ਬੱਬੂ ਮਾਨ ਪੰਜਾਬ ਦਾ ਬੱਬਰ ਸ਼ੇਰ | Babbu Maan Live At Dhami Castle Jalandhar

Поделиться
HTML-код
  • Опубликовано: 7 ноя 2024

Комментарии • 338

  • @harjinderrandhawa7587
    @harjinderrandhawa7587 3 года назад +19

    ਸਮੂਹ ਸਿੱਖ ਕੌਮ ਨੂੰ ਬੇਨਤੀ ਹੈ ਕਿ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਹਰ ਅਰਦਾਸ ਸਮੇਂ "ਰਾਜ ਕਰੇਗਾ ਖਾਲਸਾ" ਦੋਹਰੇ ਦਾ ਉਚਾਰਣ ਦੁਬਾਰਾ ਸ਼ੁਰੂ ਕਰਵਾਉਣ ਲਈ ਉਪਰਾਲਾ ਕੀਤਾ ਜਾਵੇ ਜੋ ਕਿ ਅੰਗਰੇਜਾਂ ਦੇ ਪੰਜਾਬ ਉੱਪਰ ਕਬਜੇ ਤੋਂ ਬਾਅਦ ਬੰਦ ਕੀਤਾ ਗਿਆ ਸੀ(1852 ਦੁਆਲੇ)। ਅੰਗਰੇਜ ਚਾਹੁੰਦੇ ਸਨ ਕਿ ਸਿੱਖ ਮਾਨਸਿਕਤਾ ਵਿਚੋਂ ਆਜ਼ਾਦੀ ਦਾ ਅਤੇ ਰਾਜ ਕਰਨ ਦੀ ਇੱਛਾ ਦਾ ਜਜ਼ਬਾ ਹੀ ਖਤਮ ਕਰ ਦਿਤਾ ਜਾਵੇ।
    ਜੇਕਰ ਅਸੀਂ ਆਪਣੇ ਧਰਮ ਸਥਾਨ ਉਪਰ ਆਪਣੇ ਧਰਮ ਮੁਤਾਬਕ ਅਰਦਾਸ ਅਤੇ ਸੰਕਲਪ ਵੀ ਨਹੀਂ ਕਰ ਸਕਦੇ ਤਾਂ ਵਾਹਿਗੁਰੂ ਸਾਡੀ ਮੱਦਦ ਕਿਉਂ ਕਰੇ? ਆਓ ਅੰਗਰੇਜਾਂ ਦੇ ਸਮੇਂ ਤੋਂ ਚੱਲੀ ਆ ਰਹੀ ਸਰਕਾਰਾਂ ਦੀ ਸਿੱਖ ਧਰਮ ਵਿਚ ਦਖਲ ਅੰਦਾਜ਼ੀ ਨੂੰ ਵੰਗਾਰੀਏ ਅਤੇ ਆਪਣੇ ਧਰਮ ਵਿੱਚ ਘੁਸਪੈਠ ਕਰ ਕੇ ਬੈਠੇ ਦੁਸ਼ਮਣਾ ਨੂੰ ਪਛਾਣ ਕੇ ਬਾਹਰ ਕੱਢ ਮਾਰੀਏ, ਕਿਉਂ ਕਿ ਕੋਈ ਵੀ ਗੁਰੂ ਦਾ ਸਿੱਖ ਇਸ ਗੱਲ ਦਾ ਵਿਰੋਧ ਨਹੀਂ ਕਰੇਗਾ,ਸਿਰਫ ਦੁਸ਼ਮਣ ਹੀ ਬਹਾਨੇ ਘੜ ਕੇ ਅੜ੍ਹਚਣਾ ਬਣਾਉਣਗੇ।
    ਇਹ ਸੁਨੇਹਾ ਵੱਖ ਵੱਖ ਤਰੀਕਿਆਂ ਨਾਲ ਹਰ ਸਿੱਖ ਤੱਕ ਪਹੁੰਚਣਾ ਚਾਹੀਦਾ ਹੈ। ਇਸ ਕੌਮੀ ਕਾਰਜ ਨੂੰ ਜਲਦੀ ਪੂਰਾ ਕਰਨ ਲਈ ਇਸ ਨੂੰ ਆਪਣੀ ਜਿੰਮੇਵਾਰੀ ਸਮਝਦੇ ਹੋਏ ਇਸ ਕੁਮੈਂਟ ਨੂੰ ਕੌਪੀ ਪੇਸਟ ਕਰਕੇ ਸੋਸ਼ਲ ਮੀਡੀਆ 'ਤੇ ਵੱਧ ਤੋਂ ਵੱਧ ਅੱਗੇ ਪਹੁੰਚਾਓੋ । ਆਪਣੇ ਸਕੇ ਸੰਬੰਧੀ ਅਤੇ ਦੋਸਤ, ਮਿੱਤਰਾਂ ਵਿੱਚ ਵੀ ਇਸ ਗੱਲ ਨੂੰ ਜੋਸ਼ੋ-ਖਰੋਸ਼ ਨਾਲ ਸਮਝਾਓ ਤਾਂ ਕਿ ਇਹ ਟੀਚਾ ਜਲਦ ਤੋਂ ਜਲਦ ਪੂਰਾ ਕੀਤਾ ਜਾ ਸਕੇ ।The entire Sikh nation is requested to make an effort to resume the chanting of "Raj Karega Khalsa" at every prayer at Sri Darbar Sahib, Amritsar, which was discontinued after the British occupation of the Punjab (around 1852). The British wanted the spirit of freedom and desire to self rule to be eradicated from the Sikh psyche.
    If we can't even pray and resolve according to our religious customs at our place of worship then why would God help us? Let's challenge the continuing government intervention in Sikh instituitions from the british time and identify and expel the enemy within who has infiltrated our religious establishment, because no Guru's Sikh will oppose this. Only the enemy will make excuses and create obstacles.
    This message should reach every Sikh. Consider it your personal duty to complete this national task. Copy and paste this comment and spread it on social media as much as possible. Explain this passionately to your relatives and friends so that this goal can be achieved as soon as possible.

  • @sanjeevbeimaan2576
    @sanjeevbeimaan2576 3 года назад +55

    Bahut Bahut Dhanvad channel wale Bai
    Full show upload karn layi...
    Babbu Maan Saab❣️

  • @noorghj4059
    @noorghj4059 3 года назад +30

    bahut chir bdd live milya Bai da 💖🙏🏻

  • @PritpalSingh-ft6rc
    @PritpalSingh-ft6rc 3 года назад +44

    ਹੋ ਬਾਜ਼ ਬਾਜ਼ ਹੋ ਗਈ ਬੱਲੀਏ ਜਦੋ ਬਾਜ਼ ਨੇ ਉਡਾਰੀ ਲਾਈ
    ਘੁੱਗੀਆਂ ਦੀ ਚੀਕ ਨਿੱਕਲੀ ਜਦੋਂ ਪੰਜੀਆ ਚ ਨਾਗਣੀ ਫਸਾਈ
    ਜਿੰਦਜਾਨ ਖ਼ੰਟ ਵਾਲਾ ਮਾਨ♥️

  • @sandymaan4129
    @sandymaan4129 2 года назад +2

    The Baap of music industry ਬੱਬੂ ਮਾਨ

  • @satgursingh5828
    @satgursingh5828 3 года назад +43

    2021 vich v rept babbu mann ,saab 💪💪💪♥️

  • @sukhjeetchahal9236
    @sukhjeetchahal9236 3 года назад +38

    Mitra di jaan khant ala maan

  • @harry4942
    @harry4942 3 года назад +16

    ਸਾਡੀ ਰੂਹ ਦੀ ਖਰਾਕ Beiman❤️

  • @inderpalbaath9574
    @inderpalbaath9574 3 года назад +7

    Babbu maan nice song God bless you wehaguru ji aap oper Mehar karna chadi Kala rakhana 🙏🙏👍👍👍👍👍👍👍

  • @kagrajsingh5442
    @kagrajsingh5442 3 года назад +13

    Kissan majdoor ekta Zindabaad kissan majdoor ekta Zindabaad kissan majdoor ekta Zindabaad kissan majdoor ekta Zindabaad kissan majdoor ekta Zindabaad kissan majdoor ekta Zindabaad

  • @bhaktikasagar2815
    @bhaktikasagar2815 3 года назад +14

    Dhol wala kina lucky aa 😂
    Luv ❤u maan saab😘😘

  • @ਹਰਪਰੀਤਸਿੰਘ-ਟ9ਮ
    @ਹਰਪਰੀਤਸਿੰਘ-ਟ9ਮ 3 года назад +15

    Love you dukh door hoge safe full sunke dhnwad chnl walyo upload lyi

  • @shahbaazsinghsandhu1918
    @shahbaazsinghsandhu1918 3 года назад +3

    ਲੱਖਾ ਸਿਧਾਣਾ ਪੰਜਾਬ ਦੇ ਅਜੋਕੇ ਆਗੂਆਂ ਵਿੱਚ ਇਕਲੌਤਾ ਅਜਿਹਾ ਆਗੂ ਹੈ ਜੋ ਕਿ ਸਾਰੀ ਨੌਜਵਾਨੀ ਲਈ ਆਦਰਸ਼ ਹੈ। ਆਪਣੀ ਸੋਚ ਵਿੱਚ ਬਿਨਾ ਕਿਸੇ ਪਖੰਡ, ਡਰ ਜਾਂ ਦੁਬਿਧਾ ਦੇ ਆਪਣੀ ਗੱਲ ਨੂੰ ਸਾਫ ਅਤੇ ਸਪਸ਼ਟ ਤਰੀਕੇ ਨਾਲ ਲੋਕਾਂ ਤੱਕ ਪਹੁੰਚਾਉਂਦਾ ਹੈ। ਘਟੀਆ ਵਿਕਾਊ ਲੀਡਰਾਂ ਦੇ ਜੁੱਤੀ ਚੱਟ ਬਣਨ ਨਾਲੋਂ ਲੱਖੇ ਦੇ ਨਾਲ ਰਲੋ ਅਤੇ ਪੰਜਾਬ ਦਾ ਭਵਿੱਖ ਉੱਜਲ ਕਰੋ। ਲੱਖਾ ਹੀ ਕੁਝ ਚੋਣਵੇਂ ਆਗੂਆਂ ਵਿਚੋਂ ਇਕ ਹੈ ਜੋ ਕਿ ਬੀ ਜੇ ਪੀ ਜਾਂ ਕਾਂਗਰਸ ਦੀ ਖੇਡ ਤੋਂ ਉੱਪਰ ਉਠ ਕੇ ਸਰਕਾਰੀ ਏਜੰਸੀਆਂ ਵਲੋਂ ਸਿਖਾਂ ਵਿਰੁਧ ਰਚੀਆਂ ਜਾ ਰਹੀਆਂ ਸਾਜ਼ਿਸ਼ਾਂ ਬਾਰੇ ਫਿਕਰਮੰਦ ਹੈ ਅਤੇ ਹਰ ਵੇਲੇ ਲੋਕਾਂ ਨੂੰ ਸੁਚੇਤ ਅਤੇ ਲਾਮਬੰਦ ਕਰਦਾ ਰਹਿੰਦਾ ਹੈ। ਅਜੋਕੀ ਸਿੱਖ ਲੀਡਰਸ਼ਿਪ ਸਿੱਖਾਂ ਨੂੰ ਕਿਸੇ ਵੀ ਸਮੱਸਿਆ ਨਾਲ ਜੂਝਣ ਵਿਚ ਅਗਵਾਈ ਕਰਨ ਵਿਚ ਫੇਲ ਹੋਈ ਹੈ ਅਤੇ ਸਰਕਾਰੀ ਹਥਠੋਕਿਆਂ ਨਾਲ ਭਰੀ ਹੋਈ ਹੈ ਅਤੇ ਸਿਰਫ ਨਿਜੀ ਹਿਤਾਂ ਦੀ ਪੂਰਤੀ ਕਰ ਰਹੀ ਹੈ। ਵਿਦੇਸ਼ਾਂ ਵਿਚ ਬੈਠੇ ਅਖੌਤੀ ਖਾਲਿਸਤਾਨੀ ਭਾਰਤੀ ਏਜੰਸੀਆਂ ਦੇ ਇਸ਼ਾਰੇ ਤੇ ਹੀ ਸਭ ਕੁਝ ਕਰ ਰਹੇ ਹਨ ਅਤੇ ਸੰਘਰਸ਼ ਨੂੰ ਤਰਪੀਡੋ ਕਰ ਰਹੇ ਹਨ। ਹਰ ਨੌਜਵਾਨ ਨੂੰ ਬੇਨਤੀ ਹੈ ਕਿ ਆਪਣੋ ਹੱਕਾਂ ਨੂੰ ਪਛਾਣੋ, ਜਾਗਰੂਕ ਹੋਵੋ, ਮੂਰਖਾਨਾ ਹਰਕਤਾਂ ਤੋਂ ਬਚੋ ਅਤੇ RSS ਦੀਆਂ ਸਾਜ਼ਿਸ਼ਾਂ ਨੂੰ ਸਮਝੋ।
    ਅਜੇ ਵੀ ਸੰਭਲੋ। ਅਜੇ ਵੀ ਸਰਕਾਰ ਨੇ ਦੀਪ ਸਿਧੂ ਵਰਗੇ ਕਈ ਹੋਰ ਖਰੀਦੇ ਹੋਏ ਟੱਟੂ ਵਰਤਣੇ ਹਨ। ਇਸ ਕਰਕੇ ਕਿਸੇ ਲੀਡਰ ਦੇ ਵੀ ਅੰਨ੍ਹੇ ਭਗਤ ਨਾ ਬਣੋ। 1982 ਤੋਂ 1992 ਤੱਕ ਏਦਾਂ ਦੇ ਸਰਕਾਰੀ ਏਜੰਟਾਂ ਨੇ ਹੀ 2ਲੱਖ ਤਂ ਵਧ ਸਿੱਖ ਜਵਾਨ ਮਰਵਾਏ। ਇਸ ਲਈ ਵੀਰੋ, ਸਾਵਧਾਨ!
    ਦੀਪ ਸਿੱਧੂ ਵਰਗੇ ਗਦਾਰਾਂ ਤੋਂ ਦੂਰ ਹੀ ਰਹੋ। ਕੀ ਉਹ 'ਕੱਲਾ ਹੀ ਲੀਡਰ ਬਣਨ ਦੇ ਕਾਬਲ ਹੈ? ਜਰਾ ਸੋਚੋ ਓਹਨੇ ਅਗਸਤ ਮਹੀਨੇ ਤੋਂ ਪਹਿਲਾਂ ਸਿੱਖ ਮਸਲਿਆਂ ਬਾਰੇ ਕਦੇ ਕੁਝ ਕਿਹਾ? ਫਿਰ ਓਹਨੂੰ ਹੁਣ ਇਕ ਦਮ ਹੀ ਸਿਖਾਂ ਨਾਲ ਇੰਨਾ ਹੇਜ ਜਾਗ ਪਿਆ? RSS ਦਾ ਏਜੰਟ, BJP ਦਾ ਕਾਰਜ ਕਰਤਾ ਦੀਪ ਹੀ ਤੁਹਾਨੂੰ ਸਭ ਤੋਂ ਵਧੀਆ ਲੀਡਰ ਕਿਉਂ ਲਗਦਾ?

  • @gurdeepbilla2746
    @gurdeepbilla2746 3 года назад +8

    Lob u maan saab phillaur wale di jaan ik maan saab duja aujla 😘😍Dono sirra bande aa

  • @Jaspreetsinghg151
    @Jaspreetsinghg151 3 года назад

    ਜਿੱਥੇ ਮਾਨ ਸਾਹਿਬ ਨੇ ਉੱਥੇ ਮੁਨੀਸ਼ ਬਾਈ ਜੀ ਵੀ ਜਰੂਰ ਹੁੰਦੇ ਨੇ ਉਸਤਾਦ ਨੇ ਜੁੰਡੀ ਆਲੇ ਯਾਰਾਂ ਨੂੰ ਅਪਣੀ ਹਿੱਕ ਨਾਲ ਲਾ ਕੇ ਰੱਖਿਆ ਹੋਇਆ ਜਿਉਂਦੇ ਵੱਸਦਾ ਰਹਿ ਬਾਈ

  • @satgursingh5828
    @satgursingh5828 3 года назад +12

    Fana di jann meri jaan babbu mann

  • @channidhaliwal22
    @channidhaliwal22 3 года назад +13

    King of live concert 🔥🔥🔥

  • @HarpreetSingh-rl4iu
    @HarpreetSingh-rl4iu 3 года назад +7

    Love you Babbu Maan Bai ❤️💕💙💖💜💞💗💚💓💛💘❣️♥️

  • @Ramansingh-pg7dh
    @Ramansingh-pg7dh 3 года назад +2

    Maan Saab di voice ne change Hoi chardi kla ch rakhe tahanu waheguru love u aa maan Saab 31 July nu b rpt chal reha Bai 🥰🥰🥰

  • @gurdeepguri5781
    @gurdeepguri5781 3 года назад +4

    ਬਾਈ 🔥❤

  • @gurdeepguri5781
    @gurdeepguri5781 3 года назад

    ਕਿਆਂ ਬਾਤਾਂ ਜੱਟਾਂ ਤੇਰੀਆਂ....💥💥💥💥💣💯

  • @ManishKumar-ps8eo
    @ManishKumar-ps8eo 3 года назад +9

    Babbu maan ji Ustad ji 👍🥰🥰💪❤

  • @sahajsekhonutube2520
    @sahajsekhonutube2520 3 года назад

    ਬੱਬੂ ਮਾਨ ਸਾਬ ਗ੍ਰੇਟ ਇਨਸਾਨ ਨੇ

  • @kagrajsingh5442
    @kagrajsingh5442 3 года назад +8

    Mitra di jaan khant wala maan saab ustaad g sahhi dso sare

  • @laddi4351
    @laddi4351 3 года назад +3

    King of live show

  • @arshgill3294
    @arshgill3294 3 года назад +25

    Astaad Babbu Maan Saab

  • @sanjeevbeimaan2576
    @sanjeevbeimaan2576 3 года назад +7

    Love You ustaad Ji

  • @MAAN_13
    @MAAN_13 3 года назад +13

    Mera maan meri jaan 🖤

  • @Arunsingh-vg7gl
    @Arunsingh-vg7gl 3 года назад +5

    Live king and king of Punjab nevertheless god of music

  • @pb77_reels
    @pb77_reels 3 года назад +3

    Time 10:39PM
    Earphones 100% Volume
    🔥🔥🔥🤟🤟🤟

  • @indianboy5227
    @indianboy5227 3 года назад

    Ssa ji Rub thanu hmesha kamjabi bkhshey wah ji ustaad Babbu maan ji

  • @channidhaliwal22
    @channidhaliwal22 3 года назад +10

    Kings of punjabi industry ❤️❤️

  • @harpreetsandhu1360
    @harpreetsandhu1360 3 года назад +8

    King of live

  • @jasdeepsingh9006
    @jasdeepsingh9006 2 года назад +2

    Live king 👑😘😘💪💪💪💪👍👍

  • @ravipal3818
    @ravipal3818 3 года назад +4

    Love uu babbu mann gg

  • @anmolanu9807
    @anmolanu9807 3 года назад +1

    Sada babbu maan punjabiya di shaan ..maan te jind jaan ..God bless you veer jiii

  • @jasdeepsingh9006
    @jasdeepsingh9006 2 года назад

    ਸ਼ਬਦਾਂ ਤੋਂ ਸਕੂਨ ਤਕ ਦਾ ਸਫ਼ਰ 😘😘💪👍

  • @ManmeetSandhu-Music
    @ManmeetSandhu-Music 3 года назад

    ਕਿਸਾਨ ਮਜਦੂਰ ਏਕਤਾ ਜਿੰਦਾਬਾਦ 💪
    ਲਵਜੂ ਮੇਰੀ ਜਾਨ 😘😘❤😍

  • @ManishKumar-ps8eo
    @ManishKumar-ps8eo 3 года назад +8

    Ustad ji 💪💪🥰👍❤

  • @sahajsekhonutube2520
    @sahajsekhonutube2520 3 года назад

    ਬੱਬੂ ਮਾਨ ਸਾਬ ਗ੍ਰੇਟ ਇਨਸਾਨ

  • @gurdeepguri5781
    @gurdeepguri5781 3 года назад +3

    Legendry ustaad babbu maan saab ji. ❤❤❤🔥🔥🔥🔥🔥🔥💯💯💯💯💯

  • @g.s.dhaliwaldhaliwal159
    @g.s.dhaliwaldhaliwal159 3 года назад +1

    sara show bahut saaf dikhaya ..live show punjab chanel wale veer da bahut dhanbad

  • @g.s.dhaliwaldhaliwal159
    @g.s.dhaliwaldhaliwal159 3 года назад +1

    love u maan saab stage di entry sariya nall pyar sariya di dillo respect krna maan saab diya enha gall a krke sare kattad fann a love u maan saab de kattad fans laye dillo respect a maan saab te ohna sare fans di

  • @karandeepaulakh9143
    @karandeepaulakh9143 3 года назад

    Thanks gurmail 22 live show upload karn

  • @sukhwantsandhu613
    @sukhwantsandhu613 3 года назад +1

    Nyc

  • @gurusaria9376
    @gurusaria9376 3 года назад

    ਬੱਬੂ ਮਾਨ ਨਈ ਕਿਸੇ ਨੇ ਬਣ ਜਾਣਾ

  • @SonuDharamgarh
    @SonuDharamgarh 3 года назад +2

    Legendary Ustaad Babbu Maan Saab

  • @vishalsanger4897
    @vishalsanger4897 3 года назад +7

    Ustaad ji🥰🥰

  • @harmeetsingh6240
    @harmeetsingh6240 3 года назад +1

    Asi vi ge ci os din Mann Saab nu dekhan att karai poori 🙏🙏

  • @rinkubudhabaria6729
    @rinkubudhabaria6729 3 года назад +1

    ਮਾਨ ਸਾਬ

  • @nishantfanofmaansaab2538
    @nishantfanofmaansaab2538 3 года назад +7

    Ustaad😘

  • @parassingh8964
    @parassingh8964 3 года назад +7

    Maan Saab ♥️♥️♥️♥️

  • @Gurinder-sangha
    @Gurinder-sangha 3 года назад +5

    Live king maan Saab 💪

  • @g.k.y.t...3704
    @g.k.y.t...3704 3 года назад

    Sade punjab di shan jatt khant ala maan

  • @pawanchauhan2195
    @pawanchauhan2195 3 года назад +10

    Man gaye Maan shab tanu

  • @punjabsardari
    @punjabsardari 3 года назад +1

    Live kind ustad Babbumaan living legend 🔥🔥👌🏻👌🏻❤️❤️😘😘😘😘😘

  • @davindersandhu6040
    @davindersandhu6040 3 года назад

    Kya baat maan saab kohinoor heera of punjabi industry

  • @channidhaliwal22
    @channidhaliwal22 3 года назад +3

    Ustad babbu maan 🔥🔥🔥🔥

  • @ArshDeep-rj2ib
    @ArshDeep-rj2ib 3 года назад

    ustaad ji

  • @MalkeetSingh-langewalia
    @MalkeetSingh-langewalia 3 года назад

    ਬਾਜ ਬਾਜ ਹੋਗਈ ਬੱਲੀਏ ਜਦੋਂ ਬਾਜ ਨੇਉਡਾਰੀ ਲਾਈ ਘੁੱਗੀਆਂ ਦੀ ਚੀਕ ਨਿਕਲੀ । ਜਦੋਂ ਪੰਜੇ ਆਂ ਚ ਬਾਜ ਨੇ ਫਸਾਈ।

  • @kalabeimaan3944
    @kalabeimaan3944 3 года назад

    ♨🐼 ਮੁੰਡਾ ਸਿਰੇ ਦਾ ਸਟੁੱਡ ਬੱਲੀਏ ਤੂੰ ਵੀ ਸਿਰੇ ਦੀ ਹਸੀਨ ਕੁੜੀਏ 🍧💝

  • @gurpreetsinghsingh7424
    @gurpreetsinghsingh7424 3 года назад +1

    WAHEGURU MEHAR KARI SAB KISSAN TE

  • @beimaan_sukh
    @beimaan_sukh 2 года назад +1

    King bm ❤️❤️ Koi eho jeha din ni hunda jide ch bm de song na suna 🥰🥰 loki drugs addict hunde aa mainu bm addiction aa 😀

  • @amitkumarkotnala2803
    @amitkumarkotnala2803 3 года назад +1

    Thnxx uploading maan sahab live fhull show

  • @prabhjoot1226
    @prabhjoot1226 3 года назад +1

    Babbu maan

  • @Aaravsanatni
    @Aaravsanatni 3 года назад +1

    Babu maan the Machel Jackson of Punjab

  • @AjayKumar-vt8jr
    @AjayKumar-vt8jr 3 года назад

    Mann saab

  • @harrygsd7561
    @harrygsd7561 2 года назад

    Meri jaan only babbu maan only

  • @davindertanda549
    @davindertanda549 3 года назад +2

    Ustaad babbu maan

  • @DeepuSharma-wm2cz
    @DeepuSharma-wm2cz 6 месяцев назад

    Love you Babbu Maan 💪💫😎💯💯❤

  • @sandeepsinghmanmangat
    @sandeepsinghmanmangat Год назад

    Babbu Maan king of industry

  • @SukhwinderSingh-dm3yv
    @SukhwinderSingh-dm3yv 3 года назад +3

    And maan saab

  • @maansaab8179
    @maansaab8179 3 года назад +2

    Meri jind meri jaan Mera kahnt vala maan ❤️❤️❤️❤️❤️

  • @Amandeepbuttar-ru4gn
    @Amandeepbuttar-ru4gn Год назад

    Superb show👌always best great legend babbu maan 🤗🤘

  • @maansaab8179
    @maansaab8179 3 года назад +2

    Love u ustad g ❤️❤️❤️❤️

  • @swarankaur7491
    @swarankaur7491 3 года назад +3

    Kmal kmal kmal man veet😇😇❤

  • @Jagiiiiiii
    @Jagiiiiiii 3 года назад

    Thanks y

  • @harnimratkaur4377
    @harnimratkaur4377 3 года назад +1

    Babbu Maan jindabad 🔥

  • @parkashsingh337
    @parkashsingh337 3 года назад

    Babu maan allwayes no 1

  • @gurrajchahal402
    @gurrajchahal402 3 года назад

    Sirraaa bhi Babbu Maan love

  • @GS.SPAINWALA
    @GS.SPAINWALA 3 года назад +2

    GREAT EFFORTS FROM MY BROTHER (SONU)GURMAIL STUDIO BHOGPUR .ATT A BRO....

  • @kulvindersingh7452
    @kulvindersingh7452 3 года назад

    King akhara da babbu maan 🦁🦁🦁🦁🦁🦁

  • @magarsingh4154
    @magarsingh4154 3 года назад +1

    Maan Saab jindabad

  • @gurpalsandhu1062
    @gurpalsandhu1062 3 года назад +3

    Love you maan saab ji

  • @honeysingh9496
    @honeysingh9496 3 года назад

    I love you ❤️❤️❤️ Babbu Maan 😘😘

  • @ritikbhatti552
    @ritikbhatti552 3 года назад

    Jaan❤️❤️❤️❤️

  • @rupindersingh3324
    @rupindersingh3324 3 года назад +5

    🔥🔥🔥🔥🔥🔥🔥

  • @SanjayThakur-re7fd
    @SanjayThakur-re7fd 3 года назад +2

    Kaint 👌👌👌

  • @MalkeetSingh-langewalia
    @MalkeetSingh-langewalia 3 года назад

    ਪੰਜਾਬ ਦਾ ਬੱਬਰ ਸ਼ੇਰ

  • @channidhaliwal22
    @channidhaliwal22 3 года назад +1

    End ❤️❤️❤️

  • @ishqpureaalamaan5771
    @ishqpureaalamaan5771 3 года назад +2

    Ustaad Babbu Maan 🙏

  • @ਯਾਰਪਲੱਗਨੇਬੀਬਾ-ਜ8ਞ

    Kisaan Majdoor Ekta Zindabaad

  • @lovesinghfanmaansaabjida9146
    @lovesinghfanmaansaabjida9146 3 года назад

    Usaatd maan saab ji jindabad 💪 maan saab ji jindabad ji

  • @dikshadishu9247
    @dikshadishu9247 3 года назад +1

    maan saab❣️

  • @BaljeetSingh-ps7rl
    @BaljeetSingh-ps7rl 3 года назад +1

    Ustad ji pure velly v lagde aa khadku subaah

  • @tarnvirdhillon5717
    @tarnvirdhillon5717 3 года назад

    Sirraa live

  • @kagrajsingh5442
    @kagrajsingh5442 3 года назад +2

    Ustaad maan saab g love u

  • @preetmaan3635
    @preetmaan3635 3 года назад +1

    Thxx bro upload karan layi share karo sare link nu

  • @GurpreetSingh-wb2dc
    @GurpreetSingh-wb2dc 3 года назад +1

    Babbu Mann sabb ustad

  • @GURPREETSINGH-nk6cy
    @GURPREETSINGH-nk6cy 3 года назад +1

    Maan saab love you 😘😘