Bibi Jagir Kaur ਨੂੰ Phone ’ਤੇ ਕੀ ਬੋਲ ਗਏ Harjinder Dhami! ਫੇਰ ਕਿਉਂ ਮੰਗਣੀ ਪਈ ਮਾਫ਼ੀ? |D5 Channel Punjabi

Поделиться
HTML-код
  • Опубликовано: 12 дек 2024

Комментарии • 6

  • @Preetbhullar03
    @Preetbhullar03 9 часов назад

    ਪੁੱਛੇ ਗਏ ਸਵਾਲ ਵਿੱਚ ਅਜਿਹੀ ਕੋਈ ਵੀ ਗੱਲ ਨਹੀ ਸੀ, ਜਿਸ ਕਾਰਨ ਕਿਸੇ ਨੂੰ ਵੀ ਅਜਿਹੇ ਸ਼ਬਦ ਕਹੇ ਜਾਣ 🙏🙏🙏

  • @tejasingh3597
    @tejasingh3597 8 часов назад

    ਤੂੰ ਬਾਦਲ ਪਰਿਵਾਰ ਦੀ ਹਮਾਇਤ ਕਰਦਿਆ,ਆਪਣੀ ਮਾਨਸਿਕਤਾ ਦਾ ਪਰਗਟਾਵਾ ਕਰ ਦਿੱਤਾ।

  • @HariSingh-o8u
    @HariSingh-o8u 8 часов назад

    ਜਦੋਂ ਸੁੱਖੇ ਹੁਣਾਂ ਦਾ ਗੁਨਾਹ ਦਬਾਅ ਹੇਠਾਂ (ਸਿਰਫ਼ ਏਹੀ ਕਿ ਸ੍ਰੀ ਅਕਾਲ ਤਖ਼ਤ ਤੋਂ ਛੁੱਟੀ ਨਾ ਕਰ ਦੇਣ) ਨਗੁਣੀ ਜੇਹੀ ਸਜਾ ਦੇ ਕੇ ਮਾਫ਼ ਕਰ ਦਿੱਤਾ,ਤੂੰ ਤੇ ਅਪਸ਼ਬਦ ਹੀ ਬੋਲੇ ਆ।ਫ਼ਿਕਰ ਨਾ ਕਰ ਓਹਨਾਂ ਦੀ ਕੀ ਮਜਾਲ ਆ ਕੇ ਤੈਨੂੰ ਮਾਫ਼ ਨਾ ਕਰਨ।

  • @giansinghkahlon2744
    @giansinghkahlon2744 8 часов назад

    ਸੁਖਬੀਰ ਨੇ ਇਤਨਾ ਕੁਝ ਕੀਤਾ ਉਸ ਬਾਰੇ ਤਾ ਤੁਹਾਡੇ ਕੋਲੋਂ ਕੋਈ ਗੱਲ ਨਹੀਂ ਕਹਿ ਸਕਿਆ ਹਰ ਗੱਲ ਤੇ ਪਰਦਾ ਪਾਉਂਦਾ ਰਿਹਾ ਹੁਣ ਜਗੀਰ ਕੌਰ ਦੇ ਨਾਮ ਤੇ ਤੱਤਾਂ ਹੋ ਗਿਆ

  • @Roopsingh-cq1rg
    @Roopsingh-cq1rg 9 часов назад

    ਯਾਰ ਪਹਿਲਾਂ ਹੀ ਕੌਮ ਬਹੁਤ ਝਮੇਲੇ ਵਿਚ ਹੈ!