Kenya Ethiopia Border। ਕੀਨੀਆ ਦੇ ਬਾਡਰ ਤੇ। Africa on cycle। Day-12

Поделиться
HTML-код
  • Опубликовано: 16 окт 2024
  • #ghudda #africa #kenyaborder
    Instagram- amritpalsinghghudda

Комментарии • 250

  • @HarpreetSingh-ux1ex
    @HarpreetSingh-ux1ex 2 часа назад +6

    ਅਮ੍ਰਿਤਪਾਲ ਸਿੰਘ ਘੁੱਦਾ ਵੀਰ ਦੇਵ ਉਸਤਾਦ ਨੇ ਕਦੋ ਆਉਣਾ ਇਨ੍ਹਾਂ ਸੋਹਣੇ ਸਫ਼ਰਾਂ ਵਿੱਚ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਚੜਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ 🙏

  • @sukhdebgill4016
    @sukhdebgill4016 7 минут назад

    ਅੰਮ੍ਰਿਤਪਾਲ ਵੀਰਾਂ ਕਿੰਨੀਆਂ ਵਿੱਚ ਤੇਰੇ ਤੋਂ ਪਹਿਲਾਂ ਪੰਜਾਬੀ ਟਰੈਵਲ ਖੁਸ਼ੀ ਤੇ ਰਿਪਨ ਆ ਗਿਆ ਇਥੇ ਆਪਣੇ ਕਾਰੋਬਾਰੀ ਪੰਜਾਬੀ ਬਹੁਤ ਨੇ ਟਰੱਕਾਂ ਦੇ ਮਾਲਕ ਨੇ ਜਮੀਨਾਂ ਦੇ ਮਾਲਕ ਨੇ ਤੇ ਯੂਨੀਵਰਸਟੀ ਵੀ ਚਲਦੀ ਹ ਇਕ ਪੰਜਾਬੀ ਯੂਨੀਵਰਸਿਟੀ ਮਲੇਰਕੋਟਲੇ ਤੋਂ ਲੰਡਾ ਭੂੰਦਨ ਪਿੰਡ ਦਾ ਗਾ ਜਿਦੇ ਟਰੱਕ ਚਲਦੇ ਨੇ ਆਪਣਾ ਸਕੂਲ ਵੀ ਉਸ ਦਾ❤❤❤❤

  • @bhindajand3960
    @bhindajand3960 Час назад

    ਬਹੁਤ ਸਾਨਦਾਰ ਸਫ਼ਰ ਵੀਰੇ ਦੁਨੀਆਂ ਦੇ ਵੱਖ ਵੱਖ ਰੰਗ ਦਿਖੋਣ ਲਈ ਦਿੱਲੋ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ

  • @punjabiludhiana332
    @punjabiludhiana332 2 часа назад +6

    ਅੰਗਰੇਜ਼ਾਂ ਦੇ ਜ਼ਮਾਨੇ ਵਿੱਚ ਬਹੁਤ ਪੰਜਾਬੀ ਕੀਨੀਆ ਗਏ ਸੀ । ਰੇਲਾਂ ਦੀਆਂ ਲਾਈਨਾਂ ਵਛਾਉਣ ।ਅੰਗਰੇਜ ਲੈਕੇ ਗਏ ਸੀ । ਹੋਲੀ ਹੋਲੀ ਉਹ ਲੋਕ ਕੀਨੀਆ ਵਿੱਚ ਹੀ ਪੱਕੇ ਰਿਹਗੇ ।ਮੁੜ ਕੇ ਕਦੇ ਆਪਣੇ ਦੇਸ਼ ਨਹੀ ਆਏ । ਕੀਨੀਆ ਦੀ ਅਜ਼ਾਦੀ ਵਿੱਚ ਵੀ ਉਹਨਾਂ ਪੰਜਾਬੀ ਲੋਕਾਂ ਦਾ ਬਹੁਤ ਯੋਗਦਾਨ ਆ । ਗੁਜਰਾਤ ਦੇ ਏਰੀਏ ਦੇ ਵੀ ਬਹੁਤ ਆ । ਅੱਧਾ ਗੁਜਰਾਤ ਕੀਨੀਆ ਵਿੱਚ ਆ ।

  • @baljindersinghaulakh2610
    @baljindersinghaulakh2610 4 часа назад +3

    ਯਰ ਬੰਦਾ ਤੂੰ ਬਹੁਤ ਦਲੇਰ ਏਂ ਤੇ ਸੱਚਾ ਵੀ। ਦਿਖਾਵਾ ਮਾਸਾ ਨਹੀਂ ਹੈਗਾ।ਮਿਹਨਤ ਨੂੰ ਤੇ ਸਲਾਮ ਈ ਆ।

  • @JagdeepSingh-jj8dw
    @JagdeepSingh-jj8dw 2 часа назад +3

    ਪਰਮਾਤਮਾ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ

  • @btown.7117
    @btown.7117 57 минут назад

    ਤਨਜਾਨੀਆ ਸਾਈਡ ਨੈਸਨਲ ਜੌਗਰਾਫਿਕ ਤੇ ਡਿਸਕਵਰੀ ਦੀਆ ਵੀਡਓ ਵਾਲੇ ਜਾਨਵਰਾਂ ਦੇ ਝੁੰਡ ਬਹੁਤ ਵੇਖਣ ਯੋਗ ਹੋਣਗੇ ,ਕੀਨੀਆ ਚ ਤਾਂ ਪੁਰਾਣੇ ਪੰਜਾਬੀ ਤੇ ਗੁਰਦੁਆਰਾ ਸਾਹਿਬ ਬਹੁਤ ਨੇ ,ਨੌਰੋਬੀ ਤੇ ਮੁਬਾਸਾਂ ਡਰੱਗ ਕਾਰਟਿਲ ਲਈ ਬਹੁਤ ਮਸ਼ਹੂਰ ਨੇ ਚੰਗੀ ਜਗਾ ਹੀ ਰੁਕੋ ਵਧੀਆ ਹੋਊ ਆਉਣ ਵਾਲਾ ਸਫ਼ਰ 🙏🙏

  • @GoraJi-n9h
    @GoraJi-n9h 5 часов назад +9

    ਅਮਰੀਕਾ ਕੈਨੇਡਾ ਤੋ ਟਰੱਕਾ ਦੇ ਸਫ਼ਰ ਇਥੋਪੀਆ ਦੀਆ ਦੁਨੀਆ , ਲੋਕ , ਟ੍ਰਾਈਬ ਦੇਖੇ ਜਾ ਰਹੇ ਨੇ🙏🏻🙏🏻🙌🏻। ਵਾਹਿਗੁਰੂ ਮੇਹਰ ਰੱਖੇ 🙏🏻

    • @JaiShreeRamJaiShreeRam8
      @JaiShreeRamJaiShreeRam8 4 часа назад +2

      america canada dasn di ki lod a , sidha keh asi tuhada program dekhde a . Chakeya america da

  • @GurpreetSingh-cm3oq
    @GurpreetSingh-cm3oq Час назад +2

    Ji oh Jatta ਵਾਹਿਗੁਰੂ tuhade ang sang sahahi hon❤❤❤❤.

  • @bharatsidhu1879
    @bharatsidhu1879 4 часа назад +3

    ਬਹੁਤ - ਬਹੁਤ ਧੰਨਵਾਦ ਤੁਹਾਡਾ ਕਿਨੀਆ ਦੇਸ਼ ਦਖੌਣ ਲਈ । ਕੀਨੀਆ ਚ ਤੁਹਾਡਾ ਸਵਾਗਤ ਹੈ । ਪਰਮਾਤਮਾ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ ।

  • @GurwinderSingh-zi4fd
    @GurwinderSingh-zi4fd 3 часа назад +4

    😅 14:22 ਆਪਣੇ ਬੰਦੇ ਏਥੇ ਅੰਗਰੇਜ਼ ਰਾਜ ਵੇਲ਼ੇ ਰੇਲ ਲਾਈਨ ਬਣਾਉਣ ਲਈ ਆਏ ਸਨ, ਤੇ ਕਾਫੀ ਬੰਦੇ ਏਥੇ ਹੀ ਵਸ ਗਏ, ਤੇ ਕੀਨੀਆ ਦੀ ਆਜ਼ਾਦੀ ਅੰਦੋਲਨ ਵਿੱਚ ਆਪਣਾ ਯੋਗਦਾਨ ਵੀ ਪਾਇਆ,, 🏒 ਹਾਕੀ ਦੇ ਖਿਡਾਰੀ ਵੀ ਕੀਨੀਆ ਵੱਲੋਂ ਖੇਡਦੇ ਰਹੇ ਹਨ ਤੇ ਕਾਰੋਬਾਰ ਤੇ ਹੈ ਹੀ ਨੇ ਜੀ,, ਏਥੇ ਸ਼ਇਦ ਏਧਰ ਸੜਕ ਦੈ ਖੱਬੇ ਪਾਸੇ ਆਪਣੇ ਇੰਡੀਆ ਵਾਂਗੂੰ ਚਲਦੇ ਹਨ,, ਬਾਕੀ ਬਹੁਤ ਵਧੀਆ ਪੇਸ਼ਕਾਰੀ ਜੀ

  • @The1Manvideos
    @The1Manvideos 3 часа назад +2

    ਵਾਹਿਗੁਰੂ ਭਲੀ ਕਰੇ ਤੰਦਰੁਸਤੀ ਬਖਸ਼ੇ ਬਹੁਤ ਸੋਹਣੀ ਗੱਲਬਾਤ 👌✅

  • @savjitsingh8947
    @savjitsingh8947 16 минут назад

    ਬਹੁਤ ਖੂਬਸੂਰਤ ਵੀਰ ❤

  • @Gurdeep.Singh_Dhaliwal
    @Gurdeep.Singh_Dhaliwal 5 часов назад +4

    ਯੋਧੇ ਦੀ ਮਹਾਨ ਧਰਤੀ ਤੋ
    ਮੇਰੇ ਪਿੰਡ ਵਾਲਾ ਨਵਾ ਸਰਪੰਚ ਸਵੇਰ ਦਾ ਨੰਗੇ 🦶🦶ਪੈਰੀ ਸਾਰੇ ਪਿੰਡ ਦਾ ਧੰਨਵਾਦ ਕਰਦਾ ਫਿਰਦਾ ਨੋਜਵਾਨ

  • @sukhwantsingh8937
    @sukhwantsingh8937 4 часа назад

    ਚੜਦੀ ਕਲਾਂ ਵੀਰ ਜੀ❤

  • @bittusingh9674
    @bittusingh9674 4 часа назад +1

    ❤❤❤❤

  • @jaswindersinghbatth617
    @jaswindersinghbatth617 11 минут назад

    God bless you amritpal Singh ghudda best of luck 👍😍 California 🙏🏻

  • @KAKRA3446
    @KAKRA3446 4 часа назад +2

    ਅੰਮ੍ਰਿਤ ਬਾਈ ਜਿਉਦਾ ਰਹਿ ਭਗਵਾਨ ਮਹਾਦੇਵ ਮੇਹਰ ਕਰਾ ਸੰਗਰੂਰ ਭਵਾਨੀਗੜ੍ਹ ਤੋ

  • @jagbirgill6202
    @jagbirgill6202 3 часа назад

    ਘੁੱਦੇ ਵੀਰ ਸੱਚੀਂ ਬਹੁਤ ਆਨੰਦ ਆਉਂਦਾ ਤੇਰੀਆਂ ਵੀਡੀਓ ਵੇਖ ਕੇ ਵਾਹਿਗੁਰੂ ਤੈਨੂੰ ਹਮੇਸ਼ਾਂ ਤੰਦਰੁਸਤ ਤੇ ਖੁਸ਼ ਰੱਖੇ ਅੰਗ ਸੰਗ ਸਹਾਈ ਹੋਵੇ ਹਰ ਵੇਲੇ ❤❤

  • @sidhu.pb03829
    @sidhu.pb03829 2 часа назад

    ਬਹੁਤ ਵਧੀਆ ਭਰਾ 👌👌

  • @gurjantsingh54410
    @gurjantsingh54410 5 часов назад +2

    ਪੰਜਾਬ ਸਾਰਾ ਵੇਲਾ ਹੋ ਗਿਆ ਵੋਟਾਂ ਤੋਂ...dabke ਪਿਆਰ ਦਿਓ ਹੁਣ ਸਾਰੇ ਵੀਰ ਘੁੱਦਾ ਵੀਰ ਨੂੰ ❤❤

    • @gilldeep3051
      @gilldeep3051 4 часа назад

      Ki milna thanu votan toh😊

  • @b.s.dhillon7515
    @b.s.dhillon7515 4 часа назад +1

    ਅੰਮ੍ਰਿਤਪਾਲ ਸਿੰਘ ਕੀਨੀਆ ਚ ਤਹਾਨੂੰ ਪੰਜਾਬੀ ਮਿਲ ਜਾਇਆ ਕਰਨੇ,ਰੋਟੀ ਦੀ ਸਮੱਸਿਆ ਦਾ ਹੱਲ ਹੋ ਜਾਵੇਗਾ।

  • @punjabiludhiana332
    @punjabiludhiana332 2 часа назад +1

    ਘੁੱਦੇ ਵੀਰ ਅੱਜ ਸਰੀਰ ਠੀਕ ਨੀ ਲੱਗਦਾ ।
    ਦਵਾਈ ਲੈਲਾ ।ਅਵਾਜ ਵਿੱਚ ਵੀ ਅੱਜ ਫ਼ਰਕ ਪਿਆ ਹੋਇਆ ।

  • @MANJEETSINGH-nz1qh
    @MANJEETSINGH-nz1qh 3 часа назад +1

    ਘੁੱਦੇ ਇਕ ਇਕ ਨੋਟ ਸਾਰੇ ਦੇਸਾ ਦੀਆ ਕਰੰਸੀ ਦਾ ਯਾਦਗਰ ਲਈ ਸਾਂਭ ਲਈ

  • @punjab3675
    @punjab3675 5 часов назад +2

    ਜਿਉਂਦਾ ਵਸਦਾ ਰਹਿ ਵੀਰ
    ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ

  • @khushsekhon1363
    @khushsekhon1363 3 часа назад +2

    ਵਾਹਿਗੁਰੂ ਜੀ ਕਾ ਖਾਲਸਾ ||
    ਵਾਹਿਗੁਰੂ ਜੀ ਕੀ ਫਤਹਿ ||

  • @kanwarjeetsingh3495
    @kanwarjeetsingh3495 2 часа назад

    ਵਾਹਿਗੁਰੂ ਅੱਗੇ ਅਰਦਾਸ ਹੈ ਕਿ ਤੁਹਾਡੀ ਨਵੇਂ ਦੇਸ਼ ਦੀ ਯਾਤਰਾ ਸ਼ਫਲ ਹੋਵੇ । ਤੁਸੀਂ ਇਥੋਪੀਆ ਤੋਂ ਕੀਨੀਆ ਆ ਗਏ ਪਰ ਤੁਸੀਂ ਡਰੋਨ ਬਾਰੇ ਕੁਝ ਨਹੀ ਦੱਸਿਆ ਜੋ ਇਥੋਪੀਆ ਏਅਰਪੋਰਟ ਤੇ ਜਮਾਂ ਹੋਇਆ ਸੀ ।

  • @himrandeepsingh2905
    @himrandeepsingh2905 3 часа назад

    Thank you bai for coming in Ethiopia and showing great village culture.❤❤❤

  • @MANJEETSINGH-nz1qh
    @MANJEETSINGH-nz1qh 4 часа назад +1

    ਸਤਿ ਸ੍ਰੀ ਆਕਾਲ ਬਾਈ ਜੀ ਚੜ੍ਹਦੀ ਕਲਾ ਵਾਲਾ ਘੁਦਾ ਸਿੰਘ ❤

  • @madhomalli7321
    @madhomalli7321 5 часов назад +3

    ਸਤਿ ਸ੍ਰੀ ਅਕਾਲ ਬਾਈ ਜੀ ❤️❤️❤️💐💐💐 love from Vancouver ਤੋਂ ❤️❤️❤️

  • @amitthakur8569
    @amitthakur8569 2 часа назад +1

    Sat Shri Akal ji 🙏🙏

  • @varunprashar1456
    @varunprashar1456 Час назад

    Veer parne da rang bhut sohna ae.....smart lgg reha gabru......keep shining

  • @Baljinder-c3u
    @Baljinder-c3u 4 часа назад

    ਖੁਦਾ ਵੀਰੋ ਸਿਹਤ ਦਾ ਧਿਆਨ ਰੱਖ ਡਾਨ ਹੋ ਗਿਆ ਢੁੱਡੀ ਕੇ

  • @ਹਰਦੀਪਸਿੰਘBrar
    @ਹਰਦੀਪਸਿੰਘBrar 3 часа назад

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @KamaljeetSingh-t4n
    @KamaljeetSingh-t4n 3 часа назад

    ਬਹੁਤਵਧੀਆਵੀਡੀਓਹੈ.

  • @daljitsingh7980
    @daljitsingh7980 5 часов назад +2

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @AmanDeep-bs8hf
    @AmanDeep-bs8hf 2 часа назад +1

    ਸਾਤਿ ਸ੍ਰੀ ਆਕਾਲ ਵੀਰ ਜੀ ਕੀ ਹਾਲ ਨੇ ਵੀਰ ਜੀ ਆਪਾਂ ਤੁਰਬੰਨਜਾਰੇ ਤੋ ਨੇੜੇ ਦਿੜ੍ਹਬਾ ਮੰਡੀ ਜ਼ਿਲ੍ਹਾ ਸੰਗਰੂਰ ਤੋਂ

  • @tajindartajindar4025
    @tajindartajindar4025 3 часа назад

    ਬਾਈਁ ਕੀਨੀਆ ਵਿੱਚ ਪੰਜਾਬੀਆਂ ਦੀ ਬਹੁਤ ਇੱਜ਼ਤ ਕਰਦੇ ਕਿਉਂ ਕਿ ਕੀਨੀਆ ਵਿੱਚ ਪੰਜਾਬੀ ਬਹੁਤ ਰਹਿੰਦੇ ਤਾ ਤਲਸੀ ਨਹੀਂ ਲਈ ਬੈਗ ਦੀ ਧੰਨਵਾਦ

  • @ChardaPunjab-p6e
    @ChardaPunjab-p6e 5 часов назад +2

    Buhat vadiya jankaria hundia hun. Ghude veer🥰 ਤੇ ਆਪਣੇ ਘਰ ਮੇਰੇ ਲਈ ਇਸ ਤਰ੍ਹਾਂ ਦਾ ਮਸਾਲਾ ਬਣਾ ਦਿੰਦੇ ਹਨ ਜਦੋ ਦਾਲ ਹੁੰਦੀ ਨਾਲ ਸਬਜ਼ੀ ਨਹੀ ਹੁੰਦੀ।

  • @jagroopsingh5686
    @jagroopsingh5686 5 часов назад +2

    ਬਹੂਤ ਵਧੀਅਾ ਵੀਰ

  • @RajinderSingh-ds3mf
    @RajinderSingh-ds3mf 4 часа назад

    ਸਤਿ ਸ੍ਰੀ ਅਕਾਲ ਬਾਈ ਜੀ (ਰਾਜ ਗਿੱਲ ਦਿੜ੍ਹਬਾ )

  • @karantallewal
    @karantallewal Час назад

    Dhan guru Nanak waheguru waheguru waheguru waheguru waheguru

  • @harneksingh2470
    @harneksingh2470 4 часа назад

    ਛੋਟੇ ਵੀਰ ਨੈਰੋਬੀ ਤੋ ਜਿੰਜਾ ,ਕੰਪਾਲਾ ਤੋ ਕੀਗਾਲੀ ਨੂੰ ਮਿਸ ਨਾ ਕਰ ਜਾਈ ਬੌਹਤ ਹੀ ਸੋਹਣਾ ਰੂਟ ਹੈ।

  • @SatnamSingh-fe3tg
    @SatnamSingh-fe3tg 4 часа назад +1

    Dhan Guru Nanak Dev g Chadikala Rakhna 🙏

  • @Haripartap_Singh_KHOSA
    @Haripartap_Singh_KHOSA 3 часа назад

    ਬਾਈ ਘੁਦਾ ਸਿੰਘ ਜੀ ਸਤਿ ਸ਼੍ਰੀ ਆਕਾਲ ਜੀ 🙏

  • @user-vt1rx5dm2d
    @user-vt1rx5dm2d 5 часов назад +2

    Sat sri aakal ji 🙏

  • @jagirsandhu6356
    @jagirsandhu6356 5 часов назад

    ਚੜ੍ਹਦੀ ਕਲਾ ਬੇਟਾ❤ਜਾਗੀਰ ਸਿੰਘ ਸੰਧੁ❤ ਕੋਟ ਈਸੇ ਖਾਂ ਬੱਹੁਤ ਵੱਧੀਆ ਸਫ਼ਰ ਜਾਨਕਾਰੀ ਭਰਪੂਰ ਹੈ ਜੀ ਜੀੳ❤

  • @Rachhpalsingh90
    @Rachhpalsingh90 3 часа назад

    ਸਤਿ ਸ੍ਰੀ ਆਕਾਲ ਅੰਮ੍ਰਿਤਪਾਲ ਵੀਰ ❤

  • @GurmeetSingh-rt6or
    @GurmeetSingh-rt6or 3 часа назад

    ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ❤❤❤

  • @gurmelsingh8065
    @gurmelsingh8065 4 часа назад

    ਹਰ ਕੰਮ ਕਰਨ ਦਾ ਇੱਕ ਸਮਾਂ ਹੱਦ ਹੁੰਦੀ ਹੈ। ਸਮਾਂ ਰਹਿੰਦੇ ਮਨ ਦੀ ਇੱਛਾ ਪੂਰੀ ਕਰ ਲੈਣੀ ਚਾਹੀਦੀ ਹੈ।

  • @sushilgarggarg1478
    @sushilgarggarg1478 5 часов назад +1

    WELCOME TO NEW COUNTRY KENYA 🇰🇪 😀 😎 😄 🙌 🙂 🇰🇪 😀 😎 😄 🙌 🙂 🇰🇪 😀 😎

  • @ManjitSingh-nk8yl
    @ManjitSingh-nk8yl 3 часа назад

    ਸਾਰੇ ਪਰਿਵਾਰਾਂ ਨੂੰ ਸਤਿ ਸ੍ਰੀ ਆਕਾਲ ਜੀ

  • @ਕੁਦਰਤਹੀਰੱਬਹੈ
    @ਕੁਦਰਤਹੀਰੱਬਹੈ 4 часа назад +1

    ਪਾਂਡੀ ਆਏ ਨੇ ਖੇਸਾਂ ਦੇ,
    ਔਂਸੀਆਂ ਪਾ ਥੱਕ ਗਈ
    ਵੇ ਤੂੰ ਵਿੱਚ ਪਰਦੇਸਾਂ ਦੇ ।

  • @AngrejSingh-d9b
    @AngrejSingh-d9b 3 часа назад

    ਸਤਿ ਸ੍ਰੀ ਅਕਾਲ ਅੰਮ੍ਰਿਤ ਬਾਈ,,,,
    ਕੀਨੀਆ ਦੇ ਪੰਜਾਬੀ ਤੁਹਾਨੂੰ ਬਹੁਤ ਸਤਿਕਾਰ ਅਤੇ
    ਸੇਵਾ ਕਰਨਗੇ ਜੀ।(ਅੰਗਰੇਜ ਸਿੰਘ ਡੋਡ, ਭਗਤਾ ਭਾਈ ਕਾ ਸਾਈਕਲ ਕਲੱਬ)

  • @balvindersingh3813
    @balvindersingh3813 2 часа назад

    Waheguru Ji ka Khalsa waheguru Ji ki fateh

  • @SukhwantSingh-f3o
    @SukhwantSingh-f3o 5 часов назад

    ਬੇਟਾ ਤੇਰੀ ਵੀਡੀਉ ਬਹੁਤ ਵਧੀਆ ਹੈ ਪਹਿਲਾਂ ਮੈਂ ਪੰਜਾਬੀ ਟਵੈਵਲਵੇਖਦਾਸੀਹੁਣਤੇਰੀ ਵੀਡੀਉ ਦੇਖ ਦਾਹਾਸੁਕਰੀਆ❤❤❤❤😂😂❤😂😂❤❤❤ 12:14

  • @sarajmanes4505
    @sarajmanes4505 2 часа назад

    Sat Shri Akal Ji Very Nice Video Happy & Safe Journey Thanks Ji 🙏 😊 ❤

  • @Gurpreet_JBD
    @Gurpreet_JBD 4 часа назад

    Best wishes for Kenya 🇰🇪 ❤️

  • @jaskaran2977
    @jaskaran2977 5 часов назад

    ❤❤❤ ਪ੍ਰਿਤਪਾਲ ਸਿੰਘ। ਧੂਰੀ

  • @harjyotsingh5291
    @harjyotsingh5291 4 часа назад

    Good job .

  • @harmanbajwa8095
    @harmanbajwa8095 3 часа назад

    Waheguru roti pani di mauj rakhe kenya ch

  • @sarbjitpurewal64
    @sarbjitpurewal64 4 часа назад

    ਚਲ ਓ ਮਿੱਤਰਾ ਅਗਲਾ ਸਫ਼ਰ ਅਗਲਾ ਦੇਸ਼ 👍❤️

  • @AkaalOldCycle
    @AkaalOldCycle 4 часа назад

    ਚੜ੍ਹਦੀਕਲਾ ਅੰਮ੍ਰਿਤ ਵੀਰ 🙌🙌🙌🙌

  • @singhjagdip3947
    @singhjagdip3947 5 часов назад

    ਜਾਦ ਨਾਲ ਵੀਰ ਮੈ ਇੰਡੀਆ ਆਏ ਸੀ ਤੁਸੀਂ ਬਾਹਰ ਟੂਰ ਤੇ ਸੀ ਧੰਨਵਾਦ

  • @BalwantSingh-wm6zy
    @BalwantSingh-wm6zy 3 часа назад

    ਨਵੇਂ ਦੇਸ ਦੀਆ ਮੁਬਾਰਕਾਂ ਵੀਰ 8:59

  • @darasran556
    @darasran556 4 часа назад

    ਸਤਿ।ਸ਼੍ਰੀ। ਅਕਾਲ। ਘੁਦੇ।ਵੀਰ। ਜੀ।🎉🎉🎉🎉🎉🎉🎉🎉🎉🎉🎉🎉🎉🎉🎉🙏🙏🙏🙏🙏🙏🙏🙏🙏🙏🙏🙏🙏🙏🙏

  • @sukhdarshansingh6579
    @sukhdarshansingh6579 Час назад

    Ok bai good wishes for kenya tour god bless you

  • @inderjitsingh6362
    @inderjitsingh6362 4 часа назад

    Bhut sohna safar bhaji

  • @itz-micky7
    @itz-micky7 4 часа назад

    Ghudda 22 ghaint vloger

  • @Bhattideep244
    @Bhattideep244 4 часа назад

    ਬਹੁਤ ਸਾਰਾ ਪਿਆਰ ❤ ਜਲੰਧਰ ਤੋਂ ਵੀਰ ਜੀ 🎉❤

  • @karamjitsingh887
    @karamjitsingh887 4 часа назад

    Very very good❤

  • @bhakkarsingh8872
    @bhakkarsingh8872 4 часа назад

    ਖ਼ੁਸ਼ ਰਹੋ ❤

  • @fatehsidhu9700
    @fatehsidhu9700 3 часа назад

    Nyc veer bhut vdiya lgda tuhda blog

  • @sukhbirsingh6395
    @sukhbirsingh6395 4 часа назад

    👍

  • @PawanSingh-cm7uc
    @PawanSingh-cm7uc 4 часа назад

    Great

  • @h.s.gill.4341
    @h.s.gill.4341 4 часа назад

    4:48 ਤੇ ਕਿਆ ਬਾਤ ਐ ਯਾਰ

  • @jaswinderkumar3863
    @jaswinderkumar3863 5 часов назад +1

    Good gudda ji from Italy

  • @annierandhawa9652
    @annierandhawa9652 2 часа назад

    Like God bless you 🇳🇪 punjab

  • @LakhvirsinghLakhvirsingh-n9g
    @LakhvirsinghLakhvirsingh-n9g 5 часов назад

    Bahut vadiya video hai bai g 👍

  • @AvtarSingh-ih7oi
    @AvtarSingh-ih7oi 5 часов назад +2

    👌👌👌👍👍👍 अवतार सिंह सरां

  • @GurpreetSingh-eb5zy
    @GurpreetSingh-eb5zy 5 часов назад

    ਸਤਿ ਸ਼੍ਰੀ ਅਕਾਲ ਬਾਈ

  • @amriksingh6828
    @amriksingh6828 5 часов назад

    ਵਧੀਆ ਪ੍ਰਦਰਸ਼ਨ

  • @jatindersehdev5001
    @jatindersehdev5001 2 часа назад

    Very good sir thanks ❤❤❤❤❤❤❤❤❤❤🎉🎉🎉🎉🎉🎉🎉🎉🎉🎉🎉

  • @saanjh194
    @saanjh194 3 часа назад

    ਟਾਈਮ ਦੀ ਕਿੱਲਤ ਕਰਕੇ ਅੱਜ 3 ਲਗਾਤਾਰ ਬਲੌਗ ਵੇਖੇ❤

  • @engineer_navdeep1927
    @engineer_navdeep1927 Час назад

    ਜੀ ਆਇਆਂ ਨੂੰ 🎉

  • @harwinderkaur9040
    @harwinderkaur9040 4 часа назад

    Amritpal singh ghuda singh beta, ji sat shri akal Like no 708 he

  • @GurpreetSingh-kp1xf
    @GurpreetSingh-kp1xf 2 часа назад

    ਸਤਿ ਸ੍ਰੀ ਆਕਾਲ ਜੀ 👌🙏

  • @AmanBaidwan08
    @AmanBaidwan08 5 часов назад

    ਵਾਹਿਗੁਰੂ 🙏

  • @sushilgarggarg1478
    @sushilgarggarg1478 5 часов назад

    Best of luck new country Kenya 🇰🇪 👏 👍 🙌 👌 😀 🇰🇪 👏 👍 🙌 👌 😀 🇰🇪 👏 👍 🙌 👌 😀 🇰🇪

  • @gurjantsingh54410
    @gurjantsingh54410 5 часов назад

    ਵੀਰ ਜੀ ਰੋਡ ਤੋਂ ਲੱਗ ਨੇ ਦੀ ਸਾਇਡ ਵੀ ਬਦਲ ਗਈ ਕੀਨੀਆ ਵਿੱਚ

  • @BalkarSingh-dc1oq
    @BalkarSingh-dc1oq 5 часов назад

    ਬਹੁਤ ਹੀ ਵਧੀਆ

  • @MakhanKohara
    @MakhanKohara 4 часа назад

    Good bro 👍 waheguru ji chardi kala rakhn 🙏

  • @lovejotbhullar3284
    @lovejotbhullar3284 3 часа назад

    Good luck for 🇰🇪 Kenya.

  • @LakhwinderSingh-tp8oy
    @LakhwinderSingh-tp8oy 5 часов назад

    ਸਤਿ ਸ੍ਰੀ ਆਕਾਲ ਜੀ।
    ❤❤❤❤❤

  • @Takdir-Singh_Gill
    @Takdir-Singh_Gill 5 часов назад

    Excellent blog stay safe.good luck.

  • @GURDEEPSINGH-so1bl
    @GURDEEPSINGH-so1bl 4 часа назад

    🙏🙏

  • @SatnamSingh-xg3lb
    @SatnamSingh-xg3lb 4 часа назад

    Singh Saab tohadi boli bahot pyari jyonde vsde rho love you bro

  • @AjitpalSingh-q8o
    @AjitpalSingh-q8o 3 часа назад

    Very good bai ji from moga punjab Ajit pal Singh thx

  • @jassijassi2502
    @jassijassi2502 3 часа назад

    ਸਤਿ ਸ੍ਰੀ ਅਕਾਲ ਗੁੰਦੇ ਵੀਰਾ

  • @jarnailmarahar3985
    @jarnailmarahar3985 5 часов назад

    ਸਤਿ ਸ੍ਰੀ ਅਕਾਲ ਬਾਈ ਜੀ🙏🙏🙏🙏