ਵਿਦੇਸ਼ਾਂ ਵਿੱਚ ਵੀ ਵਿਕਦਾ ਹੈ ਇਸ ਟੱਬਰ ਦਾ ਹੱਥੀਂ ਬੁਣਿਆ ਕੱਪੜਾ

Поделиться
HTML-код
  • Опубликовано: 12 сен 2024

Комментарии • 56

  • @GurwinderSingh-zi4fd
    @GurwinderSingh-zi4fd 3 месяца назад +34

    ਸਿਆਣੇ ਕਹਿੰਦੇ,,ਉੱਦਮ ਅੱਗੇ ਲੱਛਮੀ,,ਪੱਖੇ ਅੱਗੇ ਪੌਣ,,ਬਹੁਤ ਵਧੀਆ ਜੀ, ਲੋਕ ਦੁਬਾਰਾ ਆਪਣੇ ਵਿਰਸੇ ਨਾਲ ਫੇਰ ਜੁੜਨ ਲੱਗ ਪਏ,,ਬਹੁਤ ਬਹੁਤ ਧੰਨਵਾਦ ਜੀ,

  • @PremSingh-vz9fy
    @PremSingh-vz9fy 3 месяца назад +20

    ਯੁੱਗ ਯੁੱਗ ਜੀਓ
    ਤੁਹਾਡੀ ਮਿਹਨਤ ਨੂੰ ਸਲਾਮ
    ਵਿਰਸਾ ਸਾਂਭ ਲਿਆ

  • @kirpalkaur6398
    @kirpalkaur6398 3 месяца назад +11

    ਮੈਂ ਸਾਰੇ ਕੁਮੈਂਟ ਪੜ੍ਹੇ, ਕਈਆਂ ਨੇ ਐਡਰੈਸ ਪੁੱਛਿਆ ਤੁਸੀਂ ਕਿਉਂ ਨਹੀਂ ਦੱਸਦੇ ਕਿ ਕਿਸੇ ਨੂੰ ਘਰੇ ਆਏ ਨੂੰ ਅਟੈਂਡ ਨਾ ਕਰਨਾ ਪੈ ਜਾ ਵੇ, ਹੋ ਸਕੇ ਕਿਸੇ ਨੇ ਕੋਈ ਖੇਸ ਚਾਦਰ ਖਰੀਦਣੀ ਹੋਵੇ। ਅਸੀਂ ਵੀ ਜੁਲਾਹੇ ਹਾਂ।ਸਾਡੇ ਬਜੁਰਗ ਇਹ ਸਾਰਾ ਕੁੱਝ ਕਰਦੇ ਰਹੇ ਨੇ।

    • @Satwantgill-bv5cv
      @Satwantgill-bv5cv 3 месяца назад +2

      ਉਨ੍ਹਾਂ ਨੇ ਨੰਬਰ ਦਿਤਾ ਵੀਡੀਓ ਵਿਚ dekho

  • @narinderpal1854
    @narinderpal1854 3 месяца назад +9

    ਕਿੰਨੇ ਸਿਆਣੇ ਨੇ,,, ਸਾਰੇ ਪ੍ਰੀਵਾਰ ਦੇ ਮੈਂਬਰ।,,, ਸੋਹਣੇ ਵੀ ਨੇ,,, ਰਕਾਨ ਬੇਬੇ ਦੇ ਪੁੱਤ ਧੀਆਂ।

  • @September13
    @September13 3 месяца назад +15

    ਵਾਅਹ ਬੀਬੀ ਸਲੂਟ ਆ ਥੋਨੂੰ ਵਿਰਸਾ ਸਾਂਭਿਆਂ ਤੁਸੀ...

  • @harpinderkaurbasra4981
    @harpinderkaurbasra4981 3 месяца назад +4

    ਬਹੁਤ ਵਧੀਆ ਕੰਮ ਜੀ ਪੁਰਾਣਾ ਵਿਰਸਾ

  • @bhupinderkaur6639
    @bhupinderkaur6639 3 месяца назад +1

    ਬਹੁਤ ਵਧੀਆ ਲਗਿਆ ਜੀ ਪੁਰਾਣਾ ਵਿਰਸਾ ਦੇਖਕੇ ।

  • @baljinderkaur3083
    @baljinderkaur3083 3 месяца назад +4

    ਮੇਰੀ ਨਾਨੀ ਨੇ ਬਹੁਤ ਖੱਡੀ ਚਲਾਈ । ਅਸੀਂ ਇਹ ਖੱਡੀ ਦੇ ਖੇਸ ਚਾਦਰਾਂ ਬਹੁਤ ਹੰਢਾਈਆਂ ਜੋ ਮੇਰੀ ਮਾਸੀ ਨੇ ਖੱਡੀ ਦੇ ਬਣਾਏ ਸੀ।

  • @shivdevsingh8458
    @shivdevsingh8458 3 месяца назад +7

    ਏਕਤਾ ਵਿੱਚ ਬਰਕਤ ਹੈ।

  • @user-es6dy6rh7p
    @user-es6dy6rh7p 3 месяца назад +2

    ਬਹੁਤ ਹੀ ਵਧੀਆ

  • @arshpreetjandu8162
    @arshpreetjandu8162 3 месяца назад

    ਮਹਿਨਤ ਵਿਚ ਤੰਦਰੁਸਤੀ 👍 ਬਹੁਤ ਵਧੀਆ 🙏

  • @MerapunjabPB03
    @MerapunjabPB03 3 месяца назад +7

    ਕਿਹੜਾ ਪਿੰਡ ਆ ਵੀਰ

  • @jaswinderkaur3252
    @jaswinderkaur3252 3 месяца назад

    Wow soooo good. Must make your own channel to sell it on line. Very good. Punjab will survive their own.

  • @gursiratkaur8249
    @gursiratkaur8249 3 месяца назад +2

    Bahut hi vadia

  • @rajwinder1968
    @rajwinder1968 3 месяца назад

    ਬਹੁਤ ਵਧੀਆ ਲੱਗਾ ਸਾਰਾ ਪਰਿਵਾਰ ਵਧਾਈ ਦਾ ਪਾਤਰ ਹਨ

  • @anjukukreja775
    @anjukukreja775 3 месяца назад +1

    Good job 👍😊🎉

  • @Pandhermanjot
    @Pandhermanjot 3 месяца назад +1

    Nice video ❤❤👍👌👌

  • @MOHINDER-PAL-KAUR-CHAHAL
    @MOHINDER-PAL-KAUR-CHAHAL 3 месяца назад +1

    ਬਹੁਤ ਵਧੀਆ ਜੀ🎉❤

  • @pavittergill265
    @pavittergill265 3 месяца назад

    Excellent❤🎉🎉

  • @pomathwal9258
    @pomathwal9258 3 месяца назад

    Very good 👍

  • @wonderfulcolouring6837
    @wonderfulcolouring6837 3 месяца назад

    Beautiful ❤❤❤❤

  • @Gurbanipf5rh
    @Gurbanipf5rh 3 месяца назад

    Bahut vadia ji

  • @gurvinderkaur5724
    @gurvinderkaur5724 3 месяца назад +1

    ਕਿਥੇ ਹੈ ਐਡਰਸ ਦਸੋ

  • @user-es7pp9ky8y
    @user-es7pp9ky8y 3 месяца назад

    Verygoodsister

  • @surindermaan8062
    @surindermaan8062 3 месяца назад +1

    👌👌🙏

  • @bainsfarm3100
    @bainsfarm3100 3 месяца назад

    ❤❤❤❤❤

  • @JagdishKaur-j8f
    @JagdishKaur-j8f 3 месяца назад

    ❤❤❤❤❤👍👍👍

  • @pamsran9940
    @pamsran9940 3 месяца назад

    Wow

  • @singhmanjit9210
    @singhmanjit9210 3 месяца назад

    Balle oh Malka. Shukar aa Tuhade Waheguru Ji, k Sade Apne Bhain-Bhai Panjab de vch Reh k kamyab ho Rahe aa. Shukar aa Tera Malka ❤❤

  • @Ramany5w
    @Ramany5w 3 месяца назад +1

    District Faridkot and village dod

  • @darbarasingh9347
    @darbarasingh9347 2 месяца назад

    Tuhada pind kehra aa jaroor fasso

  • @royalcollection_11
    @royalcollection_11 Месяц назад

    Kehda pind a g

  • @rupinderkaurdhaliwal5980
    @rupinderkaurdhaliwal5980 3 месяца назад

    ਪਿੰਡ ਕਿਹੜਾ ਜੀ ਇਹਨਾ ਦਾ

  • @punjabi-virasat
    @punjabi-virasat 3 месяца назад

    Pind kehda hai g ?

  • @gillzcreation408
    @gillzcreation408 3 месяца назад +3

    ਘਰ ਦੇ ਖੱਦਰ ਦੇ ਬਣੇ ਕੱਪੜੇ ਤਾਂ ਸਾਰੀ ਉਮਰ ਦੇ ਗਹਿਣੇ ਹੁੰਦੇ ਹਨ ਜੀ ।

  • @HARJITKAUR32
    @HARJITKAUR32 3 месяца назад +1

    Adress

  • @NavrajSingh-qo3rr
    @NavrajSingh-qo3rr 3 месяца назад +1

    Safe ghar v lagi c khadi ehnu khadi bolde aa

  • @rajwinder1968
    @rajwinder1968 3 месяца назад +1

    ਤੁਹਾਡਾ ਪਿੰਡ ਕਹਿੜਾ ਭੈਣ ਜੀ

  • @swarnsingh7511
    @swarnsingh7511 3 месяца назад

    Address daso jee

  • @vanitagarg8977
    @vanitagarg8977 3 месяца назад

    कौन सा गांव है

  • @user-wr4fh6ot5w
    @user-wr4fh6ot5w 3 месяца назад

    Fridkot districts Bibi shinier kaur g

  • @Sahejchannel.
    @Sahejchannel. 3 месяца назад

    🇨🇦🇨🇦🇨🇦🇨🇦🙏🙏🙏

  • @HARJITKAUR32
    @HARJITKAUR32 3 месяца назад

    Ki apne waste two pc milaga

  • @venindersekhon4660
    @venindersekhon4660 3 месяца назад

    🙏🙏🙏. From 🇨🇦🇨🇦🇨🇦

  • @AmrjeetKaur-xc3dd
    @AmrjeetKaur-xc3dd 2 месяца назад

    M bhout bnaye ਖੇਸ

  • @harmanchahal6845
    @harmanchahal6845 3 месяца назад

    Mai v bhut khadar bnayea 🙏🙏

  • @SimerpreetKaur-j1p
    @SimerpreetKaur-j1p 3 месяца назад +1

    Lori city haji

  • @darbarasingh9347
    @darbarasingh9347 2 месяца назад

    Bache kinne piuare ne

  • @ManpreetSingh-dh6mr
    @ManpreetSingh-dh6mr 3 месяца назад

    Add race

  • @supinderjitrandhawa6348
    @supinderjitrandhawa6348 3 месяца назад

    Pind Kera koi contact no

  • @September13
    @September13 3 месяца назад +3

    ਵਾਅਹ ਬੀਬੀ ਸਲੂਟ ਆ ਥੋਨੂੰ ਵਿਰਸਾ ਸਾਂਭਿਆਂ ਤੁਸੀ...

  • @user-ui7ci2dd1v
    @user-ui7ci2dd1v 3 месяца назад

    ❤❤❤❤❤

  • @bhupinderkaur8061
    @bhupinderkaur8061 3 месяца назад

    Kehda pind aa