Bapu Shri Kuldeep Manak Sahib ji.....we are lucky k asi tuhade songs de time ch paida hoye.....thonu sunn ke kise hor singer nu sun'n da dil ni krda ....singer sare e vdhia apni apni thaan...but Manak Sadi jaan aa....baki singers nu v puri respect 🙏🙏
ਆਵਾਜ ਦਾ ਸਿਖਰ ਧੜਕਣ ਨੂੰ ਰੋਕ ਦਿੰਦਾ ਤੇ ਕੰਨਾ ਤੇ ਯਕੀਨ ਨਹੀ ਹੁੰਦਾ ਐਨੀ ਉਚੀ ਆਵਾਜ ਅਜਤਕ ਨੀ ਸੁਣੀ ਮੈ ਕਿਸੇ ਹੋਰ ਦੀ
ਅਜਕਲ ਦੇ ਲੰਡੂ ਗਾਇਕਾ ਨੂੰ ਪਹਿਲਾ ਤਾ ਇਹੀ ਨਹੀਂ ਪਤਾ ਕਿ ਸੁਰ ਹੁੰਦਾ ਕੀ ਏ ਜੇ ਇਸ ਤਰਾ ਮਿਰਜਾ ਗਾਉਣਾ ਪੈ ਜਵੇ ਤਾ ਪ੍ਰਾਣ ਤਿਆਗ ਦੇਣ ਅਜਕਲ ਦੇ ਗਾਇਕ
ਮੈ ਇਹ ਗਲ ਗਰੰਟੀ ਨਾਲ ਕਹਿ ਸਕਦਾ ਕਿ ਅਜ 2021ਚਲ ਰਿਹਾ ਅਜ ਪੂਰੇ ਪੰਜਾਬ ਵਿਚ ਇਕ ਵੀ ਗਾਇਕ ਏਨੀ ਹਾਈ ਪਿੱਚ ਤੇ ਗਾਉਣਾ ਤਾ ਦੂਰ ਆਵਾਜ ਵੀ ਨਹੀ ਕੱਢ ਸਕਦਾ
sahi kiha veer tusi
ਅਨਮੋਲ ਹੀਰਾ ਸਾਂਭਿਆ ਨਹੀ ਪੰਜਾਬ ਨੇ ਵੀਰੋ
ਲਾਕੀਰ ਕੱਢ ਕੇ ਗਾਉਂਦਾ ਸੀ ਅਸਤਾਦ ਏਡਾ ਉੱਚੀ ਗਾਉਣਾ ਉਹ ਵੀ ਸੁਰ ਚ ਇਸ ਲਈ ਰੱਬ ਦਾ ਵਰਦਾਨ ਤੇ ਹਿੱਕ ਚ ਦਮ ਚਾਹੀਦਾ ਵੀਰੋ ਮਾਣਕ ਜੰਮਿਆ ਹੀ ਗਾਉਣ ਲਈ ਸੀ।
Great singer manak sahib swarga vich vaas hove g kade vi ni bhulana
ਏਨੀ ਹਾਈ ਪਿੱਚ ਤੇ ਮਾਣਕ ਹੀ ਗਾ ਸਕਦਾ ਸੀ। ਨਜਾਰਾ ਆ ਗਿਆ।
ਐਸੇ ਲੀਜੈਂਡ ਕਲਾਕਾਰ ਨਿੱਤ ਨਿੱਤ ਨਹੀਂ ਪੈਦਾ ਹੁੰਦੇ, ਉਸਤਾਦ ਬੱਬਰ ਸ਼ੇਰ ਗਵੱਈਆ ਸੀ। ਪੰਚਮ ਸੁਰ ਇਸ ਪਿੱਚ ਤੇ ਗਾਉਣਾ ਹੁਣ ਵਾਲੇ ਗਾਇਕਾਂ ਦੇ ਵੱਸ ਦੀ ਗੱਲ ਨਹੀਂ ਬਹੁਤ ਉੱਚੀ ਸੁਰ ਰੱਖੀ ਆ ਉਸਤਾਦ ਜੀਆਂ ਨੇ ਬਹੁਤ ਤਕੜਾ ਨਿਭਾਇਆ ਅਖੀਰ ਤੱਕ। ਮਾਸਟਰ ਤਾਰਾ ਚੰਦ ਤਾਰਾ ਨੇ ਅਲਗੋਜੇ ਵਜਾਉਣ ਦੇ ਚਿੱਭ ਕੱਢਤੇ।
harmonium de akhri sur te gaa rahe ustad manak ji, no words, no match
ਪੰਚਮ ਦੀਆ ਹੱਦਾਂ ਤੋ ਉੱਚੀ ਆਵਾਜ਼ ਤੇ ਪੰਜੇ ਦਰਿਆਵਾ ਦੇ ਮਿੱਠੇ ਪਾਣੀ ਵਰਗੀ ਮਿਠਾਸ ਤੇ ਸ਼ੇਰ ਦੀ ਦਹਾੜ ਵਰਗੀ ਅਵਾਜ।।miss u ustad ji
ਵਾਹ ਜੀ ਵਾਹ , ਮਾਣਕ ਸਾਬ ਦੀਆਂ ਕਿਆ ਬਾਤਾਂ ਨੇ
Ba Kamal Manak is very great
Bapu Shri Kuldeep Manak Sahib ji.....we are lucky k asi tuhade songs de time ch paida hoye.....thonu sunn ke kise hor singer nu sun'n da dil ni krda ....singer sare e vdhia apni apni thaan...but Manak Sadi jaan aa....baki singers nu v puri respect 🙏🙏
ਵਾਹ ਜੀ ਵਾਹ ਮਾਣਕ ਸਾਹਿਬ ਨਹੀਉਂ ਰੀਸਾਂ ਤੇਰੀਆਂ ਵਾਹਿਗੁਰੂ ਜੀ ਤੈਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਜੀ
Wah manak Sahib wah bahut khub aa
🇮🇹🇮🇳🙏🙏🙏👍👌wah manka jiunda rahinda mun bhar aya
धन है कुलदीप मानक साहिब जी धन है बहुत ही ऊंची सुर गाया है जी 11:18
Great singer of Punjab.
I love you manak sahb.
Thank you Romana Sahib
Good
Very Very nice Viode
Wah g Wah sira la ta voice wala
Thrillingvoiceinsingingfieldthanksromanaji
Super...........
Sira karta manak sab g .makkeo pre ojaar.sada dil ch rhe ga ostad manak sab
Kuldeep Manak great 🙏🙏
Eh hai punjabi kalakar sadabahar.
ਬੱਬਰ ਸ਼ੇਰ ਗਵੱਈਆਂ .... ਅਸਤਾਦ ਟੁੱਟ ਟੁੱਟ ਪੈਦਾ ਮਾਇਕ ਨੂੰ ਕਚਿਚੀਆ ਲੈ ਲੈ ।।। love u miss u ustad ji........ਮਿਰਜਾ ਕਬਰ ਚੋ ਉਠ ਜਾਦਾਂ ਸੀ ਅਸਤਾਦ ਦੀ ਅਵਾਜ ਸੁਣਕੇ ਵਗਾਅ ਵਗਾਅ ਮਾਰਦਾ ਸੂਰਾਂ ਨੂੰ ਅਸਤਾਦ 😂
So nice
ਸਿਰਾ ਬਾਈ
Punjabi king kuldeep mank
Musicians rool k rakh te astad ne tutt tutt janda astad mic 🎤 te .।। Waah oo mankaaaa kithe chle gyaaa babbar sheraaaaaaaa.।।
👍👍
Mere dil nerre da singer
i Love you mank
Algoza wadak vi Rang bani janda
Goof💞
🙏👌👍🙏
Bi tan sidian taran e jor lainda c .rabb nall koi ni ban sakda manak.....
ochi sur
Eh hai manak
❤️❤️❤️❤️❤️😘😘😘😘😘
ਸਾਰੇ ਕਲਾਕਾਰ ਆਪਣੇ ਆਪਣੇ ਥਾਂ ਤੇ ਚੰਗੇ ਆ
👍
First and last janab kuldeep manam
Es ton bad khel khatam
Manak ta Manak hi c hor ni ban Sakda
Hikk da jor la k gaya janda c mirja
Manak Hera c Nahi Gamna Koe Hor Manak Warga Slam G
Manak Saab mank hee see kor hor lami hek Vic nahi ga sakda
ਕਨਵਰ ਗਰੇਵਾਲ ਵਰਗੇ ਨੱਕ ਚ ਗਾਉਣ ਵਾਲੇ ਕੀ ਜਾਨਣ ਹਾਈ ਪਿੱਚ ਕੀ ਹੁੰਦੀ ਏ
Sady. Zan c. Manak
ਮਾਇਕ ਤੇ ਟੁੱਟ ਟੁੱਟ ਪੈਂਦਾ ਸੀ ਅਸਤਾਦ ਸੂਰਾਂ ਨੂੰ ਵਗਾਅ ਵਗਾਅ ਮਾਰਦਾ ਸੀ।। Punjab da asal sher fankar ustad manak sab
Manak hi c Jihrra Aeeni uchi pich ga gia
L
No match Manak ji
Good