਈ ਵੀ ਪਖੰਡ ਕਰਦੀ ਇਨੀ ਮਾੜੀ ਭਰਜਾਈ ਨਾ ਕਿਸੇ ਦੇ ਆਵੋ ਨਣਾਨ੍ਹਾਂ ਨੂੰ ਕਦੇ ਨਹੀਂ ਸੀ ਚਾਹੀਦੀ ਕੀ ਉਂਹ ਪੇਕੇ ਆਉਣ ਨਾ ਅਮਨ ਨੂੰ ਚਾਹੀਦੀ ਸੀ ਹੁਣ ਹੋ ਜਾਏ ਖੁਲੀ ਦੋਨੋ ਨੰਨਣਾ ਹੈ ਨਹੀਂ ਸੋਹਰੇ ਦੇ ਨਾਲੇ ਬਹੁਤ ਹੀ ਬੋਲਦੀ ਮੈ ਆ ਕਰਦੀ ਮੈ ਉਂਹ ਕਰਦੀ ਦੇਖਣਾ ਨਹੀਂ ਸੀ ਚਾਹੀਦੀ ਕਿਸੇ ਨੂੰ ਘਰ ਵਿਚ ਕਲੀ ਹੀ ਚਾਹੀਦੀ ਬਹੁਤ ਸੋਹਣੀ ਐਕਟਿੰਇੰਗ ਸਭ ਕੁੱਛ ਰੀਲ ਹੀ ਲਗਦਾ ਕੀਈ ਆ ਦੇ ਇਹ ਕੁੱਛ ਹੋ ਰਹਿ ਆ ਨੋਚੇ video ਸੋਹਣਾ ਸਬਕ ਆ ਜੇਕਰ ਕੋਈ ਸਮਝ ਏ 🌹🙏uk

  • @ramansandhu2626
    @ramansandhu2626 Месяц назад +2

    Manpreet nu dekhao ek wari video bnao

  • @AmandeepSingh-bu4wn
    @AmandeepSingh-bu4wn Месяц назад +1

    ਬਹੁਤ ਮਾੜਾ ਹੋਇਆ ਏ

  • @ShinderSinghGill
    @ShinderSinghGill Месяц назад

    Vary sad video

  • @balrajkaur9663
    @balrajkaur9663 Месяц назад

    Samreet vl wekh k mn boht dukhi hunda😢

  • @AJAYPal-lz1iy
    @AJAYPal-lz1iy Месяц назад

    Shora hove ta uncle varga nhi te peo ronde dhiya nu