Комментарии •

  • @user-mt1nw1nn4b
    @user-mt1nw1nn4b 2 дня назад +2

    ਏਹ ਸਾਰੇ ਵੀ ਨਾਲ ਸਨ

  • @jagannath7141
    @jagannath7141 2 дня назад +1

    ਅਕੀਦਾ ਜੀ ਮੋਗਾ ਦਾ ਇੱਕ ਗਾਊਆ ਵਾਲਾ ਬਾਬਾ( ਹਿੰਦੂ) ਹੈ। ਉਹ ਹਰਸਿਮਰਤ ਕੌਰ ਬਾਦਲ ਦਾ ਧਰਮ ਗੁਰੂ ਹੈ । ਪਤਾ ਲੱਗਾ ਹੈ ਕਿ ਉਹ ਕੁਝ ਸਮਾਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਆਇਆ ਸੀ। ਉਸ ਨੂੰ VIP ਟਰੀਟਮੈਂਟ ਦਿੱਤਾ ਗਿਆ। ਉਸ ਨੂੰ ਪਤਾਸਿਆਂ ਦਾ ਪ੍ਰਸ਼ਾਦਿ ਦਿੱਤਾ ਗਿਆ। ਜਿਸ ਜਗ੍ਹਾ ਉਹ ਬੈਠਿਆਂ ਉਸ ਨੇ ਉਥੇ ਸੈਂਟ ਦਾ ਛਿੜਕਾਅ ਕੀਤਾ।ਕੀ ਇਹ ਮਰਿਆਦਾ ਦੀ ਉਲੰਘਣਾ ਨਹੀਂ।

  • @MohinderSingh-hr6pk
    @MohinderSingh-hr6pk 2 дня назад

    Good channel