ਧਰਤੀ ਦਾ ਜਨਮ ਕਿਵੇਂ ਹੋਇਆ | Dharti te jivan di shuruat kime hoyi | dharti kaise bani | earth life
HTML-код
- Опубликовано: 6 фев 2024
- Interesting facts | ਡੂੰਘੀਆਂ ਜਾਣਕਾਰੀਆਂ
Prithvi da janam kime hoya
dharti kime bani
tree kime bane
dharti te jivan kime bnaya
#dharti #prithvi #earth #earthlife #punjab #punjabi #punjabivideo #punjabivideos
Punjab Made instagram link
punjab_made?igs...
Punjab made
Facebook Video link
fb.openinapp.co/ewi5c
Business Related-
Email- punjabmade1@gmail.com
Punjab Made Twitter link
PunjabMade2?t=mPa...
Kamal Lehal 👇👇 appopener.com/ig/eej7df12z
Our Vlog Chandigarh to kashmir
• Thar te first Kashmir ...
Earth biography
Earth story
How earth made
Human evolution
Earth and human
Earth biography
Earth story in punjabi
How earth made in past
Human evolution and earth
Dinosaur and human
Earth making a full story
Earth and dinosaur
How earth made
Human evolution
ਕੌਣ ਕੌਣ wait ਕਰਦਾ ਮੇਰੇ ਵਾਂਗੂ ਬਾਈ ਦੀ ਵੀਡਿਓ ਦਾ ❤
Pta ni
Koi ni
Ma aa bai ji bai de video's very good aa ji ❤❤
ਓਏ ਇੰਤਜ਼ਾਰ ਤੇ ਰਹਿੰਦਾ ਹੀ ਆ ਪਰ ਬੰਦਾ ਥੋੜ੍ਹਾ ਬਲਾਵ ਤੇ ਲਿਆਵੇ
Mai v
ਥਿਤਿ ਵਾਰੁ ਨਾ ਜੋਗੀ ਜਾਣੇ ਰੁਤਿ ਮਾਹੁ ਨਾ ਕੋਈ ।।
ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ।।
ਵਾਹਿਗੁਰੂ ਜੀ
ਵੀਰ ਮੈਂ ਵੀ ਇਹ ਸ਼ਬਦ ਹੀ ਲਿਖਣ ਲੱਗਾ ਸੀ
@@goguisukwinder617 ਵਾਹਿਗੁਰੂ ਜੀ
@@tip2facts ਜਪੁਜੀ ਸਾਹਿਬ ਤੇ ਆਸਾ ਕੀ ਵਾਰ ਵਿੱਚ ਬਹੁਤ ਖੁਲਾਸਾ ਹੈ ਪਰ ਬੰਦਾ ਵਿਸਮਾਦ ਦਾ ਨਹੀਂ, ਜਵਾਬ ਦਾ ਆਦੀ ਹੋ ਗਿਆ ਹੈ। ਵਾਹਿਗੁਰੂ ਜੀ
ਮੈ ਵੀ ਏਹੀ ਪੰਕਤੀ ਲਿਖਣ ਆਇਆ ਸੀ ਪਹਿਲਾਂ ਹੀ ਕਿਰਪਾ ਕਰਤੀ ਮਹਾਰਾਜ ਨੇ। ਧਰਤੀ ਦੀ ਰਚਨਾ ਬਾਰੇ ਵਿਗਿਆਨ ਨੇ ਜਿੰਨੇ ਗੱਪ ਸੁੱਟੇ ਢੱਡਰੀ ਨੂੰ ਵੀ ਪਿੱਛੇ ਛੱਡ ਗਏ।
@@sahithalerh3291 ਗੱਪ ਕਿਵੇਂ ਵੀਰ ਜੀ।
ਵਿਗਿਆਨ ਨੇ ਕਿਵੇਂ ਗੱਪ ਮਾਰੀ ਧਰਤੀ ਦੀ ਰਚਨਾਂ ਬਾਰੇ, ਜਨਾਬ ਬੇਨਤੀ ਆ ਸੱਚ ਕੀ ਆ ਇਸ ਤੇ ਚਾਨਣਾ ਪਾਇਓ... 🙏
ਕੁੱਝ ਅਧੂਰੇ ਸੁਪਨੇ ਪਤਾ ਨੀ
ਕਿੰਨੀਆਂ ਰਾਤਾਂ ਦੀ ਨੀਂਦ ਲੈ ਜਾਂਦੇ ਨੇ 🥺
ਸਹੀ ਗੱਲ ਆ ਵੀਰ
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਅੱਜ ਤੱਕ ਦੀ ਸਬ ਨਾਲੋ ਵਦਿਆ ਵੀਡੀਓ ਦੇਖੀ ਮੈਂ ਬਈ ਜੀ ਆਪ ਜੀ ਇਦਾ ਹੀ ਮਿਹਨਤ ਕਰੀ ਜਾਓ ਇਹ ਵੀਡੀਓ ਬੱਚਿਆ ਲਈ ਬੋਹਤ ਮਹੱਤਵ ਰੱਖਦੀ ਆ 🫡
ਤੁਹਾਡਾ ਧੰਨਵਾਦ ਬਾਈ ਜੀ , ਜੋ ਸਾਨੂੰ ਇਸ ਤਰ੍ਹਾ ਚੰਗੀਆਂ ਚੀਜ਼ਾਂ ਬਾਰੇ ਦਸਦੇ ਓ, ਵਾਹਿਗੁਰੂ ਤੁਹਾਨੂੰ ਹੋਰ ਤਰੱਕੀਆਂ ਬਖਸ਼ਣ 🙏🙏❣️
ਕਿੰਨੀਆਂ ਡੂੰਘੀਆਂ ਗੱਲਾਂ ਨੇ ਬਾਈ ਬੰਦਾ ਯਰ ਅਜ਼ੀਬ ਜਿਹੀ ਦੁਨੀਆਂ ਵਿੱਚ ਖੋ ਜਾਂਦਾ 😢ਬੈਠਾ ਬੈਠਾ ਦੁਨੀਆ ਘੁਮਾ ਦਿੰਨਾ 😢😮😮
ਦਿਲ ਬਹਿਲਾਣੇ ਕੇ ਲੀਏ ਗ਼ਾਲਿਬ ਯਹ ਖ਼ਿਆਲ ਅੱਛਾ ਹੈ।
ਬਈ ਜੀ ਇੱਕ ਗੱਲ ਹੋਰ ਧਰਤੀ ਤਾ ਬਣ ਗਈ ਬੰਦਾ ਵੀ ਬਣ ਗਿਆ
ਪਰ ਬਈ ਰੱਬ ਕਦੋ ਬਣਿਆ ਰੱਬ ਕਿੰਨੇ ਸੋ ਸਾਲ ਪੁਰਾਣਾ
ਜਿਸਦੀ ਲੋਕ ਪੂਜਾ ਕਰਦੇ ਆ
ਇੱਕ ਵੀਡਉ ਜਰੂਰ ਬਣਾਇਉ 👏👏
Reality ta pta nhi pr jado banda bnaya rab be udo he banya keuon ke puja karni bande ne suru keeti usto pehla kise hor janwar duara puja karan de sboot aje mile nhi
Nice questipn❤
@@gurwindersidhu6542 ਠੀਕ ਆ ਬਾਈ ਜੀ। ਫਿਰ ਇਹ ਹੈ ਕੇ ਬੰਦੇ ਨੇ ਰੱਬ ਨੂੰ ਬਣਾਇਆ ਹੈ। ਨਾ ਕੀ ਰੱਬ ਨੇ ਬੰਦੇ ਨੂੰ।
Baiee prso zameen khreeddi, prrrr rbb rubb kujj ni, rbb di bhen di lin, Hard work is 🔑 key
1.1] In the beginning when God created the heavens and the earth,
[1:2] the earth was a formless void and darkness covered the face of the deep, while a wind from God swept over the face of the waters.
[1:3] Then God said, "Let there be light"; and there was light.
[1:4] And God saw that the light was good; and God separated the light from the darkness.
[1:5] God called the light Day, and the darkness he called Night. And there was evening and there was morning, the first day.
[1:6] And God said, "Let there be a dome in the midst of the waters, and let it separate the waters from the waters."
[1:7] So God made the dome and separated the waters that were under the dome from the waters that were above the dome. And it was so.
[1:8] God called the dome Sky. And there was evening and there was morning, the second day.
[1:9] And God said, "Let the waters under the sky be gathered together into one place, and let the dry land appear." And it was so.
[1:10] God called the dry land Earth, and the waters that were gathered together he called Seas. And God saw that it was good.
[1:11] Then God said, "Let the earth put forth vegetation: plants yielding seed, and fruit trees of every kind on earth that bear fruit with the seed in it." And it was so.
[1:12] The earth brought forth vegetation: plants yielding seed of every kind, and trees of every kind bearing fruit with the seed in it. And God saw that it was good.
[1:13] And there was evening and there was morning, the third day.
[1:14] And God said, "Let there be lights in the dome of the sky to separate the day from the night; and let them be for signs and for seasons and for days and years,
[1:15] and let them be lights in the dome of the sky to give light upon the earth." And it was so.
[1:16] God made the two great lights - the greater light to rule the day and the lesser light to rule the night - and the stars.
[1:17] God set them in the dome of the sky to give light upon the earth,
[1:18] to rule over the day and over the night, and to separate the light from the darkness. And God saw that it was good.
[1:19] And there was evening and there was morning, the fourth day.
[1:20] And God said, "Let the waters bring forth swarms of living creatures, and let birds fly above the earth across the dome of the sky."
[1:21] So God created the great sea monsters and every living creature that moves, of every kind, with which the waters swarm, and every winged bird of every kind. And God saw that it was good.
[1:22] God blessed them, saying, "Be fruitful and multiply and fill the waters in the seas, and let birds multiply on the earth."
[1:23] And there was evening and there was morning, the fifth day.
[1:24] And God said, "Let the earth bring forth living creatures of every kind: cattle and creeping things and wild animals of the earth of every kind." And it was so.
[1:25] God made the wild animals of the earth of every kind, and the cattle of every kind, and everything that creeps upon the ground of every kind. And God saw that it was good.
[1:26] Then God said, "Let us make humankind in our image, according to our likeness; and let them have dominion over the fish of the sea, and over the birds of the air, and over the cattle, and over all the wild animals of the earth, and over every creeping thing that creeps upon the earth."
[1:27] So God created humankind in his image, in the image of God he created them; male and female he created them.
[1:28] God blessed them, and God said to them, "Be fruitful and multiply, and fill the earth and subdue it; and have dominion over the fish of the sea and over the birds of the air and over every living thing that moves upon the earth."
[1:29] God said, "See, I have given you every plant yielding seed that is upon the face of all the earth, and every tree with seed in its fruit; you shall have them for food.
[1:30] And to every beast of the earth, and to every bird of the air, and to everything that creeps on the earth, everything that has the breath of life, I have given every green plant for food." And it was so.
[1:31] God saw everything that he had made, and indeed, it was very good. And there was evening and there was morning, the sixth day.
Chapter 2
[2:1] Thus the heavens and the earth were finished, and all their multitude.
[2:2] And on the seventh day God finished the work that he had done, and he rested on the seventh day from all the work that he had done.
[2:3] So God blessed the seventh day and hallowed it, because on it God rested from all the work that he had done in creation.
[2:4] These are the generations of the heavens and the earth when they were created. In the day that the LORD God made the earth and the heavens
Kon kon wait krda baii di video di ?
ਸਤਿ ਸ੍ਰੀ ਆਕਾਲ ਵੀਰ ਜੀ।
ਬਹੁਤ ਵਧੀਆ ਵੀਡੀਓ ਗ੍ਰੇਟ ਗ੍ਰੇਟ ਵੀਡੀਓ ਹੈ ।
, ਕਿੰਨੇ ਲੋਕ ਏਹ ਸੋਚਣ ਦਏ ਆ। ਕੀ ਯਰ ਅਸੀਂ ਧਰਮ ਚ ਉਲਜੇ ਪਏ ਜਦ ਏ ਸਭ ਤਾ ਹੈ ਨੀ।।।।।।
Correct rabb ik dar a Jo dimaag ch a hona v chahida nhi ta ithe paap bht vadh jawe
❤ ਤੋਂ ਸਤਿ ਸ੍ਰੀ ਆਕਾਲ ਜੀ ਤੇ ਬਹੁਤ ਵਧੀਆ ਜਾਣਕਾਰੀ ਦਿੱਤੀ
ਸਤਿ ਸ਼੍ਰੀ ਆਕਾਲ ਜੀ
Mera beta 7years da veerji video dekh k kehnda clapping kro mumma ehna lyi ,,, ,fantastic job veerji GOD BLESS YOU,parmatma thonu bhut traki dwe
ਇਕ ਧਰਤੀ, ਧਰਤੀ ਤੇ ਇੱਕ ਭਾਰਤ, ਭਾਰਤ ਵਿਚ ਇਕ ਪੰਜਾਬ, ਪੰਜਾਬ ਵਿੱਚ ਮੈ😚
Papu
@@MALKEETSINGH-qr5pnTera papa pappu saleya londeya
ਪੰਜਾਬ ਦੇ ਕਿਸਾਨਾਂ ਨੇ ਸੂਖਮ ਜੀਵ ਅੱਗ ਨਾਲ ਸਾੜ ਦਿੱਤੇ😢😢😢😢
ਵੀਰ ਤੁਸੀਂ ਇਸ ਗੱਲ ਦਾ ਜਵਾਬ ਦਿੱਤਾ ਹੈ ਜਿਸਨੂੰ ਲੱਗਦਾ ਸੋਸ਼ਲ ਮੀਡੀਆ ਸਿਰਫ਼ ਵਲੋਗਰ ਤਕ ਹੀ ਰਹਿ ਗਿਆ। ਧੰਨਵਾਦ ਭਰਾ ਬਹੁਤ ਵਧੀਆ ਜਾਣਕਾਰੀ ❤❤❤❤
Right ❤
ਬਹੁਤ ਵਧੀਆ ਵੀਡਿਓ ਲੱਗੀ ਤੁਹਾਡੀ। ਇਦਾ ਦੀਆਂ ਹੋਰ ਵੀਡਿਓ ਦੀ ਉਮੀਦ ਕਰਦੇ ਹਾਂ। 👍👍👍
ਬਹੁਤ ਵਧੀਆ ਜਾਣਕਾਰੀ ਬਾਈ ਜੀ 😊
very good ਜਾਣਕਾਰੀ ਦੇਣ ਲਈ ਧੰਨਵਾਦ ਜੀ
ਬਾਈ ਦੀਆ ਵੀਡਿੳ ਅਤ ਨੇ ਧੰਨਵਾਦ ਬਾਈ❤️❤️❤️❤️
Bhohat vadia bai jjii👍👍👍👍👍
ਬਾਕਮਾਲ ਜਾਣਕਾਰੀ ❤ ਦਿਲੋਂ ਦੁਆਵਾਂ
ਸੱਤ ਸ੍ਰੀ ਅਕਾਲ ਵੀਰ ਸਿੰਘ ਜੀ,ਬਹੁਤ ਬਹੁਤ ਧਨਵਾਦ ਜੀ🙏🏻🙏🏻
Mainu background music bahut pasand aa punjab made channel da😊
❤️❤️ਹਾਂ ਜੀ ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ❤❤🌹🌹🙏🙏👌👌❤❤🙏🙏
Struggler nothing down,fall 2019 to watch videos celebrate to 5 years will proud of Punjab Made
ਜਿਹਨੂੰ ਵੀਡੀਓ ਵਧੀਆ ਲੱਗੀ ਲਾਈਕ ਕਰੋ 👍
ਬਹੁਤ ਵਧੀਆ ਵੀਡੀਓ ਵੀਰ ਜੀ 🙏❤️
Bhai dill khush kar dene oo
Siraa bro siraa sorry bro video dekhan nu late ho ga video sira bnae aa
ਬਹੁਤ aaukhi ਵੀਡੀਓ video ਬਣਾਈ tusi ਪਾਜੀ
Love u
ਅਰਬਦ ਨਰਬਦ ਧੁੰਦੂਕਾਰਾ ਗੁਰਬਾਣੀ ਵਿੱਚ ਵੀ ਇਹ ਗੁਰੂ ਨਾਨਕ ਦੇਵ ਜੀ ਨੇ ਲਿਖਿਆਂ ਜੋ ਤੁਸੀਂ starting ch keha Sant maskeen ji ne es teh katha kiti tusi v sunyeo
ਬਹੁਤ ਧੰਨਵਾਦ ਜੀ ਤੁਹਾਡਾ
ਬਹੁੱਤ ਵਧੀਆ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ❤
ਸਤਿ ਸੀ ਅਕਾਲ ਵੀਰ ਜੀ ਬਹੁਤ ਵਧਿਆ ਜਾਨਕਾਰੀ ਵੀਰ 🇦🇪
Sat Shri Akaal Ji Sareyan Nu Panjab Made Vich Tuhada Sawaagat Hai 🙏🏽🙏🏽
,ਅੈਨ ਅਦਰ ਲ਼ੈਵਲ. ਮੈਨ ❤❤❤❤❤
ਬਾਈ ਜੀ ਇੱਕ ਵੀਡੀਓ simpson cartoon ਤੇ ਜਰੂਰ ਬਣਾਓ please 🙏
ਸਤਿ ਸ਼੍ਰੀ ਆਕਾਲ ਵੀਰ ਜੀ 🙏🙏
Bohot vadiya jankari
Ehe sbh story’s ne vere akal purkh ne kiwe duniya bnai oh aap hi janda koi hor ni das skda gurbani ch sbh gurus di bani te bhagata di baani das rahi a sbh ❤❤❤waheguru ji
Eh story ni hai ji es te research ho chuki aa thoda jeha religion cho dimag bahar kad k evolution bare jano
@@honeydevil-bh2lr Mein kisi religion ch yakeen ni rakh di bro religion sirf ik a akal purkh da Simran krna aarti pooja v akal purkh da Simran krna gurbani hi sacha giyan te gurbani das diya v akal purkh di bnai duniya oh aap hi janda kdo bnai te kdo khatm krni hor koi ni . jina Sciencent ne research kri a oh v tan kr sake Je akal purkh ne ohna nu karn diti nahi uss ton bina patta v ni hill da 👏
Eda vdia video ponde rho
Bahut waddia video
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ ❤
Good ver bhut vdia jankari dinde o
Bahut vadiya veer
Bhut vdiaa veere
😮😮😮maza aaya video dekhne mein
Bai diya video bht vdia hundia ❤
Wah mere yaara
Pta nhi kio pr loak thonu ve madde comment kr de ne naale thode varga ta punjab ch koi youtuber ve nhi ❤❤❤❤❤❤❤❤❤❤
ਵੀਰ ਕੁਤਿਆ ਕੰਮ ਈ ਭੋਕਣਾ ਹੁੰਦਾ, ਬਾਕੀ ਇਹ ਵੀਰ ਆਪਣਾ ਵਧੀਆ ਕੰਮ ਕਰ ਰਹਾ
Bai ji jyada nhi ta ikk week ch ikk video jroor paya kro yrr bhut wait rehndi a please
Bhut vdia video like Nd sabcribe
Kaint bro❤❤
Always great
Bahut vadia bi
ਬਹੁਤ ਵਦੀਆ ਜਾਣਕਾਰੀ ਸੀ 🙏🏻
V gud bai
Thanks for information ℹ️ wade bai
ਬਹੁਤ ਵਧੀਆ ਵੀਡੀਓ ਆ ਬਾਈ ਜੀ ❤
Kaint a bai ❤
Bohot vdia 22g bohot knowledge de rhe ho tuc
Bhohat vadiya ji 👌
Bhot vdia video veere 💯
ਬੁਹਤ ਸੋਹਣੀ ਵੀਡੀਓ ਵੀਰ❤❤❤❤
Ghaint
Good jop sir ji
Bhot bhot vadiya veer ji jankari
ਸਲੂਟ ਆ ਬਾਈ ਦੀ ਜਾਣਕਾਰੀ ਨੂੰ
Sat sri akal punjab made family 🙏
God bless you ❤❤❤❤
Amazing Yo
Good job 🎉🎉🎉
Endless Content ❤️
Sirra galbaat🎉🎉
Great work keep it up bro g ❤😊
Siraa video 22 G❤
Good video sir ajj takk fir vi Loki kehnde dharti te jiwan rab ne bnaya 😅😅
Veer ji mza aagyaa well done😊😊
You guys doing really appreciate job.. paji
ਓਹ ਭਰਾ ਰੱਬ ਦੇ ਵਾਸਤੇ short video ਵੀ ਬਣਾ ਲਿਆ ਕਰ ਯਾਂ ਆਪਣੀ long video ਚੋ ਹੀ ਕੁੱਛ ਹਿੱਸਾ short video as a trailer shear ਕਰ ਦੀਆ ਕਰ.
Es to vdia tarike nal koi nhi smja sakda👏👍
ਵਾਹਿਗੁਰੂ ਜੀ
story vadia banai
Bahut bahut vdiya lageya bai, tuhadi video vekh ke ty bahut sare sawale de jawab v mil gye.
All time Blockbuster video 👍 👍👍
Good information bro
Nice bro
Sira 🔥👌
ਸ਼ਬਦੇ ਧਰਤੀ ਸ਼ਬਦਿ ਅਕਾਸ਼
ਸਬਦੋ ਸ਼ਬਦ ਹੋਇਆ ਪ੍ਰਕਾਸ਼
(ਜਨਮਸਾਖੀ ਪੰਨਾ 137)
ਇਸ ਸ਼ਬਦ ਦਾ ਅਰਥ ਹੈ ਕਿ ਦੁਨੀਆ ਦੀ ਸਾਰੀ ਰਚਨਾ ਸ਼ਬਦ ਨਾਲ ਕੀਤੀ ਗਈ ਹੈ ਇਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਸਬਦ ਹੀ ਪਰਮੇਸ਼ੁਰ ਹੈ
Amazing 🤩 video ❤
Bhrawa enna gyaan kithon chkki firda 😳😳..
Salute aa bai tnu❤
ਪਤਾਲਾ ਪਤਾਲ ਲਖ ਆਗਾਸਾ ਆਗਾਸ🙏
Well done 👍✅
nice video 🎉
👌🏻✨
ਪਹਿਲੀ ਵਾਰ ਐਹੋ ਜਿਹੀ ਵੀਡੀਓ ਵੇਖੀ
ਵਾਹ ਬਾਈ ਵਾਹ
I proud of u
Avi wah wah na kro . Galat jankari aa veer j tusi gurduwara sahib ja mandir ohna nu pushyo eh gul k asi bandera di paidaish aa
@@Reuelsamson ਤੁਸੀਂ ਜਾਣਕਾਰੀ ਸ਼ੇਅਰ ਕਰੋ ਪਾਜੀ ਜੋ ਸਾਨੂੰ ਵੀ ਪਤਾ ਲੱਗ ਸਕੇ ਕੇ ਸੱਭ ਤੋਂ ਪਹਿਲਾਂ ਦੁਨੀਆ ਵਿੱਚ ਇਨਸਾਨ ਕਿਵੇਂ ਆਇਆ
@@Ambarsaria--Jatt veer tusi j gurduwara sahib Jane ta kise ase gaiani bnde nu pushyo Jo Gyan rkhda Hove rabb Da.
J asi kha ta tusi manna nhi
@@Reuelsamson ਦੱਸੋ ਦੱਸੋ ਜ਼ਰੂਰ ਦੱਸੋ
ਮੈਂ ਸੰਤ ਮਸਕੀਨ ਜੀ ਦੇ ਮਾਰਗ ਦਰਸ਼ਨ ਤੇ ਚੱਲਣ ਵਾਲਾ ਇੱਕ ਆਮ ਜਿਹਾ ਇਨਸਾਨ ਹਾਂ
Good job veer ji ❤